australian cricketer Archives - Daily Post Punjabi

Gujarat Titans ਦੇ ਇਸ ਧਾਕੜ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ, ਇਸ ਫਾਰਮੈਟ ਨੂੰ ਕਿਹਾ ਅਲਵਿਦਾ
ਆਸਟ੍ਰੇਲੀਆਈ ਟੀਮ ਦੇ ਵਿਕਟਕੀਪਰ-ਬੱਲੇਬਾਜ ਮੈਥਿਊ ਵੇਡ ਨੇ ਰੈੱਡ ਬਾਲ ਕ੍ਰਿਕਟ ਤੋਂ ਆਪਣੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੇਡ ਸ਼ੇਫੀਲਡ ਸ਼ੀਲਡ ਦੇ ਮੌਜੂਦਾ ਸੈਸ਼ਨ ਵਿੱਚ 21 ਤੋਂ 25 ਮਾਰਚ ਤੱਕ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਤਸਮਾਨੀਆ ਦੀ ਟੀਮ ਨਾਲ ਆਪਣਾ ਆਖਰੀ ਫਰਸਟ ਕਲਾਸ ਮੈਚ ਖੇਡਣ ਮੈਦਾਨ ‘ਤੇ ਉਤਰਨਗੇ। ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਦਾ ਸਾਹਮਣਾ ਵੈਸਟਰਨ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ ਜੋ ਪਰਥ ਦੇ ਮੈਦਾਨ ‘ਤੇ ਖੇਡਿਆ ਜਾਵੇਗਾ। ਇਸ ਫਾਈਨਲ ਮੁਕਾਬਲੇ ਵਿੱਚ ਖੇਡਣ ਕਾਰਨ ਹੀ ਵੇਡ ਆਗਾਮੀ ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜਨ ਦੇ ਸ਼ੁਰੂਆਤੀ 2 ਮੈਚਾਂ ਵਿੱਚ ਖੇਡਦੇ ਹੋਏ ਨਹੀਂ ਦਿਖਾਈ ਦੇਣਗੇ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਹੈ।

Matthew Wade announces retirement

ਮੈਥਿਊ ਵੇਡ ਨੇ ਆਪਣੇ ਇਸ ਫੈਸਲੇ ਦੇ ਨਾਲ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਆਸਟ੍ਰੇਲੀਆ ਦੇ ਲਈ ਲਿਮਿਟਿਡ ਓਵਰਾਂ ਦੀ ਕ੍ਰਿਕਟ ਖੇਡਣੀ ਜਾਰੀ ਰੱਖਣਗੇ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਮਹੀਨੇ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਮੈਥਿਊ ਵੇਡ ਵੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਹੋਣਗੇ। ਹੋਬਾਰਟ ਵਿੱਚ ਜਨਮ ਲੈਣ ਵਾਲੇ ਵੇਡ ਨੇ 4 ਵਾਰ ਸ਼ੀਲਟ ਖਿਤਾਬ ਜਿੱਤਿਆ ਹੈ, ਜਿਸ ਵਿੱਚ 2 ਵਾਰ ਉਨ੍ਹਾਂ ਦੀ ਕਪਤਾਨੀ ਵਿੱਚ ਇਹ ਕਾਰਨਾਮਾ ਹੋਇਆ ਹੈ। ਹਾਲਾਂਕਿ ਆਪਣੀ ਹੋਮ ਸਟੇਟ ਟੀਮ ਤੋਂ ਖੇਡਦੇ ਹੋਏ ਵੇਡ ਇੱਕ ਵਾਰ ਵੀ ਇਸ ਟ੍ਰਾਫੀ ਨੂੰ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ।

ਇਹ ਵੀ ਪੜ੍ਹੋ: ਬਟਾਲਾ ‘ਚ 22 ਸਾਲਾ ਨੌਜਵਾਨ ਦਾ ਬੇ.ਰ.ਹਿਮੀ ਨਾਲ ਕ.ਤ.ਲ, 20-25 ਨੌਜਵਾਨਾਂ ਨੇ ਵਾ.ਰਦਾ.ਤ ਨੂੰ ਦਿੱਤਾ ਅੰਜਾਮ

ਇਸ ਸਬੰਧੀ ਵੇਡ ਦੇ ਬਿਆਨ ਵਿੱਚ ਉਨ੍ਹਾਂ ਨੇ ਇਸ ਫੈਸਲੇ ਨੂੰ ਲੈ ਕੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਮੈਂ ਕ੍ਰਿਕਟ ਦੇ ਲੰਬੇ ਫਾਰਮੈਟ ਦੀਆਂ ਚੁਣੌਤੀਆਂ ਦਾ ਬਹੁਤ ਆਨੰਦ ਲਿਆ ਹੈ। ਮੈਂ ਵ੍ਹਾਈਟ-ਬਾਲ ਕ੍ਰਿਕਟ ਜਾਰੀ ਰੱਖਾਂਗਾ, ਪਰ ਮੇਰੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਹਮੇਸ਼ਾ ਜਦੋਂ ਮੈਂ ਬੈਗੀ ਗ੍ਰੀਨ ਕੈਪ ਪਾ ਕੇ ਆਪਣੇ ਦੇਸ਼ ਦੇ ਲਈ ਖੇਡਣ ਉਤਰਦਾ ਸੀ ਰਹੇਗਾ।

Matthew Wade announces retirement

ਦੱਸ ਦੇਈਏ ਕਿ ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੂੰ 36 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਜੋ ਉਨ੍ਹਾਂ ਨੇ ਸਾਲ 2012 ਤੋਂ ਲੈ ਕੇ 2021 ਦੇ ਵਿਚਾਲੇ ਖੇਡੇ। ਇਸ ਦੌਰਾਨ ਵੇਡ ਨੇ 29.87 ਦੀ ਔਸਤ ਨਾਲ 1613 ਦੌੜਾਂ ਬਣਾਈਆਂ ਹਨ। ਵੇਡ ਦੇ ਨਾਮ ਟੈਸਟ ਕ੍ਰਿਕਟ ਵਿੱਚ 4 ਸੈਂਕੜੇ ਤੇ 5 ਅਰਧ ਸੈਂਕੜੇ ਦਰਜ ਹਨ। ਉੱਥੇ ਹੀ ਵੇਡ ਨੇ ਫਰਸਟ ਕਲਾਸ ਕ੍ਰਿਕਟ ਵਿੱਚ 165 ਮੈਚਾਂ ਵਿੱਚ 9183 ਦੌੜਾਂ 40.81 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ । ਵੇਡ ਸ਼ੇਫੀਲਡ ਸ਼ੀਲਡ ਫਾਈਨਲ ਮੁਕਾਬਲੇ ਦੇ ਖਤਮ ਹੋਣ ਦੇ ਤੁਰੰਤ ਬਾਅਦ ਆਈਪੀਐੱਲ ਦੇ 17ਵੇਂ ਸੀਜਨ ਵਿੱਚ ਗੁਜਰਾਤ ਟਾਈਟਨਸ ਟੀਮ ਨਾਲ ਜੁੜ ਜਾਣਗੇ। ਜਿਸ ਵਿੱਚ ਉਨ੍ਹਾਂ ਦੇ ਪਹਿਲੇ 2 ਮੁਕਾਬਲਿਆਂ ਵਿੱਚ ਮੌਜੂਦ ਨਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Gujarat Titans ਦੇ ਇਸ ਧਾਕੜ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ, ਇਸ ਫਾਰਮੈਟ ਨੂੰ ਕਿਹਾ ਅਲਵਿਦਾ appeared first on Daily Post Punjabi.

ਦਿਗੱਜ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ ਮਾਮਲੇ ‘ਚ ਆਇਆ ਨਵਾਂ ਮੋੜ, ਜਾਂਚ ‘ਚ ਵੱਡਾ ਖੁਲਾਸਾ
ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ । ਇਸੇ ਵਿਚਾਲੇ ਹੁਣ ਉਨ੍ਹਾਂ ਦੇ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਦੱਸ ਦੇਈਏ ਕਿ ਥਾਈਲੈਂਡ ਦੀ ਜਾਂਚ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਟੀਮ ਨੂੰ ਕ੍ਰਿਕਟਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਅਤੇ ਤੌਲੀਏ ‘ਤੇ ਕਥਿਤ ਤੌਰ ‘ਤੇ ਖੂਨ ਦੇ ਧੱਬੇ ਮਿਲੇ ਹਨ। ਜਿਸ ਸਮੇਂ ਸ਼ੇਨ ਵਾਰਨ ਦੀ ਮੌਤ ਹੋਈ ਸੀ, ਉਸ ਸਮੇਂ ਥਾਈਲੈਂਡ ਦੇ ਵਿਲਾ ਵਿੱਚ ਰਹਿ ਰਹੇ ਸੀ।

Shane Warne Death

ਇਸ ਸਬੰਧੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਅਧਿਕਾਰੀ ਜਾਂਚ ਲਈ ਥਾਈਲੈਂਡ ਪਹੁੰਚ ਗਏ ਹਨ ਅਤੇ ਸ਼ੇਨ ਵਾਰਨ ਦੀ ਲਾਸ਼ ਨੂੰ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ। ਇਸ ਬਾਰੇ ਪੁਲਿਸ ਦੇ ਕਮਾਂਡਰ ਪੋਲ ਮੇਜਰ ਜਨਰਲ ਨੇ ਦੱਸਿਆ ਕਿ ਜਦੋਂ ਸੀਪੀਆਰ ਸ਼ੁਰੂ ਹੋਇਆ ਤਾਂ ਖੂਨ ਵਗ ਰਿਹਾ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਵਾਰਨ ਦੇ 4 ਦੋਸਤਾਂ ਨੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ 20 ਮਿੰਟ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਰੂਸ ਦੀ ਵਿੱਤੀ ਪ੍ਰਣਾਲੀ ਨੂੰ ਵੱਡਾ ਝਟਕਾ: Mastercard ਤੇ Visa ਨੇ ਰੂਸ ‘ਚ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਇਸ ਮਾਮਲੇ ਵਿੱਚ ਸਥਾਨਕ ਥਾਈ ਪੁਲਿਸ ਨੇ ਦੱਸਿਆ ਕਿ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਅਸ਼ੰਕਾ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਸਰੀਰ ਵਿੱਚ ਕੋਈ ਨਸ਼ੀਲੇ ਪਦਾਰਥ ਜਾਂ ਦਵਾਈ ਨਹੀਂ ਮਿਲੀ ਹੈ । ਦੱਸ ਦੇਈਏ ਕਿ ਸ਼ੇਨ ਵਾਰਨ ਨੇ 1992 ਵਿਚ ਭਾਰਤ ਖਿਲਾਫ ਸਿਡਨੀ ਟੈਸਟ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖਿਲਾਫ ਸਿਡਨੀ ਵਿਚ ਹੀ 2007 ਵਿਚ ਖੇਡਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਦਿਗੱਜ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ ਮਾਮਲੇ ‘ਚ ਆਇਆ ਨਵਾਂ ਮੋੜ, ਜਾਂਚ ‘ਚ ਵੱਡਾ ਖੁਲਾਸਾ appeared first on Daily Post Punjabi.

ਸਿਡਨੀ ਤੋਂ ਅਗਵਾ ਹੋਏ ਇਸ ਦਿਗੱਜ ਕ੍ਰਿਕਟਰ ਨੂੰ ਕੁੱਟਮਾਰ ਤੋਂ ਬਾਅਦ ਕੀਤਾ ਗਿਆ ਰਿਹਾਅ, ਮਿਲੀ ਜਾਨੋਂ ਮਾਰਨ ਦੀ ਧਮਕੀ
Former Australian Test cricketer: ਆਸਟ੍ਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਸਟੁਅਰਟ ਮੈਕਗਿੱਲ ਨੂੰ ਪਿਛਲੇ ਮਹੀਨੇ ਸਿਡਨੀ ਵਿੱਚ ਉਨ੍ਹਾਂ ਦੇ ਘਰ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ, ਪਰ ਇੱਕ ਘੰਟੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ । ਆਸਟ੍ਰੇਲੀਆਈ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਨੇ 14 ਅਪ੍ਰੈਲ ਨੂੰ ਕਥਿਤ ਅਗਵਾ ਦੇ ਪੀੜਤ ਦਾ ਜ਼ਿਕਰ 50 ਸਾਲ ਦੇ ਵਿਅਕਤੀ ਦੇ ਰੂਪ ਵਿੱਚ ਹੋਈ ਹੈ । ਆਸਟ੍ਰੇਲੀਆ ਦੇ ਪ੍ਰਸਾਰਣ ਨਿਗਮ ਅਤੇ ਨਿਊਜ਼ ਕਾਰਪੋਰੇਸ਼ਨ ਦੇ ਅਖਬਾਰਾਂ ਸਮੇਤ ਮੀਡੀਆ ਰਿਪੋਰਟਾਂ ਵਿੱਚ ਪੀੜਤ ਦੀ ਪਛਾਣ ਮੈਕਗਿੱਲ ਦੇ ਰੂਪ ਵਿੱਚ ਕੀਤੀ ਗਈ ਹੈ।

Former Australian Test cricketer

ਮਿਲੀ ਜਾਣਕਾਰੀ ਅਨੁਸਾਰ ਮੈਕਗਿੱਲ ਨੂੰ ਸਿਡਨੀ ਦੇ ਉੱਤਰੀ ਹਿੱਸੇ ਵਿੱਚ ਸੜਕ ‘ਤੇ ਇੱਕ ਵਿਅਕਤੀ ਨੇ ਰੋਕਿਆ ਅਤੇ ਫਿਰ ਇਸ ਤੋਂ ਬਾਅਦ ਦੋ ਹੋਰ ਆਦਮੀ ਆਏ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਲੈ ਗਏ। ਜਿਸ ਤੋਂ ਬਾਅਦ ਮੈਕਗਿੱਲ ਨੂੰ ਕਥਿਤ ਤੌਰ ‘ਤੇ ਸਿਡਨੀ ਦੇ ਦੱਖਣ-ਪੱਛਮੀ ਹਿੱਸੇ ਵਿੱਚ ਜਗ੍ਹਾ ਲਿਜਾਇਆ ਗਿਆ ਅਤੇ ਕਥਿਤ ਤੌਰ ‘ਤੇ ਕੁੱਟਮਾਰ ਤੋਂ ਬਾਅਦ ਉਸਨੂੰ ਦੂਜੀ ਜਗ੍ਹਾ ਲਿਜਾਇਆ ਗਿਆ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ। ਰਿਹਾਅ ਕੀਤੇ ਜਾਣ ਤੋਂ ਪਹਿਲਾਂ ਮੈਕਗਿੱਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ।

ਇਸ ਸਬੰਧੀ ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੂੰ 20 ਅਪ੍ਰੈਲ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ । ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੁੱਟਾਂ ਖੋਹਾਂ ਅਤੇ ਗੰਭੀਰ ਅਪਰਾਧ ਵਿਭਾਗ ਨੇ ਬਾਅਦ ਵਿੱਚ ਜਾਂਚ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਬੁੱਧਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 6 ਵਜੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਉਮਰ 27, 29, 42 ਅਤੇ 46 ਸਾਲ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਸਥਾਨਕ ਥਾਣੇ ਲੈ ਜਾਇਆ ਗਿਆ ਅਤੇ ਉਨ੍ਹਾਂ ਖਿਲਾਫ ਦੋਸ਼ ਲਗਾਏ ਗਏ । ਫਿਲਹਾਲ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਦੇ ਨਾਮ ਦਾ ਤੁਰੰਤ ਖੁਲਾਸਾ ਨਹੀਂ ਕੀਤਾ ਗਿਆ ਹੈ ।

ਇਹ ਵੀ ਦੇਖੋ: ਸਾਵਧਾਨ! ਵਾਇਰਲ ਵੀਡੀਓ ਤੋਂ ਬਾਅਦ ਘਰ ਘਰ ਪਹੁੰਚੀ ਇਹ ਦਵਾਈ, ਡਾਕਟਰ ਤੋਂ ਸੁਣੋ ਇਹਦਾ ਸੱਚ,ਕਿਤੇ ਕਰਵਾ ਨਾ ਬੈਠਿਓ ਨੁਕਸਾਨ

The post ਸਿਡਨੀ ਤੋਂ ਅਗਵਾ ਹੋਏ ਇਸ ਦਿਗੱਜ ਕ੍ਰਿਕਟਰ ਨੂੰ ਕੁੱਟਮਾਰ ਤੋਂ ਬਾਅਦ ਕੀਤਾ ਗਿਆ ਰਿਹਾਅ, ਮਿਲੀ ਜਾਨੋਂ ਮਾਰਨ ਦੀ ਧਮਕੀ appeared first on Daily Post Punjabi.

ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਸਹਾਇਆ ਲਈ ਆਸਟ੍ਰੇਲੀਆ ਦੇ ਗੇਂਦਬਾਜ਼ ਪੈਟ ਕਮਿੰਸ ਨੇ ਦਿਖਾਇਆ ਵੱਡਾ ਦਿਲ, PM ਕੇਅਰਸ ਫੰਡ ‘ਚ ਦਿੱਤੇ 38 ਲੱਖ ਰੁਪਏ…
australian cricketer pat cummins contributes 38 lakhs: ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਦੀ ਮੱਦਦ ਲਈ ਆਸਟ੍ਰੇਲੀਆ ਦੇ ਤੇਜ ਗੇਂਦਬਾਜ਼ ਪੈਟ ਕਮਿੰਸ ਅੱਗੇ ਆਏ ਹਨ।ਉਨਾਂ੍ਹ ਨੇ ਪੀਐੱਮ ਕੇਅਰਸ ਫੰਡ ‘ਚ 38 ਲੱਖ ਰੁਪਏ ਦੀ ਮੱਦਦ ਕੀਤੀ ਹੈ।ਕਮਿੰਸ ਨੇ ਦੇਸ਼ ‘ਚ ਹੋ ਰਹੀ ਆਕਸੀਜਨ ਦੀ ਕਿੱਲਤ ਨਾਲ ਨਜਿੱਠਣ ਲਈ ਇਹ ਰਾਸ਼ੀ ਦਿੱਤੀ ਹੈ।ਪੈਟ ਕਮਿੰਸ ਨੇ ਇਸ ਮੱਦਦ ਦਾ ਐਲਾਨ ਟਵਿੱਟਰ ਰਾਹੀਂ ਕੀਤਾ।ਉਨਾਂ੍ਹ ਨੇ ਲਿਖਿਆ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਪਿਛਲ਼ੇ ਕੁਝ ਸਾਲਾਂ ਤੋਂ ਮੈਨੂੰ ਬਹੁਤ ਪਿਆਰ ਮਿਲਿਆ ਹੈ ਅਤੇ ਇੱਥੋਂ ਦੇ ਲੋਕ ਵੀ ਬਹੁਤ ਪਿਆਰੇ ਅਤੇ ਸਪੋਰਟਿੰਗ ਹਨ।

australian cricketer pat cummins contributes 38 lakhs

ਮੈਂ ਜਾਣਦਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਕਾਫੀ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ, ਜਿਸ ‘ਚ ਪੂਰੇ ਦੇਸ਼ ‘ਚ ਹਸਪਤਾਲਾਂ ‘ਚ ਆਕਸੀਜਨ ਦੀ ਭਾਰੀ ਕਮੀ ਦਾ ਹੋਣਾ ਸ਼ਾਮਲ ਹੈ।ਅਜਿਹੇ ‘ਚ ਇੱਕ ਖਿਡਾਰੀ ਹੋਣ ਦੇ ਨਾਂ ਤੇ, ਮੈਂ ਪੀਐੱਮ ਕੇਅਰਸ ਫੰਡ ‘ਚ 50 ਹਜ਼ਾਰ ਯੂਐੱਸ ਡਾਲਰ ਸਹਾਇਤਾ ਰਾਸ਼ੀ ਦੇ ਰੂਪ ‘ਚ ਦੇਣਾ ਚਾਹੁੰਦਾ ਹਾਂ ਅਤੇ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਮੱਦਦ ਲਈ ਅੱਗੇ ਆਉਣ।

ਦੱਸਣਯੋਗ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦੀ ਜੰਗ ਨਾਲ ਲੜ ਰਿਹਾ ਹੈ।ਪੂਰੇ ਦੇਸ਼ ‘ਚ ਹਾਹਾਕਾਰ ਮੱਚੀ ਹੋਈ ਹੈ।ਬੀਤੇ ਕੁਝ ਦਿਨਾਂ ਤੋਂ ਹਰ ਰੋਜ਼ 3 ਲੱਖ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਕਾਰਨ ਹਸਪਤਾਲਾਂ ‘ਚ ਬੈੱਡ ਦੀ ਕਮੀ ਹੋ ਗਈ ਹੈ।ਆਕਸੀਜਨ ਦੀ ਵੀ ਭਾਰੀ ਕਿੱਲਤ ਹੈ।ਮਹਾਮਾਰੀ ਨਾਲ ਨਜਿੱਠਣ ਲਈ ਜੰਗੀ ਪੱਧਰ ‘ਤੇ ਕੰਮ ਜਾਰੀ ਹੈ।

ਚਲਦੇ ਵਿਆਹ ਚੋਂ ਚੁੱਕ ਲਿਆ ਲਾੜਾ, ਪਹੁੰਚੀ ਪੁਲਿਸ, ਭੱਜੇ ਰਿਸ਼ਤੇਦਾਰ, ਮਿੰਟਾਂ ‘ਚ ਪੰਡਾਲ ਹੋ ਗਿਆ ਖਾਲੀ !

The post ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਸਹਾਇਆ ਲਈ ਆਸਟ੍ਰੇਲੀਆ ਦੇ ਗੇਂਦਬਾਜ਼ ਪੈਟ ਕਮਿੰਸ ਨੇ ਦਿਖਾਇਆ ਵੱਡਾ ਦਿਲ, PM ਕੇਅਰਸ ਫੰਡ ‘ਚ ਦਿੱਤੇ 38 ਲੱਖ ਰੁਪਏ… appeared first on Daily Post Punjabi.