ASI death on duty Archives - Daily Post Punjabi

ਮੁਕਤਸਰ ਦੇ ਲੰਬੀ ਥਾਣੇ ‘ਚ ਚੱਲੀ ਗੋਲੀ, ਡਿਊਟੀ ‘ਤੇ ਤਾਇਨਾਤ ASI ਦੀ ਮੌ.ਤ
ਮੁਕਤਸਰ ਦੇ ਲੰਬੀ ਥਾਣੇ ‘ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਡਿਊਟੀ ‘ਤੇ ਤਾਇਨਾਤ ASI ਦੀ ਮੌਤ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ASI ਦੀ ਮੌਤ ਹੋ ਗਈ। ਮ੍ਰਿਤਕ ASI ਦੀ ਪਛਾਣ ਬਲਰਾਜ ਸਿੰਘ ਵਾਸੀ ਬੁਰਜ ਸਿੱਧਵਾਂ ਹਲਕਾ ਲੰਬੀ ਵਜੋਂ ਹੋਈ ਹੈ।

ASI death on duty in Muktsar

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ‘ਚੋਂ ਮੁੜ ਮਿਲੇ 11 ਮੋਬਾਈਲ, 4 ਕੈਦੀਆਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਅਧਿਕਾਰੀ ਦੀ ਟੀਮ ਲੰਬੀ ਥਾਣੇ ‘ਚ ਪਹੁੰਚ ਗਏ ਹਨ। ਘਟਨਾ ‘ਤੋਂ ਬਾਅਦ ਮ੍ਰਿਤਕ ਬਲਰਾਜ ਸਿੰਘ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ‘ਤੋਂ ਬਾਅਦ ਪੁਲਿਸ ਵਿਭਾਗ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮੁਕਤਸਰ ਦੇ ਲੰਬੀ ਥਾਣੇ ‘ਚ ਚੱਲੀ ਗੋਲੀ, ਡਿਊਟੀ ‘ਤੇ ਤਾਇਨਾਤ ASI ਦੀ ਮੌ.ਤ appeared first on Daily Post Punjabi.