atm card Archives - Daily Post Punjabi

ਅੰਬਾਲਾ ‘ਚ ਠੱਗਾਂ ਨੇ ਫੌਜੀ ਦੇ ਖਾਤੇ ‘ਚੋਂ ਕਢਵਾਏ 87 ਹਜ਼ਾਰ ਰੁਪਏ, ਮਦਦ ਦੇ ਨਾਂ ‘ਤੇ ਮਾਰੀ ਠੱਗੀ
ਹਰਿਆਣਾ ਦੇ ਅੰਬਾਲਾ ਜ਼ਿਲੇ ‘ਚ ਛੁੱਟੀ ‘ਤੇ ਗਏ ਫੌਜੀ ਦਾ ਏਟੀਐਮ ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ 86,800 ਰੁਪਏ ਕਢਵਾ ਲਏ ਗਏ। ਉਕਤ ਨੌਜਵਾਨ ਪਿੰਡ ‘ਚ ਆਪਣੇ ਮਕਾਨ ਦੀ ਉਸਾਰੀ ਕਰਵਾ ਰਿਹਾ ਸੀ ਅਤੇ ਉਸ ਨੇ ਆਪਣੇ ਭਤੀਜੇ ਨੂੰ ਮਕੈਨਿਕ ਨੂੰ 20 ਹਜ਼ਾਰ ਰੁਪਏ ਦੇਣ ਲਈ ਏ.ਟੀ.ਐੱਮ. ਕਾਰਡ ਦੇ ਕੇ ਪੈਸੇ ਕਢਵਾਉਣ ਲਈ ਭੇਜਿਆ ਸੀ ਪਰ ਇੱਥੇ ਏ.ਟੀ.ਐੱਮ ਬੂਥ ‘ਚ ਪਹਿਲਾਂ ਤੋਂ ਹੀ ਖੜ੍ਹੇ ਦੋ ਠੱਗਾਂ ਨੇ ਉਸ ਦਾ ਏ.ਟੀ.ਐੱਮ ਕਾਰਡ ਬਦਲ ਕੇ ਪੈਸੇ ਕੱਢਵਾ ਲਏ|

atm card exchange fraud

ਪਿੰਡ ਫੋਕਾਸਾ ਵਾਸੀ ਰਾਹੁਲ ਨੇ ਦੱਸਿਆ ਕਿ ਉਸ ਦਾ ਚਾਚਾ ਤੇਜਪਾਲ ਫੌਜ ਤੋਂ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦਾ ਚਾਚਾ ਪਿੰਡ ਵਿੱਚ ਘਰ ਬਣਾ ਰਿਹਾ ਹੈ। 22 ਅਕਤੂਬਰ ਨੂੰ ਸਵੇਰੇ 11 ਵਜੇ ਉਹ ਆਪਣੇ ਚਾਚੇ ਦੇ ਘਰ ਚਲਾ ਗਿਆ। ਉਸਦੇ ਚਾਚੇ ਨੇ ਉਸਨੂੰ ਆਪਣਾ PNB ਏਟੀਐਮ ਕਾਰਡ ਦਿੱਤਾ ਅਤੇ ਉਸਨੂੰ ਮਕੈਨਿਕ ਨੂੰ ਦੇਣ ਲਈ 20,000 ਰੁਪਏ ਕਢਵਾਉਣ ਲਈ ਕਿਹਾ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪੈਸੇ ਕਢਵਾਉਣ ਲਈ ਪਿੰਡ ਅਧੋਆ ਦੇ ਏ.ਟੀ.ਐਮ ਬੂਥ ‘ਤੇ ਗਿਆ ਸੀ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿੰਡ ਅਧੋਆ ਪਹੁੰਚਿਆ। ਸਵੇਰੇ 11.40 ਵਜੇ ਏਟੀਐਮ ਬੂਥ ਤੋਂ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ। ਇੱਥੇ ਦੋ ਨੌਜਵਾਨ ਪਹਿਲਾਂ ਹੀ ਬੂਥ ਅੰਦਰ ਦਾਖ਼ਲ ਹੋ ਚੁੱਕੇ ਸਨ। ਉਸ ਨੇ 20,000 ਰੁਪਏ ਕਢਵਾਉਣ ਲਈ ਮਸ਼ੀਨ ਵਿੱਚ ਆਪਣਾ ਕਾਰਡ ਪਾਇਆ, ਪਰ ਪਿੰਨ ਕੋਡ ਪਾਉਣ ਤੋਂ ਬਾਅਦ ਵੀ ਪੈਸੇ ਨਹੀਂ ਕੱਢੇ ਜਾ ਸਕੇ। ਰਾਹੁਲ ਨੇ ਦੱਸਿਆ ਕਿ ਏਟੀਐਮ ਬੂਥ ਵਿੱਚ ਖੜ੍ਹੇ ਇੱਕ ਨੌਜਵਾਨ ਦੇ ਸਿਰ ’ਤੇ ਨੀਲੀ ਟੋਪੀ ਸੀ। ਉਹ ਬਿਲਕੁਲ ਪਿੱਛੇ ਖੜ੍ਹਾ ਹੋ ਗਿਆ। ਦੂਸਰਾ ਨੌਜਵਾਨ ਕੋਲ ਖੜ੍ਹਾ ਸੀ। ਜਦੋਂ ਉਸ ਨੇ ਦੁਬਾਰਾ ਮਸ਼ੀਨ ਵਿੱਚ ਆਪਣਾ ਏਟੀਐਮ ਕਾਰਡ ਪਾ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਨਹੀਂ ਨਿਕਲੇ।

The post ਅੰਬਾਲਾ ‘ਚ ਠੱਗਾਂ ਨੇ ਫੌਜੀ ਦੇ ਖਾਤੇ ‘ਚੋਂ ਕਢਵਾਏ 87 ਹਜ਼ਾਰ ਰੁਪਏ, ਮਦਦ ਦੇ ਨਾਂ ‘ਤੇ ਮਾਰੀ ਠੱਗੀ appeared first on Daily Post Punjabi.

ਇਹ ATM ਕਾਰਡ ਔਖੇ ਸਮੇਂ ‘ਚ ਦੇਵੇਗਾ ਤੁਹਾਡਾ ਸਾਥ ! ਮਿਲਣਗੇ 10 ਲੱਖ ਰੁਪਏ, ਜਾਣੋ ਇਸਦੇ ਫਾਇਦੇ
know about benefits of rupay card: ਨਵੀਂ ਦਿੱਲੀ: ਅਕਸਰ ਹੀ ਤੁਸੀ ਆਪਣੇ ATM ਕਾਰਡ ਦੀ ਵਰਤੋਂ ਕੈਸ਼ ਕਢਵਾਉਣ ਜਾਂ ਫਿਰ ਸ਼ਾਪਿੰਗ ਕਰਨ ਲਈ ਕਰਦੇ ਹੋ। ATM ਕਾਰਡ ਨੂੰ ਲੈ ਕੇ ਇਹ ਇੱਕ ਅਹਿਮ ਖਬਰ ਹੈ।  ਜੇਕਰ ਤੁਹਾਡੇ ਕੋਲ ਵੀ RuPay ਦਾ ATM ਕਾਰਡ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਕਿਉਂਕਿ RuPay ਦਾ ATM ਕਾਰਡ ਹੁਣ ਤੁਹਾਡੀ ਔਖੇ ਵੇਲੇ ਸਹਾਇਤਾ ਕਰ ਸਕਦਾ ਹੈ । ਦਰਅਸਲ, RuPay ਏਟੀਐਮ ਕਾਰਡ ‘ਤੇ ਤੁਹਾਨੂੰ ਮੁਫ਼ਤ ਵਿੱਚ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸਦੇ ਨਾਲ ਹੀ ਇਸ ਕਾਰਡ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਦੀ  ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ।

know about benefits of rupay card

ਦਰਅਸਲ, ATM ਕਾਰਡ ਦੋ ਤਰ੍ਹਾਂ ਦਾ ਹੁੰਦਾ ਹੈ-ਕਲਾਸਿਕ ਅਤੇ ਪ੍ਰੀਮੀਅਮ। ਕਲਾਸਿਕ ATM ਕਾਰਡ ‘ਤੇ 1 ਲੱਖ ਰੁਪਏ ਦਾ ਕਵਰ ਹੁੰਦਾ ਹੈ ਅਤੇ ਪ੍ਰੀਮੀਅਮ ATM ਕਾਰਡ ‘ਤੇ 10 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ । ਇਸ ਕਾਰਡ ਰਾਹੀਂ ਲੈਣ-ਦੇਣ ਕਰਨ ਦੀ ਸਾਰੀ ਪ੍ਰਕਿਰਿਆ ਦੇਸ਼ ਵਿੱਚ ਹੀ ਹੁੰਦੀ ਹੈ। ਜਿਸ ਕਾਰਨ ਇਸ ਕਾਰਡ ਨਾਲ ਲੈਣ-ਦੇਣ ਕਰਨਾ ਕਿਸੇ ਹੋਰ ਕਾਰਡ ਦੀ ਤੁਲਨਾ ਵਿੱਚ ਜ਼ਿਆਦਾ ਕਿਫਾਇਤੀ ਹੁੰਦਾ ਹੈ।

know about benefits of rupay card

ਦੱਸ ਦੇਈਏ ਕਿ ਇਹ ਇੱਕ ਭਾਰਤੀ ਯੋਜਨਾ ਹੈ। ਇਸ ਲਈ RuPay ਦੇ ਆਫਰਸ ਨੂੰ ਭਾਰਤੀ ਖਪਤਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਜਾਂਦਾ ਹੈ। RuPay ਦਾ ਕਾਰਡ ਦੂਜੇ ਕਾਰਡਾਂ ਨਾਲੋਂ ਬਹੁਤ ਸਸਤਾ ਹੁੰਦਾ ਹੈ । ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਨੇ ਇਸਦੀ ਪਹਿਲ ਕੀਤੀ ਹੈ। NPCI ਇਸ ਕਾਰਡ ਰਾਹੀਂ ਕਲੇਮ ਕੀਤੀ ਰਕਮ ਦਾ ਭੁਗਤਾਨ ਕਰਦੀ ਹੈ । ਜੇ ਤੁਸੀਂ ਇਸ ਕਾਰਡ ਦੀ ਵਿਦੇਸ਼ ਵਿੱਚ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ATM ਦੀ ਵਰਤੋਂ ‘ਤੇ 5% ਅਤੇ ਪੀਓਐਸ ਮਸ਼ੀਨ ਦੀ ਵਰਤੋਂ ਕਰਨ ਤੇ 10% ਕੈਸ਼ਬੈਕ ਮਿਲਦਾ ਹੈ ।

RuPay ਦੇ ਗੈਰ-ਪ੍ਰੀਮੀਅਮ ਕਾਰਡ ਰੱਖਣ ਵਾਲੇ ਗਾਹਕਾਂ ਦੀ ਦੁਰਘਟਨਾ ਵਿੱਚ ਮੌਤ ਜਾਂ ਸਥਾਈ ਅਪਾਹਜਤਾ ਦੀ ਸਥਿਤੀ ਵਿੱਚ 1 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ । ਉੱਥੇ ਹੀ ਪ੍ਰੀਮੀਅਮ ਕਾਰਡ ਧਾਰਕ ਲਈ ਇਹ ਰਕਮ ਦੋ ਲੱਖ ਰੁਪਏ ਹੈ। ਦੱਸ ਦੇਈਏ ਕਿ SBI ਅਤੇ PNB ਸਮੇਤ ਸਾਰੇ ਵੱਡੇ ਸਰਕਾਰੀ ਬੈਂਕ ਇਸ ਕਾਰਡ ਨੂੰ ਜਾਰੀ ਕਰਦੇ ਹਨ । HDFC ,ICICI ਬੈਂਕ, AXIS ਬੈਂਕ ਸਣੇ ਬਹੁਤੇ ਪ੍ਰਾਈਵੇਟ ਬੈਂਕ ਵੀ ਇਹ ਕਾਰਡ ਜਾਰੀ ਕਰ ਰਹੇ ਹਨ । ਤੁਸੀਂ ਇਸ ਬਾਰੇ ਆਪਣੇ ਬੈਂਕ ਨਾਲ ਪੁੱਛਗਿੱਛ ਕਰ ਸਕਦੇ ਹੋ । ਅਚਾਨਕ ਮੌਤ ਜਾਂ ਸਥਾਈ ਅਪਾਹਜਤਾ ਦੇ ਮਾਮਲੇ ਵਿਚ ਇਨ੍ਹਾਂ ਬੈਂਕਾਂ ਵੱਲੋਂ ਇੱਕ ਬੀਮਾ ਕਵਰ ਮਿਲਦਾ ਹੈ।

The post ਇਹ ATM ਕਾਰਡ ਔਖੇ ਸਮੇਂ ‘ਚ ਦੇਵੇਗਾ ਤੁਹਾਡਾ ਸਾਥ ! ਮਿਲਣਗੇ 10 ਲੱਖ ਰੁਪਏ, ਜਾਣੋ ਇਸਦੇ ਫਾਇਦੇ appeared first on Daily Post Punjabi.