AtrangiRe New Song Release Archives - Daily Post Punjabi

ਫਿਲਮ ‘ਅਤਰੰਗੀ ਰੇ’ ਦਾ ਦੂਜਾ ਗੀਤ ‘Rait Zara Si’ ਹੋਇਆ ਰਿਲੀਜ਼
AtrangiRe New Song Release: ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ ‘ਅਤਰੰਗੀ ਰੇ’ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਪਹਿਲਾ ਗੀਤ ‘ਚੱਕ ਚੱਕ’ ਆਇਆ ਹੈ, ਜੋ ਦਰਸ਼ਕਾਂ ‘ਚ ਕਾਫੀ ਮਕਬੂਲ ਹੋ ਰਿਹਾ ਹੈ।

AtrangiRe New Song Release

ਸਾਰਾ ਨੇ ਗੀਤ ‘ਚ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਅਤੇ ਹੁਣ ਫਿਲਮ ਦਾ ਦੂਜਾ ਗੀਤ ‘Rait Zara Si’ ਵੀ ਰਿਲੀਜ਼ ਹੋ ਗਿਆ ਹੈ, ਜੋ ਕਿ ਰੋਮਾਂਟਿਕ ਗੀਤ ਹੈ। ਗੀਤ ‘ਚ ਸਾਰਾ ਅਲੀ ਖਾਨ ਧਨੁਸ਼ ਨੂੰ ਆਪਣੀ ਅਤੇ ਅਕਸ਼ੈ ਕੁਮਾਰ ਦੀ ਲਵ ਸਟੋਰੀ ਦੱਸਦੀ ਨਜ਼ਰ ਆ ਰਹੀ ਹੈ। ਇਹ ਗੀਤ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਹੈ। ਗੀਤ ਦੇ ਬੋਲ ਤੋਂ ਲੈ ਕੇ ਮਿਊਜ਼ਿਕ ਤੱਕ ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਅਰਿਜੀਤ ਸਿੰਘ ਅਤੇ ਸਾਸ਼ਾ ਤਿਰੂਪਤੀ ਦੁਆਰਾ ਗਾਇਆ ਗਿਆ ਹੈ ਅਤੇ ਏਆਰ ਰਹਿਮਾਨ ਦੁਆਰਾ ਰਚਿਆ ਗਿਆ ਹੈ। ‘ਰੀਤ ਜ਼ਰਾ ਸੀ’ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ, ਜੋ ਦਿਲ ਨੂੰ ਛੂਹ ਲੈਣ ਵਾਲੇ ਹਨ।

ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਹੀ ਇਸ ਦੇ ਗੀਤ ਕਾਫੀ ਧੂਮ ਮਚਾ ਰਹੇ ਹਨ।ਗੀਤ ‘ਚ ਸਾਰਾ, ਧਨੁਸ਼ ਨੂੰ ਅਕਸ਼ੈ ਕੁਮਾਰ ਨਾਲ ਆਪਣੀ ਲਵ ਸਟੋਰੀ ਦੱਸਦੇ ਹੋਏ ਰੋ ਰਹੀ ਹੈ। ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਧਨੁਸ਼ ਅਤੇ ਅਕਸ਼ੈ ‘ਚੋਂ ਕਿਸ ਨੂੰ ਚੁਣਨਾ ਹੈ। ਸਾਰਾ ਅਲੀ ਖਾਨ ਨੇ ਇੰਸਟਾਗ੍ਰਾਮ ‘ਤੇ ਗੀਤ ਨੂੰ ਸ਼ੇਅਰ ਕੀਤਾ ਹੈ।

ਗੀਤ ਨੂੰ ਯੂਟਿਊਬ ‘ਤੇ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਹਨ ਅਤੇ ਹੁਣ ਤੱਕ ਇਸ ਨੂੰ 12 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਯੂਜ਼ਰਸ ਗੀਤ ਦੀ ਤਾਰੀਫ ਅਤੇ ਕਮੈਂਟ ਕਰਕੇ ਫੀਡਬੈਕ ਵੀ ਦੇ ਰਹੇ ਹਨ। ਸਾਰਾ ਦੀ ਐਕਟਿੰਗ ਤੋਂ ਲੈ ਕੇ ਅਰਿਜੀਤ ਸਿੰਘ ਦੀ ਆਵਾਜ਼ ਅਤੇ ਏਆਰ ਰਹਿਮਾਨ ਦੀ ਕੰਪੋਜ਼ਿੰਗ ਤੱਕ ਯੂਜ਼ਰਜ਼ ਲਗਾਤਾਰ ਕਮੈਂਟ ਕਰ ਰਹੇ ਹਨ।

The post ਫਿਲਮ ‘ਅਤਰੰਗੀ ਰੇ’ ਦਾ ਦੂਜਾ ਗੀਤ ‘Rait Zara Si’ ਹੋਇਆ ਰਿਲੀਜ਼ appeared first on Daily Post Punjabi.