ATF Prices Reduced Archives - Daily Post Punjabi

ਤੇਲ ਕੰਪਨੀਆਂ ਨੇ ਘਟਾਈਆਂ ATF ਦੀਆਂ ਕੀਮਤਾਂ, ਹਵਾਈ ਸਫਰ ਸਸਤੇ ਹੋਣ ਦੀ ਉਮੀਦ
ਸਰਕਾਰੀ ਤੇਲ ਕੰਪਨੀਆਂ ਨੇ ਏਅਰਲਾਈਨਜ਼ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਚੌਥੀ ਵਾਰ ਜੈੱਟ ਫਿਊਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ATF ਦੀ ਕੀਮਤ 1,221 ਰੁਪਏ ਪ੍ਰਤੀ ਕਿਲੋਲੀਟਰ ਘਟਾਈ ਗਈ ਹੈ। ਨਵੀਆਂ ਦਰਾਂ 1 ਫਰਵਰੀ 2024 ਤੋਂ ਲਾਗੂ ਹੋ ਗਈਆਂ ਹਨ।

ATF Prices Reduced 2024

ਤੇਲ ਕੰਪਨੀਆਂ ਨੇ ਦਿੱਲੀ ‘ਚ ਘਰੇਲੂ ਏਅਰਲਾਈਨਜ਼ ਦੀ ਕੀਮਤ ‘ਚ 1,221 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ‘ਚ ATF ਦੀ ਕੀਮਤ 1,00,772.17 ਰੁਪਏ ਪ੍ਰਤੀ ਕਿਲੋਲੀਟਰ ‘ਤੇ ਆ ਗਈ ਹੈ। ਅੱਜ ਦੀ ਕਟੌਤੀ ਤੋਂ ਬਾਅਦ, ਮੁੰਬਈ ਵਿੱਚ ATF ਦੀ ਕੀਮਤ 94,246.00 ਰੁਪਏ ਪ੍ਰਤੀ ਕਿਲੋਲੀਟਰ ‘ਤੇ ਆ ਗਈ ਹੈ। ਜੈਟ ਫਿਊਲ ਦੀ ਕੀਮਤ ਕੋਲਕਾਤਾ ‘ਚ 1,09,797.33 ਰੁਪਏ ਪ੍ਰਤੀ ਲੀਟਰ ਅਤੇ ਚੇਨਈ ‘ਚ 1,04,840.19 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਤੇਲ ਕੰਪਨੀਆਂ ਦੁਆਰਾ ਹਵਾਬਾਜ਼ੀ ਟਰਬਾਈਨ ਈਂਧਨ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਕੀਮਤ ਲਗਭਗ 1,221 ਰੁਪਏ ਤੱਕ ਹੇਠਾਂ ਆ ਗਈ ਹੈ। ਇਸ ਕਟੌਤੀ ਤੋਂ ਬਾਅਦ ਏਅਰਲਾਈਨਜ਼ ਕੰਪਨੀਆਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਅਜਿਹੇ ‘ਚ ਇਸ ਦਾ ਅਸਰ ਹਵਾਈ ਕਿਰਾਏ ‘ਤੇ ਵੀ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕੰਪਨੀਆਂ ਗਾਹਕਾਂ ਨੂੰ ਕਿੰਨਾ ਫਾਇਦਾ ਦੇਣਗੀਆਂ। ATF ਕਿਸੇ ਏਵੀਏਸ਼ਨ ਕੰਪਨੀ ਦੀ ਸੰਚਾਲਨ ਲਾਗਤ ਦਾ ਘੱਟੋ-ਘੱਟ 50 ਫੀਸਦੀ ਬਣਦਾ ਹੈ, ਅਜਿਹੇ ‘ਚ ATF ‘ਚ ਕਟੌਤੀ ਨਾਲ ਏਅਰਲਾਈਨ ਕੰਪਨੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ 1 ਜਨਵਰੀ ਨੂੰ ਵੀ ਤੇਲ ਕੰਪਨੀਆਂ ਨੇ ਹਵਾਬਾਜ਼ੀ ਟਰਬਾਈਨ ਫਿਊਲ ਦੀਆਂ ਕੀਮਤਾਂ ਘਟਾਈਆਂ ਸਨ।

The post ਤੇਲ ਕੰਪਨੀਆਂ ਨੇ ਘਟਾਈਆਂ ATF ਦੀਆਂ ਕੀਮਤਾਂ, ਹਵਾਈ ਸਫਰ ਸਸਤੇ ਹੋਣ ਦੀ ਉਮੀਦ appeared first on Daily Post Punjabi.