attacks Archives - Daily Post Punjabi

ਅਫ਼ਗ਼ਾਨਿਸਤਾਨ: ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਦੋ ਹਾਈ ਪ੍ਰੋਫਾਈਲ ISIS ਦੇ 2 ਅੱਤਵਾਦੀ
ਅਮਰੀਕੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਅਫਗਾਨਿਸਤਾਨ ਵਿੱਚ ਇੱਕ ਡਰੋਨ ਹਮਲਾ ਕੀਤਾ, ਜਿਸ ਵਿੱਚ ਇਸਲਾਮਿਕ ਸਟੇਟ ਦੇ ਦੋ ਸਾਜ਼ਿਸ਼ਕਾਰ ਮਾਰੇ ਗਏ। ਕਾਬੁਲ ਹਵਾਈ ਅੱਡੇ ‘ਤੇ ਹਾਲ ਹੀ ਵਿੱਚ ਹੋਏ ਆਤਮਘਾਤੀ ਬੰਬ ਧਮਾਕਿਆਂ ਤੋਂ ਬਾਅਦ ਜਿਨ੍ਹਾਂ ਵਿੱਚ 169 ਅਫਗਾਨ ਅਤੇ 13 ਅਮਰੀਕੀ ਸੈਨਿਕ ਮਾਰੇ ਗਏ ਸਨ, ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਬਦਲਾ ਲੈਣ ਦਾ ਵਾਅਦਾ ਕੀਤਾ ਸੀ।

ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਇਸਲਾਮਿਕ ਸਟੇਟ-ਖੋਰਾਸਾਨ (ਆਈਐਸਆਈਐਸ-ਕੇ) ਨੇ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਖੇਤਰੀ ਸੰਚਾਲਨ ਦੇ ਸੰਯੁਕਤ ਸਟਾਫ ਦੇ ਡਿਪਟੀ ਡਾਇਰੈਕਟਰ ਮੇਜਰ ਜਨਰਲ ਹੈਂਕ ਟੇਲਰ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, “ਆਈਐਸਆਈਐਸ ਦੇ ਦੋ ਉੱਚ ਪੱਧਰੀ ਮੈਂਬਰ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ। ਇਸ ਵਿੱਚ ਕੋਈ ਨਾਗਰਿਕ ਜਾਨੀ ਨੁਕਸਾਨ ਨਹੀਂ ਹੋਇਆ ਹੈ।

The post ਅਫ਼ਗ਼ਾਨਿਸਤਾਨ: ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਦੋ ਹਾਈ ਪ੍ਰੋਫਾਈਲ ISIS ਦੇ 2 ਅੱਤਵਾਦੀ appeared first on Daily Post Punjabi.

ਆਵਾਰਾ ਕੁੱਤਿਆਂ ਦਾ ਆਤੰਕ, ਇਕੋ ਦਿਨ ‘ਚ 15 ਲੋਕਾਂ ਨੂੰ ਕੀਤਾ ਜ਼ਖਮੀ
ludhiana stray dog attacks: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ। ਹੁਣ ਤਾਜ਼ਾ ਮਾਮਲਾ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਜੇ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਆਵਾਰਾ ਕੁੱਤੇ ਨੇ ਇਕੋ ਦਿਨ ‘ਚ ਲਗਭਗ 15 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਮੁਹੱਲਾਵਾਸੀਆਂ ਨੇ ਆਵਾਰਾਂ ਕੁੱਤੇ ਨੂੰ ਲੈ ਕੇ ਨਗਰ ਨਿਗਮ ਨੂੰ ਫੋਨ ਕੀਤਾ ਤਾਂ ਕੋਈ ਵੀ ਕਰਮਚਾਰੀ ਨਹੀਂ ਪਹੁੰਚਿਆ ਪਰ ਜਦੋਂ ਦੇਰ ਸ਼ਾਮ ਨਗਰ ਨਿਗਮ ਦੀ ਟੀਮ ਪਹੁੰਚੀ ਤਾਂ ਉਦੋਂ ਤੱਕ ਲਗਭਗ 15 ਲੋਕਾਂ ਨੂੰ ਕੁੱਤਾ ਜ਼ਖਮੀ ਕਰ ਚੁੱਕਿਆ ਸੀ। ਦੱਸ ਦੇਈਏ ਕਿ ਜ਼ਖਮੀਆਂ ‘ਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਲੋਕ ਵੀ ਸ਼ਾਮਿਲ ਹਨ।

ludhiana stray dog attacks

ਦੱਸਣਯੋਗ ਹੈ ਕਿ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਜੇ ਦੇ ਪਾਰਕ ‘ਚ ਸੈਰ ਕਰ ਰਹੇ ਅੱਧੀ ਦਰਜਨ ਤੋਂ ਵੱਧ ਲੋਕ ਜਿਨ੍ਹਾਂ ‘ਚ ਕਿ ਛੋਟੀ ਬੱਚੀ ਵੀ ਸ਼ਾਮਲ ਹੈ, ਨੂੰ ਵੱਢ ਕੇ ਜ਼ਖਮੀ ਕਰ ਦਿੱਤਾ। ਮੁਹੱਲਾਵਾਸੀਆਂ ਦਾ ਕਹਿਣਾ ਹੈ ਕਿ ਇਕ ਕੁੱਤਾ ਸਵੇਰ ਤੋਂ ਹਲਕਾਇਆ ਘੁੰਮ ਰਿਹਾ ਸੀ, ਜਿਸ ਦੀ ਸ਼ਿਕਾਇਤ ਨਗਰ ਨਿਗਮ ਅਧਿਕਾਰੀਆਂ ਨੂੰ ਕੀਤੀ ਗਈ ਪਰੰਤੂ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ ਪਰ ਜਦੋਂ ਸ਼ਾਮ ਕਰੀਬ 5.30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਐੱਚ. ਕੇ. ਖੁਰਾਣਾ ਆਪਣੀ ਦੋਹਤੀ ਮਾਇਆ ਅਰੋੜਾ ਨਾਲ ਪਾਰਕ ‘ਚ ਸੈਰ ਕਰ ਰਹੇ ਸਨ ਤਾਂ ਪਾਰਕ ਅੰਦਰ ਦਾਖਿਲ ਹੋਏ ਇਕ ਕੁੱਤੇ ਨੇ ਇਕਦਮ ਹਮਲਾ ਕਰਕੇ ਛੋਟੀ ਬੱਚੀ ਦੇ ਪੈਰ ਨੂੰ ਵੱਢਣਾ ਸ਼ੁਰੂ ਕੀਤਾ ਜਿਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਖੁਰਾਣਾ ਦੀ ਬਾਂਹ ਅਤੇ ਪੈਰ ਨੂੰ ਚਾਰ ਜਗ੍ਹਾ ਤੋਂ ਵੱਢ ਲਿਆ, ਉਥੇ ਮੌਜੂਦ ਇਕ ਔਰਤ ਅਤੇ ਹੋਰ ਵਿਅਕਤੀ ਨੇ ਦੋਵਾਂ ਨੂੰ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਤਾਂ ਕੁੱਤੇ ਨੇ ਦੋਵਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਕਾਰਨ ਪਾਰਕ ‘ਚ ਇਕ ਦਮ ਹਫੜਾ ਦਫੜੀ ਮੱਚ ਗਈ, ਕੁੱਤੇ ਦੇ ਸਾਹਮਣੇ ਜੋ ਵਿਅਕਤੀ ਵੀ ਆਇਆ ਉਸਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਾਰਕ ਤੋਂ ਬਾਹਰ ਭੱਜਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਪਿੱਛੇ ਕੁੱਤਾ ਵੀ ਸੜਕ ‘ਤੇ ਆ ਗਿਆ ਅਤੇ ਉਥੇ ਗੁਜਰ ਰਹੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ।

ludhiana stray dog attacks

ਇਲਾਕਾ ਨਿਵਾਸੀ ਹਰੀਸ਼ ਕੁਮਾਰ ਅਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਡੰਡੇ ਲੈ ਕੇ ਮੌਕੇ ਤੇ ਆਏ ਅਤੇ ਘੇਰਕੇ ਕੁੱਤੇ ਨੂੰ ਪਾਰਕ ‘ਚ ਵਾੜ ਲਿਆ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਆਕੇ ਕੁੱਤੇ ਨੂੰ ਕਾਬੂ ਕੀਤਾ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ । ਜ਼ਖਮੀਆਂ ਦਾ ਨਿੱਜੀ ਹਸਪਤਾਲ ਵਿਖੇ ਇਲਾਜ ਕਰਵਾਇਆ ਗਿਆ ।

ਇਹ ਵੀ ਦੇਖੋ–

The post ਆਵਾਰਾ ਕੁੱਤਿਆਂ ਦਾ ਆਤੰਕ, ਇਕੋ ਦਿਨ ‘ਚ 15 ਲੋਕਾਂ ਨੂੰ ਕੀਤਾ ਜ਼ਖਮੀ appeared first on Daily Post Punjabi.

ਦੇਸ਼ ‘ਚ ਮੰਦੀ ਦੀ ਹਾਲਤ, ਜਸ਼ਨ ਨਾ ਮਨਾਵੇ ਸਰਕਾਰ, ਲਾਗੂ ਹੋਵੇ ਨਿਆਂ ਯੋਜਨਾ- ਪੀ. ਚਿਦਾਂਬਰਮ
p chidambaram attacks modi government gdp: ਕੋਰੋਨਾ ਕਾਲ ਅਤੇ ਲਾਕਡਾਊਨ ਕਾਰਨ ਦੇਸ਼ ਦੀ ਜੀਡੀਪੀ ਮਾਈਨਸ ‘ਚ ਚਲੀ ਗਈ ਹੈ।ਲਗਾਤਾਰ ਦੋ ਤਿਮਾਹੀਆਂ ‘ਚ ਜੀਡੀਪੀ ਦੇ ਅੰਕੜੇ ਡਰਾਉਣ ਵਾਲੇ ਹਨ ਅਤੇ ਮੰਦੀ ਦੀ ਆਹਟ ਸੁਣਾਈ ਦੇਣ ਲੱਗੀ ਹੈ।ਇਸ ਦੌਰਾਨ ਕਾਂਗਰਸ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦਾਂਬਰਮ ਵਲੋਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਪਿਛਲੀ ਤਿਮਾਹੀ ‘ਚ ਜੀਡੀਪੀ ਦੀ ਗਤੀ 8.6 ਫੀਸਦੀ ਰਹਿਣ ਦੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਪੀ.ਚਿਦਾਬਰਮ ਨੇ ਕਿਹਾ ਕਿ ਹਾਲਾਤ ਕਾਫੀ ਚਿੰਤਾਜਨਕ ਹਨ।ਅਜਿਹੇ ‘ਚ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਇਹੀ ਸਮਾਂ ਕਿਸੇ ਤਰ੍ਹਾਂ ਦੇ ਜਸ਼ਨ ਦਾ ਨਹੀਂ ਹੈ।ਕਾਂਗਰਸ ਨੇਤਾ ਪੀ.ਚਿਦਾਂਬਰਮ ਨੇ ਕਿਹਾ ਕਿ

p chidambaram attacks modi government gdp

ਨੋਟਬੰਦੀ ਵਰਗੇ ਫੈਸਲਿਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਸਦਾ ਕਿਸੇ ਨੂੰ ਕੋਈ ਵੀ ਲਾਭ ਨਹੀਂ ਹੋਇਆ।ਅੱਜ ਦੇਸ਼ ‘ਚ ਸਿਰਫ ਇੱਕ ਫੀਸਦੀ ਆਬਾਦੀ ਦੇ ਕੋਲ ਕੁੱਲ ਆਬਾਦੀ ਦੀ 20 ਫੀਸਦੀ ਕਮਾਈ ਹੈ।ਅਜਿਹੇ ‘ਚ ਕਿਸ ਤਰ੍ਹਾਂ ਲੋਕਾਂ ਦਾ ਭਲਾ ਹੋ ਸਕਦਾ ਹੈ।ਅੱਜ ਜੀਡੀਪੀ ਫਿਰ ਇੱਕ ਵਾਰ ਮਾਈਨਸ ‘ਚ ਪਹੁੰਚੀ ਹੈ।ਅਜਿਹੇ ‘ਚ ਜਦੋਂ ਮੰਦੀ ਸਿਰ ‘ਤੇ ਖੜੀ ਹੈ ਤਾਂ ਫਿਰ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ।ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਨਿਆਂ ਯੋਜਨਾ ਦੀ ਲੋੜ ਹੈ, ਤਾਂ ਕਿ ਲੋਕਾਂ ਦੇ ਹੱਥ ‘ਚ ਪੈਸਾ ਆ ਸਕੇ।ਕਿਸਾਨਾਂ ਨੂੰ ਮੱਦਦ ਦਿੱਤੀ ਜਾਣੀ ਚਾਹੀਦੀ ਹੈ।ਪਰ ਸਰਕਾਰ ਦੇ ਨਵੇਂ ਕਿਸਾਨ ਬਿੱਲ ਲਿਆ ਕੇ ਕਿਸਾਨਾਂ ‘ਤੇ ਸੰਕਰ ਵਧਾ ਦਿੱਤਾ ਹੈ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।ਜਦੋਂ ਤੱਕ ਆਮ ਆਦਮੀ ਕੋਲ ਪੈਸਾ ਨਹੀਂ ਹੋਵੇਗਾ ਤਾਂ ਫਿਰ ਅਰਥਵਿਵਸਥਾ

p chidambaram attacks modi government gdp

ਕਿਵੇਂ ਅੱਗੇ ਵਧੇਗੀ।ਦੱਸਣਯੋਗ ਹੈ ਕਿ ਹਾਲ ਹੀ ‘ਚ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਜੁਲਾਈ ਤੋਂ ਸਤੰਬਰ ਦੀ ਤਿਮਾਹੀ ‘ਚ ਭਾਰਤ ਦੀ ਜੀਡੀਪੀ ਗ੍ਰੋਥ ਮਾਈਨਸ 8.6 ਫੀਸਦੀ ਰਹੀ ਹੈ।ਹਾਲਾਂਕਿ ਇਹ ਅਧਿਕਾਰਿਕ ਅੰਕੜਾ ਨਹੀਂ ਹੈ ਅਤੇ ਸਰਕਾਰ ਵਲੋਂ ਅੰਕੜਾ ਅਜੇ ਜਾਰੀ ਹੋਣੇ ਹਨ।ਇਸ ਤੋਂ ਪਹਿਲਾਂ ਜੀਡੀਪੀ-24 ਫੀਸਦੀ ਤੱਕ ਡਿੱਗੀ ਸੀ।ਕੇਂਦਰ ਦਾ ਦਾਅਵਾ ਹੈ ਕਿ ਅਰਥਵਿਵਸਥਾ ਤੇਜੀ ਨੇ ਰਿਕਵਰ ਕਰ ਰਹੀ ਹੈ।ਪੀ.ਚਿਦਾਂਬਰਮ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਏ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।ਰਾਹੁਲ ਨੇ ਟਵੀਟ ਕੀਤਾ ਸੀ ਕਿ ਇਤਿਹਾਸ ‘ਚ ਪਹਿਲੀ ਵਾਰ ਭਾਰਤ ਨੇ ਆਰਥਿਕ ਮੰਦੀ ‘ਚ ਪ੍ਰਵੇਸ਼ ਕੀਤਾ ਹੈ।ਉਨ੍ਹਾਂ ਨੇ ਇਸ ਨੂੰ ਲੈ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਕੰਮਾਂ ਨੇ ਭਾਰਤ ਦੀ ਮਜ਼ਬੂਤੀ ਨੂੰ ਕਮਜ਼ੋਰੀ ‘ਚ ਤਬਦੀਲ ਕਰ ਦਿੱਤਾ ਹੈ।

ਇਹ ਵੀ ਦੇਖੋ:ਪੱਤਰਕਾਰ ਪਹੁੰਚ ਗਿਆ Drug Lord Rano ਦੇ ਪਿੰਡ, ਕਿੱਥੋਂ ਆਈਆਂ Luxury ਗੱਡੀਆਂ ?ਸੁਣੋ ਅਣਸੁਣੇ ਰਾਜ਼

The post ਦੇਸ਼ ‘ਚ ਮੰਦੀ ਦੀ ਹਾਲਤ, ਜਸ਼ਨ ਨਾ ਮਨਾਵੇ ਸਰਕਾਰ, ਲਾਗੂ ਹੋਵੇ ਨਿਆਂ ਯੋਜਨਾ- ਪੀ. ਚਿਦਾਂਬਰਮ appeared first on Daily Post Punjabi.

ਪਾਕਿਸਤਾਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ: ਮੁਹੰਮਦ ਉਸਮਾਨ ਲੁਧਿਆਣਵੀ
attacks hindu temple Usman ludhianvi: ਲੁਧਿਆਣਾ (ਤਰਸੇਮ ਭਾਰਦਵਾਜ)-ਪਾਕਿਸਤਾਨ ‘ਚ ਆਏ ਦਿਨ ਹਿੰਦੂ ਸਮਾਜ ਦੇ ਮੰਦਰਾਂ ‘ਤੇ ਹੋ ਰਹੇ ਹਮਲਿਆਂ ‘ਤੇ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਗੁਆਂਢੀ ਮੁਸਲਮਾਨ ਦੇਸ਼ ‘ਚ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੀ ਰੱਖਿਆ ਕਰਨ ‘ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇੱਕ ਵਰਗ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਹਾਸਿਲ ਕਰ ਪਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਇਸਲਾਮੀ ਦੇਸ਼ ਕਹਿਣ ਵਾਲੇ ਪਾਕਿਸਤਾਨ ਨੂੰ ਇਹ ਵੀ ਯਾਦ ਨਹੀਂ ਕਿ ਇਸਲਾਮ ਧਰਮ ‘ਚ ਸਾਰੇ ਇਨਸਾਨਾਂ ਨੂੰ ਉਨ੍ਹਾਂ ਦੇ ਧਰਮ ਅਤੇ ਜਾਤ ਦੇ ਨਾਲ ਬਰਾਬਰ ਦਾ ਸਨਮਾਨ ਦੇਣ ਦਾ ਹੁਕਮ ਦਿੱਤਾ ਗਿਆ ਹੈ ।

attacks hindu temple Usman ludhianvi

ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਨਾਗਰਿਕਾਂ ਦੇ ਨਾਲ ਇੱਕੋ ਜਿਹਾ ਵਤੀਰਾ ਰੱਖਣਾ ਹੋਵੇਗਾ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਮੀਡਿਆ ਰਾਹੀਂ ਪਾਕਿਸਤਾਨ ਦੇ ਸਾਰੇ ਨਾਗਰਿਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੇ ਨਾਲ ਮਜ਼ਬੂਤ ਸਮਾਜਿਕ ਸੰਬੰਧ ਬਣਾ ਕੇ ਰੱਖਣ ਅਤੇ ਆਪਣੇ ਧਰਮ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਨੂੰ ਸਨਮਾਨ ਦੇਣਾ ਸਿਖਣ। ਉਨ੍ਹਾਂ ਨੇ ਕਿਹਾ ਕਿ ਇਸਲਾਮੀ ਦੇਸ਼ਾਂ ‘ਚ ਸਰਵਧਰਮ ਸਦਭਾਵ ਦੀ ਸਿੱਖਿਆ ਪਾਕਿਸਤਾਨ ਨੂੰ ਦੁਬਈ ਤੋਂ ਲੈਣੀ ਚਾਹੀਦੀ ਹੈ, ਜਿੱਥੇ ਸਾਰੇ ਧਰਮਾਂ ਦੀ ਇਬਾਦਤ ਗਾਹ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਦੇ ਦਿੱਗਜ ਇਸ ਗੱਲ ਨੂੰ ਸਮਝ ਲੈਣ ਕਿ ਧਰਮ ਹਰ ਇਨਸਾਨ ਦੀ ਅਕੀਦਤ ਦਾ ਨਿਜੀ ਮਾਮਲਾ ਹੈ, ਕਿਸੇ ਦੀ ਗੁੰਡਾਗਰਦੀ ਕਿਸੇ ਨੂੰ ਉਸਦੇ ਧਰਮ ਤੋਂ ਹਟਾ ਨਹੀਂ ਸਕਦੀ।ਇਸ ਮੌਕੇ ‘ਤੇ ਕਾਰੀ ਮੁਹੰਮਦ ਮੋਹਤਰਮ, ਕਾਰੀ ਇਬਰਾਹਿਮ , ਸ਼ਾਹਨਵਾਜ ਅਹਿਮਦ, ਬਾਬੁਲ ਖਾਨ, ਤਨਵੀਰ ਆਲਮ, ਸ਼ੇਖ ਅਸ਼ਰਫ ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।

The post ਪਾਕਿਸਤਾਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ: ਮੁਹੰਮਦ ਉਸਮਾਨ ਲੁਧਿਆਣਵੀ appeared first on Daily Post Punjabi.

ਖੁਸ਼ਬੂ ਨੇ ਕਾਂਗਰਸ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਦੱਸਿਆ, ਕਾਰਜਕਰਤਾ ਨੇ ਜਤਾਇਆ ਇਤਰਾਜ਼
bjp leader khushbu sundar attacks congress: ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਆਪਣੇ ਗੜ੍ਹ ਨੂੰ ਮਜ਼ਬੂਤ ​​ਕਰਨ ਵਿਚ ਲੱਗੀ ਹੋਈ ਹੈ। ਸੋਮਵਾਰ ਨੂੰ ਫਿਲਮ ਅਭਿਨੇਤਰੀ ਅਤੇ ਸਾਬਕਾ ਕਾਂਗਰਸੀ ਨੇਤਾ ਖੁਸ਼ਬੂ ਸੁੰਦਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਜਦੋਂ ਉਹ ਮੰਗਲਵਾਰ ਨੂੰ ਚੇਨਈ ਵਾਪਸ ਪਰਤੀ ਤਾਂ ਉਸਨੇ ਆਪਣੀ ਪੁਰਾਣੀ ਪਾਰਟੀ ਨੂੰ ਜ਼ੋਰਦਾਰ ਨਿਸ਼ਾਨਾ ਬਣਾਇਆ। ਖੁਸ਼ਬੂ ਨੇ ਕਾਂਗਰਸ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਪਾਰਟੀ ਦੱਸਿਆ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖੁਸ਼ਬੂ ਮੰਗਲਵਾਰ ਨੂੰ ਚੇਨਈ ਪਹੁੰਚ ਗਏ, ਜਿੱਥੇ ਹਵਾਈ ਅੱਡੇ ‘ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕਾਂਗਰਸ ਦੇ ਸੂਬਾ ਪ੍ਰਧਾਨ ਕੇ ਐਸ ਅਲਾਗਿਰੀ ‘ਤੇ ਨਿਸ਼ਾਨਾ ਸਾਧਦਿਆਂ ਖੁਸ਼ਬੂ ਨੇ ਕਿਹਾ ਕਿ ਮੈਂ 6 ਸਾਲ ਕਾਂਗਰਸ ਵਿਚ ਰਿਹਾ ਅਤੇ ਪਾਰਟੀ ਲਈ ਨਿਰੰਤਰ ਕੰਮ ਕੀਤਾ। ਪਰ ਹੁਣ ਜਦੋਂ ਮੈਂ ਪਾਰਟੀ ਛੱਡ ਦਿੱਤੀ ਹੈ, ਮੈਂ ਸਮਝ ਸਕਦਾ ਹਾਂ ਕਿ ਮੈਂ ਦਿਮਾਗੀ ਤੌਰ ‘ਤੇ ਕਮਜ਼ੋਰ ਪਾਰਟੀ ਛੱਡ ਕੇ ਬਹੁਤ ਖੁਸ਼ ਹਾਂ।

bjp leader khushbu sundar attacks congress

ਖੁਸ਼ਬੂ ਦੇ ਇਸ ਬਿਆਨ ਨੂੰ ਵੀ ਵਿਵਾਦਤ ਕੀਤਾ ਗਿਆ ਹੈ। ਦੀਪਕ ਨਾਥਨ, ਇੱਕ ਕਾਰਜਕਰਤਾ ਜੋ ਵੱਖਰੇ-ਵੱਖਰੇ ਸਮਰਥਕਾਂ ਲਈ ਕੰਮ ਕਰਦਾ ਹੈ, ਨੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਉਸਨੇ ਕਿਹਾ ਹੈ ਕਿ ਬਿਮਾਰੀ ਦੀ ਕਿਸੇ ਵੀ ਪਾਰਟੀ ਨਾਲ ਤੁਲਨਾ ਕਰਨਾ ਗਲਤ ਹੈ, ਅਪੰਗਤਾ ਸਰੀਰ ਦਾ ਇੱਕ ਅੰਗ ਹੈ, ਇਸ ਲਈ ਇਸਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਖੁਸ਼ਬੂ ਦਿੱਲੀ ਦੇ ਭਾਜਪਾ ਦਫਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇੱਕ ਦਹਾਕੇ ਦੇ ਰਾਜਨੀਤਿਕ ਜੀਵਨ ਵਿੱਚ ਖੁਸ਼ਬੂ ਸੁੰਦਰ ਦੀ ਇਹ ਤੀਜੀ ਰਾਜਨੀਤਿਕ ਮੰਜ਼ਿਲ ਹੈ।ਖੁਸ਼ਬੂ ਸੁੰਦਰ ਦੀ ਪਛਾਣ ਦੱਖਣੀ ਦੀ ਮਸ਼ਹੂਰ ਅਭਿਨੇਤਰੀ ਅਤੇ ਨਿਰਮਾਤਾ ਵਜੋਂ ਕੀਤੀ ਜਾਂਦੀ ਹੈ। ਉਸਨੇ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਖੁਸ਼ਬੂ ਇੱਕ ਖੂਬਸੂਰਤ ਟੀਵੀ ਪੇਸ਼ਕਾਰ ਵੀ ਰਹੀ ਹੈ। ਸਾਲ 2010 ਵਿੱਚ ਖੁਸ਼ਬੂ ਸੁੰਦਰ ਨੇ ਅਦਾਕਾਰੀ ਵਿੱਚ ਸਾਰੀਆਂ ਭੂਮਿਕਾਵਾਂ ਹਾਸਲ ਕਰਨ ਤੋਂ ਬਾਅਦ ਰਾਜਨੀਤੀ ਵਿੱਚ ਕਦਮ ਰੱਖਿਆ।

The post ਖੁਸ਼ਬੂ ਨੇ ਕਾਂਗਰਸ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਦੱਸਿਆ, ਕਾਰਜਕਰਤਾ ਨੇ ਜਤਾਇਆ ਇਤਰਾਜ਼ appeared first on Daily Post Punjabi.

ਵਿਦੇਸ਼ੀ ਫੰਡਿੰਗ ਰਾਹੀਂ ਯੂ ਪੀ ਵਿੱਚ ਨਸਲੀ ਦੰਗੇ ਭੜਕਾਉਣ ਦੀ ਕੋਸ਼ਿਸ਼ … CM ਯੋਗੀ
cm yogi hathras incident attacks opposition: ਹਾਥਰਸ ਸਮੂਹਿਕ ਦੁਸ਼ਕਰਮ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਵਿਰੋਧੀਆਂ ‘ਤੇ ਹਮਲੇ ਜਾਰੀ ਹਨ।ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਇੱਕ ਵਾਰ ਫਿਰ ਵਿਰੋਧੀ ਸੂਬੇ ‘ਚ ਜਾਤੀਵਾਦ ‘ਤੇ ਆਧਾਰ ਦੰਗੇ ਕਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ ਹੈ।ਯੂ.ਪੀ. ਸੀ.ਐੱਮ. ਨੇ ਕਿਹਾ ਕਿ ਇਸ ‘ਚ ਫੰਡਿੰਗ ਵੀ ਸ਼ਾਮਿਲ ਹੈ।ਜਿਸਦਾ ਖੁਲਾਸਾ ਹੋਇਆ ਹੈ।ਯੂ.ਪੀ.ਦੇ ਮੁੱਖ ਮੰਤਰੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਲੋਕਾਂ ਨੂੰ ਦੰਗਾਗ੍ਰਸਤ ਯੂ.ਪੀ. ਚਾਹੀਦਾ ਸੀ।ਉਨਾਂ ਦੀ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ ਹਨ ਇਸ ਲਈ ਹਰ

cm yogi hathras incident attacks opposition

ਕੋਈ ਸਾਜਿਸ਼ ਰਚ ਰਿਹਾ ਹੈ।ਬੀਜੇਪੀ ਸਰਕਾਰ ‘ਚ ਸਭ ਨੂੰ ਸੁਰੱਖਿਆ ਅਤੇ ਐਕਸ਼ਨ ਲਿਆ ਜਾਵੇਗਾ।ਯੂ.ਪੀ. ਸੀ.ਐੱਮ ਬੋਲੇ ਕਿ ਸਾਡੇ ਲਈ ਦੇਸ਼ ਬਹੁਤ ਜ਼ਰੂਰੀ ਹੈ।ਪਰ ਵਿਰੋਧੀ ਸ਼ਾਜਿਸ਼ ਰਚਣ ‘ਚ ਜੁਟੇ ਹੋਏ ਹਨ।ੳੇੁਤਰ ਪ੍ਰਦੇਸ਼ ‘ਚ ਵਿਦੇਸ਼ੀ ਫੰਡਿੰਗ ਦੇ ਮਾਧਿਅਮ ਨਾਲ ਜਾਤੀ ਦੰਗਿਆਂ ਦੀ ਸਾਜਿਸ਼ ਰਚੀ ਹੋਈ ਸੀ।ਇੱਕ ਹਫਤੇ ‘ਚ ਇਹੀ ਹੋ ਰਿਹਾ ਹੈ ਅਤੇ ਮਾਹੌਲ ਵਿਗਾੜਿਆ ਜਾ ਸਕਦਾ ਹੈ।ਉਨਾਂ੍ਹ ਨੇ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ ਪਾਰਟੀ ਨੇ ਵਰਚੁਅਲ ਤਰੀਕੇ ਨਾਲ ਵਰਕਰਾਂ ਨਾਲ ਗੱਲਬਾਤ ਕੀਤ ਅਤੇ ਪਾਰਟੀ ਦੇ ਕੰਮ ਨੂੰ ਅੱਗੇ ਵਧਾਇਆ ਗਿਆ।ਸਰਕਾਰ ਵਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆ ਰਿਹਾ।ਦੱਸਣਯੋਗ ਹੈ ਕਿ ਸੋਮਵਾਰ ਨੂੰ ਹੀ ਯੂ.ਪੀ. ਸਰਕਾਰ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਹਾਥਰਸ ਦੀ ਘਟਨਾ ਦੀ ਆੜ ‘ਚ ਪ੍ਰਦੇਸ਼ ‘ਚ ਜਾਤੀ ਦੰਗਾ ਭੜਕਾਉਣ ਲਈ ਸਾਜਿਸ਼ ਕੀਤੀ ਜਾ ਰਹੀ ਹੈ।

The post ਵਿਦੇਸ਼ੀ ਫੰਡਿੰਗ ਰਾਹੀਂ ਯੂ ਪੀ ਵਿੱਚ ਨਸਲੀ ਦੰਗੇ ਭੜਕਾਉਣ ਦੀ ਕੋਸ਼ਿਸ਼ …  CM ਯੋਗੀ appeared first on Daily Post Punjabi.

ਟ੍ਰੰਪ ਭਾਰਤ ‘ਚ ਜਿੱਥੇ-ਜਿੱਥੇ ਗਏ, ਉੱਥੈ ਫੈਲਿਆ ਕੋਰੋਨਾ – ਰਵੀ ਪ੍ਰਕਾਸ਼ ਵਰਮਾ
mp ravi verma attacks donald trump: ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਵੀ ਪ੍ਰਕਾਸ਼ ਵਰਮਾ ਨੇ ਭਾਰਤ ‘ਚ ਕੋਰੋਨਾ ਮਹਾਂਮਾਰੀ ਫੈਲਣ ਦਾ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਦੌਰੇ ਨੂੰ ਦੱਸਿਆ ਹੈ।ਰਾਜਸਭਾ ‘ਚ ਕੋਰੋਨਾ ‘ਤੇ ਬਹਿਸ ਦੌਰਾਨ ਸਪਾ ਸੰਸਦ ਮੈਂਬਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਖੁਸ਼ ਕਰਨ ਲਈ ਏਅਰਪੋਰਟਸ ਨੂੰ ਬੰਦ ਨਹੀਂ ਕੀਤਾ ਗਿਆ ਸੀ।ਰਾਸ਼ਟਰਪਤੀ ਟ੍ਰੰਪ ਦੇ ਨਾਲ ਕਾਫੀ ਗਿਣਤੀ ‘ਚ ਲੋਕ ਆਏ ਸਨ।ਸਪਾ ਮੈਂਬਰ ਨੇ ਕਿਹਾ ਕਿ ਡੋਨਾਲਡ ਟੰਪ ਅਹਿਮਦਾਬਾਦ, ਆਗਰਾ ਅਤੇ ਦਿੱਲੀ ਗਏ ਅਤੇ ਅਸੀਂ ਦੇਖਿਆ ਕਿ ਜਿਥੇ-ਜਿਥੇ ਉਹ ਗਏ ਉਥੇ ਹੀ ਇਹ ਮਹਾਂਮਾਰੀ ਸਭ ਤੋਂ ਵਧ ਫੈਲੀ ਹੈ।ਸੰਸਦ ਰਵੀ ਪ੍ਰਕਾਸ਼ ਵਰਮਾ ਨੇ ਕਿਹਾ ਕਿ ਕੋਰੋਨਾ ਨੇ ਦੇਸ਼ ‘ਚ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ।ਲਾਕਡਾਊਨ ਅਤੇ ਸਰਕਾਰ ਵਲੋਂ ਪੂਰਨ ਇੰਤਜ਼ਾਮ ਨਹੀਂ ਕਰਨ ਕਾਰਨ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

mp ravi verma attacks donald trump

ਸਪਾ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ‘ਚ ਆਉਣ ਨਾਲ ਪਹਿਲਾਂ ਦੁਨੀਆਂ ਦੇ ਕਈ ਦੇਸ਼ਾਂ ‘ਚ ਇਹ ਮਹਾਂਮਾਰੀ ਫੈਲ ਚੁੱਕੀ ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਖੁਸ਼ ਕਰਨ ਲਈ ਹਵਾਈ ਅੱਡੇ ਨੂੰ ਬੰਦ ਨਹੀਂ ਕੀਤਾ ਗਿਆ।ਇਹ ਬੀਮਾਰੀ ਸਭ ਤੋਂ ਜ਼ਿਆਦਾ ਫੈਲੀ।ਅਤੁੇ ਇਸਦੁ ਸਭ ਤੋਂ ਵੱਡਾ ਨੁਕਸਾਨ ਤਾਂ ਉਦੋਂ ਹੋਇਆ ਜਦੋਂ ਸਰਕਾਰ ਨੇ ਬਿਨਾਂ ਸਮੇਂ ਦਿੱਤੇ ਲਾਕਡਾਊਨ ਦਾ ਐਲਾਨ ਕਰ ਦਿੱਤਾ।ਸੰਸਦ ਨੇ ਕਿਹਾ ਕਿ ਸਰਕਾਰ ਨੇ ਆਦੇਸ਼ ਦਿੱਤਾ ਕਿ ਕੋਈ ਵੀ ਮਕਾਨ ਮਾਲਕ ਮਜ਼ਦੂਰਾਂ ਤੋਂ ਕਿਰਾਇਆ ਨਹੀਂ ਲਏਗਾ।ਇਸਦਾ ਅਸਰ ਇਹ ਹੋਇਆ ਕਿ ਮਜ਼ਦੂਰ ਫੈਕਟਰੀਆਂ ‘ਚ ਕੰਮ ਕਰ ਰਹੇ ਸਨ ਉੁਹ ਕੱਢ ਦਿੱਤੇ ਗਏ।ਰਵੀ ।ਪ੍ਰਕਾਸ਼ ਵਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ ਲੱਖਾਂ ਲੋਕ ਪੈਦਲ ਆਪਣੇ ਘਰਾਂ ਲਈ ਨਿਕਲੇ।ਕਈ ਔਰਤਾਂ ਨੇ ਤਾਂ ਰਾਸਤੇ ‘ਚ ਹੀ ਬੱਚਿਆਂ ਨੂੰ ਜਨਮ ਦਿੱਤਾ।ਇਸ ਦੇਸ਼ ਦੇ ਸੰਵੇਦਨਸ਼ੀਲਤਾ ਨੂੰ ਕੀ ਹੋਇਆ ਹੈ।ਸਪਾ ਸੰਸਦ ਨੇ ਕਿਹਾ ਕਿ ਮੈਂ ਅੱਜਕਲ੍ਹ ਕਵੀ ਸੰਮੇਲਨ ਵੀ ਦੇਖ ਰਿਹਾ ਹਾਂ।ਲੇਕਿਨ ਕਿਸੇ ਵੀ ਕਵੀ ਸੰਮੇਲਨ ‘ਚ ਇਨ੍ਹਾਂ ਦੁਖੀ ਲੋਕਾਂ ਦੀ ਮੁਸ਼ਕਿਲਾਂ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ।ਮੇਰੇ ਦੇਸ਼ ਨੂੰ ਕੀ ਹੋ ਗਿਆ ਹੈ।

The post ਟ੍ਰੰਪ ਭਾਰਤ ‘ਚ ਜਿੱਥੇ-ਜਿੱਥੇ ਗਏ, ਉੱਥੈ  ਫੈਲਿਆ ਕੋਰੋਨਾ – ਰਵੀ ਪ੍ਰਕਾਸ਼ ਵਰਮਾ appeared first on Daily Post Punjabi.

ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਤੇ ਬੋਲੇ ਸਿਸੋਦੀਆ,ਲਾਗੂ ਕਰਨ ਦੀ ਯੋਜਨਾ ਨਹੀਂ ਦਿਸ ਰਹੀ
manish sisodia attacks new education policy : ਉੱਚ-ਸਿੱਖਿਆ ‘ਚ ਤਬਦੀਲੀ ‘ਚ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਭੂਮਿਕਾ ‘ਤੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਸੰਮੇਲਨ ਹੋਇਆ।ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਾਨਫਰੰਸ ‘ਚ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂ ਕਰਨ ‘ਤੇ ਗੰਭੀਰ ਸਵਾਲ ਉਠਾਏ।ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਚ ਇਸ ਨੂੰ ਲਾਗੂ ਕਰਨ ਦੀ ਯੋਜਨਾ ਦਿਸ ਰਹੀ ਹੈ।ਸਿਸੋਦੀਆ ਦਾ ਕਹਿਣਾ ਹੈ ਕਿ ਇਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਕੁਝ ਚੰਗੀਆਂ ਯੋਜਨਾਵਾਂ ਦਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਨੀਤੀ ਸਿਰਫ ਇੱਕ ਚੰਗਾ ਵਿਚਾਰ ਬਣ ਕੇ ਹੀ ਨਾ ਰਹਿ ਜਾਵੇ।40 ਸਾਲਾਂ ਬਾਅਦ ਸਾਡੇ ਦੇਸ਼ ਦੀ ਸਿੱਖਿਆ ਨੀਤੀ ‘ਚ ਬਦਲਾਅ ਕੀਤਾ ਗਿਆ ਹੈ।ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਸਾਡੀਆਂ ਸਰਕਾਰਾਂ ਲਾਰਡ ਮੈਕਾਲੇ ਦਾ ਨਾਮ ਲੈ ਕੇ ਆਪਣੀਆਂ ਘਟੀਆ ਨੀਤੀਆਂ ਨੂੰ ਛੁਪਾਉਣ ਦਾ ਯਤਨ ਕਰਦੀ ਰਹੀਆਂ ਹਨ। ਦੱਸਣਯੋਗ ਹੈ ਕਿ 1968 ਅਤੇ 1969 ‘ਚ ਨਵੀਂ ਸਿੱਖਿਆ ਨੀਤੀ ਬਣਾਈ ਗਈ।ਉਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਜਾਂ ਨਾਕਾਮੀਆਂ ਨੂੰ ਛੁਪਾਉਣ ਲਈ ਮੈਕਾਲੇ ਦਾ ਬਹਾਨਾ ਬਣਾਇਆ ਜਾਂਦਾ ਹੈ।ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਸਾਨੂੰ ਆਪਣੀ ਸਿੱਖਿਆ ਨੀਤੀ ਲਾਗੂ ਕਰਨ ‘ਤੋਂ ਮੈਕਾਲੇ ਨੂੰ ਨਹੀਂ ਰੋਕ ਸਕੇ।

manish sisodia attacks new education policy

ਸਿਸੋਦੀਆ ਦਾ ਕਹਿਣਾ ਹੈ ਕਿ ਦੇਸ਼ ‘ਚ ਅੱਜ ਦੇਸ਼ ਦਾ ਭਵਿੱਖ ਭਾਵ ਕਿ ਵਿਦਿਆਰਥੀ ਅੱਜ ਆਤਮ-ਹੱਤਿਆਵਾਂ ਕਰਨ ਲਈ ਮਜ਼ਬੂਰ ਹੈ।ਸਰਕਾਰਾਂ ਨੂੰ ਇਸ ‘ਤੇ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਵਿਦਿਆਰਥੀਆਂ ‘ਚ ਅੱਜਕੱਲ ਇਨ੍ਹਾਂ ਤਣਾਅ ਕਿਉਂ ਵੱਧ ਰਿਹਾ ਹੈ ਜੋ ਉਹ ਅੱਜ ਇਹ ਕਦਮ ਚੁੱਕਣ ਲਈ ਮਜ਼ਬੂਰ ਹੈ।ਰਾਸ਼ਟਰੀ ਸਿੱਖਿਆ ਨੀਤੀ ‘ਚ ਵੋਕੇਸ਼ਨਲ ਸਿੱਖਿਆ ਦੀ ਗੱਲ ਕਹੀ ਗਈ ਹੈ।ਦੇਸ਼ ‘ਚ ਕਰੀਬ 80 ਫੀਸਦੀ ਡਿਗਰੀ ਹੋਲਡਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਨਹੀਂ ਸਮਝਿਆ ਜਾਂਦਾ।ਦੱਸਣਯੋਗ ਹੈ ਕਿ 20 ਸਾਲ ਦੀ ਪੜਾਈ ਦੇ ਬਾਅਦ ਵੀ ਸਾਡੇ ਬੱਚੇ ਜੇਕਰ ਰੁਜ਼ਗਾਰ ਪ੍ਰਾਪਤ ਨਹੀਂ ਕਰ ਸਕਦੇ ਤਾਂ ਇਸ ‘ਚ ਵਿਦਿਆਰਥੀਆਂ ਦਾ ਕੀ ਦੋਸ਼ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਅੰਜਾਮ ਇਨ੍ਹਾਂ ਵਿਦਿਆਰਥੀਆਂ ਨੂੰ ਭੁਗਤਨਾ ਪੈਂਦਾ ਹੈ।ਬੈਚਲਰ ਡਿਗਰੀ ਇਨ ਵੋਕੇਸ਼ਨਲ ਡਿਗਰੀ ਨੂੰ ਦੂਜਾ ਦਰਜੇ ‘ਤੇ ਰੱਖਿਆ ਜਾਣਾ ਸਖਤ ਆਲੋਚਨਾ ਹੈ।ਸਿਸੋਦੀਆ ਨੇ ਇਸ ਨੂੰ ਭਿਆਨਕ ਦੱਸਦੇ ਹੋਏ ਕਿਹਾ ਕਿ ਸਿੱਖਿਆ ਨੀਤੀ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਕੇ ਅਸੀਂ ਇੱਕ ਵਿਕਸਿਤ ਰਾਸ਼ਟਰ ਲਾਗੂ ਕਰਨ ਦਾ ਸਪਨਾ ਸਾਕਾਰ ਕਰ ਸਕੀਏ।ਦੱਸ ਦੇਈਏ ਕਿ, ਕਾਨਫਰੰਸ ‘ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵੱਖ-ਵੱਖ ਸੂਬਿਆਂ ਦੇ ਗਵਰਨਰ, ਉਪ-ਰਾਜਪਾਲ ਅਤੇ ਸਿੱਖਿਆ ਮੰਤਰੀ ਮੌਜੂਦ ਸਨ।

The post ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਤੇ ਬੋਲੇ ਸਿਸੋਦੀਆ,ਲਾਗੂ ਕਰਨ ਦੀ ਯੋਜਨਾ ਨਹੀਂ ਦਿਸ ਰਹੀ appeared first on Daily Post Punjabi.

ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਰਾਜੀਵ ਗਾਂਧੀ ਦੀ ਸਿੱਖਿਆ ਨੀਤੀ ਦਾ ਖੰਡਨ ਕੀਤਾ
bjp president jp nadda attacks congress : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਗਤ ਪ੍ਰਕਾਸ਼ ਨੱਡਾ ਨੇ ਸਿੱਖਿਆ ਨੀਤੀ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਹਮਲਾ ਬੋਲਿਆ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਓਡੀਸ਼ਾ ਬੀਜੇਪੀ ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਰਾਜੀਵ ਗਾਂਧੀ ਨੇ 1986 ਵਿੱਚ ਪ੍ਰਧਾਨ ਮੰਤਰੀ ਵਜੋਂ ਲਿਆਂਦੀ ਸਿੱਖਿਆ ਨੀਤੀ ਪੂਰੀ ਤਰ੍ਹਾਂ ਧੋਖਾ ਸੀ। ਉਨ੍ਹਾਂ ਕਿਹਾ ਕਿ 1968 ਦੀ ਸਿੱਖਿਆ ਨੀਤੀ ਆਉਣ ਤੋਂ ਪਹਿਲਾਂ ਇਸ ਵਿਚ ਕੋਈ ਤਬਦੀਲੀ ਨਹੀਂ ਹੋਈ ਸੀ,

bjp president jp nadda attacks congress

ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸਿੱਖਿਆ ਨੀਤੀ ਲੈ ਕੇ ਆਏ ਹਨ, ਉਹ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਤਸਵੀਰ ਨੂੰ ਬਦਲ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਲਈ ਇਕ ਬਹੁਤ ਹੀ ਅਭਿਲਾਸ਼ੀ ਪ੍ਰੋਗਰਾਮ ਰੱਖਿਆ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਲਗਭਗ 6 ਲੱਖ ਪਿੰਡ 1000 ਦਿਨਾਂ ਵਿੱਚ ਆਪਟੀਕਲ ਫਾਈਬਰ ਨਾਲ ਜੁੜ ਜਾਣਗੇ। ਆਪਟੀਕਲ ਫਾਈਬਰ ਦਾ ਮਤਲਬ ਹੈ ਕਿ ਅਸੀਂ 6 ਲੱਖ ਪਿੰਡਾਂ ਨੂੰ ਇੱਕ ਚੰਗਾ ਡਿਜੀਟਲ ਵਿਲੇਜ ਬਣਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਕਿਹਾ ਕਿ ਓਡੀਸ਼ਾ ਨੂੰ ਸੜਕਾਂ ਦੀ ਜਰੂਰਤ ਹੈ, ਮੰਡੀ ਤੱਕ ਪਹੁੰਚਣ ਦੀ ਜ਼ਰੂਰਤ ਹੈ, ਕੋਲਡ ਸਟੋਰੇਜ ਅਤੇ ਸਟੋਰੇਜ ਬਣਾਉਣ ਦੀ ਜ਼ਰੂਰਤ ਹੈ, ਜੋ ਵੀ ਕਿਸਾਨਾਂ ਦੀ ਜਰੂਰਤ ਹੈ, ਓਡੀਸ਼ਾ ਦੇ ਕਿਸਾਨਾਂ ਦੀ ਕਿਸਮਤ ਅਤੇ ਤਸਵੀਰ ਬਦਲਣ ਲਈ 1 ਲੱਖ ਕਰੋੜ ਰੁਪਏ ਦੀ ਵਰਤੋਂ ਕੀਤੀ ਜਾਵੇ। ਇੱਕ ਭਾਜਪਾ ਵਰਕਰ ਕੈਰੀਅਰ ਬਣੋ, ਇਹ ਮੇਰੀ ਤੁਹਾਨੂੰ ਬੇਨਤੀ ਹੈ।

The post ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਰਾਜੀਵ ਗਾਂਧੀ ਦੀ ਸਿੱਖਿਆ ਨੀਤੀ ਦਾ ਖੰਡਨ ਕੀਤਾ appeared first on Daily Post Punjabi.