Atal Rohtang Tunnel Archives - Daily Post Punjabi

ਦੁਨੀਆ ਦੀ ਸਭ ਤੋਂ ਲੰਮੀ ਰੋਡ ਸੁਰੰਗ ਬਣ ਕੇ ਹੋਈ ਤਿਆਰ, PM ਮੋਦੀ ਕਰਨਗੇ ਉਦਘਾਟਨ
Atal Rohtang Tunnel: ਨਵੀਂ ਦਿੱਲੀ: 10 ਹਜ਼ਾਰ ਫੁੱਟ ‘ਤੇ ਸਥਿਤ ਦੁਨੀਆ ਦੀ ਸਭ ਤੋਂ ਲੰਮੀ ਰੋਡ ਸੁਰੰਗ ਦੇਸ਼ ਵਿੱਚ ਬਣ ਕੇ ਤਿਆਰ ਹੋ ਗਈ ਹੈ । ਇਸ ਨੂੰ ਬਣਾਉਣ ਵਿੱਚ 10 ਸਾਲ ਲੱਗ ਗਏ, ਪਰ ਹੁਣ ਇਸ ਨਾਲ ਲੱਦਾਖ ਪੂਰੀ ਤਰ੍ਹਾਂ ਜੁੜਿਆ ਰਹੇਗਾ । ਇਸਦੇ ਨਾਲ ਹੀ ਇਸ ਦੀ ਵਜ੍ਹਾ ਨਾਲ ਮਨਾਲੀ ਤੋਂ ਲੇਹ ਵਿਚਾਲੇ ਕਰੀਬ 46 ਕਿਲੋਮੀਟਰ ਦੀ ਦੂਰੀ ਘੱਟ ਹੋ ਗਈ ਹੈ। ਇਸ ਦਾ ਨਾਮ ਅਟਲ ਰੋਹਤਾਂਗ ਸੁਰੰਗ ਹੈ । ਦਰਅਸਲ, ਇਸ ਸੁਰੰਗ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਨਾਮ ‘ਤੇ ਰੱਖਿਆ ਗਿਆ ਹੈ।

Atal Rohtang Tunnel

10,171 ਫੁੱਟ ਦੀ ਉਚਾਈ ‘ਤੇ ਬਣੀ ਇਸ ਅਟਲ ਰੋਹਤਾਂਗ ਸੁਰੰਗ ਨੂੰ ਰੋਹਤਾਂਗ ਪਾਸ ਨਾਲ ਜੋੜ ਕੇ ਬਣਾਇਆ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਅਤੇ ਸਭ ਤੋਂ ਲੰਮੀ ਰੋਡ ਸੁਰੰਗ ਹੈ। ਇਹ ਕਰੀਬ 8.8 ਕਿਲੋਮੀਟਰ ਲੰਮੀ ਹੈ । ਨਾਲ ਹੀ ਇਹ 10 ਮੀਟਰ ਚੌੜੀ ਹੈ । ਇਸ ਸੁਰੰਗ ਦੇ ਬਣਨ ਤੋਂ ਬਾਅਦ ਹੁਣ ਮਨਾਲੀ ਤੋਂ ਲੇਹ ਜਾਣ ਚ 46 ਕਿਲੋਮੀਟਰ ਦੀ ਦੂਰੀ ਘੱਟ ਹੋ ਗਈ ਹੈ । ਜਿਸ ਕਾਰਨ ਹੁਣ ਤੁਸੀਂ ਇਹ ਦੂਰੀ ਸਿਰਫ 10 ਮਿੰਟ ਵਿੱਚ ਪੂਰੀ ਕਰ ਸਕਦੇ ਹੋ ।

Atal Rohtang Tunnel

ਇੱਕ ਖਬਰ ਅਨੁਸਾਰ ਮਨਾਲੀ-ਲੇਹ ਰੋਡ ‘ਤੇ ਚਾਰ ਹੋਰ ਸੁਰੰਗ ਪ੍ਰਸਤਾਵਿਤ ਹਨ, ਫਿਲਹਾਲ ਇਹ ਸੁਰੰਗ ਬਣ ਕੇ ਪੂਰੀ ਹੋ ਚੁੱਕੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਹ ਸੁਰੰਗ ਸਿਰਫ ਮਨਾਲੀ ਨੂੰ ਲੇਹ ਨਾਲ ਨਹੀਂ ਜੋੜੇਗੀ ਸਗੋਂ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਵੀ ਆਵਾਜਾਈ ਨੂੰ ਆਸਾਨ ਕਰ ਦੇਵੇਗੀ । ਇਹ ਕੁੱਲੂ ਜ਼ਿਲ੍ਹੇ ਦੇ ਮਨਾਲੀ ਤੋਂ ਲਾਹੌਲ-ਸਪਿਤੀ ਜ਼ਿਲ੍ਹੇ ਨੂੰ ਵੀ ਜੋੜੇਗੀ।

Atal Rohtang Tunnel

ਇਸ ਸੁਰੰਗ ਦੇ ਬਣਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਲੱਦਾਖ ਵਿੱਚ ਤਾਇਨਾਤ ਭਾਰਤੀ ਫੌਜੀਆਂ ਨੂੰ ਮਿਲੇਗਾ । ਕਿਉਂਕਿ ਇਸ ਦੇ ਚੱਲਦੇ ਸਰਦੀਆਂ ਵਿੱਚ ਵੀ ਹਥਿਆਰ ਅਤੇ ਰਸਦ ਦੀ ਸਪਲਾਈ ਅਸਾਨੀ ਨਾਲ ਹੋ ਸਕੇਗੀ । ਹੁਣ ਸਿਰਫ ਜੋਜਿਲਾ ਪਾਸ ਹੀ ਨਹੀਂ ਸਗੋਂ ਇਸ ਰਸਤੇ ਤੋਂ ਵੀ ਫੌਜੀਆਂ ਤੱਕ ਸਾਮਾਨ ਦੀ ਸਪਲਾਈ ਹੋ ਸਕੇਗੀ । ਇਸ ਸੁਰੰਗ ਦੇ ਅੰਦਰ ਕੋਈ ਵੀ ਵਾਹਨ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕੇਗਾ । ਇਸ ਨੂੰ ਬਣਾਉਣ ਦੀ ਸ਼ੁਰੂਆਤ 28 ਜੂਨ 2010 ਨੂੰ ਹੋਈ ਸੀ । ਇਸ ਨੂੰ ਬਾਰਡਰ ਰੋਡ ਆਰਗੈਨਾਇਜੇਸ਼ਨ (BRO) ਨੇ ਬਣਾਇਆ ਹੈ। ਇਹ ਸੁਰੰਗ ਘੋੜੇ ਦੇ ਨਾਲ ਦੇ ਆਕਾਰ ਵਿੱਚ ਬਣਾਈ ਗਈ ਹੈ।

ਇਸ ਨੂੰ ਬਣਾਉਣ ਵਿੱਚ BRO ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ । ਕਿਉਂਕਿ ਸਰਦੀਆਂ ਵਿੱਚ ਇੱਥੇ ਕੰਮ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਸੀ । ਇੱਥੇ ਤਾਪਮਾਨ ਮਾਇਨਸ 30 ਡਿਗਰੀ ਤੱਕ ਚਲਾ ਜਾਂਦਾ ਸੀ। ਇਸ ਸੁਰੰਗ ਨੂੰ ਬਣਾਉਣ ਦੌਰਾਨ 8 ਲੱਖ ਕਿਊਬਿਕ ਮੀਟਰ ਪੱਥਰ ਅਤੇ ਮਿੱਟੀ ਕੱਢੀ ਗਈ। ਗਰਮੀਆਂ ਵਿੱਚ ਇੱਥੇ ਪੰਜ ਮੀਟਰ ਪ੍ਰਤੀ ਦਿਨ ਖੁਦਾਈ ਹੁੰਦੀ ਸੀ, ਪਰ ਸਰਦੀਆਂ ਵਿੱਚ ਇਹ ਘੱਟ ਕੇ ਅੱਧਾ ਮੀਟਰ ਹੋ ਜਾਂਦੀ ਸੀ।

ਦੱਸ ਦੇਈਏ ਕਿ ਇਹ ਸੁਰੰਗ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਸ ਦੇ ਅੰਦਰ ਇੱਕ ਵਾਰ ਵਿੱਚ 3000 ਕਾਰਾਂ ਜਾਂ 1500 ਟਰੱਕ ਇਕੱਠੇ ਨਿਕਲ ਸਕਦੇ ਹਨ । ਇਸ ਨੂੰ ਬਣਾਉਣ ਵਿੱਚ ਕਰੀਬ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ । ਸੁਰੰਗ ਦੇ ਅੰਦਰ ਆਧੁਨਿਕ ਆਸਟ੍ਰੇਲੀਅਨ ਟਨਲਿੰਗ ਮੈਥਡ ਦਾ ਇਸਤੇਮਾਲ ਕੀਤਾ ਗਿਆ ਹੈ। ਵੈਂਟੀਲੇਸ਼ਨ ਸਿਸਟਮ ਵੀ ਆਸਟ੍ਰੇਲੀਆਈ ਤਕਨੀਕ ‘ਤੇ ਆਧਾਰਿਤ ਹੈ।

The post ਦੁਨੀਆ ਦੀ ਸਭ ਤੋਂ ਲੰਮੀ ਰੋਡ ਸੁਰੰਗ ਬਣ ਕੇ ਹੋਈ ਤਿਆਰ, PM ਮੋਦੀ ਕਰਨਗੇ ਉਦਘਾਟਨ appeared first on Daily Post Punjabi.