Attempt to kidnap Archives - Daily Post Punjabi

ਰਾਣਾ ਕੰਦੋਵਾਲੀਆ ਦਾ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼! CCTV ‘ਚ ਕੈਦ ਹੋਈ ਸਾਰੀ ਵਾਰਦਾਤ
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਗੈਂਗ.ਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਕੁਝ ਲੋਕਾਂ ਨੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਰ ਵਿਚ ਬੈਠਦਿਆਂ ਹੀ ਜਸਕੀਰਤ ਲਾਲਾ ਨੇ ਆਪਣੇ ਭਰਾ ਸ਼ੇਰਾ ਨੂੰ ਫ਼ੋਨ ਕਾਲ ਲਾ ਕੇ ਹੋਲਡ ਕਰ ਦਿੱਤਾ। ਸ਼ਰਾਰਤੀ ਅਨਸਰਾਂ ਦੀ ਫੋਨ ‘ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਟਿਕਾਣੇ ‘ਤੇ ਪਹੁੰਚ ਗਿਆ। ਬਦਮਾਸ਼ਾਂ ਨੇ ਕਾਰ ਦੀ ਖਿੜਕੀ ਰਾਹੀਂ ਸ਼ੇਰਾ ਲਾਲਾ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦਿਆਂ ਜਸਕੀਰਤ ਸਿੰਘ ਲਾਲਾ ਨੇ ਦੱਸਿਆ ਕਿ ਉਹ ਪਿੰਡ ਬੱਲ ਖੁਰਦ ਦਾ ਰਹਿਣ ਵਾਲਾ ਹੈ। ਜੱਗੂ ਭਗਵਾਨਪੁਰੀਆ ਨੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਮਾਰਨ ਲਈ ਆਪਣੇ ਗੁੰਡੇ ਭੇਜੇ ਸੀ। ਲਾਲਾ ਅਨੁਸਾਰ ਕਰੇਟਾ ਕਾਰ ‘ਚ ਆਏ ਲੋਕਾਂ ਨੇ ਉਸ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਲਿਆ। ਉਹ ਉਨ੍ਹਾਂ ਦੀ ਗੱਲ ਸੁਣਨ ਗਿਆ ਕਿ ਉਨ੍ਹਾਂ ਨੇ ਪਿਸਤੌਲ ਉਸ ਦੀ ਕਮਰ ‘ਤੇ ਰੱਖ ਦਿੱਤੀ। ਉਸ ਨੂੰ ਕਾਰ ਵਿਚ ਬੈਠਣ ਲਈ ਕਹਿਣ ਲੱਗਾ। ਲਾਲਾ ਨੇ ਤੁਰੰਤ ਆਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਬੁਲਾਇਆ।

ਇਹ ਵੀ ਪੜ੍ਹੋ : ਖਾਲਸਾ ਏਡ ਦੇ ਦਫਤਰ ‘ਚ NIA ਦੀ ਰੇਡ, ਟੀਮ ਨੇ ਖੰਗਾਲੇ ਦਸਤਾਵੇਜ਼ਾਂ, ਇੱਕ ਘੰਟੇ ਤੱਕ ਕੀਤੀ ਜਾਂਚ

ਲਾਲੇ ਨਾਲ ਬਦਮਾਸ਼ਾਂ ਦੀ ਬਹਿਸ ਸੁਣ ਕੇ ਉਸ ਨੂੰ ਟਿਕਾਣੇ ਦਾ ਪਤਾ ਲੱਗਾ। ਕੁਝ ਲੋਕਾਂ ਦੀ ਮਦਦ ਨਾਲ ਉਹ ਗੱਡੀ ਨੂੰ ਟਰੇਸ ਕਰਕੇ ਸੰਗਤਪੁਰਾ ਛਾਉਣੀ ਪਹੁੰਚ ਗਿਆ। ਸ਼ੇਰਾ ਅਨੁਸਾਰ ਉਹ ਬਾਈਕ ‘ਤੇ ਜਾ ਰਿਹਾ ਸੀ। ਉਸ ਨੂੰ ਦੇਖ ਕੇ ਬਦਮਾਸ਼ਾਂ ਨੇ ਕਾਰ ਰੋਕ ਦਿੱਤੀ ਅਤੇ ਖਿੜਕੀ ਰਾਹੀਂ ਹਥਿਆਰ ਦਿਖਾਉਣ ਲੱਗੇ। ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਤਾਂ ਫਰਾਰ ਹੋ ਗਏ। ਲਾਲੇ ਨੂੰ ਬਚਾਉਣ ਲਈ ਸ਼ੇਰਾ ਨੇ ਗੁੱਸੇ ‘ਚ ਅਗਵਾਕਾਰਾਂ ਦੇ ਕਾਰ ਦੀ ਭੰਨ-ਤੋੜ ਵੀ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਰਾਣਾ ਕੰਦੋਵਾਲੀਆ ਦਾ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼! CCTV ‘ਚ ਕੈਦ ਹੋਈ ਸਾਰੀ ਵਾਰਦਾਤ appeared first on Daily Post Punjabi.