atari border Archives - Daily Post Punjabi

ਭਾਰਤ ਦੀ ਨੂੰਹ ਬਣਨ ਪਹੁੰਚੀ ਪਾਕਿਸਤਾਨੀ ਜਵਰੀਆ, ਢੋਲ ਧਮਕੇ ਨਾਲ ਅਟਾਰੀ ਬਾਰਡਰ ਲੈਣ ਪਹੁੰਚਿਆ ਪਰਿਵਾਰ
ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਜਵੇਰੀਆ ਖਾਨਮ ਵਿਆਹ ਕਰਨ ਲਈ ਭਾਰਤ ਆਈ ਹੈ। ਉਹ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਇੱਥੇ ਆਈ ਸੀ। ਜਵੇਰੀਆ ਦਾ ਵਿਆਹ ਕੋਲਕਾਤਾ ਦੇ ਕਾਰੋਬਾਰੀ ਅਹਿਮਦ ਕਮਾਲ ਖਾਨ ਦੇ ਬੇਟੇ ਸਮੀਰ ਨਾਲ ਹੋਵੇਗਾ। ਅਟਾਰੀ ਸਰਹੱਦ ਪੁੱਜਣ ‘ਤੇ ਸਹੁਰੇ ਪਰਿਵਾਰ ਨੇ ਜਵਰੀਆ ਦਾ ਢੋਲ ਨਾਲ ਸਵਾਗਤ ਕੀਤਾ। ਜਵਰੀਆ ਪਾਕਿਸਤਾਨ ਦੇ ਕਰਾਚੀ ਦੇ ਅਜ਼ਮਤ ਇਸਮਾਈਲ ਖਾਨ ਦੀ ਧੀ ਹੈ।

ਸਮੀਰ ਖਾਨ ਆਪਣੇ ਪਿਤਾ ਨਾਲ ਅਟਾਰੀ ਬਾਰਡਰ ‘ਤੇ ਜਵਰੀਆ ਖਾਨਮ ਨੂੰ ਰਿਸੀਵ ਕਰਨ ਪਹੁੰਚਿਆ ਸੀ। ਸਮੀਰ ਨੇ ਦੱਸਿਆ ਕਿ ਉਸ ਨੇ 5 ਸਾਲ ਜਰਮਨੀ ‘ਚ ਪੜ੍ਹਾਈ ਕੀਤੀ। ਇੱਥੇ ਉਸ ਦੀ ਮਾਂ ਦੀ ਰਿਸ਼ਤੇਦਾਰ ਜਵੇਰੀਆ ਖਾਨ ਜੋ ਕਿ ਪਾਕਿਸਤਾਨ ਦੀ ਰਹਿਣ ਵਾਲੀ ਹੈ, ਵੀ ਪੜ੍ਹਨ ਲਈ ਆਈ ਸੀ। ਮਈ 2018 ‘ਚ ਉਸ ਦੀ ਮੁਲਾਕਾਤ ਜਵਰੀਆ ਖਾਨ ਨਾਲ ਹੋਈ, ਜਿੱਥੇ ਦੋਵਾਂ ਵਿਚਾਲੇ ਗੱਲਬਾਤ ਹੋਈ।

ਸਮੀਰ ਨੇ ਦੱਸਿਆ ਕਿ ਉਨ੍ਹਾਂ ਨੇ ਜਰਮਨੀ ‘ਚ ਹੀ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਪਰਿਵਾਰ ਰਿਸ਼ਤੇਦਾਰ ਸਨ ਇਸ ਲਈ ਦੋਵੇਂ ਧਿਰਾਂ ਵਿਆਹ ਲਈ ਰਾਜ਼ੀ ਹੋ ਗਈਆਂ ਪਰ ਇਸ ਤੋਂ ਬਾਅਦ ਕੋਰੋਨਾ ਦਾ ਦੌਰ ਸ਼ੁਰੂ ਹੋ ਗਿਆ।

ਸਮੀਰ ਨੇ ਦੱਸਿਆ ਕਿ ਕੋਰੋਨਾ ਕਾਰਨ ਦੋਹਾਂ ਨੂੰ ਆਪੋ-ਆਪਣੇ ਦੇਸ਼ ਪਰਤਣਾ ਪਿਆ ਪਰ ਪਿਆਰ ਘੱਟ ਨਹੀਂ ਹੋਇਆ। ਕੋਰੋਨਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਜ਼ਾ ਦੀਆਂ ਕੋਸ਼ਿਸ਼ਾਂ ਦੋ ਸਾਲਾਂ ਤੱਕ ਜਾਰੀ ਰਹੀਆਂ। ਦੋ ਸਾਲਾਂ ਬਾਅਦ ਹੁਣ ਸਿਰਫ ਜਵਰੀਆ ਨੂੰ ਵੀਜ਼ਾ ਮਿਲਿਆ ਹੈ। ਇਸ ਲਈ ਜਵਰੀਆ ਇਕੱਲੀ ਹੀ ਵਿਆਹ ਕਰਨ ਲਈ ਭਾਰਤ ਆਈ ਹੈ। ਵਿਆਹ ਦੋ ਦਿਨਾਂ ਵਿੱਚ ਹੋਵੇਗਾ। ਰਿਸੈਪਸ਼ਨ ਜਨਵਰੀ ਦੇ ਪਹਿਲੇ ਹਫਤੇ ਹੋਵੇਗੀ।

ਸਮੀਰ ਨੇ ਦੱਸਿਆ ਕਿ ਜਵਰੀਆ ਨੂੰ ਫਿਲਹਾਲ 45 ਦਿਨਾਂ ਦਾ ਵੀਜ਼ਾ ਮਿਲਿਆ ਹੈ। ਵਿਆਹ ਤੋਂ ਬਾਅਦ ਉਹ ਵੀਜ਼ਾ ਵਧਾਉਣ ਲਈ ਅਪਲਾਈ ਕਰੇਗਾ, ਜਿਸ ਤੋਂ ਬਾਅਦ ਉਸ ਨੂੰ ਲਾਈਫ ਟਾਈਮ ਵੀਜ਼ਾ ਮਿਲੇਗਾ। ਸਮੀਰ ਨੇ ਦੱਸਿਆ ਕਿ ਇਹ ਉਸ ਲਈ ਖੁਸ਼ੀ ਦੇ ਪਲ ਹਨ। ਸਮੀਰ ਅਤੇ ਜਵਰੀਆ ਹੁਣ ਤੱਕ ਸਿਰਫ਼ ਤਿੰਨ ਵਾਰ ਹੀ ਇੱਕ ਦੂਜੇ ਨੂੰ ਮਿਲ ਸਕੇ ਹਨ, ਜਿਸ ਵਿੱਚੋਂ ਉਹ ਦੋ ਵਾਰ ਥਾਈਲੈਂਡ ਅਤੇ ਇੱਕ ਵਾਰ ਦੁਬਈ ਵਿੱਚ ਪਰਿਵਾਰ ਨਾਲ ਮਿਲੇ ਸਨ।

ਇਹ ਵੀ ਪੜ੍ਹੋ : ਜਲੰਧਰ : ਕਾਨਵੈਂਟ ਸਕੂਲ ‘ਚ ਪਾਣੀ ਪੀ ਕੇ 12 ਬੱਚੇ ਬੀਮਾਰ, ਸਿਹਤ ਵਿਭਾਗ ਨੇ ਭਰੇ RO ਦੇ ਸੈਂਪਲ

ਇਸ ਦੌਰਾਨ ਜਵਰੀਆ ਅਤੇ ਸਮੀਰ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੈਰਿਜ ਵੀਜ਼ਾ ਸ਼ੁਰੂ ਕਰਨ ਦੀ ਪੇਸ਼ਕਸ਼ ਰੱਖੀ ਹੈ। ਜਵਰੀਆ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਮੈਰਿਜ ਵੀਜ਼ਾ ਸ਼ੁਰੂ ਕਰਨਾ ਚਾਹੀਦਾ ਹੈ। ਉਹ ਸਰਹੱਦ ਪਾਰ ਕਰਕੇ ਇਕੱਲੀ ਹੀ ਭਾਰਤ ਆਈ ਹੈ। ਸਿਰਫ਼ ਉਸ ਨੂੰ ਵੀਜ਼ਾ ਦਿੱਤਾ ਗਿਆ ਸੀ, ਉਸ ਦਾ ਪਰਿਵਾਰ ਇਸ ਵਿਆਹ ਨੂੰ ਮਿਸ ਕਰੇਗਾ। ਜੇ ਮੈਰਿਜ ਵੀਜ਼ੇ ਵਰਗੀ ਕੋਈ ਵਿਵਸਥਾ ਹੁੰਦੀ ਤਾਂ ਉਸਦਾ ਪੂਰਾ ਪਰਿਵਾਰ ਇੱਥੇ ਹੀ ਹੁੰਦਾ। ਇਸ ਦੇ ਨਾਲ ਹੀ ਸਮੀਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਸੁਰੱਖਿਆ ਦਾ ਮੁੱਦਾ ਹੈ ਅਤੇ ਉਹ ਇਸ ਦਾ ਸਨਮਾਨ ਕਰਦੇ ਹਨ ਪਰ ਦੋਵਾਂ ਦੇਸ਼ਾਂ ਨੂੰ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਭਾਰਤ ਦੀ ਨੂੰਹ ਬਣਨ ਪਹੁੰਚੀ ਪਾਕਿਸਤਾਨੀ ਜਵਰੀਆ, ਢੋਲ ਧਮਕੇ ਨਾਲ ਅਟਾਰੀ ਬਾਰਡਰ ਲੈਣ ਪਹੁੰਚਿਆ ਪਰਿਵਾਰ appeared first on Daily Post Punjabi.

ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ)
ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ ‘ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨ ਸੰਨੀ ਦਿਓਲ ਰੀਟਰੀਟ ਸਮਾਰੋਹ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅਟਾਰੀ ਬਾਰਡਰ ਪਹੁੰਚੇ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੋਂ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਪਹੁੰਚੇ।

ਸੰਨੀ ਦਿਓਲ ਦੇ ਨਾਲ ਗਦਰ ਫਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਅਤੇ ਗੀਤਕਾਰ ਉਦਿਤ ਨਰਾਇਣ ਵੀ ਅਟਾਰੀ ਬਾਰਡਰ ਪਹੁੰਚੇ। ਸੰਨੀ ਦਿਓਲ ਗਦਰ ਦੇ ਤਾਰਾ ਸਿੰਘ ਦੇ ਰੂਪ ‘ਚ ਸਨ, ਜਦੋਂ ਕਿ ਅਮੀਸ਼ਾ ਪਟੇਲ ਪੂਰੀ ਸਕੀਨਾ ਗੈਟਅੱਪ ‘ਚ ਸੀ। ਅਮੀਸ਼ਾ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇਤ ਸਨੀ ਪੀਲੇ ਕੁਰਤੇ ਵਿੱਚ ਸਨ ਅਤੇ ਜੈਤੂਨ ਦੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਉਨ੍ਹਾਂ ਰਿਟ੍ਰੀਟ ਪ੍ਰੋਗਰਾਮ ਵਿੱਚ ‘ਉੜਜਾ ਕਾਲੇ ਕਾਵਾਂ’ ਦੀ ਧੁਨ ‘ਤੇ ਭੰਗੜਾ ਪਾਇਆ।

ਇਸ ਦੌਰਾਨ ਉਦਿਤ ਨਰਾਇਣ ਨੇ ਫਿਲਮ ‘ਗਦਰ’ ਦਾ ਹਿੱਟ ਗੀਤ ‘ਘਰ ਆਜਾ ਪਰਦੇਸੀ’ ਗਾਇਆ। ਉਥੇ ਹੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਇਸ ਗੀਤ ‘ਤੇ ਡਾਂਸ ਕੀਤਾ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਨੂੰ ਦੇਖ ਕੇ ਕਾਫੀ ਰੌਲਾ ਪਾਇਆ।

ਅਟਾਰੀ ਗੋਲਡਨ ਗੇਟ ਦੇ ਇੱਕ ਪਾਸੇ ਸੰਨੀ ਰੀਟਰੀਟ ਤੋਂ ਬਾਅਦ ਜ਼ੀਰੋ ਲਾਈਨ ਦੇਖਣ ਲਈ ਵੀ ਗਏ। ਇਸ ਦੌਰਾਨ ਸੰਨੀ ਨੇ ਪਾਕਿਸਤਾਨ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ। ਉਸ ਦੇ ਪ੍ਰਸ਼ੰਸਕਾਂ ਦੀ ਭੀੜ ਉਸ ਨੂੰ ਦੇਖਣ ਲਈ ਜ਼ੀਰੋ ਲਾਈਨ ‘ਤੇ ਕੰਡਿਆਲੀ ਤਾਰ ਦੇ ਪਾਰ ਪਹੁੰਚ ਗਈ। ਸੰਨੀ ਨੇ ਹੱਥ ਜੋੜ ਕੇ ਸਾਰਿਆਂ ਦਾ ਸਵਾਗਤ ਕੀਤਾ।

ਸੰਨੀ ਦਿਓਲ ਇਸ ਸਮੇਂ ਗਦਰ-2 ਦੇ ਪ੍ਰਮੋਸ਼ਨ ‘ਤੇ ਹਨ। ਇਸ ਦੌਰਾਨ ਉਹ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੂੰ ਮਿਲਣ ਵੀ ਜਾ ਰਹੇ ਹਨ। ਉਨ੍ਹਾਂ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਿਤਾਇਆ ਅਤੇ ਪੂਰੀ ਟੀਮ ਨਾਲ ਤਸਵੀਰਾਂ ਵੀ ਖਿਚਵਾਈਆਂ।

ਸੰਨੀ ਦਿਓਲ ਵੀ ਐਤਵਾਰ ਨੂੰ ਲੌਂਗੋਵਾਲਾ ਗਏ ਅਤੇ ਉੱਥੇ ਮਾਤਾ ਤਨੋਟ ਦੇਵੀ ਦੇ ਦਰਸ਼ਨ ਕੀਤੇ। ਇਹ ਉਹ ਥਾਂ ਹੈ ਜਿੱਥੇ ਭਾਰਤ-ਪਾਕਿਸਤਾਨ ਯੁੱਧ ਹੋਇਆ ਸੀ ਅਤੇ ਇਸ ‘ਤੇ ਆਧਾਰਿਤ ਫਿਲਮ ‘ਬਾਰਡਰ’ ‘ਚ ਸੰਨੀ ਦਿਓਲ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਸੋਮਵਾਰ ਨੂੰ ਜੈਪੁਰ ਵੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : 2 ਭਰਾਵਾਂ ਨੇ ਮਿਲ ਕੇ ਪੁਲਿਸ ਵਾਲੇ ਦਾ ਹੀ ਚਾੜ੍ਹ ਦਿੱਤਾ ਕੁਟਾਪਾ, ਇਸ ਗੱਲ ਤੋਂ ਭੜਕੇ

The post ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ) appeared first on Daily Post Punjabi.

Online Ludo ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਭਾਰਤੀ ਮੁੰਡੇ ਨਾਲ ਹੋਇਆ ਪਿਆਰ ! ਸਰਹੱਦ ਟੱਪ ਕੇ ਭਾਰਤ ‘ਚ ਹੋਈ ਦਾਖਲ
ਉੱਤਰ ਪ੍ਰਦੇਸ਼ ਤੋਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਪਹੁੰਚੀ 19 ਸਾਲਾ ਪਾਕਿਸਤਾਨੀ ਕੁੜੀ ਇਕਰਾ ਜਿਵਾਨੀ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਉਸ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਲਿਆਂਦਾ ਗਿਆ। ਜਿੱਥੇ BSF ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ । ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। ਦਰਅਸਲ, 19 ਸਾਲ ਦੀ ਇਕਰਾ ਨੂੰ ਲੂਡੋ ਖੇਡਣ ਦਾ ਸ਼ੌਕ ਸੀ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਪਿਆਰ ਵਧਦਾ ਗਿਆ ਅਤੇ ਇਕਰਾ ਨੇ ਭਾਰਤ ਵਿੱਚ ਆਪਣੇ ਪਿਆਰ ਨੂੰ ਮਿਲਣ ਲਈ ਵੀਜ਼ਾ ਅਪਲਾਈ ਕਰ ਦਿੱਤਾ। ਪਰ ਕਿਸੇ ਕਾਰਨ ਵੀਜ਼ਾ ਰੱਦ ਹੋ ਗਿਆ ।

Pakistani girl fell in love

ਇਸ ਤੋਂ ਬਾਅਦ ਵੀ ਇਕਰਾ ਅਤੇ ਮੁਲਾਇਮ ਨਹੀਂ ਰੁਕੇ। ਇਕਰਾ ਨੇ ਨੇਪਾਲ ਦੇ ਰਸਤੇ ਭਾਰਤ ਆਉਣ ਦਾ ਫੈਸਲਾ ਕੀਤਾ । ਦੱਸਿਆ ਜਾ ਰਿਹਾ ਹੈ ਕਿ ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ‘ਤੇ ਪਹੁੰਚੀ । ਮੁਲਾਇਮ ਉਸ ਨੂੰ ਲੈਣ ਪਹੁੰਚੇ ਅਤੇ ਦੋਹਾਂ ਨੇ ਉੱਥੇ ਵਿਆਹ ਕਰਵਾ ਲਿਆ। ਦੋਵੇਂ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਫਿਰ ਉਸ ਤੋਂ ਬਾਅਦ ਨੇਪਾਲ ਦੀ ਸੋਨਾਲੀ ਬਾਰਡਰ ਨੂੰ ਪਾਰ ਕਰਕੇ ਭਾਰਤ ਆ ਗਏ । ਦੋਵੇਂ ਬੰਗਲੌਰ ਆਏ ਸਨ । ਜਿੱਥੇ ਉਹ ਬੈਂਗਲੁਰੂ ਦੇ ਬੇਲੰਦੂਰ ਥਾਣਾ ਖੇਤਰ ਵਿੱਚ ਇੱਕ ਲੇਬਰ ਕੁਆਰਟਰ ਵਿੱਚ ਰਹਿਣ ਲੱਗੇ।

ਇਹ ਵੀ ਪੜ੍ਹੋ: 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, 195 ਦੇਸ਼ਾਂ ਦੇ ਝੰਡਿਆਂ ਦੀ ਕਰਦਾ ਹੈ ਪਛਾਣ

ਦੱਸ ਦੇਈਏ ਕਿ ਇਕਰਾ ਨੇ ਲੋਕਾਂ ਦੇ ਸਾਹਮਣੇ ਆਪਣਾ ਨਾਂ ਬਦਲ ਕੇ ‘ਰਵਾ’ ਰੱਖ ਲਿਆ । ਦੋਵੇਂ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਫਿਰ ਇੱਕ ਦਿਨ ਮੁਲਾਇਮ ਦੇ ਗੁਆਂਢੀ ਨੂੰ ਸ਼ੱਕ ਹੋ ਗਿਆ। ਅਸਲ ਵਿੱਚ ਰਵਾ ਆਪਣੇ ਘਰ ਵਿੱਚ ਨਮਾਜ਼ ਅਦਾ ਕਰ ਰਹੀ ਸੀ । ਗੁਆਂਢੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੂਚਨਾ ਤੋਂ ਬਾਅਦ ਮੁਲਾਇਮ ਦੇ ਫਲੈਟ ‘ਤੇ ਛਾਪਾ ਮਾਰਿਆ। ਜਿਥੇ ਪੁਲਿਸ ਨੂੰ ਇਕਰਾ ਦਾ ਪਾਕਿਸਤਾਨੀ ਪਾਸਪੋਰਟ ਮਿਲਿਆ । ਪੁਲਿਸ ਨੇ ਉਸ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ । ਇਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਦੇ ਹਵਾਲੇ ਕਰ ਦਿੱਤਾ । ਪੁਲਿਸ ਨੇ ਮੁੰਡੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਵੱਲੋਂ ਉਨ੍ਹਾਂ ‘ਤੇ ਜਾਅਲੀ ਤਰੀਕੇ ਨਾਲ ਦਸਤਾਵੇਜ਼ ਬਣਵਾ ਕੇ ਸ਼ਹਿਰ ਵਿੱਚ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post Online Ludo ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਭਾਰਤੀ ਮੁੰਡੇ ਨਾਲ ਹੋਇਆ ਪਿਆਰ ! ਸਰਹੱਦ ਟੱਪ ਕੇ ਭਾਰਤ ‘ਚ ਹੋਈ ਦਾਖਲ appeared first on Daily Post Punjabi.

ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨੇ ਦਿੱਤੀ ਵਧਾਈ, BSF ਅਧਿਕਾਰੀਆਂ ਨੇ ਪਾਕਿ ਰੇਂਜਰਾਂ ਦਾ ਮੂੰਹ ਕਰਵਾਇਆ ਮਿੱਠਾ
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ 75 ਵੇਂ ਆਜ਼ਾਦੀ ਦਿਵਸ ਮੌਕੇ ਐਤਵਾਰ ਨੂੰ ਬਾਰਡਰ ਸਿਕਓਰਿਟੀ ਫੋਰਸ ਨੇ ਪਾਕਿ ਰੇਂਜਰ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਅਟਾਰੀ ਸਰਹੱਦ ਦੀ ਜੁਵਾਇੰਟ ਚੈੱਕ ਪੋਸਟ ‘ਤੇ ਮੂੰਹ ਮਿੱਠਾ ਕਰ ਕੇ ਵਧਾਈ ਦਿੱਤੀ। ਉੱਥੇ ਹੀ ਭਾਰਤ 15 ਅਗਸਤ ਨੂੰ ਪਾਕਿਸਤਾਨ ਰੇਂਜਰਾਂ ਨੂੰ ਮਠਿਆਈ ਭੇਂਟ ਕਰੇਗਾ। ਇਸ ਦੌਰਾਨ ਕੁਝ ਸਮੇਂ ਲਈ ਦੋਹਾਂ ਸਰਹੱਦਾਂ ਦੇ ਵਿਚਾਲੇ ਗੇਟ ਨੂੰ ਖੋਲ੍ਹਿਆ ਗਿਆ ਅਤੇ ਲਾਈਨ ਜ਼ੀਰੋ ‘ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਇਆ।

Pakiatan Independence Day Celebration

ਗੌਰਤਲਬ ਹੈ ਕਿ ਭਾਰਤ ਜਿੱਥੇ ਆਪਣਾ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਉਂਦਾ ਹੈ, ਉੱਥੇ ਹੀ ਪਾਕਿਸਤਾਨ ਆਪਣਾ ਆਜ਼ਾਦੀ ਦਿਵਸ 14 ਅਗਸਤ ਨੂੰ ਮਨਾਉਂਦਾ ਹੈ। ਜਿਸਦੇ ਚਲਦਿਆਂ ਪਾਕਿਸਤਾਨ ਰੇਂਜਰਾਂ ਨੇ ਐਤਵਾਰ ਸਵੇਰੇ BSF ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਆਜ਼ਾਦੀ ਦਿਵਸ ਮੌਕੇ ਵਧਾਈ ਦੇਣ ਲਈ ਮਠਿਆਈ ਦੇਣ ਦੀ ਇੱਛਾ ਰੱਖੀ। ਜਿਸਨੂੰ BSF ਦੇ ਅਧਿਕਾਰੀਆਂ ਵੱਲੋਂ ਮੰਨ ਲਿਆ ਗਿਆ। ਇਸ ਮੌਕੇ BSF ਤੇ ਪਾਕਿ ਰੇਂਜਰ ਦੇ ਕਈ ਅਧਿਕਾਰੀ ਅਤੇ ਜਵਾਨ ਮੌਜੂਦ ਸਨ।

ਇਹ ਵੀ ਪੜ੍ਹੋ: ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਮੁਲਾਜ਼ਮ 3 ਦਿਨ ਹੜਤਾਲ ‘ਤੇ, ਬੁਕਿੰਗ ਵੀ ਬੰਦ

ਇਸ ਸਬੰਧੀ BSF ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵੱਲੋਂ 15 ਅਗਸਤ ਨੂੰ ਪਾਕਿਸਤਾਨ ਨੂੰ ਮਠਿਆਈਆਂ ਭੇਂਟ ਕਰਦੇ ਹੋਏ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸਿਰਫ਼ ਆਜ਼ਾਦੀ ਦਿਵਸ ਹੀ ਨਹੀਂ ਬਲਕਿ ਗਣਤੰਤਰ ਦਿਵਸ, ਹੋਲੀ, ਦੀਵਾਲੀ, ਈਦ ਤੇ ਵੈਸਾਖੀ ਵਰਗੇ ਮੌਕਿਆਂ ‘ਤੇ ਵੀ ਪਾਕਿ ਰੇਂਜਰਾਂ ਤੇ BSF ਵਿਚਾਲੇ ਰਿਸ਼ਤਿਆਂ ਵਿੱਚ ਬਿਹਤਰੀ ਲਿਆਉਣ ਲਈ ਮਿਠਾਈਆਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨੇ ਦਿੱਤੀ ਵਧਾਈ, BSF ਅਧਿਕਾਰੀਆਂ ਨੇ ਪਾਕਿ ਰੇਂਜਰਾਂ ਦਾ ਮੂੰਹ ਕਰਵਾਇਆ ਮਿੱਠਾ appeared first on Daily Post Punjabi.

BSF ਨੂੰ ਮਿਲੀ ਵੱਡੀ ਸਫਲਤਾ, ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਡਰਾਈ ਫਰੂਟ ‘ਚੋਂ ਬਰਾਮਦ ਕੀਤੀ 250 ਕਰੋੜ ਦੀ ਹੈਰੋਇਨ
ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਡਰਾਈ ਫਰੂਟ ਵਿੱਚ ਅਟਾਰੀ ਸਰਹੱਦ ‘ਤੇ ਵੱਡੀ ਮਾਤਰਾ ਵਿੱਚ ਹੈਰੋਇਨ ਹਾਸਿਲ ਕਰਨ ਵਿੱਚ ਭਾਰਤੀ ਕਸਟਮ BSF ਨੂੰ ਵੱਡੀ ਸਫਲਤਾ ਮਿਲੀ ਹੈ। ਅਫ਼ਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤਿਓਂ ਭਾਰਤ ਪਹੁੰਚੇ ਡਰਾਈ ਫਰੂਟ ਦੇ ਟਰੱਕ ਵਿੱਚੋਂ ਹੈਰੋਇਨ ਹਾਸਿਲ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਟਰੱਕਾਂ ਵਿੱਚ ਅਫ਼ਗਾਨਿਸਤਾਨੀ ਮਲੱਠੀ ਤੇ ਹੋਰ ਸਾਮਾਨ ਸੀ।

BSF seized heroin

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਟਰੱਕਾਂ ਵਿੱਚੋਂ 50 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 250 ਕਰੋੜ ਰੁਪਏ ਹੈ। ਸੂਤਰਾਂ ਮੁਤਾਬਕ ਭਾਰਤੀ ਕਸਟਮ ਵੱਲੋਂ ਪਾਕਿਸਤਾਨ ਰਸਤੇ ਭਾਰਤ ਪਹੁੰਚੀ ਅਫਗਾਨਿਸਤਾਨੀ ਡਰਾਈ ਫਰੂਟ ਦੀ ਖੇਪ ਸ਼ਨੀਵਾਰ ਨੂੰ ਆਈ ਸੀ। ਜਿਸਦੀ ਦੇਰ ਰਾਤ ਤੱਕ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਜੁਗਾੜੂ ਰੇਹੜੀਆਂ’ ਬੰਦ ਕਰਨ ਨੂੰ ਲੈ ਕੇ ਦਿੱਤੇ ਗਏ ਹੁਕਮ ਲਏ ਗਏ ਵਾਪਿਸ

ਦੱਸ ਦੇਈਏ ਕਿ 23 ਅਪ੍ਰੈਲ ਨੂੰ ਭਾਰਤੀ ਕਸਟਮ ਦੇ ਅਧਿਕਾਰੀਆਂ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੀ ਰੁਟੀਨ ਵਿਚ ਚੈਕਿੰਗ ਕਰਨੀ ਸ਼ੁਰੂ ਕੀਤੀ ਗਈ ਸੀ। ਇਸ ਚੈਕਿੰਗ ਦੌਰਾਨ ਹੀ ਇੱਕ ਇੱਕ ਕਰਦਿਆਂ ਭਾਰਤੀ ਕਸਟਮ ਦੇ ਅਧਿਕਾਰੀਆਂ ਨੂੰ ਮਲੱਠੀ ਦੀਆਂ ਬੋਰੀਆਂ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ । ਸਰਕਾਰੀ ਸੂਤਰਾਂ ਮੁਤਾਬਿਕ ਕਸਟਮ ਵਿਭਾਗ ਤੇ ਬੀਐੱਸਐੱਫ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟ ਵਿਚ ਹੈਰੋਇਨ ਆਉਣ ਦੀ ਗੁਪਤ ਸੂਚਨਾ ਪ੍ਰਾਪਤ ਪਹਿਲਾਂ ਤੋਂ ਹੀ ਮਿਲ ਗਈ ਸੀ ਜਿਸ ਲਈ ਭਾਰਤੀ ਕਸਟਮ ਤੇ ਬੀ ਐਸ ਐਫ ਵੱਲੋਂ ਚੌਕਸੀ ਵਧਾ ਦਿੱਤੀ ਗਈ ਸੀ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

The post BSF ਨੂੰ ਮਿਲੀ ਵੱਡੀ ਸਫਲਤਾ, ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਡਰਾਈ ਫਰੂਟ ‘ਚੋਂ ਬਰਾਮਦ ਕੀਤੀ 250 ਕਰੋੜ ਦੀ ਹੈਰੋਇਨ appeared first on Daily Post Punjabi.