attacked Archives - Daily Post Punjabi

ਸੋਨੀ ਮਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ‘ਚ ਲੱਖਾ ਸਿਧਾਣਾ ਤੇ ਵੱਖ-ਵੱਖ ਧਾਰਾਵਾਂ ਸਮੇਤ 307 ਦਾ ਪਰਚਾ
fir lodged against lakha : ਬੀਤੇ ਦਿਨ 15 ਲੋਕਾਂ ਨੇ ਪੰਜਾਬੀ ਮਾਡਲ ਸੋਨੀ ਮਾਨ ਦੇ ਘਰ ਬਾਹਰ ਜਾ ਕੇ ਉਸਦੇ ਪਰਿਵਾਰ ਅਤੇ ਸਾਥੀ ਰਣਧੀਰ ਬਾਠ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਸੋਨੀ ਮਾਨ ਨੇ ਇਲਜ਼ਾਮ ਲਾਇਆ ਹੈ ਏ ਇਸ ਹਰਕਤ ਦੇ ਪਿੱਛੇ ਕਿਸਾਨ ਸੰਘਰਸ਼ ਦੌਰਾਨ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ ‘ਤੇ ਲਾਇਆ ਹੈ। ਸੋਨੀ ਮਾਨ ਅਨੁਸਾਰ 5 ਦਸੰਬਰ ਨੂੰ ਰਿਲੀਜ਼ ਹੋਏ ਉਸਦੇ ਗੀਤ ਤੋਂ ਲੱਖਾ ਸਿਧਾਣਾ ਨੂੰ ਇਤਰਾਜ਼ ਸੀ। ਜਿਸ ਕਾਰਨ ਇਹ ਸਾਰਾ ਹਾਦਸਾ ਘੜਿਆ ਗਿਆ।

fir lodged against lakha

ਸੋਨੀ ਮਾਨ ਦੇ ਘਰ ਬਾਹਰ ਹੋਈ ਇਸ ਘਟਨਾ ਚੋਂ ਪੁਲਿਸ ਨੂੰ 12 ਰਾਊਂਡ ਫਾਇਰ ਮਿਲੀਆਂ ਹਨ। ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਉਸਨੂੰ ਕਾਫੀ ਚਿਰ ਤੋਂ ਧਮਕੀਆਂ ਦੇ ਰਿਹਾ ਸੀ। ਇਹਨਾਂ ਗੋਲੀਆਂ, ਸੀਸੀਟੀਵੀ ਦੀ ਫੁਟੇਜ ਅਤੇ ਸੋਨੀਆ ਮਾਨ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ,ਭੋਲਾ ਸਿੰਘ ਵਾਸੀ ਜੋਧਪੁਰ, ਤੇਜ ਪ੍ਰਤਾਪ ਵਾਸੀ ਜੋਧਪੁਰ ਸਮੇਤ 10/15 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਉਹਨਾਂ ਤੇ ਧਾਰਾ 452, 307, 506,148, 149 ਆਰਮਜ਼ ਐਕਟ 25 ਤੇ ਆਰਮਜ਼ ਐਕਟ 27 ਦੇ ਤਹਿਤ ਪਰਚੇ ਦਰਜ਼ ਕੀਤੇ ਗਏ ਹਨ।

ਸੋਨੀ ਮਾਨ ਦੇ ਅਨੁਸਾਰ ਗਾਣੇ ਦੀ ਵੀਡੀਓ ਵਿੱਚ ਇੱਕ ਵਿਅਕਤੀ ਲੱਖਾ ਸਿਧਾਣਾ ਨੂੰ ਆਪਣੇ ਵਰਗਾ ਲੱਗਦਾ ਹੈ। ਜਿਸ ਕਾਰਨ ਲੱਖਾ ਨੇ ਸੋਨੀ ਨੂੰ ਫੋਨ ਕਰਕੇ ਵੀਡੀਓ ਹਟਾਉਣ ਲਈ ਕਿਹਾ। ਮੰਗਲਵਾਰ ਸ਼ਾਮੀ ਪੰਜ ਵਜੇ ਦੇ ਕਰੀਬ ਇੱਕ ਗੱਡੀ ਵਿੱਚ 8 ਲੋਕ ਸਵਾਰ ਸਨ, ਜੋ ਕਿ ਉਸਦੇ ਘਰ ਬਾਹਰ ਆਏ ਅਤੇ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਉਸਦੇ ਮਾਤਾ-ਪਿਤਾ ਅਤੇ ਬਾਠ ਘਰੋਂ ਬਾਹਰ ਨਿਕਲੇ ਅਤੇ ਹਮਲਾਵਰਾਂ ਨੇ ਉਹਨਾਂ ਤੇ 12 ਰਾਊਂਡ ਫਾਇਰ ਦਾਗ ਦਿੱਤੇ ਅਤੇ ਫੇਰ ਭੱਜ ਗਏ।

ਇਹ ਵੀ ਦੇਖੋ : SidhuMoosewala ‘ਤੇ Arms Act ਲਵਾਉਣ ਵਾਲਾ ਵਕੀਲ ਹੋਇਆ ਤੱਤਾ, Rajaਵੜਿੰਗ ਸਣੇ ਸਿੱਧੂ ਤੇ ਭੜਕਿਆ ਦੇਖੋ ਕੀ ਕਹਿੰਦਾ !

The post ਸੋਨੀ ਮਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ‘ਚ ਲੱਖਾ ਸਿਧਾਣਾ ਤੇ ਵੱਖ-ਵੱਖ ਧਾਰਾਵਾਂ ਸਮੇਤ 307 ਦਾ ਪਰਚਾ appeared first on Daily Post Punjabi.

ਕਾਂਗਰਸੀ ਸਰਪੰਚ ਦੇ ਪਤੀ ‘ਤੇ ਜਾਨਲੇਵਾ ਹਮਲਾ, ਭੱਜ ਕੇ ਬਚਾਈ ਜਾਨ
ਕਾਦੀਆਂ ਦੇ ਪਿੰਡ ਬੁੱਢਾ ਬਾਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਾਂਗਰਸੀ ਸਰਪੰਚ ਦੇ ਪਤੀ ਜੋ ਕਿ ਕਿਸੇ ਕੰਮ ਲਈ ਘਰੋਂ ਨਿਕਲੇ ਸਨ ਤਾਂ ਦੋ ਸਪਲੈਂਡਰ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਤੇ ਜਾਨਲੇਵਾ ਹਮਲਾ ਕਰਦੇ ਹੋਏ ਤਿੰਨ ਫਾਇਰ ਕੀਤੇ ਜਿਥੋਂ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਗੱਲਬਾਤ ਕਰਦਿਆਂ ਸਰਪੰਚ ਦੇ ਪਤੀ ਸੁਖਰਾਜ ਸਿੰਘ ਪਿਤਾ ਅਤੇ ਪਿੰਡ ਵਾਸੀ ਸਰੂਪ ਸਿੰਘ ਨੇ ਦੱਸਿਆ ਕਿ ਇਹ ਜੋ ਇਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।

ਉਹ ਵੋਟਾਂ ਦੀ ਰੰਜਿਸ਼ ਕਰਕੇ ਉਨ੍ਹਾਂ ਦਾ ਕਿਸੇ ਵਿਰੋਧੀ ਪਾਰਟੀ ਦਾ ਕੰਮ ਹੈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੋਲੀ ਚਲਾਉਣ ਵਾਲਿਆਂ ਨੂੰ ਅਸੀਂ ਪਛਾਣ ਲਿਆ ਹੈ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਬਾਰੇ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਇਸ ਹਮਲੇ ਬਾਰੇ ਕੋਈ ਵੀ ਜਾਣਕਾਰੀ ਲਈ ਨਹੀਂ ਹੈ ਅਤੇ ਇਸ ‘ਤੇ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ। ਮੌਕੇ ‘ਤੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਸੁਦੇਸ਼ ਕੁਮਾਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਅਤੇ ਬਿਆਨਾਂ ਦੇ ਅਧਾਰ ‘ਤੇ ਇਸ ਦੀ ਕਾਰਵਾਈ ਕੀਤੀ ਜਾਵੇਗੀ।

The post ਕਾਂਗਰਸੀ ਸਰਪੰਚ ਦੇ ਪਤੀ ‘ਤੇ ਜਾਨਲੇਵਾ ਹਮਲਾ, ਭੱਜ ਕੇ ਬਚਾਈ ਜਾਨ appeared first on Daily Post Punjabi.

ਲੜਾਈ-ਝਗੜੇ ‘ਚ ਦੋ ਧਿਰਾਂ ‘ਤੇ ਕਰਾਸ ਮਾਮਲਾ ਦਰਜ, ਜਾਣੋ ਪੂਰਾ ਮਾਮਲਾ
inspector attacked cross case registered: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਾਪਰੇ ਲੜਾਈ-ਝਗੜੇ ਨੂੰ ਲੈ ਕੇ 2 ਧਿਰਾਂ ‘ਤੇ ਕਰਾਸ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ 4 ਅਗਸਤ ਨੂੰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਇੰਸਪੈਕਟਰ ਬਿੱਟਨ ਕੁਮਾਰ ਦਾ ਵਿਰੋਧੀ ਧਿਰ ਦੇ ਉਕਾਂਰ ਸਿੰਘ ਨਾਂ ਦੇ ਨੌਜਵਾਨ ਨਾਲ ਵਿਵਾਦ ਹੋ ਗਿਆ ਸੀ। ਇਸ ਦੌਰਾਨ ਹੋਈ ਕੁੱਟਮਾਰ ਕਾਰਨ ਇੰਸਪੈਕਟਰ ਬਿੱਟਨ ਕੁਮਾਰ ਅਤੇ ਉਂਕਾਰ ਸਿੰਘ ਨਾਂ ਦੇ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਇੰਸਪੈਕਟਰ ਵੱਲੋਂ ਵਿਰੋਧੀ ਧਿਰ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਲੜਾਈ ਝਗੜੇ ਦੇ ਇਸ ਮਾਮਲੇ ‘ਚ ਇੰਸਪੈਕਟਰ ਬਿੱਟਨ ,ਉਸ ਦੇ ਭਰਾ ਅਤੇ ਹੋਰਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਨੌਜਵਾਨ ਆਸ਼ਾ ਰਾਣੀ ਵਾਸੀ ਚੰਦਰਨਗਰ ਦੇ ਸ਼ਿਕਾਇਤ ਦੇ ਆਧਾਰ ‘ਤੇ ਇੰਸਪੈਕਟਰ ਬਿਟਨ ਕੁਮਾਰ, ਸਾਜਨ ਕੁਮਾਰ ਸਮੇਤ ਕਈ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

inspector attacked cross case registered

ਪੁਲਿਸ ਨੂੰ ਸ਼ਿਕਾਇਤਕਰਤਾ ਆਸ਼ਾ ਰਾਣੀ ਨੇ ਦੱਸਿਆ ਕਿ 4 ਅਗਸਤ ਨੂੰ ਰਾਤ ਸਮੇਂ ਉਸ ਦਾ ਲੜਕਾ ਉਂਕਾਰ ਉਰਫ ਬੱਬੂ ਅਤੇ ਕੁਲਦੀਪ ਸਿੰਘ ਦੀਪੂ ਜੇ.ਸੀ.ਬੀ ਮਸ਼ੀਨ ਅਤੇ ਟਰੈਕਟਰ ਤੇ ਟਰਾਲੀ ਨਾਲ ਛਾਉਣੀ ਮੁਹੱਲਾ ਸਥਿਤ ਇਕ ਪਲਾਟ ‘ਚ ਮਲਬਾ ਚੁੱਕਣ ਲਈ ਗਏ ਸੀ। ਇਸ ਪਲਾਟ ‘ਚ ਉਸਾਰੀ ਦਾ ਠੇਕਾ ਹਰਪਾਲ ਸਿੰਘ ਨੇ ਲਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਉਸਦਾ ਲੜਕਾ ਉਂਕਾਰ ਸਿੰਘ ਮਲਬਾ ਚੁੱਕਵਾ ਰਿਹਾ ਸੀ ਕਿ ਉੱਥੇ ਇੰਸਪੈਕਟਰ ਬਿੱਟਨ ਕੁਮਾਰ ਆਪਣੇ ਕੁੱਝ ਸਾਥੀਆਂ ਨਾਲ ਆ ਗਿਆ ਤੇ ਉਨ੍ਹਾਂ ਨੂੰ ਕੰਮ ਰੋਕਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਥੇ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ। ਲੜਾਈ ‘ਚ ਉਂਕਾਰ ਸਿੰਘ ਤੇ ਬਿੱਟਨ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ। ਪੀੜ੍ਹਤ ਉਂਕਾਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਇੰਸਪੈਕਟਰ ਬਿੱਟਨ ਕੁਮਾਰ ਦੇ ਬਿਆਨਾਂ ‘ਤੇ ਉਸਦੇ ਲੜਕੇ ਤੇ ਹੋਰਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਪਰ ਲੜਾਈ ‘ਚ ਉਸ ਦੇ ਲੜਕੇ ਉਂਕਾਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ, ਪਰ ਪੁਲਿਸ ਵਲੋਂ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

inspector attacked cross case registered

ਜਦੋਂ ਸਥਾਨਕ ਪੁਲਿਸ ਪਾਸੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਸ਼ਾ ਰਾਣੀ ਨੇ ਇਸ ਸਬੰਧੀ ਮਾਣਯੋਗ ਹਾਈਕੋਰਟ ‘ਚ ਰਿੱਟ ਦਾਇਰ ਕਰ ਦਿੱਤੀ, ਜਿਸ ‘ਤੇ ਹਾਈ ਕੋਰਟ ਵਲੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਪੁਲਿਸ ਵਲੋਂ ਹੁਣ ਹਾਲ ਦੀ ਘੜੀ ਇਸ ਮਾਮਲੇ ‘ਚ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਡੀ.ਡੀ.ਆਰ. ਦਰਜ ਕੀਤੀ ਗਈ ਹੈ, ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਹਾਲਾਂਕਿ ਇਸ ਮਾਮਲੇ ਵਿਚ ਪੀੜ੍ਹਤ ਉਂਕਾਰ ਸਿੰਘ ਨੇ ਆਪਣੀ ਡਾਕਟਰੀ ਜਾਂਚ ਦਾ ਹਵਾਲਾ ਵੀ ਦਿੱਤਾ ਹੈ | ਲੜਾਈ ਵਿਚ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਹੋਰ ਸੱਟਾਂ ਵੀ ਲੱਗੀਆਂ ਸਨ | ਪੀੜ੍ਹਤ ਨੌਜਵਾਨ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਬਿੱਟਨ ਕੁਮਾਰ ਤੇ ਉਸਦੇ ਸਾਥੀਆਂ ਖ਼ਿਲਾਫ਼ ਬਕਾਇਦਾ ਕੇਸ ਦਰਜ ਕਰਨ ਲਈ ਦਰਖਾਸਤ ਵੀ ਦਿੱਤੀ ਸੀ।

The post ਲੜਾਈ-ਝਗੜੇ ‘ਚ ਦੋ ਧਿਰਾਂ ‘ਤੇ ਕਰਾਸ ਮਾਮਲਾ ਦਰਜ, ਜਾਣੋ ਪੂਰਾ ਮਾਮਲਾ appeared first on Daily Post Punjabi.

ਤਾਸ਼ ਖੇਡ ਰਹੇ ਨੌਜਵਾਨਾਂ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਹਾਲਤ ਗੰਭੀਰ
Youth attacked armed Scoundrels: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਹੈ।ਬਦਮਾਸ਼ਾਂ ਦਾ ਤਾਜ਼ਾ ਕਾਰਨਾਮਾ ਹੁਣ ਇੱਥੇ ਪ੍ਰੇਮ ਨਗਰ ‘ਚ ਦੇਖਣ ਨੂੰ ਮਿਲਿਆ ਹੈ ਜਿੱਥੇ ਇਕ ਤਾਸ਼ ਖੇਡ ਰਹੇ ਨੌਜਵਾਨ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਨੌਜਵਾਨ ਕਾਫੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਾਹਨੇਵਾਲ ਦੀ ਪੁਲਿਸ ਪਹੁੰਚੀ ਤੇ 5 ਬਦਮਾਸ਼ਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

Youth attacked armed Scoundrels

ਦੂਜੇ ਪਾਸੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮੁਹੰਮਦ ਰਾਜੂ ਪੁੱਤਰ ਮੁਹੰਮਦ ਮੁਰਤਜਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਲੁਧਿਆਣਾ ਨੇ ਦੱਸਿਆ ਕਿ ਉਹ ਇਕ ਦੋਸਤ ਦੇ ਕਮਰੇ ‘ਚ ਬਾਕੀ ਦੋਸਤਾਂ ਨਾਲ ਤਾਸ਼ ਖੇਡ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਟੋਪੀ ਨਾਮ ਦੇ ਲੜਕੇ ਬਾਰੇ ਪੁੱਛਣ ਆਇਆ, ਜਦਕਿ ਅਸੀਂ ਟੋਪੀ ਨਾਂ ਦੇ ਕਿਸੇ ਨੌਜਵਾਨ ਨੂੰ ਨਹੀਂ ਜਾਣਦੇ। ਜੋ ਬਾਅਦ ‘ਚ ਆਪਣੇ 4 ਹੋਰ ਸਾਥੀਆਂ ਨਾਲ ਕਿਰਪਾਨਾਂ ਅਤੇ ਰਾਡਾਂ ਸਮੇਤ ਆਇਆ, ਜਿਨ੍ਹਾਂ ਨੇ ਮੁਹੰਮਦ ਰਾਜੂ ਅਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਹੰਮਦ ਰਾਜੂ ਪੀ. ਜੀ. ਆਈ. ਹਸਪਤਾਲ ‘ਚ ਦਾਖ਼ਲ ਹੈ।

The post ਤਾਸ਼ ਖੇਡ ਰਹੇ ਨੌਜਵਾਨਾਂ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਹਾਲਤ ਗੰਭੀਰ appeared first on Daily Post Punjabi.

ਦਿਨਦਿਹਾੜੇ ਨੌਜਵਾਨ ਨੂੰ ਹਾਕੀਆਂ ਨਾਲ ਕੁੱਟਦੇ ਰਹੇ ਬਦਮਾਸ਼, ਲੋਕ ਖੜ੍ਹੇ ਦੇਖਦੇ ਰਹੇ ਤਮਾਸ਼ਾ
car rider attacked police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਦਿਨਦਿਹਾੜੇ ਲਗਭਗ ਅੱਧਾ ਦਰਜਨ ਹਮਲਾਵਰਾਂ ਨੇ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਹਾਕੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ। ਹਮਲਾਵਰਾਂ ਨੇ ਨੌਜਵਾਨ ‘ਤੇ ਹਾਕੀ ਨਾਲ ਤਾਬਤੋੜ ਵਾਰ ਕੀਤੇ। ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ‘ਚ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਕਾਰ ਵੀ ਤੋੜੀ ਅਤੇ ਆਪਣੀ ਕਾਰ ‘ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਧਾਂਦਰਾ ਰੋਡ ਇਲਾਕੇ ‘ਚ ਵਾਪਰੀ।

car rider attacked police

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਇੰਚਾਰਜ ਸੁਰਿੰਦਰ ਕੁਮਾਰ ਚੋਪੜਾ ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ‘ਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਸਨਾਖਤ ਕਰਨ ‘ਤੇ ਪੀੜਤ ਨੌਜਵਾਨ ਦੀ ਪਛਾਣ ਲੁਧਿਆਣਾ ਦੇ ਹੀ ਰਹਿਣ ਵਾਲਾ ਲਲਿਤ ਕੁਮਾਰ ਨਾਂ ਨਾਲ ਹੋਈ ਹੈ। ਜ਼ਖ਼ਮੀ ਹੋਏ ਲਲਿਤ ਨੂੰ ਨੇੜੇ ਦੇ ਹਸਪਤਾਲ ਲਿਜਾਂਦਾ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ।ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਨੌਜਵਾਨ ‘ਤੇ ਹਮਲਾ ਕਿਉਂ ਕੀਤਾ ਗਿਆ।ਹਮਲੇ ਦੀਆਂ ਤਸਵੀਰਾਂ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ। ਇਸ ਦੌਰਾਨ ਸੀ.ਸੀ.ਟੀ.ਵੀ ਫੁਟੇਜ ‘ਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਜਦੋਂ ਨੌਜਵਾਨ ਉੱਪਰ ਹਮਲਾ ਹੋਇਆ ਤਾਂ ਉਸੇ ਥਾਂ ‘ਤੇ ਭੀੜ ਤਾਂ ਲੱਗ ਗਈ ਪਰ ਲੋਕ ਤਮਾਸ਼ਬੀਨ ਬਣਕੇ ਇੱਕ ਫ਼ਿਲਮ ਦੀ ਤਰ੍ਹਾਂ ਸਾਰਾ ਕੁਝ ਦੇਖਦੇ ਰਹੇ । ਕਿਸੇ ਨੇ ਨਾ ਤਾਂ ਨੌਜਵਾਨ ਨੂੰ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਨੂੰ ਫੋਨ ਤੇ ਸੂਚਨਾ ਦਿੱਤੀ ।

The post ਦਿਨਦਿਹਾੜੇ ਨੌਜਵਾਨ ਨੂੰ ਹਾਕੀਆਂ ਨਾਲ ਕੁੱਟਦੇ ਰਹੇ ਬਦਮਾਸ਼, ਲੋਕ ਖੜ੍ਹੇ ਦੇਖਦੇ ਰਹੇ ਤਮਾਸ਼ਾ appeared first on Daily Post Punjabi.

ਅਣਪਛਾਤੇ ਬਦਮਾਸ਼ਾਂ ਵੱਲੋਂ ਘਰ ‘ਤੇ ਕੀਤਾ ਹਮਲਾ, ਮੁਹੱਲਾਵਾਸੀਆਂ ਨੇ ਇੰਝ ਬਚਾਏ ਪਰਿਵਾਰਿਕ ਮੈਂਬਰ
Unidentified scoundrels attacked house: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ, ਜਦੋਂ ਇੱਥੇ ਅਣਪਛਾਤੇ ਗੁੰਡਿਆਂ ਵੱਲੋਂ ਇਕ ਘਰ ‘ਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਕਰਨੈਲ ਨਗਰ ‘ਚ ਬੀਤੀ ਦੇਰ ਰਾਤ ਹਰਜਿੰਦਰ ਸਿੰਘ ਨਾਂ ਦੇ ਇਕ ਸਖਸ਼ ਦੇ ਘਰ ਵਾਪਰੀ ਹੈ, ਜਿੱਥੇ ਹਮਲੇ ਦੌਰਾਨ ਮਾਂ ਸਮੇਤ ਧੀ ਦਾ ਬਚਾਅ ਹੋ ਗਿਆ ਪਰ ਉਨ੍ਹਾਂ ਦਾ ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦੋ ਦਰਜਨ ਤੋਂ ਵੱਧ ਹਥਿਆਰਬੰਦ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ, ਜਿਨ੍ਹਾਂ ਕੋਲ ਤੇਜ਼ਧਾਰ ਤਲਵਾਰਾਂ, ਪੈਟਰੋਲ ਬੰਬ ਆਦਿ ਨਾਲ ਨਾਲ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ ਕੀਤੀ ਪਰ ਮੁਹੱਲਾ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚ ਗਈ।

Unidentified scoundrels attacked house

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆ ਇਹ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮੁਲਜ਼ਮਾਂ ‘ਚੋਂ ਕੁਝ ਦੀ ਪਹਿਚਾਣ ਪੁਲਿਸ ਵੱਲੋਂ ਕਰ ਲਈ ਗਈ ਹੈ।

The post ਅਣਪਛਾਤੇ ਬਦਮਾਸ਼ਾਂ ਵੱਲੋਂ ਘਰ ‘ਤੇ ਕੀਤਾ ਹਮਲਾ, ਮੁਹੱਲਾਵਾਸੀਆਂ ਨੇ ਇੰਝ ਬਚਾਏ ਪਰਿਵਾਰਿਕ ਮੈਂਬਰ appeared first on Daily Post Punjabi.

ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਕੀਤੀ ਫਾਇਰਿੰਗ
shopkeeper attacked accused robbing: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਲੁੱਟ ਦੀ ਨੀਅਤ ਨਾਲ ਪਹੁੰਟੇ ਲੁਟੇਰਿਆਂ ਨੇ ਫਾਇਰਿੰਗ ਕੀਤੀ। ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋ ਦੇ ਗਿਆਸਪੁਰਾ ਮੇਨ ਰੋਡ ‘ਤੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ, ਜਿੱਥੇ ਪੁਲਿਸ ਨੂੰ ਗੋਲੀ ਦਾ ਖਾਲੀ ਖੋਲ ਬਰਾਮਦ ਹੋਇਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੋਲੀ ਦਾ ਖੋਲ ਜਾਂਚ ਲਈ ਫੋਰੈਸਿਕ ਲੈਬ ‘ਚ ਭੇਜ ਦਿੱਤਾ ਗਿਆ ਹੈ।

shopkeeper attacked accused robbing

ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਇਹ ਘਟਨਾ ਅਮਰਦਾਸ ਕਾਲੋਨੀ ਨਿਵਾਸੀ ਸੂਰਜ ਸ਼੍ਰੀਵਾਸਤਵ ਦੀ ਦੁਕਾਨ ‘ਤੇ ਵਾਪਰੀ ਹੈ, ਜਿਸ ਦੇ ਬਿਆਨ ਦੇ ਆਧਾਰ ‘ਤੇ ਦਰਜ ਕਰ ਲਿਆ ਗਿਆ ਹੈ। ਪੀੜਤ ਸੂਰਜ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਇਲਾਕੇ ‘ਚ ਉਸ ਦੀ ਆਯੁਸ਼ ਮੈਡੀਕਲ ਦੀ ਦੁਕਾਨ ਹੈ। ਘਟਨਾ ਬੁੱਧਵਾਰ ਦੇਰ ਰਾਤ 9 ਵਜੇ ਉਦੋਂ ਵਾਪਰੀ ਜਦੋਂ ਖੁਦ ਸੂਰਜ ਦੁਕਾਨ ਦੇ ਬਾਹਰ ਖੜਾ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਲੋਕ ਆਏ ਤੇ ਆਉਂਦਿਆਂ ਹੀ ਪਿਸਤੌਲ ਤਾਣ ਲਈ ਅਤੇ ਨਗਦੀ ਮੰਗਣ ਲੱਗੇ ਪਰ ਜਦੋਂ ਲੁਟੇਰਾ ਸੂਰਜ ਨੂੰ ਦੁਕਾਨ ਦੇ ਅੰਦਰ ਕਾਊਟਰ ਕੋਲ ਲੈ ਕੇ ਗਿਆ ਤਾਂ ਸੂਰਜ ਨੇ ਡੰਡੇ ਨਾਲ ਉਸ ਤੇ ਵਾਰ ਕਰ ਦਿੱਤਾ। ਇਸ ਦੌਰਾਨ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਸੂਰਜ ਤਾਂ ਬਚ ਗਿਆ ਪਰ ਗੋਲੀ ਸ਼ੀਸ਼ੇ ਦੇ ਆਰ ਪਾਰ ਹੋ ਕੇ ਛੱਤ ਨਾਲ ਟਕਰਾ ਗਈ। ਇਸ ਤੋਂ ਬਾਅਦ ਲੁਟੇਰੇ ਮੌਕੇ ‘ਤੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ ਫੁਟੇਜ ‘ਚ ਰਿਕਾਰਡ ਹੋ ਗਈ ਫਿਲਹਾਲ ਜਿਸ ਦੀ ਜਾਂਚ ਚੱਲ ਰਹੀ ਹੈ।

The post ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਕੀਤੀ ਫਾਇਰਿੰਗ appeared first on Daily Post Punjabi.

ਫਿਰ ਪੁਲਿਸ ਮੁਲਾਜ਼ਮਾਂ ‘ਤੇ ਬਦਮਾਸ਼ਾਂ ਨੇ ਕੀਤਾ ਜਾਨਲੇਵਾ ਹਮਲਾ, 2 ਦੋਸ਼ੀ ਕਾਬੂ
accused attacked pcr sharp weapons: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਨੂੰ ਤਾਂ ਹੁਣ ਪੁਲਿਸ ਮਹਿਕਮੇ ਦਾ ਵੀ ਖੌਫ ਨਹੀਂ ਰਿਹਾ ਹੈ। ਹੁਣ ਇਨ੍ਹਾਂ ਬਦਮਾਸ਼ਾਂ ਨੇ ਪੁਲਿਸ ਨੂੰ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਮਾਮਲਾ ਫਿਰ ਇਕ ਵਾਰ ਇੱਥੋ ਦੇ ਡਾਬਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਕੁਝ ਬਦਮਾਸ਼ਾਂ ਨੇ ਪੁਲਿਸ ਦੇ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਢਿੱਲੋ ਨਗਰ ਇਲਾਕੇ ‘ਚ ਪੀ.ਸੀ.ਆਰ ਟੀਮ ‘ਤੇ ਚਾਰ ਬਦਮਾਸ਼ਾਂ ਨੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਬਦਮਾਸ਼ਾਂ ਨੇ ਸਰਕਾਰੀ ਕਾਰਬਾਈਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾ-ਮੁੱਕੀ ਕਰਕੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਲੋਕਾਂ ਦਾ ਇੱਕਠ ਹੁੰਦਾ ਦੇਖ ਕੇ ਦੋਸ਼ੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਬਾਅਦ ‘ਚ ਥਾਣਾ ਡਾਬਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਫਰਾਰ ਹੋਏ ਬਦਮਾਸ਼ਾਂ ਦੀ ਭਾਲ ਜਾਰੀ ਹੈ। ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਲੁਹਾਰਾ ਨਿਵਾਸ ਇੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਨਾਂ ਨਾਲ ਹੋਈ ਹੈ ਜਦਕਿ ਈਸ਼ਰ ਨਗਰ ਨਿਵਾਸੀ ਸਤਨਾਮ ਸਿੰਘ ਅਤੇ ਡਾਬਾ ਦੇ ਢਿੱਲੋ ਨਗਰ ਨਿਵਾਸੀ ਹਿੰਦਾ ਦੀ ਪੁਲਿਸ ਭਾਲ ਕਰ ਰਹੀ ਹੈ।

accused attacked pcr sharp weapons

ਇਸ ਮਾਮਲੇ ਸਬੰਧੀ ਏ.ਐੱਸ.ਆਈ. ਰਜਿੰਦਰਪਾਲ ਨੇ ਦੱਸਿਆ ਕਿ ਉਹ ਪੀ.ਸੀ.ਆਰ. ਮੋਟਰਸਾਈਕਲ ਨੰ. 31 ‘ਤੇ ਕਾਂਸਟੇਬਲ ਜਗਦੀਪ ਸਿੰਘ ਨਾਲ ਤਾਇਨਾਤ ਹਨ। ਐਤਵਾਰ ਦੀ ਰਾਤ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਬਸੰਤ ਨਗਰ ਇਲਾਕੇ ਤੋਂ ਗੁਰਪ੍ਰੀਤ ਕੌਰ ਦੀ ਕਾਲ ਆਈ ਹੈ ਕਿ ਜਿਸ ਦੇ ਘਰ ਦੇ ਬਾਹਰ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ। ਇਸ ਤੋਂ ਬਾਅਦ ਉਹ ਮੋਟਰਸਾਈਕਲ ‘ਤੇ ਮੌਕੇ ‘ਤੇ ਗਿਆ ਤਾਂ ਉਥੇ ਦੋ ਮੋਟਰਸਾਈਕਲਾਂ ‘ਤੇ 4 ਨੌਜਵਾਨ ਸਨ, ਜਿਨ੍ਹਾਂ ਦੇ ਹੱਥ ‘ਚ ਤੇਜ਼ਧਾਰ ਹਥਿਆਰ ਸਨ। ਉਹ ਪੁਲਸ ਨੂੰ ਦੇਖ ਕੇ ਹਥਿਆਰ ਲਹਿਰਾਉਂਦੇ ਹੋਏ ਢਿੱਲੋਂ ਨਗਰ ਵੱਲ ਭੱਜੇ।

accused attacked pcr sharp weapons

ਏ.ਐੱਸ.ਆਈ. ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੱਛਾ ਕੀਤਾ। ਢਿੱਲੋਂ ਨਗਰ ‘ਚ ਇਕ ਮੋਟਰਸਾਈਕਲ ਸਲਿੱਪ ਕਰ ਗਿਆ। ਉਸ ਮੋਟਰਸਾਈਕਲ ‘ਤੇ ਇੰਦਰ ਅਤੇ ਗੁਰਵਿੰਦਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖ ਕੇ ਤਲਵਾਰ ਕੱਢੀ ਅਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੇ ਹੱਥ ਅਤੇ ਹੋਰ ਥਾਵਾਂ ‘ਤੇ ਹਥਿਆਰ ਨਾਲ ਹਮਲਾ ਕੀਤਾ। ਇਸ ਦੌਰਾਨ ਉਸ ਨਾਲ ਮੌਜੂਦ ਮੁਲਾਜ਼ਮ ਜਗਦੀਪ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਦੂਜੇ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ। ਜਦ ਇਸ ਦੌਰਾਨ ਨੇੜੇ ਦੇ ਲੋਕ ਇਕੱਠੇ ਹੋਏ ਤਾਂ ਉਹ ਭੱਜ ਨਿਕਲੇ। ਜਾਂਚ ਅਧਿਕਾਰੀ ਏ.ਐੱਸ.ਆਈ. ਮੀਤ ਰਾਮ ਦਾ ਕਹਿਣਾ ਹੈ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁੱਛਗਿੱਛ ਕਰ ਕੇ ਬਾਕੀ ਦੋਵੇਂ ਫਰਾਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

The post ਫਿਰ ਪੁਲਿਸ ਮੁਲਾਜ਼ਮਾਂ ‘ਤੇ ਬਦਮਾਸ਼ਾਂ ਨੇ ਕੀਤਾ ਜਾਨਲੇਵਾ ਹਮਲਾ, 2 ਦੋਸ਼ੀ ਕਾਬੂ appeared first on Daily Post Punjabi.

ਪਤੀ-ਪਤਨੀ ਨੇ ਕੀਤਾ ਡਰਾਈਵਰ ‘ਤੇ ਹਮਲਾ, ਕਾਰ ਲੁੱਟ ਕੇ ਹੋਏ ਫਰਾਰ
couple attacked driver ਲੁਧਿਆਣਾ, (ਤਰਸੇਮ ਭਾਰਦਵਾਜ)-ਮੋਹਾਲੀ ਨੇੜੇ ਪੈਂਦੇ ਪਿੰਡ ਤੋਂ ਕਿਰਾਏ ‘ਤੇ ਮਹਿੰਦਰਾ ਪਿਕਅਪ ਗੱਡੀ ਲੈ ਕੇ ਆ ਰਹੇ ਪਤੀ-ਪਤਨੀ ਨੇ ਜੰਡਿਆਲੀ ਕੋਲ ਡਰਾਈਵਰ ‘ਤੇ ਹਮਲਾ ਕਰ ਦਿੱਤਾ।ਉਕਤ ਪਤੀ-ਪਤਨੀ ਨੇ ਡਰਾਈਵਰ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਕੇ ਸੜਕ ‘ਤੇ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਗਏ।ਪੀੜਤ ਡਰਾਈਵਰ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਥਾਣਾ ਜਮਾਲਪੁਰ ਦੀ ਜਮਾਲਪੁਰ ਦੀ ਰਾਮਗੜ ਚੌਕੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਪੁਲਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।

couple attacked driver

ਪੁਲਸ ਹਵਲਦਾਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਬੀਤੇ ਐਤਵਾਰ ਰਾਤ ਕਰੀਬ 8 ਵਜੇ ਸੂਚਨਾ ਮਿਲੀ ਕਿ ਚੰਡੀਗੜ੍ਹ ਰੋਡ ਦੇ ਪਿੰਡ ਜੰਡਿਆਲੀ ਸਥਿਤ ਇੱਕ ਵਿਅਕਤੀ ਗੰਭੀਰ ਅਵਸਥਾ ‘ਚ ਜ਼ਖਮੀ ਮਿਲਿਆ।ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ।ਹਸਪਤਾਲ ‘ਚ ਪੁਲਸ ਨੇ ਉਸ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਬੋਲਣ ‘ਚ ਅਸਮਰੱਥ ਰਿਹਾ।
ਦੱਸਣਯੋਗ ਹੈ ਕਿ ਪਤੀ ਪਤਨੀ ਨੇ ਲੁਧਿਆਣਾ ਜਾਣ ਲਈ ਉਸਦੀ ਗੱਡੀ ਬੁਕ ਕਰਵਾਈ ਸੀ।ਪਰ ਜਿਵੇਂ ਹੀ ਉਹ ਜੰਡਿਆਲੀ ਪਹੁੰਚੇ ਤਾਂ ਪਤੀ-ਪਤਨੀ ਨੇ ਉਸ ‘ਤੇ ਹਮਲਾ ਕਰ ਦਿੱਤਾ ਉਸ ਨੂੰ ਜਖਮੀ ਕਰਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਏ।ਹੁਣ ਇਹ ਪਤਾ ਨਹੀਂ ਰਿਹਾ ਕਿ ਪਤੀ-ਪਤਨੀ ਨੇ ਕਿਸ ਮਕਸਦ ਨਾਲ ਲੁਧਿਆਣਾ ਲਈ ਗੱਡੀ ਬੁੱਕ ਕਰਵਾਈ ਸੀ।ਪੀੜਤ ਤੋਂ ਫਿਰ ਪੁੱਛਗਿਛ ਕੀਤੀ ਜਾਵੇਗੀ।ਪੀੜਤ ਦੀ ਪਛਾਣ ਬਲਵੀਰ ਸਿੰਘ ਲਾਲੜੂ ਵਜੋਂ ਹੋਈ ਹੈ।

The post ਪਤੀ-ਪਤਨੀ ਨੇ ਕੀਤਾ ਡਰਾਈਵਰ ‘ਤੇ ਹਮਲਾ, ਕਾਰ ਲੁੱਟ ਕੇ ਹੋਏ ਫਰਾਰ appeared first on Daily Post Punjabi.

ਦਿਨ ਦਿਹਾੜੇ ਚੌਰਾਹੇ ‘ਚ ਪਤੀ ਵੱਲੋਂ ਪਤਨੀ ‘ਤੇ ਕੀਤਾ ਹਮਲਾ, ਤਮਾਸ਼ਾ ਦੇਖਦੀ ਰਹੀ ਖੜੀ ਪੁਲਿਸ
sunam husband attacked wife: ਸੰਗਰੂਰ ‘ਚ ਉਸ ਸਮੇਂ ਤਣਾਅਪੂਰਨ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਦਿਨ ਦਿਹਾੜੇ ਇਕ ਸ਼ਖਸ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਅਤੇ ਤੇਜਧਾਰ ਹਥਿਆਰ ਨਾਲ ਵਾਰ ਵੀ ਕੀਤੇ ਗਏ ਪਰ ਮੌਕੇ ‘ਤੇ ਮੌਜੂਦ ਪੁਲਿਸ ਤਮਾਸ਼ਾ ਵੇਖਦੀ ਰਹੀ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਅਲਰਟ ਹੋਈ ਹੈ।

sunam husband attacked wife

ਦੱਸਣਯੋਗ ਹੈ ਕਿ ਇਹ ਮਾਮਲਾ ਸੰਗਰੂਰ ਦੇ ਸੁਨਾਮ ਦਾ ਹੈ ਜਿੱਥੇ ਦੋਸ਼ੀ ਸਖਸ਼ ਵੱਲੋਂ ਉਸ ਸਮੇਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਜਦੋਂ ਉਸਦੀ ਪਤਨੀ ਉਸ ਤੋਂ ਵੱਖ ਹੋ ਕਿ ਕਿਸੇ ਹੋਰ ਵਿਅਕਤੀ ਨਾਲ ਸੁਨਾਮ ‘ਚ ਆ ਕੇ ਰਹਿਣ ਲੱਗੀ ਸੀ, ਇਸ ਗੱਲ ਤੋਂ ਗੁੱਸੇ ‘ਚ ਆਏ ਦੋਸ਼ੀ ਸਖਸ਼ ਨੇ ਆਪਣੀ ਪਤਨੀ ਨੂੰ ਜਾਨੋ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਨਸ਼ੇ ‘ਚ ਧੁੱਤ ਦੋਸ਼ੀ ਸ਼ਖਸ ਨੇ ਇਸ ਵਾਰਦਾਤ ਨੂੰ ਉਦੋਂ ਅੰਜ਼ਾਮ ਦਿੱਤਾ ਜਦੋਂ ਉਹ ਆਪਣੀ ਪਤਨੀ ਨੂੰ ਜਬਰਦਸਤੀ ਘਰ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੀੜਤ ਮਹਿਲਾ ਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਸ਼ਖਸ ਨੇ ਦਾਤਰ ਨਾਲ ਹਮਲਾ ਕਰ ਦਿੱਤਾ। ਦੋਸ਼ੀ ਜਦੋਂ ਧੱਕੇ ਨਾਲ ਜ਼ਖਮੀ ਹਾਲਤ ‘ਚ ਪਤਨੀ ਨੂੰ ਰੇਹੜੇ ‘ਚ ਪਾ ਘਰ ਵਾਪਿਸ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਪੀੜਤ ਮਹਿਲਾ ਦਾ ਬਚਾਅ ਕਰਵਾਉਂਦੇ ਹੋਏ ਦੋਸ਼ੀ ਸਖਸ਼ ਨੂੰ ਦਬੋਚ ਲਿਆ ਅਤੇ ਕਾਫੀ ਕੁੱਟਮਾਰ ਕੀਤੀ । ਦੋਵਾਂ ਨੂੰ ਸੁਨਾਮ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

sunam husband attacked wife

ਇਸ ਸਬੰਧੀ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਦੋਸ਼ੀ ਸ਼ਖਸ ਵੱਲੋਂ ਆਪਣੀ ਪਤਨੀ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਇਸ ਮਸਲੇ ਨੂੰ ਕੇ ਘਰ ‘ਚ ਕਲੇਸ਼ ਰਹਿੰਦਾ ਸੀ । ਇਸ ਤੋਂ ਇਲਾਵਾ ਦੋਸ਼ੀ ਨਸ਼ੇ ਦੀ ਸਪਲਾਈ ਦਾ ਕੰਮ ਵੀ ਕਰਦਾ ਸੀ।

The post ਦਿਨ ਦਿਹਾੜੇ ਚੌਰਾਹੇ ‘ਚ ਪਤੀ ਵੱਲੋਂ ਪਤਨੀ ‘ਤੇ ਕੀਤਾ ਹਮਲਾ, ਤਮਾਸ਼ਾ ਦੇਖਦੀ ਰਹੀ ਖੜੀ ਪੁਲਿਸ appeared first on Daily Post Punjabi.

ਆਪਣੇ ਹੀ ਭਰਾ ਦੇ ਸਿਰ ‘ਚ ਰਾਡ ਮਾਰ ਕੇ ਪਾੜਿਆ ਸਿਰ
attacked brother rod ਲੁਧਿਆਣਾ, (ਤਰਸੇਮ ਭਾਰਦਵਾਜ)- ਅੱਜ ਕੱਲ੍ਹ ਲੋਕਾਂ ‘ਚ ਸ਼ਹਿਣਸ਼ਕਤੀ ਅਤੇ ਗੁੱਸੇ ‘ਤੇ ਕੰਟਰੋਲ ਕਰਨ ਦੀ ਸਮਰੱਥਾ ਬਹੁਤ ਘੱਟਦੀ ਜਾ ਰਹੀ ਹੈ।ਜਿਸ ਕਰਕੇ ਗੁੱਸਾ ਅਹਿੰਸਾ ਅਤੇ ਭੜਕਾਊ ਵਿਚਾਰਾਂ ਨੂੰ ਜਨਮ ਦਿੰਦਾ ਹੈ, ਗੁੱਸੇ ‘ਚ ਅਕਸਰ ਇਨਸਾਨ ਗਲਤੀਆਂ ਹੀ ਕਰਦਾ ਹੈ।ਅਜਿਹਾ ਹੀ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮਾਣਕਵਾਲ ਦੇ ਜੀ. ਕੇ. ਵਿਹਾਰ ਇਲਾਕੇ ‘ਚ ਇਕ ਨੌਜਵਾਨ ‘ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਦਾ ਸਿਰ ਪਾੜ ਦਿੱਤਾ ਗਿਆ ਅਤੇ ਇਕ ਲੱਤ ਤੋੜ ਦਿੱਤੀ।

attacked brother rod

ਨੌਜਵਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਮਸੇਰੇ ਭਰਾਵਾਂ ਨੂੰ ਉਸ ਦੇ ਘਰ ਆਉਣ ਤੋਂ ਰੋਕਿਆ ਸੀ। ਸਦਰ ਪੁਲਸ ਨੇ 44 ਸਾਲਾ ਪੀੜਤ ਗੁਰਸੇਵਕ ਸਿੰਘ ਦੀ ਸ਼ਿਕਾਇਤ ਉਸ ਦੇ ਮਸੇਰੇ ਭਰਾ ਸੁਰਜੀਤ ਸਿੰਘ, ਭਾਗ ਸਿੰਘ ਅਤੇ ਸੁਰਜੀਤ ਸਿੰਘ ਦੇ ਬੇਟੇ ਸੁਮਿਤ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।ਗੁਰਸੇਵਕ ਨੇ ਦੱਸਿਆ ਕਿ ਉਹ ਦਯਾਨੰਦ ਮੈਡੀਕਲ ਕਾਲਜ ਸਥਿਤ ਹਸਪਤਾਲ ‘ਚ ਸੈਨੇਟਾਈਜ਼ੇਸ਼ਨ ਮਹਿਕਮੇ ‘ਚ ਬਤੌਰ ਸੁਪਰਵਾਈਜ਼ਰ ਤਾਇਨਾਤ ਹੈ ਅਤੇ ਉਕਤ ਇਲਾਕੇ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਉਸ ਦੀ ਮਾਸੀ ਦੇ ਬੇਟੇ ਸੁਰਜੀਤ ਕਾਰਨ ਉਸ ਦੇ ਘਰ ‘ਚ ਕਲੇਸ਼ ਰਹਿੰਦਾ ਸੀ। ਹਾਲਾਂਕਿ ਉਸ ਨੇ ਸਾਫ ਸ਼ਬਦਾਂ ‘ਚ ਉਸ ਨੂੰ ਘਰ ਆਉਣ ਤੋਂ ਮਨ੍ਹਾ ਵੀ ਕਰ ਦਿੱਤਾ ਸੀ, ਬਾਵਜੂਦ ਇਸ ਦੇ ਉਹ ਨਹੀਂ ਟਲਿਆ ਅਤੇ ਉਸ ਨਾਲ ਖੁੰਦਕ ਰੱਖਣ ਲੱਗਾ। ਉਸ ਨੇ ਦੱਸਿਆ ਕਿ 27 ਜੁਲਾਈ ਦੀ ਸ਼ਾਮ ਨੂੰ ਕਰੀਬ 8.15 ਵਜੇ ਉਹ ਘਰ ਪੁੱਜਾ। ਕੁੱਝ ਦੇਰ ਬਾਅਦ ਸੁਰਜੀਤ ਆਪਣੇ ਬੇਟੇ ਅਤੇ ਭਰਾ ਨੂੰ ਲੈ ਕੇ ਉਸ ਦੇ ਘਰ ਆ ਧਮਕਿਆ। ਮੁਜਰਿਮ ਲੋਹੇ ਦੀ ਰਾਡ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਨੇ ਦਰਵਾਜ਼ਾ ਖੋਲ੍ਹਦੇ ਹੀ ਰਾਡ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਉਹ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ ਅਤੇ ਮਾਰ-ਮਾਰ ਕੇ ਉਸ ਦੀ ਲੱਤ ਤੋੜ ਦਿੱਤੀ। ਇਸੇ ਦੌਰਾਨ ਜਦੋਂ ਉਸ ਦੀ ਪਤਨੀ ‘ਚ ਬਚਾਅ ਲਈ ਆਈ ਤਾਂ ਉਸ ਦੇ ਨਾਲ ਵੀ ਹੱਥੋਪਾਈ ਕਰਦਿਆਂ ਦੁਰਵਿਵਹਾਰ ਕੀਤਾ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਜਰਿਮਾਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸ਼ੀ ਦੇ ਫੜੇ ਜਾਣ ‘ਤੇ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਏਗੀ।

The post ਆਪਣੇ ਹੀ ਭਰਾ ਦੇ ਸਿਰ ‘ਚ ਰਾਡ ਮਾਰ ਕੇ ਪਾੜਿਆ ਸਿਰ appeared first on Daily Post Punjabi.