Assam Mizoram border dispute Archives - Daily Post Punjabi

ਅਸਾਮ-ਮਿਜ਼ੋਰਮ ਸਰਹੱਦੀ ਵਿਵਾਦ : ਰਾਹੁਲ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਮੌਜੂਦਾ ਸ਼ਾਸਨ ਦੌਰਾਨ ਨਾ ਤਾਂ ਰਾਸ਼ਟਰੀ ਸਰਹੱਦ ਸੁਰੱਖਿਅਤ ਤੇ ਨਾ ਹੀ ਰਾਜਾਂ ਦੀ ਸੀਮਾ’
ਅਸਾਮ-ਮਿਜ਼ੋਰਮ ਸਰਹੱਦੀ ਵਿਵਾਦ ਅਤੇ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਸਥਿਤੀ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਸ਼ਾਸਨ ਦੌਰਾਨ ਨਾ ਤਾਂ ਰਾਸ਼ਟਰੀ ਸਰਹੱਦ ਸੁਰੱਖਿਅਤ ਹੈ ਅਤੇ ਨਾ ਹੀ ਰਾਜਾਂ ਦੀ ਸੀਮਾ।

ना राष्ट्रीय सीमा सुरक्षित, ना राज्य सीमा।

विवादों व दंगों को हमारे देश की पवित्र भूमि में बीज की तरह बोया जा रहा है- इसका परिणाम भयानक है और होगा।#MizoramAssam #LAC
— Rahul Gandhi (@RahulGandhi) July 31, 2021

ਦਰਅਸਲ ਦੋ ਉੱਤਰ-ਪੂਰਬੀ ਰਾਜਾਂ ਵਿਚਕਾਰ ਚੱਲ ਰਿਹਾ ਸਰਹੱਦੀ ਵਿਵਾਦ 26 ਜੁਲਾਈ ਨੂੰ ਖੂਨੀ ਸੰਘਰਸ਼ ਵਿੱਚ ਬਦਲ ਗਿਆ ਸੀ। ਹਿੰਸਾ ਦੌਰਾਨ ਆਸਾਮ ਦੇ ਛੇ ਪੁਲਿਸ ਕਰਮਚਾਰੀ ਅਤੇ ਇੱਕ ਨਾਗਰਿਕ ਮਾਰਿਆ ਗਿਆ ਸੀ ਅਤੇ ਦੋਵਾਂ ਧਿਰਾਂ ਦੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ। ਅਸਾਮ-ਮਿਜ਼ੋਰਮ ਸਰਹੱਦ ‘ਤੇ ਝੜਪ ਵਾਲੀ ਜਗ੍ਹਾ ਅਤੇ ਉਸ ਦੇ ਆਲੇ-ਦੁਆਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਸੀਆਰਪੀਐਫ ਦੇ ਜਵਾਨਾਂ ਦੀ ਵੱਡੀ ਗਿਣਤੀ ਨੇ ਰਾਸ਼ਟਰੀ ਰਾਜਮਾਰਗ -306 ‘ਤੇ ਗਸ਼ਤ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ‘ਚ ਪਾਸ ਹੋਇਆ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ

ਅਸਾਮ ਦੇ ਬਰਾਕ ਘਾਟੀ ਜ਼ਿਲ੍ਹਾ ਕਛਾਰ, ਕਰੀਮਗੰਜ ਅਤੇ ਹੈਲਾਕਾਂਡੀ ਦੇ ਘਾਟੀ ਦੇ ਜ਼ਿਲ੍ਹਿਆਂ ਦੀ ਮਿਜ਼ੋਰਮ, ਆਈਜ਼ੌਲ, ਕੋਲਾਸਿਬ ਅਤੇ ਮਮੀਤ ਦੇ ਤਿੰਨ ਜ਼ਿਲ੍ਹਿਆਂ ਨਾਲ 164.6 ਕਿਲੋਮੀਟਰ ਲੰਬੀ ਸਰਹੱਦ ਹੈ। ਰਾਹੁਲ ਗਾਂਧੀ ਦਾ ਇਹ ਬਿਆਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਰਾਜ ਦੇ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਦੋ ਹੋਰ ਅਧਿਕਾਰੀਆਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ।

ਇਹ ਵੀ ਦੇਖੋ : Ludhiana ਬਿਹਾਰੀ ਨੌਕਰ ਵੱਲੋਂ ਕਿਡਨੈਪ ਕੀਤਾ ਬੱਚਾ ਲੱਭਿਆ, ਲੋਕਾਂ ਨੇ ਫੜ ਕੀਤੀ ਛਿੱਤਰ-ਪਰੇਡ ! | Ludhiana News

The post ਅਸਾਮ-ਮਿਜ਼ੋਰਮ ਸਰਹੱਦੀ ਵਿਵਾਦ : ਰਾਹੁਲ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਮੌਜੂਦਾ ਸ਼ਾਸਨ ਦੌਰਾਨ ਨਾ ਤਾਂ ਰਾਸ਼ਟਰੀ ਸਰਹੱਦ ਸੁਰੱਖਿਅਤ ਤੇ ਨਾ ਹੀ ਰਾਜਾਂ ਦੀ ਸੀਮਾ’ appeared first on Daily Post Punjabi.

ਅਸਾਮ-ਮਿਜ਼ੋਰਮ ਹਿੰਸਾ ਦੌਰਾਨ ਓਵੈਸੀ ਦਾ ਅਮਿਤ ਸ਼ਾਹ ‘ਤੇ ਤੰਜ, ਕਿਹਾ – ‘ਦੌਰੇ ਤੋਂ ਬਾਅਦ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ ?’
ਅਸਮ ਅਤੇ ਮਿਜ਼ੋਰਮ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਕੱਲ੍ਹ ਵੱਡੀ ਹਿੰਸਾ ਹੋਈ ਸੀ। ਇਸ ਹਿੰਸਾ ਵਿੱਚ ਅਸਾਮ ਪੁਲਿਸ ਦੇ 5 ਜਵਾਨ ਸ਼ਹੀਦ ਹੋਏ ਸਨ। ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

मिज़ोरम-असम सीमा पर “अचानक” हिंसा इतनी बढ़ गयी के असम पुलिस के 6 कर्मी शहीद हो गए और कई लोग घायल।24-25 जुलाई की बात है के वज़ीर-ए-दाखला ने नार्थ-ईस्ट क्षेत्र का दौरा किया था जहाँ उन्होंने मोदी सरकार की तारीफों के पुल बांधे थे।@amitshah के दौरे के फौरी बाद इतनी बड़ी घटना कैसे घटी?
— Asaduddin Owaisi (@asadowaisi) July 27, 2021

ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰ ਇਸ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਅਸਾਮ ਵਿੱਚ ਬੀਜੇਪੀ ਦੀ ਸਰਕਾਰ ਹੈ, ਜਦਕਿ ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ (ਐਮਐਨਐਫ) ਦੀ ਸਰਕਾਰ ਹੈ, ਜੋ ਕਿ ਭਾਜਪਾ ਦੀ ਅਗਵਾਈ ਵਾਲੇ ਉੱਤਰ-ਪੂਰਬੀ ਲੋਕਤੰਤਰੀ ਗੱਠਜੋੜ (ਨੇਡਾ) ਦਾ ਹਿੱਸਾ ਹੈ। ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਅਮਿਤ ਸ਼ਾਹ ‘ਤੇ ਹਿੰਸਾ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਪੜ੍ਹੋ : ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ

ਅਸਦੁਦੀਨ ਓਵੈਸੀ ਨੇ ਟਵੀਟ ਕਰ ਕਿਹਾ, “ਅਚਾਨਕ ਮਿਜ਼ੋਰਮ-ਅਸਾਮ ਬਾਰਡਰ ‘ਤੇ ਹਿੰਸਾ ਇੰਨੀ ਵੱਧ ਗਈ ਕਿ ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ ਹੋ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। 24-25 ਜੁਲਾਈ ਨੂੰ ਵਜ਼ੀਰ-ਏ-ਦਾਖਲਾ ਨੇ ਉੱਤਰ-ਪੂਰਬੀ ਖੇਤਰ ਦਾ ਦੌਰਾ ਕੀਤਾ ਸੀ। ਜਿਥੇ ਉਨ੍ਹਾਂ ਨੇ ਮੋਦੀ ਸਰਕਾਰ ਦੀਆ ਤਰੀਫਾਂ ਦੇ ਪੁਲ ਬੰਨ੍ਹੇ ਸਨ। ਅਮਿਤ ਸ਼ਾਹ ਦੀ ਫੇਰੀ ਤੋਂ ਤੁਰੰਤ ਬਾਅਦ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ?”

ਇਹ ਵੀ ਦੇਖੋ : ਸਿੱਧੂ ‘ਤੇ ਹੋਏ ਹਮਲੇ ਨੂੰ ਲੈ ਕੇ ਮੰਤਰੀ ਚੰਨੀ ਦਾ ਵੱਡਾ ਬਿਆਨ, DGP ਤੇ ਕੈਪਟਨ ਨੂੰ ਵੀ ਕਹਿ’ਤੀ ਸੁਣੋ ਆਹ ਵੱਡੀ ਗੱਲ !

The post ਅਸਾਮ-ਮਿਜ਼ੋਰਮ ਹਿੰਸਾ ਦੌਰਾਨ ਓਵੈਸੀ ਦਾ ਅਮਿਤ ਸ਼ਾਹ ‘ਤੇ ਤੰਜ, ਕਿਹਾ – ‘ਦੌਰੇ ਤੋਂ ਬਾਅਦ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ ?’ appeared first on Daily Post Punjabi.

ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ
ਸੋਮਵਾਰ ਨੂੰ ਸਰਹੱਦ ਨਾਲ ਜੁੜੇ ਵਿਵਾਦ ਨੂੰ ਲੈ ਕੇ ਅਸਾਮ-ਮਿਜ਼ੋਰਮ ਬਾਰਡਰ ‘ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਦੋਵਾਂ ਰਾਜਾਂ ਦੇ ਲੋਕਾਂ ਅਤੇ ਪੁਲਿਸ ਵਿਚਾਲੇ ਹਿੰਸਾ ਹੋਈ ਅਤੇ ਇਸ ਦੌਰਾਨ ਅਸਾਮ ਪੁਲਿਸ ਦੇ 6 ਮੁਲਾਜ਼ਮ ਸ਼ਹੀਦ ਹੋ ਗਏ ਹਨ।

assam mizoram border dispute

ਇਹ ਵਿਵਾਦ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ, ਦੋਵੇਂ ਰਾਜਾਂ ਦੇ ਮੁੱਖ ਮੰਤਰੀ ਇੱਕ ਦੂਜੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਹਿੰਸਾ ਸਿਰਫ ਅਸਾਮ ਦੇ ਕਾਛਰ, ਕਰੀਮਗੰਜ, ਹੈਲਾਕਾਂਡੀ ਖੇਤਰਾਂ ਵਿੱਚ ਹੋ ਰਹੀ ਹੈ ਜੋ ਮਿਜ਼ੋਰਮ ਦੇ ਇਜ਼ਵਾਲ, ਮਾਮਿਤ ਅਤੇ ਕੋਲਾਸੇਬ ਨਾਲ ਜੁੜੇ ਹਨ। ਇਸ ਵਿਵਾਦ ਦੇ ਕਾਰਨ ਪਿਛਲੇ ਦਿਨੀਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਕਾਰ ਟਵਿੱਟਰ ਯੁੱਧ ਹੋਇਆ ਸੀ। ਮਿਜੋਰਮ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੇ ਅਨੁਸਾਰ, ਅਸਾਮ ਪੁਲਿਸ ਨੇ ਸਾਡੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਗ੍ਰਨੇਡ ਸੁੱਟੇ। ਅਜਿਹੀ ਸਥਿਤੀ ਵਿੱਚ, ਸਾਡੇ ਕੋਲ ਬਦਲਾ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਇਸ ਦੇ ਨਾਲ ਹੀ ਅਸਾਮ ਪੁਲਿਸ ਅਧਿਕਾਰੀ ਦੇ ਅਨੁਸਾਰ ਇਸ ਹਿੰਸਾ ਵਿੱਚ ਤਕਰੀਬਨ ਪੰਜਾਹ ਲੋਕ ਜ਼ਖਮੀ ਹੋਏ ਹਨ। ਲੋਕ ਅਜੇ ਵੀ ਜੰਗਲਾਂ ਵਿੱਚ ਲੁਕੇ ਹੋਏ ਹਨ, ਜਿੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਪੁਲਿਸ ਅਧਿਕਾਰੀ ਦੇ ਅਨੁਸਾਰ ਜਦੋਂ ਦੋਵਾਂ ਪਾਸਿਆਂ ਦੇ ਲੋਕ ਗੱਲ ਕਰ ਰਹੇ ਸਨ ਤਾਂ ਕੁੱਝ ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਰਹੱਦ ‘ਤੇ ਚੱਲ ਰਹੀ ਹਿੰਸਾ ਤੋਂ ਬਾਅਦ ਹੁਣ ਸੀਆਰਪੀਐਫ ਨੇ ਇੱਥੇ ਮੋਰਚਾ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀਆਂ ਦੋ ਕੰਪਨੀਆਂ ਹੁਣ ਤਾਇਨਾਤ ਕੀਤੀਆਂ ਗਈਆਂ ਹਨ। ਬੀਤੀ ਸ਼ਾਮ ਲਾਊਡ ਸਪੀਕਰਾਂ ਦੀ ਮਦਦ ਨਾਲ ਸੀਆਰਪੀਐਫ ਨੇ ਸਾਰਿਆਂ ਨੂੰ ਵਾਪਿਸ ਚਲੇ ਜਾਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।

ਇਹ ਵੀ ਦੇਖੋ : 6 ਜਵਾਨ ਸ਼ਹੀਦ, ਯੁੱਧ ਦੇ ਮੈਦਾਨ ‘ਚ ਤਬਦੀਲ ਭਾਰਤ ਦੇ 2 ਰਾਜ ਅਸਾਮ ਤੇ ਮਿਜ਼ੋਰਮ, ਬਾਰਡਰ ‘ਤੇ ਬੁਰਾ ਹਾਲ ! Live ਅਪਡੇਟ

The post ਅਸਾਮ-ਮਿਜ਼ੋਰਮ ਦੇ ਲੋਕ ਹੋਏ ਆਹਮੋ ਸਾਹਮਣੇ ! ਅਸਾਮ ਪੁਲਿਸ ਦੇ 6 ਜਵਾਨ ਸ਼ਹੀਦ, 50 ਲੋਕ ਜ਼ਖਮੀ, CRPF ਤੈਨਾਤ, ਦੇਖੋ ਵੀਡੀਓ appeared first on Daily Post Punjabi.

ਅਸਾਮ-ਮਿਜ਼ੋਰਮ ਸਰਹੱਦ ‘ਤੇ ਹਿੰਸਕ ਝੜਪ ਤੋਂ ਬਾਅਦ ਤਣਾਅ, CM ਨੇ PMO ਨੂੰ ਦਿੱਤੀ ਜਾਣਕਾਰੀ
Assam Mizoram border dispute: ਅਸਾਮ: ਅਸਾਮ-ਮਿਜ਼ੋਰਮ ਸਰਹੱਦ ‘ਤੇ 2 ਧਿਰਾਂ ਵਿੱਚ ਹਿੰਸਕ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਹਿੰਸਕ ਝੜਪ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਤਵਾਰ ਰਾਤ ਅਸਾਮ-ਮਿਜ਼ੋਰਮ ਸਰਹੱਦ ਦੀ ਸਥਿਤੀ ਦੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਹੈ । ਇਸ ਦੇ ਨਾਲ ਹੀ ਸੋਨੋਵਾਲ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ ।

Assam Mizoram border dispute

ਉੱਥੇ ਹੀ ਦੂਜੇ ਪਾਸੇ ਇਸ ਬਾਰੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਸੁਰੱਖਿਆ ਕਰਮੀਆਂ ਨੂੰ ਅਸਾਮ ਦੇ ਕਛਾਰ ਜ਼ਿਲ੍ਹੇ ਅਤੇ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਅਧੀਨ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਹੱਦੀ ਵਿਵਾਦ ਸੁਲਝਾਉਣ ਅਤੇ ਸਰਹੱਦ ‘ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਵਕਾਲਤ ਕੀਤੀ।

Assam Mizoram border dispute

ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਾਰਥ ਈਸਟ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਇਸ ਤਰੱਕੀ ਦੀ ਗਤੀ ਬਣਾਏ ਰੱਖਣ ਲਈ ਸੂਬਿਆਂ ਵਿਚਾਲੇ ਸ਼ਾਂਤੀ ਬਣਾਏ ਰੱਖਣ ਅਤੇ ਸਬੰਧਾਂ ਨੂੰ ਵਧਾਉਣ ਦੀ ਜ਼ਰੂਰਤ ਹੈ । ਸੋਨੋਵਾਲ ਨੇ ਕਿਹਾ ਕਿ ਮਤਭੇਦ ਹੋ ਸਕਦੇ ਹਨ ਪਰ ਸਾਰੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ ।

ਦੱਸ ਦੇਈਏ ਕਿ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਨੇ ਮੁੱਖ ਮੰਤਰੀ ਸੋਨੋਵਾਲ ਨੂੰ ਅੰਤਰਰਾਜੀ ਸਰਹੱਦ ‘ਤੇ ਸ਼ਾਂਤੀ ਬਣਾਏ ਰੱਖਣ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਰਿਪੋਰਟਾਂ ਅਨੁਸਾਰ ਅਸਾਮ ਦੇ ਕਛਾਰ ਜ਼ਿਲ੍ਹੇ ਦੇ ਲਾਇਲਪੁਰ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਅਸਾਮ ਅਤੇ ਮਿਜ਼ੋਰਮ ਦੇ 2 ਸਮੂਹਾਂ ਵਿਚਾਲੇ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਸਾਮ-ਮਿਜ਼ੋਰਮ ਸਰਹੱਦ ਨਾਲ ਲੈਲਾਪੁਰ ਇਲਾਕੇ ਕੋਲ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਵਿੱਚ ਅੱਗ ਲਗਾ ਦਿੱਤੀ ਸੀ ਤੇ ਉੱਥੇ ਹੀ ਦੂਜੇ ਪਾਸੇ ਅਸਾਮ ਦੇ ਜੰਗਲਾਤ ਮੰਤਰੀ ਪਰਿਮਲ ਸੁਖਾਬੈਘ ਨੇ ਐਤਵਾਰ ਨੂੰ ਲਾਇਲਪੁਰ ਖੇਤਰ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

The post ਅਸਾਮ-ਮਿਜ਼ੋਰਮ ਸਰਹੱਦ ‘ਤੇ ਹਿੰਸਕ ਝੜਪ ਤੋਂ ਬਾਅਦ ਤਣਾਅ, CM ਨੇ PMO ਨੂੰ ਦਿੱਤੀ ਜਾਣਕਾਰੀ appeared first on Daily Post Punjabi.