athletics Archives - Daily Post Punjabi

‘ਦਰੋਣਾਚਾਰੀਆ ਅਵਾਰਡ’ ਮਿਲਣ ਤੋਂ ਇੱਕ ਦਿਨ ਪਹਿਲਾਂ ਐਥਲੇਟਿਕਸ ਕੋਚ ਪੁਰਸ਼ੋਤਮ ਰਾਏ ਦਾ ਦਿਹਾਂਤ
Athletics coach Purushottam Rai: ਤਜ਼ਰਬੇ ਕਾਰ ਐਥਲੇਟਿਕਸ ਕੋਚ ਪੁਰਸ਼ੋਤਮ ਰਾਏ ਦਾ ਸ਼ੁੱਕਰਵਾਰ ਨੂੰ ਬੇਂਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ । ਸ਼ਨੀਵਾਰ ਯਾਨੀ ਕਿ ਅੱਜ ਉਨ੍ਹਾਂ ਨੂੰ ਰਾਸ਼ਟਰੀ ਖੇਡ ਇਨਾਮ ਸਮਾਰੋਹ ਵਿੱਚ ਦਰੋਣਾਚਾਰੀਆ ਇਨਾਮ (ਆਜੀਵਨ) ਨਾਲ ਸਨਮਾਨਿਤ ਕੀਤਾ ਜਾਣਾ ਸੀ । ਐਥਲੇਟਿਕਸ ਫੈਡਰੇਸ਼ਨ ਆਫ ਇੰਡੀਆ (AFI) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਉਨ੍ਹਾਂ ਨੇ ਰਾਸ਼ਟਰੀ ਖੇਡ ਇਨਾਮ ਲਈ ਅਭਿਆਸ ਵਿੱਚ ਹਿੱਸਾ ਲਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

Athletics coach Purushottam Rai

ਦਰਅਸਲ, 79 ਸਾਲਾਂ ਪੁਰਸ਼ੋਤਮ ਰਾਏ 2001 ਵਿੱਚ ਭਾਰਤੀ ਖੇਡ ਅਥਾਰਿਟੀ (SAI) ਦੇ ਕੋਚ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ । ਰਾਏ ਨੇ ਵੰਦਨਾ ਰਾਓ, ਅਸ਼ਵਿਨੀ ਨਾਚੱਪਾ, ਪ੍ਰਮਿਲਾ ਅਇੱਪਾ, ਰੋਜਾ ਕੁੱਟੀ, ਐਮ.ਕੇ. ਆਸ਼ਾ, ਬੀ ਸ਼ਾਇਲਾ, ਮੁਰਲੀ ਕੁੱਟਨ ਵਰਗੇ ਸਿਖ਼ਰ ਐਥਲੀਟਾਂ ਨੂੰ ਕੋਚਿੰਗ ਦਿੱਤੀ ਸੀ । 1974 ਵਿੱਚ ਨੇਤਾਜੀ ਇੰਸਟੀਚਿਊਟ ਆਫ ਸਪੋਰਟਸ ਤੋਂ ਡਿਪਲੋਮਾ ਹਾਸਿਲ ਕਰਨ ਤੋਂ ਬਾਅਦ ਰਾਏ ਨੇ ਆਪਣਾ ਕੋਚਿੰਗ ਕਰੀਅਰ ਸ਼ੁਰੂ ਕੀਤਾ ਸੀ।

Athletics coach Purushottam Rai

ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਸਾਬਕਾ ਲਾਂਗ-ਜੰਪਰ ਅੰਜੂ ਬੇਬੀ ਜਾਰਜ ਨੇ ਕਿਹਾ ਉਹ ਚੰਗੇ ਕੋਚ ਸਨ, ਜਿਨ੍ਹਾਂ ਤੋਂ ਓਲੰਪਿਅਨਾਂ ਸਮੇਤ ਕਈ ਸਿਖ਼ਰ ਭਾਰਤੀ ਐਥਲੀਟਾਂ ਨੇ ਸਿਖਲਾਈ ਲਈ ਸੀ । ਇਨਾਮ ਪਾਉਣ ਤੋਂ ਠੀਕ ਇੱਕ ਦਿਨ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋਣ ਬਹੁਤ ਹੀ ਦੁਖ਼ਦ ਘਟਨਾ ਹੈ। ਉੱਥੇ ਹੀ, ਦੂਜੇ ਪਾਸੇ ਅਸ਼ਵਿਨੀ ਨਚੱਪਾ ਨੇ ਕਿਹਾ, ਉਹ ਮੇਰੇ ਪਹਿਲੇ ਕੋਚ ਸਨ । ਉਨ੍ਹਾਂ ਨੇ ਮੇਰੇ ਸਫ਼ਰ ਨੂੰ ਬਹੁਤ ਖ਼ਾਸ ਬਣਾ ਦਿੱਤਾ । ਮੇਰੀ ਪ੍ਰਤਿਭਾ ‘ਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਵਿਸ਼ਵਾਸ ਸੀ, ਉਸ ਦੀ ਵਜ੍ਹਾ ਨਾਲ ਮੈਨੂੰ ਇੰਨੀ ਸਫ਼ਲਤਾ ਦਾ ਸਵਾਦ ਚੱਖਣ ਦਾ ਮੌਕਾ ਮਿਲਿਆ।

ਦੱਸ ਦੇਈਏ ਕਿ ਰਾਏ ਨੇ 1987 ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ, 1988 ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਅਤੇ 1999 SAF ਗੇਮਜ਼ ਲਈ ਭਾਰਤੀ ਟੀਮ ਨੂੰ ਵੀ ਕੋਚਿੰਗ ਦਿੱਤੀ। ਉਹ ਸਰਵਿਸਜ਼, ਨੌਜਵਾਨ ਸਸ਼ਕਤੀਕਰਣ ਅਤੇ ਖੇਡ ਵਿਭਾਗ (DYES ) ਅਤੇ ਭਾਰਤੀ ਖੇਡ ਅਥਾਰਿਟੀ (SAI) ਨਾਲ ਕੋਚ ਦੇ ਤੌਰ ‘ਤੇ ਜੁੜੇ ਰਹੇ।

The post ‘ਦਰੋਣਾਚਾਰੀਆ ਅਵਾਰਡ’ ਮਿਲਣ ਤੋਂ ਇੱਕ ਦਿਨ ਪਹਿਲਾਂ ਐਥਲੇਟਿਕਸ ਕੋਚ ਪੁਰਸ਼ੋਤਮ ਰਾਏ ਦਾ ਦਿਹਾਂਤ appeared first on Daily Post Punjabi.