assembly election Archives - Daily Post Punjabi

ਅਸਮ ਨੂੰ ਅੱਤਵਾਦ ਮੁਕਤ ਅਤੇ ਵਿਕਸਿਤ ਸੂਬਾ ਬਣਾਉਣ ਦਾ ਕੰਮ ਸਿਰਫ ਭਾਜਪਾ ਹੀ ਕਰ ਸਕਦੀ ਹੈ-ਅਮਿਤ ਸ਼ਾਹ
assembly election 2021 updates west bengal: ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ‘ਤੇ ਹੈ।ਸਾਰੀਆਂ ਰਾਜੀਨੀਤਿਕ ਪਾਰਟੀਆਂ ਦੇ ਨੇਤਾ ਇੱਕ ਦੂਜੇ ‘ਤੇ ਖੂਬ ਬਿਆਨਬਾਜ਼ੀ ਕਰਕੇ ਤੀਰ ਚਲਾ ਰਹੇ ਹਨ।ਦੂਜੇ ਪਾਸੇ ਪੱਛਮੀ ਬੰਗਾਲ ਅਤੇ ਅਸਮ ‘ਚ ਪਹਿਲੇ ਪੜਾਅ ਲਈ ਵੋਟਾਂ ਲਈ ਚੋਣ ਪ੍ਰਚਾਰ ਰੁਕ ਗਿਆ ਹੈ।ਬੁੱਧਵਾਰ ਨੂੰ ਬੰਗਾਲ ‘ਚ ਅਮਿਤ ਸ਼ਾਹ ਮਮਤਾ ਬੈਨਰਜੀ ਸਮੇਤ ਕਈ ਵੱਡੇ ਨੇਤਾਵਾਂ ਨੇ ਤਾਬੜਤੋੜ ਰੈਲੀਆਂ ਕੀਤੀਆਂ ਹਨ।ਅਸਮ ‘ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਇੱਥੇ ਘੁਸਪੈਠੀਆਂ ਨੂੰ ਰੋਕਣ ਦਾ ਕੰਮ ਬਦਰੂਦੀਨ ਅਜਮਲ ਸਰਕਾਰ ਨਹੀਂ ਕਰ ਸਕਦੀ ਹੈ।

assembly election 2021 updates west bengal

ਅਸਮ ‘ਚ ਘੁਸਪੈਠੀਆਂ ਨੂੰ ਰੋਕਣ ਦਾ ਕੰਮ ਸਿਰਫ ਅਤੇ ਸਿਰਫ ਭਾਜਪਾ ਦੀ ਸਰਕਾਰ ਕਰ ਸਕਦੀ ਹੈ।ਮੈਂ ਅੱਜ ਅਸਮ ‘ਚ ਕਰ ਕੇ ਜਾਂਦਾ ਹਾਂ ਕਿ ਕਾਂਗਰਸ ਪਾਰਟੀ ਕਿੰਨਾ ਵੀ ਜੋਰ ਲਗਾ ਲਵੇ, ਬਦਰੂਦੀਨ ਅਜਮਲ ਨੂੰ ਅਸਲ ਦੀ ਪਛਾਣ ਨਹੀਂ ਬਣਨ ਦੇਣਗੇ।ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਅਸਮ ਨੂੰ ਅੰਦੋਲਨ ਮੁਤਕ ਅਤੇ ਅੱਤਵਾਦ ਮੁਕਤ ਬਣਾਇਆ ਹੈ।ਅਸਮ ਨੂੰ ਰੁਜ਼ਗਾਰ ਯੁਕਤ, ਹੜ੍ਹ ਮੁਕਤ ਬਣਾਂਵਗੇ।ਅਸਮ ਨੂੰ ਇੱਕ ਵਿਕਸਿਤ ਸੂਬਾ ਬਣਾਉਣ ਦਾ ਕੰਮ ਭਾਜਪਾ ਸਰਕਾਰ ਕਰੇਗੀ।

ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ

The post ਅਸਮ ਨੂੰ ਅੱਤਵਾਦ ਮੁਕਤ ਅਤੇ ਵਿਕਸਿਤ ਸੂਬਾ ਬਣਾਉਣ ਦਾ ਕੰਮ ਸਿਰਫ ਭਾਜਪਾ ਹੀ ਕਰ ਸਕਦੀ ਹੈ-ਅਮਿਤ ਸ਼ਾਹ appeared first on Daily Post Punjabi.

ਦਿਨੇਸ਼ ਤ੍ਰਿਵੇਦੀ ਦਾ CM ਮਮਤਾ ‘ਤੇ ਤੰਜ, ਕਿਹਾ ਦੀਦੀ ਨੇ ਦੁਖੀ ਹੋ ਕੇ ਦਿੱਤਾ ਸੀ ਪ੍ਰਣਬ ਮੁਖਰਜੀ ਨੂੰ ਵੋਟ
assembly election live updates: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਪੁਰੂਲਿਆ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ।ਦੂਜੇ ਪਾਸੇ ਨੰਦੀਗ੍ਰਾਮ ‘ਚ ਭਾਜਪਾ ਦੀ ਰੈਲੀ ‘ਚ ਹਿੰਸਾ ਦੇਖਣ ਨੂੰ ਮਿਲੀ, ਇਸ ਤੋਂ ਬਾਅਦ ਟੀਐੱਮਸੀ ਅਤੇ ਭਾਜਪਾ ਦੌਰਾਨ ਦੋਸ਼-ਪ੍ਰਤੀਦੋਸ਼ ਦਾ ਦੌਰ ਸ਼ੁਰੂ ਹੋ ਗਿਆ।ਪ੍ਰਦੇਸ਼ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਿਦਨਾਪੁਰ ‘ਚ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪੀਅੇੱਮ ਮੋਦੀ ‘ਤੇ ਪਲਟਵਾਰ ਕੀਤਾ।ਮਮਤਾ ਨੇ ਪੀਐੱਮ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਸ਼ੇਰਨੀ ਹਾਂ।ਮੇਰਾ ਸਿਰ ਕੇਵਲ ਜਨਤਾ ਦੇ ਸਾਹਮਣੇ ਝੁਕਦਾ ਹੈ, ਕਿਸੇ ਪਾਰਟੀ ਦੇ ਸਾਹਮਣੇ ਨਹੀਂ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਅਸਮ ਦੇ ਕਰੀਮਗੰਜ ‘ਚ ਜਨਸਭਾ ਨੂੰ ਸੰਬੋਧਿਤ ਕੀਤਾ।

assembly election live updates

ਭਾਜਪਾ ਨੇਤਾ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਲੋਕ ਪੱਛਮੀ ਬੰਗਾਲ ਵਿੱਚ ਜੋ ਹੋ ਰਿਹਾ ਹੈ, ਉਸ ਤੋਂ ਅੱਕ ਚੁੱਕੇ ਹਨ, ਹਿੰਸਾ ਹੈ, ਤਬਾਹੀ ਦਾ ਰੁਝਾਨ ਹੈ। ਬੰਗਾਲ ਦਾ ਰੁਤਬਾ ਕੀ ਹੋਣਾ ਚਾਹੀਦਾ ਹੈ, ਉਹ ਰੁਤਬਾ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਹਾਸਲ ਹੋਣ ਜਾ ਰਿਹਾ ਹੈ। ਜਿਥੇ ਸ਼ਾਂਤੀ ਨਹੀਂ ਹੁੰਦੀ, ਉਥੇ ਤਰੱਕੀ ਨਹੀਂ ਹੋ ਸਕਦੀ. ਉਨ੍ਹਾਂ ਕਿਹਾ ਕਿ ਅਸੀਂ ਸ਼ੁਹੇਂਦੂ ਅਧਿਕਾਰੀ ਨਾਲ 12 ਤੋਂ ਵੱਧ ਸੰਸਦ ਮੈਂਬਰ ਹਾਂ ਅਤੇ ਅਸੀਂ ਕਿਹਾ ਸੀ ਕਿ ਅਸੀਂ ਪ੍ਰਣਬ ਮੁਖਰਜੀ ਨੂੰ ਵੋਟ ਦੇਵਾਂਗੇ। ਮਮਤਾ ਬੈਨਰਜੀ ਨੇ ਮਹਿਸੂਸ ਕੀਤਾ ਕਿ ਇਸ ਨਾਲ ਪਾਰਟੀ ਵਿਚ ਫੁੱਟ ਪੈ ਸਕਦੀ ਹੈ। ਤਦ ਮਮਤਾ ਬੈਨਰਜੀ ਨੇ ਦੁਖੀ ਸ਼ਬਦਾਂ ਵਿੱਚ ਕਿਹਾ ਕਿ ਮੈਨੂੰ ਪ੍ਰਣਬ ਮੁਖਰਜੀ ਨੂੰ ਵੋਟ ਦੇਣਾ ਹੈ।

ਗਵਰਨਰ ਦਾ ਮੋਦੀ ਨੂੰ ਕਰਾਰਾ ਜਵਾਬ, “ਇੱਕ ਕੁੱਤੀ ਵੀ ਮਰ ਜਾਏ ਤਾਂ ਸੋਗ ਸੁਨੇਹੇ ਆਉਂਦੇ, 250 ਕਿਸਾਨ ਮਰ ਗਏ ਪਰ

The post ਦਿਨੇਸ਼ ਤ੍ਰਿਵੇਦੀ ਦਾ CM ਮਮਤਾ ‘ਤੇ ਤੰਜ, ਕਿਹਾ ਦੀਦੀ ਨੇ ਦੁਖੀ ਹੋ ਕੇ ਦਿੱਤਾ ਸੀ ਪ੍ਰਣਬ ਮੁਖਰਜੀ ਨੂੰ ਵੋਟ appeared first on Daily Post Punjabi.