asia cup Archives - Daily Post Punjabi

ਭਾਰਤ 8ਵੀਂ ਵਾਰ ਬਣਿਆ ਏਸ਼ੀਆ ਕੱਪ ਚੈਂਪੀਅਨ, ਫਾਈਨਲ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
ਟੀਮ ਇੰਡੀਆ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ।

ਮੈਚ ਖਤਮ ਹੁੰਦੇ ਸਮੇਂ ਬਚੀਆਂ ਹੋਈਆਂ ਗੇਂਦਾਂ ਦੇ ਲਿਹਾਜ਼ ਨਾਲ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ।ਟੀਮ ਨੇ 263 ਗੇਂਦਾਂ ਬਾਕੀ ਰਹਿੰਦੇ ਜਿੱਤ ਹਾਸਲ ਕਰ ਲਈ। ਟੀਮ ਇੰਡੀਆ ਨੇ ਕੀਨੀਆ ਨੂੰ 2001 ਵਿਚ 231 ਗੇਂਦਾਂ ਰਹਿੰਦੇ ਹੋਏ ਹਰਾਇਆ ਸੀ।

ਫਾਈਨਲ ਮੈਚ ਵਿਚ ਸ਼੍ਰੀਲੰਕਾਈ ਟੀਮ ਟੌਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 15.2 ਓਵਰ ਵਿਚ 50 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿਚ ਟੀਮ ਇੰਡੀਆ ਨੇ 6.1 ਓਵਰਾਂ ਵਿਚ 51 ਦੌੜਾਂ ਬਣਾਉਂਦੇ ਹੋਏ ਜਿੱਤ ਹਾਸਲ ਕਰ ਲਈ। ਨਾਲ ਹੀ ਭਾਰਤ ਨੇ ਸਭ ਤੋਂ ਘੱਟ ਗੇਂਦਾਂ ਖੇਡ ਤੇ ਟੀਚਾ ਚੇਂਜ ਕਰਨ ਦਾ ਆਪਣਾ ਰਿਕਾਰਡ ਵੀ ਸੁਧਾਰਿਆ ਹੈ। ਟੀਮ ਇੰਡੀਆ ਬੱਲੇਬਾਜ਼ੀ ਵਿਚ ਸਿਰਫ 37 ਗੇਂਦਾਂ ਖੇਡ ਕੇ ਮੈਚ ਜਿੱਤ ਗਈ। ਪਿਛਲਾ ਰਿਕਾਰਡ 69 ਗੇਂਦਾਂ ਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਭਾਰਤ 8ਵੀਂ ਵਾਰ ਬਣਿਆ ਏਸ਼ੀਆ ਕੱਪ ਚੈਂਪੀਅਨ, ਫਾਈਨਲ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ appeared first on Daily Post Punjabi.