Attack on current councilor Archives - Daily Post Punjabi

ਅੰਮ੍ਰਿਤਸਰ ‘ਚ ਗੁੰਡਾਗਰਦੀ ਦੀਆ ਹੱਦਾਂ ਪਾਰ, ਮੌਜੂਦਾ ਕੌਂਸਲਰ ਅਤੇ ਪੁਲਿਸ ਮੁਲਾਜਮਾਂ ‘ਤੇ ਹੋਇਆ ਹਮਲਾ, ਦੇਖੋ ਵੀਡੀਓ
Attack on current councilor : ਅੰਮ੍ਰਿਤਸਰ ਦੇ ਵਾਰਡ ਨੰਬਰ 57 ਦੇ ਗੁਰਬਖ਼ਸ਼ ਨਗਰ ਇਲਾਕ਼ੇ ‘ਚ ਓਸ ਵੇਲੇ ਹਲਚਲ ਮੱਚ ਗਈ ਜਦੋਂ ਕੁੱਝ ਲੋਕਾਂ ਵੱਲੋ ਵਾਰਡ ਦੇ ਕੌਂਸਲਰ ਅਤੇ ਪੁਲਿਸ ਮੁਲਾਜਮਾਂ ਤੇ ਬੇਸਬਾਲ ਅਤੇ ਪਥਰਾਂ ਨਾਲ ਹਮਲਾ ਕਰ ਦਿੱਤਾ ਗਿਆ ਇਲਾਕੇ ਦੇ ਕੌਂਸਲਰ ਸਰਬਜੀਤ ਸਿੰਘ ਲਾਟੀ ਦਾ ਕਹਿਣਾ ਹੈ ਕਿ ਉਹ ਓਸ ਵੇਲੇ ਆਪਣੇ ਦਫ਼ਤਰ ਦੇ ਵਿੱਚ ਕੰਮ ਰਿਹਾ ਸੀ ਤੇ ਸੰਨੀ ਢਿੱਲੋਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਜਾਕੇ ਕੌਂਸਲਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਤੇ ਭੱਦੀ ਸ਼ਬਦਾਵਲੀ ਦਾ ਵੀ ਇਸਤਮਾਲ ਕੀਤਾ ਗਿਆ। ਜਦੋ ਕੌਂਸਲਰ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਇਲਾਕੇ ਦੀ ਪੁਲਿਸ ਚੋਂਕੀ ਵਿੱਚ ਦਿੱਤੀ। ਇਸ ਤੋਂ ਬਾਅਦ ਜਦੋ ਸੰਨੀ ਢਿੱਲੋਂ ਨੂੰ ਪੁਲਿਸ ਚੋਂਕੀ ਲਿਆਂਦਾ ਗਿਆ ਤਾਂ ਉਸ ਨੇ ਉੱਥੇ ਵੀ ਕੌਂਸਲਰ ਨਾਲ ਹੱਥੋਪਾਈ ਕੀਤੀ ਅਤੇ ਜਿਸ ਬਾਅਦ ਗੁੰਡਾ ਗਰਦੀ ਦੀ ਹੱਦ ਮੁਕਾਉਂਦਿਆਂ ਉਨ੍ਹਾਂ ਨੇ ਪੁਲਿਸ ਚੋਂਕੀ ਦੇ ਅੰਦਰ ਵੀ ਪਥਰਾਵ ਕਰਨਾ ਸ਼ੁਰੂ ਕਾਰ ਦਿੱਤਾ ਨਤੀਜੇ ਵੱਜੋਂ 3 ਪੁਲਿਸ ਮੁਲਾਜਮ ਜ਼ਖਮੀ ਹੋ ਗਏ ਤੇ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਹੈ।

Attack on current councilor

ਕੌਂਸਲਰ ਲਾਟੀ ਦਾ ਕਹਿਣਾ ਹੈ ਕਿ ਜਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦੀ ਸੁਰੱਖਿਆ ਕਿਸ ਤਰ੍ਹਾਂ ਹੋਵੇਗੀ ਅਤੇ ਉਹਨਾਂ ਦੀ ਮੰਗ ਹੈ ਕਿ ਇਸ ਤਰ੍ਹਾਂ ਦੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਤਾਕਿ ਇਸ ਤਰਾਂ ਦੀਆ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ। ਉੱਥੇ ਹੀ ਮੁਲਜ਼ਮ ਸੰਨੀ ਦੇ ਭਰਾ ਦਾ ਕਹਿਣਾ ਹੈ ਕਿ ਸੰਨੀ ਦਾ ਕੌਂਸਲਰ ਲਾਟੀ ਦੇ ਕਿਸੇ ਰਿਸ਼ਤੇਦਾਰ ਨਾਲ ਪੈਸੇ ਦਾ ਲੈਣ ਦੇਣ ਸੀ ਜਿਸ ਦੇ ਕਾਰਨ ਉਸ ਨੇ ਲਾਟੀ ਦੇ ਰਿਸ਼ਤੇਦਾਰਾਂ ਨੂੰ ਗਾਲੀ ਗਲੋਚ ਕੀਤਾ, ਉਨ੍ਹਾਂ ਕਿਹਾ ਕੇ ਪਥਰਾਵ ਉਨ੍ਹਾਂ ਨੇ ਨਹੀਂ ਬਲਕਿ ਕੌਂਸਲਰ ਦੇ ਹਿਮਾਇਤੀਆਂ ਵੱਲੋ ਕੀਤਾ ਗਿਆ ਹੈ। ਸੰਨੀ ਢਿੱਲੋਂ ਡੈਮ ਗੰਜ ਇਲਾਕੇ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਦੇ ਵੱਲੋ ਵੀ ਪਥਰਾਵ ਕੀਤਾ ਗਿਆ ਹੈ ਉਸ ਦੇ ਉਪਰ ਮੁੱਕਦਮਾ ਦਰਜ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਾਰੀ ਘਟਨਾ ਨੇ ਸ਼ਹਿਰ ਦੀ ਕਾਨੂੰਨੀ ਵਿਵਸਥਾ ਅਤੇ ਲੋਕਾਂ ਦੇ ਦਿਲਾਂ ‘ਚ ਕਾਨੂੰਨ ਦਾ ਕਿੰਨਾ ਕੁ ਡਰ ਹੈ ਉਸ ਤੇ ਸਵਾਲ ਖੜੇ ਕਰ ਦਿੱਤੇ ਹਨ।

ਇਹ ਵੀ ਦੇਖੋ : ਹੱਦ ! ‘ਥਾਣੇ ‘ਚ ਵੜਕੇ ਕੁੱਟਿਆ ਕੌਂਸਲਰ, ਪੁਲਿਸਵਾਲਿਆਂ ਦੇ ਵੀ ਮਾਰੇ ਪੱਥਰ’, ਅੰਮ੍ਰਿਤਸਰ ‘ਚ ਫਿਰ ਗੁੰਡਾਗਰਦੀ ?

The post ਅੰਮ੍ਰਿਤਸਰ ‘ਚ ਗੁੰਡਾਗਰਦੀ ਦੀਆ ਹੱਦਾਂ ਪਾਰ, ਮੌਜੂਦਾ ਕੌਂਸਲਰ ਅਤੇ ਪੁਲਿਸ ਮੁਲਾਜਮਾਂ ‘ਤੇ ਹੋਇਆ ਹਮਲਾ, ਦੇਖੋ ਵੀਡੀਓ appeared first on Daily Post Punjabi.