ASI and his wife-son were killed Archives - Daily Post Punjabi

ਲੁਧਿਆਣਾ ‘ਚ ਟ੍ਰਿਪਲ ਕ.ਤਲ ਦਾ ਦੋਸ਼ੀ ਗ੍ਰਿਫਤਾਰ, ASI ਤੇ ਉਸਦੀ ਪਤਨੀ-ਪੁੱਤਰ ਦੀ ਕੀਤੀ ਸੀ ਹੱਤਿਆ
ਜਲੰਧਰ ਦਿਹਾਤੀ ਪੁਲਿਸ ਨੇ ਪੰਜਾਬ ਦੇ ਲੁਧਿਆਣਾ ‘ਚ ਹੋਏ ਟ੍ਰਿਪਲ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਕਾਤਲ ਨੂੰ ਪਿੰਡ ਗੜ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ASI, ਉਸ ਦੀ ਪਤਨੀ ਅਤੇ ਪੁੱਤਰ ਦੇ ਮੂੰਹ ਵਿੱਚ ਰਾਡ ਪਾ ਕੇ ਕਤਲ ਕਰ ਦਿੱਤਾ। ਇਸ ‘ਤੋਂ ਬਾਅਦ ਘਟਨਾ ਵਾਲੀ ਥਾਂ ਤੇ ਲਾਸ਼ਾਂ ਕੋਲ ਬੈਠ ਕੇ ਨਸ਼ਾ ਕੀਤਾ। ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ (ਗੁਰਦਾਸਪੁਰ) ਵਜੋਂ ਹੋਈ ਹੈ।

Triple Murder Accused Arrested

20 ਮਈ ਨੂੰ ਮੁਲਜ਼ਮ ਗੇਟ ਰਾਹੀਂ ਨੂਰਪੁਰ ਬੇਟ ਵਿੱਚ ਸੇਵਾਮੁਕਤ ASI ਕੁਲਦੀਪ ਸਿੰਘ ਦੀ ਕੋਠੀ ਵਿੱਚ ਦਾਖ਼ਲ ਹੋਏ। ਗੇਟ ਖੁੱਲ੍ਹਣ ਦੀ ਅਵਾਜ਼ ਤੋਂ ਸੇਵਾਮੁਕਤ ASI ਉੱਠ ਕੇ ਬਾਹਰ ਆਇਆ ਤਾਂ ਮੁਲਜ਼ਮ ਪੌੜੀ ਹੇਠਾਂ ਲੁਕ ਗਿਆ। ਇਸ ਤੋਂ ਬਾਅਦ ਜਿਵੇਂ ਹੀ ਕੁਲਦੀਪ ਆਪਣੇ ਕਮਰੇ ‘ਚ ਜਾਣ ਲੱਗਾ ਤਾਂ ਘਰ ‘ਚ ਪਈ ਲੋਹੇ ਦੀ ਰਾਡ ਨਾਲ ਉਸ ਦੇ ਸਿਰ ‘ਤੇ ਵਾਰ-ਵਾਰ ਹਮਲਾ ਕੀਤਾ, ਫਿਰ ਮੂੰਹ ‘ਚ ਪਾ ਦਿੱਤਾ।

Triple Murder Accused Arrested

ਇਸ ਤੋਂ ਕੁਝ ਦੇਰ ਬਾਅਦ ਉਸ ਨੇ ਅਗਲੇ ਕਮਰੇ ਵਿੱਚ ਸੁੱਤੇ ਪਏ ਕੁਲਦੀਪ ਦੇ ਲੜਕੇ ਗੁਰਵਿੰਦਰ ਅਤੇ ਪਤਨੀ ਪਰਮਜੀਤ ਕੌਰ ’ਤੇ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੇ ਘਰੋਂ ਰਿਵਾਲਵਰ, ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰ ਲਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਿਥੁਨ ਥਾਣਾ ਲਾਡੋਵਾਲ ਤੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਸਥਿਤ ਇੱਕ ਘਰ ਵਿੱਚ ਚਿਟਾ ਖਰੀਦਣ ਗਿਆ। ਮੁਲਜ਼ਮ ਉਥੋਂ ਕਰੀਬ 20 ਗ੍ਰਾਮ ਚਿੱਟਾ ਖੋਹ ਕੇ ਹਵਾ ‘ਚ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਿਆ।

ਇਸ ਤੋਂ ਬਾਅਦ ਚੋਰੀ ਦੇ ਬਾਈਕ ‘ਤੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮੁਕੇਰੀਆ ਚਲਾ ਗਿਆ ਅਤੇ ਇੱਕ ਘਰ ਵਿੱਚ ਲੁਕ ਗਿਆ। ਇਸ ਮਗਰੋਂ ਉਹ ਗੜ੍ਹਾ ਪਿੰਡ ਵਿੱਚ ਉਸ ਦੀ ਭੈਣ ਕੋਲ ਰੁਕਿਆ। ਅਗਲੇ ਦਿਨ ਉਹ ਭੈਣ ਦੇ ਘਰ ਨੇੜੇ ਬਲਜੀਤ ਕੌਰ ਨਾਂ ਦੀ ਔਰਤ ਦੇ ਘਰ ਵੜ ਗਿਆ। ਜਦੋਂ ਔਰਤ ਉੱਠੀ ਤਾਂ ਉਸ ਨੇ ਲੱਕੜ ਦੇ ਡੰਡੇ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ’ਤੇ ਬਲਜੀਤ ਕੌਰ ਨੇ ਰੌਲਾ ਪਾ ਕੇ ਆਪਣੀ ਸਹੇਲੀ ਨੂੰ ਬੁਲਾ ਲਿਆ। ਮੁਲਜ਼ਮ ਦੋਵਾਂ ਔਰਤਾਂ ’ਤੇ ਹਮਲਾ ਕਰਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਨਹੀਂ ਰਹੇ ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ, 78 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਔਰਤਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਦਿੱਲੀ ਤੋਂ ਵਾਪਸ ਆ ਕੇ  ਨੇ ਘੰਟਾ ਘਰ ਨੇੜੇ ਇਕ ਨੌਜਵਾਨ ਤੋਂ ਬਾਈਕ ਖੋਹ ਲਈ। ਮੁਲਜ਼ਮ ਨੇ ਟ੍ਰਿਪਲ ਮਰਡਰ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੀਨਾਨਗਰ ‘ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ ਗਈ ਅਤੇ ਲਾਸ਼ ਗਟਰ ਵਿੱਚ ਸੁੱਟ ਕੇ ਫਰਾਰ ਹੋ ਗਿਆ।

SHO ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਵੱਲੋਂ ਫੋਰੈਂਸਿਕ ਵਿਭਾਗ ਨੂੰ ਭੇਜਿਆ ਜਾਵੇਗਾ। ਮੁਲਜ਼ਮ ਪਹਿਲਾਂ ਵੀ ਨਸ਼ਾ ਖਰੀਦਣ ਲਈ ਕਤਲ ਕਰ ਚੁੱਕਾ ਹੈ। ਉਸ ਖ਼ਿਲਾਫ਼ ਹੁਣ ਤੱਕ 8 ਕੇਸ ਦਰਜ ਹਨ। ਜਿਸ ਵਿੱਚ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਲੁਧਿਆਣਾ ‘ਚ ਟ੍ਰਿਪਲ ਕ.ਤਲ ਦਾ ਦੋਸ਼ੀ ਗ੍ਰਿਫਤਾਰ, ASI ਤੇ ਉਸਦੀ ਪਤਨੀ-ਪੁੱਤਰ ਦੀ ਕੀਤੀ ਸੀ ਹੱਤਿਆ appeared first on Daily Post Punjabi.