attacked kangana ranuat Archives - Daily Post Punjabi

ਕੰਗਨਾ ਰਣੌਤ ਤੇ ਭੜਕੇ ਅਨੁਰਾਗ ਕਸ਼ਿਅਪ , ਕੀਤਾ ਸਿੱਧਾ ਹਮਲਾ ਕਿਹਾ ‘ਬਹੁਤ ਹੋ ਗਿਆ, ਤੂੰ…
anurag attacked kangana tweet:ਬਾਲੀਵੁਡ ਦੇ ਮਸ਼ਹੂਰ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਨੇ ਆਪਣੇ ਟਵੀਟ ਦੇ ਜਰੀਏ ਕੰਗਨਾ ਰਣੌਤ ਤੇ ਸਿੱਧਾ ਹਮਲਾ ਬੋਲਿਆ ਹੈ।ਉਨ੍ਹਾਂ ਦੇ ਇਸ ਮਾਮਲੇ ਵਿੱਚ ਲਗਾਤਾਰ ਕਈ ਟਵੀਟ ਕਰਦੇ ਹੋਏ ਲਿਖਿਆ ‘ ਕੱਲ ਕੰਗਨਾ ਰਣੌਤ ਦਾ ਇੰਟਰਵਿਊ ਵੇਖਿਆ, ਇੱਕ ਸਮੇਂ ਵਿੱਚ ਮੇਰੀ ਬਹੁਤ ਚੰਗੀ ਦੋਸਤ ਹੋਇਆ ਕਰਦੀ ਸੀ, ਮੇਰੀ ਹਰ ਫਿਲਮ ਤੇ ਆ ਕੇ ਮੇਰਾ ਹੌਸਲਾ ਵੀ ਵਧਾਉਂਦੀ ਸੀ ਪਰ ਇਸ ਨਵੀਂ ਕਮਗਨਾ ਨੂੰ ਮੈਂ ਨਹੀਂ ਜਾਣਦਾ ਅਤੇ ਹੁਣ ਉਸਦਾ ਡਰਾਊਣਾ ਇੰਟਰਵਿਊ ਵੀ ਵੇਖਿਆ ਜੋ ਮਣੀਕਰਨਿਕਾ ਦੀ ਰਿਲੀਜ਼ ਦੇ ਬਿਲਕੁਲ ਬਾਅਦ ਦਾ ਹੈ।ਸਫਲਤਾ ਅਤੇ ਤਾਕਤ ਦਾ ਨਸ਼ਾ ਹਰ ਕਿਸੇ ਨੂੰ ਬਰਾਬਰ ਮਹਿਕਾਉਂਦਾ ਹੈ, ਚਾਹੇ ਉਹ ਇਨਸਾਈਡਰ ਹੋਵੇ ਜਾਂ ਆਊਟਸਾਈਡਰ ਮੇਰੇ ਤੋਂ ਸਿੱਖੋ, ਮੇਰੇ ਵਰਗਾ ਬਣੋ ਇਹ ਗੱਲ ਮੈਂ 2015 ਤੋਂ ਪਹਿਲਾਂ ਉਸ ਦੇ ਮੂੰਹ ਤੋਂ ਕਦੇ ਨਹੀਂ ਸੁਣੀ ਅਤੇ ਉਦੋਂ ਹੁਣ ਤੱਕ ਇੱਥੇ ਤੱਕ ਆ ਪਹੁੰਚੀ ਹੈ ਕਿ ਜੋ ਮੇਰੇ ਨਾਲ ਨਹੀਂ ਹੈ, ਉਹ ਸਭ ਮਤਲਬੀ ਅਤੇ ਚਾਪਲੂਸ ਹਨ।

ਆਪਣੇ ਸਾਰੇ ਨਿਰਦੇਸ਼ਕਾਂ ਨੂੰ ਚਾਪਲੂਸ ਬੋਲਦੀ ਹੈ,ਜੋ ਐਡਿਟ ਵਿੱਚ ਬੈਠ ਕੇ, ਸਾਰੇ ਨਾਲ ਦੇ ਕਲਾਕਾਰਾਂ ਦੇ ਰੋਲ ਕੱਟਦੀ ਹੈ। ਜਿਸਦੇ ਨਾਲ ਉਸ ਦੇ ਕੋਈ ਵੀ ਪੁਰਾਣੇ ਨਿਰਦੇਸ਼ਕ ਜੋ ਸਾਰੇ ਕੰਗਨਾ ਦੀ ਤਾਰੀਫ ਕਰਦੇ ਸਨ , ਉਸਦੇ ਨਾਲ ਕੰਮ ਕਰਨ ਤੋਂ ਦੂਰ ਭੱਜਦੇ ਹਨ। ਇਹ ਤਾਕਤ ਜੋ ਕੰਗਨਾ ਨੂੰ ਲੱਗਦਾ ਹੈ ਕਿ ਉਸਨੇ ਕਮਾਈ ਹੈ ਦੂਜਿਆਂ ਨੂੰ ਦਬਾਉਣ ਦੀ।

ਕੰਗਨਾ ਨੂੰ ਸ਼ੀਸ਼ਾ ਨਾ ਦਿਖਾ ਕੇ ਅਤੇ ਉਸ ਨੂੰ ਸਿਰ ਤੇ ਚੜਾ ਕੇ, ਤੁਸੀਂ ਉਸ ਨੂੰ ਖਤਮ ਕਰ ਰਹੇ ਹੋ,ਮੈਨੂੰ ਹੋਰ ਕੁੱਝ ਨਹੀਂ ਕਹਿਣਾ ਹੈ, ਕੀ ਬਲਵਾਸ ਕਰ ਰਹੀ ਹੈ? ਕੁੱਝ ਵੀ ਬੇ ਸਿਰ-ਪੈਰ ਬੋਲ ਰਹੀ ਹੈ। ਇਨ੍ਹਾਂ ਸਾਰਿਆਂ ਦਾ ਅੰਤ ਇਹ ਹੀ ਹੋਵੇਗਾ ਅਤੇ ਕਿਉਂਕਿ ਮੈਂ ਉਸ ਨੂੰ ਬਹੁਤ ਮੰਨਦਾ ਹਾਂ ਅਤੇ ਇਹ ਕੰਗਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਬਾਕਿ ਬੋਲਣ ਜਾਂ ਨਾ ਬੋਲਣ ਪਰ ਮੈਂ ਬੋਲਾਂਗਾ।ਬਹੁਤ ਹੋ ਗਿਆ ਅਤੇ ਜੇਕਰ ਇਹ ਤੁਹਾਡੇ ਘਰਵਾਲਿਆਂ ਨੂੰ ਨਹੀਂ ਦਿਖਦਾ ਅਤੇ ਤੁਹਾਡੇ ਦੋਸਤਾਂ ਨੂੰ ਵੀ ਨਹੀਂ ਦਿਖਦਾ ਤਾਂ ਫਿਰ ਇੱਕ ਹੀ ਸੱਚ ਹੈ ਕਿ ਹਰ ਕੋਈ ਤੁਹਾਡਾ ਇਸਤੇਮਾਲ ਕਰ ਰਿਹਾ ਹੈ ਅਤੇ ਤੁਹਾਡਾ ਅੱਜ ਕੋਈ ਵੀ ਨਹੀਂ ਹੈ, ਬਾਕੀ ਤੁਹਾਡੀ ਮਰਜੀ।

ਅਨੁਰਾਗ ਕਸ਼ਿਅਪ ਦੇ ਮੁਤਾਬਿਕ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕੰਗਨਾ ਨੂੰ ਪਰਸਨਲ ਮੈਸੇਜ ਕੀਤੇ ਸਨ , ਜਿਸ ਨੂੰ ਕੰਗਨਾ ਨੇ ਟਵਿੱਟਰ ਤੇ ਪਾ ਦਿੱਤਾ ਸੀ। ਉਸ ਤੋਂ ਬਾਅਦ ਤੋਂ ਅਨੁਰਾਗ ਨੇ ਕੰਗਨਾ ਨੂੰ ਪਰਸਨਲ ਮੈਸੇਜ ਭੇਜਣਾ ਬੰਦ ਕਰ ਦਿੱਤਾ, ਹੁਣ ਜੋ ਗੱਲ ਹੁੰਦੀ ਹੈ ਇਨ੍ਹਾਂ ਦੋਹਾਂ ਦੇ ਵਿੱਚ ਵੀ ਉਹ ਟਵਿੱਟਰ ਤੇ ਸਭ ਦੇ ਸਾਹਮਣੇ ਹੁੰਦੀ ਹੈ।

The post ਕੰਗਨਾ ਰਣੌਤ ਤੇ ਭੜਕੇ ਅਨੁਰਾਗ ਕਸ਼ਿਅਪ , ਕੀਤਾ ਸਿੱਧਾ ਹਮਲਾ ਕਿਹਾ ‘ਬਹੁਤ ਹੋ ਗਿਆ, ਤੂੰ… appeared first on Daily Post Punjabi.