atrangiRe Chaka Chak Song Archives - Daily Post Punjabi

ਫਿਲਮ ‘ਅਤਰੰਗੀ ਰੇ’ ਦਾ ਪਹਿਲਾ ਗੀਤ ‘Chaka Chak’ ਹੋਇਆ ਰਿਲੀਜ਼
atrangiRe Chaka Chak Song: ‘ਅਤਰੰਗੀ ਰੇ’ ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਗਿਆ ਹੈ। ਸਾਰਾ ਅਲੀ ਖਾਨ, ਅਕਸ਼ੇ ਕੁਮਾਰ ਅਤੇ ਧਨੁਸ਼ ਸਟਾਰਰ ਫਿਲਮ ‘ਅਤਰੰਗੀ ਰੇ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਫਿਲਮ ਦਾ ਪਹਿਲਾ ਗੀਤ ‘ਚੱਕਾ ਚੱਕ’ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ।

atrangiRe Chaka Chak Song

ਸਾਰਾ ਅਲੀ ਖਾਨ ਨੇ ਐਤਵਾਰ ਨੂੰ ਗੀਤ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਸੀ। ‘ਚਕਾ ਚੱਕ’ ਗੀਤ ਸਾਰਾ ਅਤੇ ਧਨੁਸ਼ ‘ਤੇ ਫਿਲਮਾਇਆ ਗਿਆ ਹੈ। ਸਾਰਾ ਗੀਤ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਗਾਣੇ ਦੀ ਸ਼ੁਰੂਆਤ ਵਿੱਚ ਸਾਰਾ ਅਲੀ ਖਾਨ ਧਨੁਸ਼ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਉਹ ਦੇਸ਼ ਦੀ ਪਹਿਲੀ ਪਤਨੀ ਹੋਵੇਗੀ ਜੋ ਆਪਣੇ ਪਤੀ ਦੀ ਮੰਗਣੀ ਵਿੱਚ ਬਹੁਤ ਖੁਸ਼ ਹੈ। ਇਸ ਗੀਤ ਨੂੰ ਸ਼੍ਰੇਆ ਘੋਸ਼ਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ ਅਤੇ ਸੰਗੀਤ ਹੀਰਲ ਵਿਰਦੀਆ ਦਾ ਹੈ। ਗੀਤ ਨੂੰ ਟੀ-ਸੀਰੀਜ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਕੁਝ ਹੀ ਸਮੇਂ ‘ਚ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਹਾਲ ਹੀ ‘ਚ ਅਕਸ਼ੈ ਕੁਮਾਰ, ਸਾਰਾ ਅਲੀ ਖਾਨ ਅਤੇ ਧਨੁਸ਼ ਸਟਾਰਰ ਫਿਲਮ ‘ਅਤਰੰਗੀ ਰੇ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ ਦੇ ਟ੍ਰੇਲਰ ਵਿੱਚ ਰਿੰਕੂ(ਸਾਰਾ) ਬਿਹਾਰ ਦੀ ਇੱਕ ਕੁੜੀ ਅਤੇ ਵਿਸ਼ੂ(ਧਨੁਸ਼) ਇੱਕ ਤਾਮਿਲ ਲੜਕਾ ਹੈ। ਵਿਸ਼ੂ ਨੂੰ ਜ਼ਬਰਦਸਤੀ ਫੜ ਲਿਆ ਜਾਂਦਾ ਹੈ ਅਤੇ ਰਿੰਕੂ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ। ਪਰ ਰਿੰਕੂ ਨੂੰ ਸ਼ਹਿਜ਼ਾਦ ਯਾਨੀ ਅਕਸ਼ੈ ਨਾਲ ਪਿਆਰ ਹੈ। ‘ਅਤਰੰਗੀ ਰੇ ‘ਚ ਤੁਹਾਨੂੰ ਉਹ ਮੋੜ ਦੇਖਣ ਨੂੰ ਮਿਲੇਗਾ ਜਿੱਥੋਂ ਤਿੰਨਾਂ ਦੀ ਪ੍ਰੇਮ ਕਹਾਣੀ ਅੱਗੇ ਵਧਦੀ ਹੈ।

ਫਿਲਮ ‘ਚ ਸਾਰਾ ਅਲੀ ਖਾਨ ਦਾ ਨਾਂ ਰਿੰਕੂ ਹੈ। ਇਸ ਦੇ ਨਾਲ ਹੀ ਧਨੁਸ਼ ਫਿਲਮ ‘ਚ ਵਿਸ਼ੂ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਅਕਸ਼ੇ ਅਤੇ ਸਾਰਾ ਇਸ ਫਿਲਮ ‘ਚ ਪਹਿਲੀ ਵਾਰ ਆਨੰਦ ਐੱਲ ਰਾਏ ਨਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਧਨੁਸ਼ ਨੇ ਆਨੰਦ ਦੀ ਫਿਲਮ ‘ਰਾਂਝਣਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ।

The post ਫਿਲਮ ‘ਅਤਰੰਗੀ ਰੇ’ ਦਾ ਪਹਿਲਾ ਗੀਤ ‘Chaka Chak’ ਹੋਇਆ ਰਿਲੀਜ਼ appeared first on Daily Post Punjabi.