auto gang Archives - Daily Post Punjabi

ਲੁਧਿਆਣਾ ‘ਚ ਆਟੋ ਗੈਂਗ ਤੋਂ ਰਹੋ ਸਾਵਧਾਨ,ਦਿਨ-ਦਿਹਾੜੇ ਨਕਦੀ ਅਤੇ ਮੋਬਾਇਲ ਖੋਹਿਆ
auto gang looted cash and mobile: ਲੁਧਿਆਣਾ, (ਤਰਸੇਮ ਭਾਰਦਵਾਜ)-ਆਟੋ ਗੈਂਗ ਨੇ ਬਰਨਾਲਾ ਤੋਂ ਆਏ ਇੱਕ ਵਿਅਕਤੀ ਨੂੰ ਡਰਾ-ਧਮਕਾ ਕੇ ਨਕਦੀ ਅਤੇ ਮੋਬਾਇਲ ਖੋਹ ਲਿਆ।ਉਸ ਨੂੰ ਆਟੋ ਤੋਂ ਉਤਾਰ ਕੇ ਦੋਵੇਂ ਫਰਾਰ ਹੋ ਗਏ।ਹੁਣ ਥਾਣਾ ਡਿਵੀਜ਼ਨ ਨੰਬਰ-1 ਕੋਤਵਾਲੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਏਐੱਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਉਕਤ ਮਾਮਲਾ ਬਰਨਾਲਾ ਦੇ ਪਿੰਡ ਮੰਗੇਵਾਲ ਨਿਵਾਸੀ ਕੁਲਵਿੰਦਰ ਸਿੰਘ ਦੇ

auto gang looted cash and mobile

ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।ਉਸਨੇ ਦੱਸਿਆ ਕਿ ਸੋਮਵਾਰ ਉਹ ਕਿਸੇ ਕੰਮ ਲਈ ਲੁਧਿਆਣਾ ਆਇਆ ਸੀ।ਭਾਰਤ ਨਗਰ ਚੌਕ ‘ਚ ਬੱਸ ਤੋਂ ਉਤਰਨ ਤੋਂ ਬਾਅਦ ਘੰਟਾ ਘਰ ਜਾਣ ਲਈ ਉਹ ਆਟੋ ਰਿਕਸ਼ਾ ਨੰਬਰ ਪੀ.ਬੀ10ਵੀਆਈ4588 ‘ਚ ਬੈਠ ਗਿਆ।ਉਸ ਆਟੋ ਡ੍ਰਾਈਵਰ ਤੋਂ ਇਲਾਵਾ ਪਿਛਲੀ ਸੀਟ ‘ਤੇ ਇੱਕ ਨੌਜਵਾਨ ਬੈਠਾ ਹੋਇਆ ਸੀ।ਕਰੀਬ 11.30 ਵਜੇ ਰੇਖੀ ਸਿਨੇਮਾ ਚੌਕਾ ਪਹੁੰਚ ਕੇ ਪਿੱਛੇ ਬੈਠੇ ਬਦਮਾਸ਼ ਨੇ ਡਰਾ ਧਮਕਾ ਕੇ ਜ਼ਬਰਦਸਤੀ ਉਸਦੀ ਜੇਬ ‘ਚੋਂ 3 ਹਜ਼ਾਰ ਰੁ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।ਸੁਰਿੰਦਰ ਪਾਲ ਨੇ ਕਿਹਾ ਕਿ ਆਟੋ ਰਿਕਸ਼ਾ ਦੇ ਨੰਬਰ ਦੇ ਆਧਾਰ ‘ਤੇ ਦੋਸ਼ੀਆ ਦਾ ਪਤਾ ਲਾਇਆ ਜਾ ਰਿਹਾ ਹੈ।ਇਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ।

The post ਲੁਧਿਆਣਾ ‘ਚ ਆਟੋ ਗੈਂਗ ਤੋਂ ਰਹੋ ਸਾਵਧਾਨ,ਦਿਨ-ਦਿਹਾੜੇ ਨਕਦੀ ਅਤੇ ਮੋਬਾਇਲ ਖੋਹਿਆ appeared first on Daily Post Punjabi.

ਵੱਡੀ ਸਫਲਤਾ: 100 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਲੁਟੇਰਾ ਆਟੋ ਗੈਂਗ ਨੂੰ ਪੁਲਿਸ ਨੇ ਕੀਤਾ ਕਾਬੂ
robber auto gang arrest: ਲੁਧਿਆਣਾ (ਤਰਸੇਮ ਭਾਰਦਵਾਜ)- ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇਕ ਲੁਟੇਰਾ ਆਟੋ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ 6 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਗੈਂਗ ਦੇ ਮੈਂਬਰ ਹੁਣ ਤੱਕ 100 ਵਾਰਦਾਤਾਂ ਕਰ ਚੁੱਕੇ ਹਨ। ਦੋਸ਼ੀਆਂ ਦੀ ਪਹਿਚਾਣ ਪ੍ਰਤਾਪ ਨਗਰ ਦੇ ਆਤਮਾ ਰਾਮ ਉਰਫ ਭੋਲਾ ਅਤੇ ਅਮਨ ਕੁਮਾਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।

robber auto gang arrest

ਇਸ ਮਾਮਲੇ ਸਬੰਧੀ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਹੈ ਕਿ ਕਰਨ ਅਤੇ ਸੰਜੀਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਸੀ ਕਿ ਉਸ ਦੇ ਹੋਰ ਵੀ ਕਈ ਸਾਥੀ ਵਾਰਦਾਤਾਂ ‘ਚ ਸ਼ਾਮਿਲ ਹਨ, ਜਿਸ ਦੇ ਚੱਲਦਿਆਂ ਪੁਲਿਸ ਨੇ ਅਮਨ ਅਤੇ ਭੋਲਾ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਭੋਲਾ ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ ਉਹ ਆਟੋ ‘ਚ ਨਾਲ ਬੈਠ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।ਦੋਸ਼ੀ ਕਰਨ ਆਟੋ ਚਲਾਉਂਦਾ ਸੀ, ਜਦਕਿ ਸੰਜੀਵ ਤੇ ਭੋਲਾ ਪਿੱਛੇ ਬੈਠ ਸਵਾਰੀਆਂ ਦੀ ਨਗਦੀ ਅਤੇ ਮੋਬਾਇਲ ਫੋਨ ਕੱਢਦੇ ਸੀ। ਦੋਸ਼ੀ ਭੋਲੇ ਕੋਲੋ 4 ਹੋਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ। ਉਸ ਖਿਲਾਫ ਪਹਿਲਾ ਵੀ ਝਪਟਮਾਰੀ ਅਤੇ ਚੋਰੀ ਦੇ 3 ਮਾਮਲੇ ਦਰਜ ਹਨ। ਦੋਸ਼ੀ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ। ਜਾਂਚ ਅਫਸਰ ਮੁਤਾਬਕ ਭੋਲੇ ਦੇ ਪਰਿਵਾਰ ਨੇ ਉਸ ਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਹੈ। ਉਹ ਪ੍ਰਤਾਪ ਚੌਕ ਦੇ ਕੋਲ ਬਣੀ ਪਾਰਕ ‘ਚ ਸੌਂਦਾ ਸੀ ਅਤੇ ਉੱਥੇ ਹੀ ਖਾਣਾ ਆਦਿ ਖਾਂਦਾ ਸੀ।

robber auto gang arrest

ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਅਮਨ ਕੁਮਾਰ ਫੈਕਟਰੀ ‘ਚ ਨੌਕਰੀ ਕਰਦਾ ਹੈ ਉਹ ਉਕਤ 3 ਦੋਸ਼ੀਆਂ ਦਾ ਦੋਸਤ ਹੈ। ਉਹ ਵਾਰਦਾਤਾਂ ਕਰ ਕੇ ਬਰਾਮਦ ਹੋਏ ਮੋਬਾਇਲ ਲਿਆ ਕੇ ਅਮਨ ਨੂੰ 2500 ਰੁਪਏ ‘ਚ ਵੇਚ ਦਿੰਦਾ ਸੀ। ਮੋਬਾਇਲ ਦੀ ਕੀਮਤ 15 ਤੋਂ 30 ਹਜ਼ਾਰ ਰੁਪਏ ਦੇ ਵਿਚਾਲੇ ਹੁੰਦੀ ਸੀ ਪਰ ਅਮਨ ਕੰਮ ਦੌਰਾਨ ਨੇੜੇ ਦੀਆਂ ਫੈਕਟਰੀਆਂ ‘ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ 4000 ਰੁਪਏ ‘ਚ ਵੇਚ ਦਿੰਦਾ ਸੀ। ਅਮਨ ਤੋਂ 2 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।

The post ਵੱਡੀ ਸਫਲਤਾ: 100 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਲੁਟੇਰਾ ਆਟੋ ਗੈਂਗ ਨੂੰ ਪੁਲਿਸ ਨੇ ਕੀਤਾ ਕਾਬੂ appeared first on Daily Post Punjabi.

ਹੁਣ ਆਟੋ ਲੁਟੇਰਾ ਗੈਂਗ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਲੁੱਟੇ 40,000 ਰੁਪਏ
auto gang steals youth: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁੱਟਾਂ -ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲੇ ਮੁਤਾਬਕ ਹੁਣ ਇੱਥੇ ਇਕ ਆਟੋ ਗੈਂਗ ਨੇ ਸ਼ਹਿਰ ਦੇ ਬਾਹਰੋਂ ਆਏ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 40,000 ਰੁਪਏ ਲੁੱਟ ਕੇ ਫਰਾਰ ਹੋ ਗਏ ਹਨ ਪਰ ਇਸ ਦੌਰਾਨ ਨੌਜਵਾਨ ਨੇ ਆਟੋ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਦਿੱਤਾ ਹੈ ਫਿਲਹਾਲ ਜਾਂਚ ਜਾਰੀ ਹੈ।

auto gang steals youth

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਹ ਬੱਸ ਚੋਂ ਭਾਰਤ ਨਗਰ ਚੌਕ ਉਤਰਿਆ ਅਤੇ ਇੱਥੋ ਫੀਲਡ ਗੰਜ ਜਾਣ ਲਈ ਇੱਕ ਆਟੋ ‘ਚ ਬੈਠ ਗਿਆ। ਆਟੋ ‘ਚ ਡਰਾਈਵਰ ਤੋਂ ਇਲਾਵਾ 2 ਹੋਰ ਵਿਅਕਤੀ ਵੀ ਮੌਜੂਦ ਸੀ। ਪੀੜਤ ਨੌਜਵਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਟੋ ਡਰਾਈਵਰ ਇੱਕ ਨੌਜਵਾਨ ਨੂੰ ਸੰਜੇ ਕਹਿ ਕੇ ਬੁਲਾ ਰਿਹਾ ਸੀ। ਆਟੋ ਡਰਾਈਵਰ ਨੇ ਨੌਜਵਾਨ ਨੂੰ ਫੀਲਡ ਗੰਜ ਦਾ ਰਸਤਾ ਦਿਖਾਉਂਦੇ ਹੋਏ ਜਗਰਾਉਂ ਪੁੱਲ ‘ਤੇ ਉਤਾਰ ਦਿੱਤਾ। ਉੱਥੇ ਉਤਰ ਕੇ ਜਦੋਂ ਨੌਜਵਾਨ ਨੇ ਆਪਣੀ ਪੈਂਟ ਦੀ ਜੇਬ ‘ਚ ਹੱਥ ਮਾਰਿਆ ਤਾਂ 40,000 ਰੁਪਏ ਦੀ ਨਕਦੀ ਗਾਇਬ ਸੀ । ਨੌਜਵਾਨ ਨੇ ਜਦ ਆਟੋ ਡਰਾਈਵਰ ਨੂੰ ਆਵਾਜ਼ ਮਾਰੀ ਤਾਂ ਉਹ ਸਾਥੀਆਂ ਸਮੇਤ ਆਟੋ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ । ਨੌਜਵਾਨ ਨੇ ਆਟੋ ਦਾ ਨੰਬਰ ਨੋਟ ਕਰਕੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ । ਇਸ ਮਾਮਲੇ ‘ਚ ਤਫਤੀਸ਼ੀ ਅਫਸਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

The post ਹੁਣ ਆਟੋ ਲੁਟੇਰਾ ਗੈਂਗ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਲੁੱਟੇ 40,000 ਰੁਪਏ appeared first on Daily Post Punjabi.