assam police inspector news Archives - Daily Post Punjabi

ਥਾਣੇ ‘ਚ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਵਾਲੇ ਇੰਸਪੈਕਟਰ ਦੀ ਪੁਲਿਸ ਕਰ ਰਹੀ ਹੈ ਭਾਲ, ਰੱਖਿਆ ਇਨਾਮ
ਅਸਾਮ ਪੁਲਿਸ ਦੇ ਇੱਕ ਇੰਸਪੈਕਟਰ ਬਿਮਨ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਇੱਕ ਲੜਕੀ ਨਾਲ ਦੁਰਵਿਵਹਾਰ ਕਰਨ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਦੋਸ਼ੀ ਇੰਸਪੈਕਟਰ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

assam police inspector news

ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਵੀ ਦੋਸ਼ੀ ਦੇ ਸਿਰ ‘ਤੇ ਇਨਾਮ ਦਾ ਐਲਾਨ ਕੀਤਾ ਹੈ। ਇੱਕ ਟਵੀਟ ਵਿੱਚ, ਉਸਨੇ ਦੱਸਿਆ ਕਿ ਦੋਸ਼ੀ ਭਗੌੜਾ ਹੈ ਅਤੇ ਜੋ ਵੀ ਉਸ ਦੇ ਠਿਕਾਣੇ ਬਾਰੇ ਪੁਲਿਸ ਸੁਪਰਡੈਂਟ ਨੂੰ ਜਾਣਕਾਰੀ ਦੇਵੇਗਾ ਉਸਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਘਟਨਾ ਨਲਬਾੜੀ ਜ਼ਿਲ੍ਹੇ ਦੇ ਘੋਗਰਾਪਾਰ ਥਾਣੇ ਦੀ ਹੈ। 21 ਜੂਨ ਨੂੰ ਬਾਲ ਵਿਆਹ ਦੇ ਮਾਮਲੇ ‘ਚ ਨਾਬਾਲਗ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਲੜਕੀ ਕਥਿਤ ਤੌਰ ‘ਤੇ ਆਪਣੇ ਬੁਆਏਫ੍ਰੈਂਡ ਨਾਲ ਫਰਾਰ ਹੋ ਗਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਘੋਘਰਾਪਾਰ ਥਾਣੇ ਲੈ ਗਈ। 17 ਸਾਲਾ ਲੜਕੀ ਦੁਆਰਾ ਘੋਗਰਾਪਾਰ ਥਾਣੇ ਦੇ ਐਸਐਚਓ ਵਿਰੁੱਧ ਸੋਮਵਾਰ (26 ਜੂਨ) ਨੂੰ ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਸ ਨਾਲ ਥਾਣੇ ਵਿੱਚ ਛੇੜਛਾੜ ਕੀਤੀ ਗਈ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਲਈਆਂ ਗਈਆਂ।

The post ਥਾਣੇ ‘ਚ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਵਾਲੇ ਇੰਸਪੈਕਟਰ ਦੀ ਪੁਲਿਸ ਕਰ ਰਹੀ ਹੈ ਭਾਲ, ਰੱਖਿਆ ਇਨਾਮ appeared first on Daily Post Punjabi.