asian games 2-23 Archives - Daily Post Punjabi

ਏਸ਼ੀਆਈ ਗੇਮਸ : ਪੁਰਸ਼ਾਂ ਦੀ 4X400 ਮੀਟਰ ਰਿਲੇ ਟੀਮ ਨੇ ਭਾਰਤ ਨੂੰ ਦਿਵਾਇਆ ਗੋਲਡ
ਨੀਰਜ ਚੋਪੜਾ ਦੇ ਬਾਅਦ ਪੁਰਸ਼ਾਂ ਦੀ 4X400 ਮੀਟਰ ਰਿਲੇ ਟੀਮ ਨੇ ਭਾਰਤ ਨੂੰ ਗੋਲਡ ਮੈਡਲ ਦਿਵਾਇਆ ਹੈ। ਅਮੇਜ ਜੈਕਬ, ਮੁਹੰਮਦ ਅਨਸ ਯਾਹੀਆ, ਰਾਜੇਸ਼ ਰਮੇਸ਼ਤੇ ਮੁਹੰਮਦ ਅਜਮਲ ਵਰੀਆਥੋਡੀ ਦੀ ਟੀਮ 3:01.58 ਦੇ ਸਮੇਂ ਦੇ ਨਾਲ ਸੋਨ ਤਮਗਾ ਜਿੱਤਣ ਵਿਚ ਕਾਮਯਾਬ ਹੋਏ।

ਭਾਰਤ ਨੇ ਹੀਟ1 ਵਿਚ ਕਤਰ, ਜਾਪਾਨ ਤੇ ਇਰਾਕ ਨੂੰ ਪਿੱਛੇ ਛੱਡਦੇ ਹੋਏ 3:03.81 ਮਿੰਟ ਦਾ ਸਮਾਂ ਲੈ ਕੇ ਫਾਈਨਲ ਵਿਚ ਕੁਆਲੀਫਾਈ ਕੀਤਾ। ਬੈਲਜ਼ੀਅਮ ਵਿਚ ਹੁਣੇ ਜਿਹੇ ਸੰਪੰਨ ਅਥਲੈਟਕਿਸ ਵਿਸ਼ਵ ਚੈਂਪੀਅਨ ਵਿਚ ਜੈਕਬ, ਅਨਸ, ਰਮੇਸ਼ ਤੇ ਅਜਮਲ ਦੇ ਕੁਆਰਟਰ ਵੱਲੋਂ ਹਾਸਲ ਕੀਤੇ ਗਏ ਈਵੈਂਟ ਵਿਚ ਭਾਰਤ ਕੋਲ ਏਰੀਆ ਰਿਕਾਰਡ ਵੀ ਹੈ। ਟੀਮ ਨੇ ਫਾਈਨਲ ਵਿਚ ਕੁਆਲੀਫਾਈ ਕਰਨ ਲਈ 2:59.05 ਮਿੰਟ ਦਾ ਸਮਾਂ ਲਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਏਸ਼ੀਆਈ ਗੇਮਸ : ਪੁਰਸ਼ਾਂ ਦੀ 4X400 ਮੀਟਰ ਰਿਲੇ ਟੀਮ ਨੇ ਭਾਰਤ ਨੂੰ ਦਿਵਾਇਆ ਗੋਲਡ appeared first on Daily Post Punjabi.