Assam flood situation deteriorates Archives - Daily Post Punjabi

ਅਸਾਮ-ਮੇਘਾਲਿਆ ‘ਚ ਹੜ੍ਹ ਦਾ ਕਹਿਰ, 2 ਲੱਖ ਲੋਕ ਪ੍ਰਭਾਵਿਤ
Assam flood situation deteriorates: ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ । ਆਸਾਮ ਦੇ ਸੱਤ ਜ਼ਿਲ੍ਹਿਆਂ ਵਿੱਚ ਆਏ ਹੜ੍ਹ ਨਾਲ ਤਕਰੀਬਨ ਦੋ ਲੱਖ ਲੋਕ ਪ੍ਰਭਾਵਿਤ ਹੋਏ ਹਨ, ਕਿਉਂਕਿ ਮੰਗਲਵਾਰ ਤੋਂ ਰਾਜ ਦੇ ਬਹੁਤੇ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ । ਇਹੀ ਸਥਿਤੀ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਹੈ ।

Assam flood situation deteriorates

ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ ਧੇਮਾਜੀ, ਲਖੀਮਪੁਰ, ਦਰੰਗ, ਨਲਬਾਰੀ, ਗੋਲਪੜਾ, ਦਿਬਰੂਗੜ ਅਤੇ ਤਿਨਸੁਕੀਆ ਦੇ 17 ਮਾਲ ਖੇਤਰਾਂ ਦੇ 229 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ । ਹੜ੍ਹ ਨਾਲ ਕੁੱਲ 1,94,916 ਲੋਕ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਵਿੱਚੋਂ 9,000 ਨੇ ਧੇਮਾਜੀ, ਲਖੀਮਪੁਰ, ਗੋਲਪੜਾ ਅਤੇ ਤਿਨਸੁਕਿਆ ਜ਼ਿਲ੍ਹਿਆਂ ਵਿੱਚ ਸਥਾਪਤ 35 ਰਾਹਤ ਕੈਂਪਾਂ ਵਿੱਚ ਪਨਾਹ ਲਈ ਹੋਈ ਹੈ ।

Assam flood situation deteriorates

ਏਐਸਡੀਐਮਏ ਨੇ ਦੱਸਿਆ ਕਿ ਹੜ੍ਹਾਂ ਕਾਰਨ ਤਕਰੀਬਨ 1,007 ਹੈਕਟੇਅਰ ਫਸਲ ਖੇਤਰ ਪਾਣੀ ਵਿੱਚ ਡੁੱਬ ਗਿਆ ਹੈ ਅਤੇ ਤਕਰੀਬਨ 16,500 ਘਰੇਲੂ ਜਾਨਵਰ ਪ੍ਰਭਾਵਿਤ ਹੋਏ ਹਨ। ਰਾਜ ਦੀਆਂ ਬਹੁਤੀਆਂ ਨਦੀਆਂ ਕ੍ਰਮਵਾਰ ਸੋਨੀਤਪੁਰ ਅਤੇ ਨੇਮਾਟੀਘਾਟ ਵਿੱਚ ਖਤਰੇ ਦੇ ਨਿਸ਼ਾਨ ਜੀਆ ਭਾਰਾਲੀ ਅਤੇ ਬ੍ਰਹਮਪੁੱਤਰ ਤੋਂ ਉਪਰ ਵਹਿ ਰਹੀਆਂ ਹਨ ।

ਇਸ ਦੌਰਾਨ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਦਿਬਾਂਗ ਘਾਟੀ ਜ਼ਿਲ੍ਹੇ ਦੇ ਆਰਜੂ ਪਿੰਡ ਵਿੱਚ ਜ਼ਮੀਨ ਖਿਸਕਣ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ । ਰਾਜ ਦੇ ਵੱਡੇ ਹਿੱਸੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਹਨ। ਇਸ ਮਾਮਲੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖੰਡੂ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਰਕਮ ਦੇਣ ਦੀ ਘੋਸ਼ਣਾ ਕੀਤੀ । ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਨੂੰ ਹੜ੍ਹਾਂ ਅਤੇ ਜਮੀਨ ਖਿਸਕਣ ਤੋਂ ਬਚਾਅ ਲਈ ਸੁਰੱਖਿਅਤ ਖੇਤਰਾਂ ਵਿੱਚ ਲਿਜਾਣ ਦੇ ਆਦੇਸ਼ ਜਾਰੀ ਕੀਤੇ । ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਆਸਾਮ ਅਤੇ ਮੇਘਾਲਿਆ ਵਿੱਚ 26 ਮਈ ਤੋਂ 28 ਮਈ ਤੱਕ ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਨਾਲ ਰੈਡ ਅਲਰਟ ਜਾਰੀ ਕੀਤਾ ਗਿਆ ਹੈ ।

The post ਅਸਾਮ-ਮੇਘਾਲਿਆ ‘ਚ ਹੜ੍ਹ ਦਾ ਕਹਿਰ, 2 ਲੱਖ ਲੋਕ ਪ੍ਰਭਾਵਿਤ appeared first on Daily Post Punjabi.