asks Archives - Daily Post Punjabi

ਸੁਪਰੀਮ ਕੋਰਟ ਨੇ TRP ਹੇਰਾਫੇਰੀ ਮਾਮਲੇ ਵਿੱਚ ਰਿਪਬਲਿਕ ਮੀਡੀਆ ਗਰੁੱਪ ਤੋਂ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ
supreme court asks republic media: ਸੁਪਰੀਮ ਕੋਰਟ ਨੇ ਟੀਆਰਪੀ ਹੇਰਾਫੇਰੀ ਮਾਮਲੇ ‘ਚ ਰਿਪਬਲਿਕ ਮੀਡੀਆ ਸਮੂਹ ਨੂੰ ਕਿਹਾ ਹੈ ਕਿ ਉਹ ਮੁੰਬਈ ਪੁਲਸ ਵਲੋਂ ਦਰਜ ਕੀਤੀ ਗਈ ਐੱਫਆਈਆਰ ਦੇ ਮਾਮਲੇ ‘ਤੇ ਬੰਬੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ।ਅਦਾਲਤ ਨੇ ਸਪਸ਼ਟ ਕਿਹਾ ਕਿ ਸਾਨੂੰ ਸਾਰਿਆਂ ਨੂੰ ਉੱਚ ਅਦਾਲਤਾਂ ‘ਤੇ ਭਰੋਸਾ ਰੱਖਣਾ ਚਾਹੀਦਾ ਹੈ।ਰਿਪਬਲਿਕ ਮੀਡੀਆ ਸਮੂਹ ਵਲੋਂ ਸੀਨੀਅਰ ਸਲਾਹਕਾਰ ਹਰੀਸ਼ ਸਾਲਵੇ ਨੇ ਪੈਰਵੀ ਕੀਤੀ।

supreme court asks republic media

ਉਨ੍ਹਾਂ ਨੇ ਮਾਮਲੇ ‘ਚ ਚੱਲ ਰਹੀ ਜਾਂਚ ਨੂੰ ਲੈ ਕੇ ਅਦਾਲਤ ਦੇ ਸਾਹਮਣੇ ਸ਼ੱਕ ਜਾਹਿਰ ਕੀਤਾ ਹੈ।ਇਸ ‘ਤੇ ਜਸਟਿਸ ਧਨੰਜਯ ਵਾਈ ਚੰਦਰਚੂਡ,ਜਸਟਿਸ ਇੰਦੂ ਮਲਹੋਤਰਾ ਅਤੇ ਨਿਆਂਮੂਰਤੀ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਤੁਜਾਡੇ ਮੁਵੱਕਲ ਦਾ ਮੁੰਬਈ ‘ਚ ਹੀ ਦਫਤਰ ਹੈ।ਕੋਰੋਨਾ ਸੰਕਟ ਦੇ ਦੌਰ ‘ਚ ਵੀ ਬੰਬੇ ਹਾਈਕੋਰਟ ਕੰਮ ਕਰਦਾ ਰਿਹਾ ਹੈ।ਅਜਿਹੇ ‘ਚ ਤੁਸੀਂ ਬੰਬੇ ਹਾਈਕੋਰਟ ਦਾ ਰੁਖ ਕਰ ਸਕਦੇ ਹੋ।ਹਾਲਾਂਕਿ ਅਦਾਲਤ ਨੇ ਮੁੰਬਈ ਪੁਲਸ ਦੇ ਰਵੱਈਆ ‘ਤੇ ਵੀ ਚਿੰਤਾ ਜਾਹਿਰ ਕੀਤੀ।ਅਦਾਲਤ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੁਲਸ ਕਮਿਸ਼ਨਰਾਂ ਦੇ ਇੰਟਰਵਿਊ ਦੇਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ।

The post ਸੁਪਰੀਮ ਕੋਰਟ ਨੇ TRP ਹੇਰਾਫੇਰੀ ਮਾਮਲੇ ਵਿੱਚ ਰਿਪਬਲਿਕ ਮੀਡੀਆ ਗਰੁੱਪ ਤੋਂ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ appeared first on Daily Post Punjabi.

ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ CBSE ਨੂੰ ਕਿਹਾ…
supreme court asks central board : ਕੋਰੋਨਾ ਮਹਾਂਮਾਰੀ ਦੌਰਾਨ ਮੁਲਤਵੀ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਸੀ.ਬੀ.ਐੱਸ.ਈ ਵਲੋਂ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਐਲਾਨੇ ਗਏ ਸਨ।ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੀਆਂ ਕਈ ਵਿਸ਼ਿਆਂ ‘ਚ ਕੰਪਾਰਟਮੈਂਟ ਸਨ ਜਿਸ ਦੀ ਪ੍ਰੀਖਿਆਂ ਆਨਲਾਈਨ ਲਈ ਗਈ ਅਤੇ ਹੁਣ ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਨਤੀਜੇ ਜਲਦ ਘੋਸ਼ਿਤ ਕੀਤੇ ਜਾਣ ਤੋਂ ਜੋ ਵਿਦਿਆਰਥੀਆਂ ਨੂੰ ਅਗਲੇਰੀ ਪੜਾਈ ਕਾਲਜਾਂ ‘ਚ ਦਾਖਲਾ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੂੰ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ ਜਲਦੀ ਐਲਾਨ ਕਰਨ ਲਈ ਕਿਹਾ ਹੈ।

supreme court asks central board

ਅਦਾਲਤ ਨੇ ਸੀਬੀਐਸਈ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸੀਬੀਐਸਈ ਮੌਜੂਦਾ ਵਿਦਿਅਕ ਸਾਲ ਵਿੱਚ ਲਗਭਗ 2 ਲੱਖ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਅਪਲਾਈ ਕਰਨ ਦੇ ਯੋਗ ਬਣਾਉਣ ਲਈ ਯੂਜੀਸੀ ਨਾਲ ਤਾਲਮੇਲ ਕਰੇ।ਅਦਾਲਤ ਨੇ ਕਿਹਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੰਪਾਰਟਮੈਂਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਮੌਜੂਦਾ ਵਿਦਿਅਕ ਸਾਲ ਵਿਚ ਕਾਲਜਾਂ ਵਿਚ ਦਾਖਲਾ ਲੈਣ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਕੋਈ ਆਮ ਸਮਾਂ ਨਹੀਂ ਹੈ ਅਤੇ ਅਜਿਹੇ ਵਿਦਿਆਰਥੀਆਂ ਲਈ ਸੀਬੀਐਸਈ ਨੂੰ ਯੂਜੀਸੀ ਦੇ ਤਾਲਮੇਲ ਵਿਚ ਕੰਮ ਕਰਨਾ ਚਾਹੀਦਾ ਹੈ।

The post ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ  CBSE ਨੂੰ ਕਿਹਾ… appeared first on Daily Post Punjabi.