avon cycle Archives - Daily Post Punjabi

ਹੁਣ ਦੁਬਈ ਦੇ IPL 2020 ਕ੍ਰਿਕੇਟ ਮੈਚ ‘ਚ ਛਾਏਗੀ ਲੁਧਿਆਣਾ ਦੀ ਬ੍ਰਾਂਡ ਏਵਨ ਸਾਈਕਲ
IPL 2020 avon cycle: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਸਾਲ ਦੁਬਈ ‘ਚ ਖੇਡੇ ਜਾਣ ਵਾਲੇ ਆਈ.ਪੀ.ਐੱਲ 2020 ਮੈਚਾਂ ‘ਚ ਲੁਧਿਆਣਾ ਜ਼ਿਲ੍ਹਾਂ ਵੀ ਛਾਏਗਾ। ਮਿਲੀ ਜਾਣਕਾਰੀ ਮੁਤਾਬਕ ਦੁਬਈ ‘ਚ ਖੇਡੇ ਜਾਣ ਵਾਲੇ ਆਈ.ਪੀ.ਐੱਲ ਮੈਚਾਂ ‘ਚ ਲੁਧਿਆਣਾ ਦੇ ਬ੍ਰਾਂਡ ਏਵਨ ਸਾਈਕਲ ਦੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਲੁਧਿਆਣਾ ਦੀ ਏਵਨ ਸਾਈਕਲ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਿੰਸੀਪਲ ਸਪਾਂਸਰ ਬਣੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਜੁਆਇੰਟ ਐੱਮ.ਡੀ ਰਿਸ਼ੀ ਪਾਹਵਾ ਨੇ ਦੱਸਿਆ ਕਿ ਕੰਪਨੀ ਪੰਜਾਬ ਟੀਮ ਦੀ ਪ੍ਰਿੰਸੀਪਲ ਸਪਾਂਸਰ ਹੋਣ ਦੇ ਨਾਲ-ਨਾਲ ਅਧਿਕਾਰਤ ਪਾਰਟਨਰ ਹੋਵੇਗੀ। ਦੱਸ ਦੇਈਏ ਕਿ ਟੀਮ ਵੱਲੋਂ ਏਵਨ ਦੇ ਸਾਈਕਲ ਵੀ ਗਰਾਊਂਡ ‘ਚ ਚਲਾਏ ਜਾਣਗੇ।

IPL 2020 avon cycle

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟਾਈਗਰ ਸ਼ਰਾਫ ਦੇ ਨਾਲ ਕੈਂਪੇਨ ਕੀਤੀ ਗਈ ਸੀ। ਏਵਨ ਦੇ ਸਾਈਕਲ ਕੋਈ ਮਿਲ ਗਿਆ, ਭੂਤਨਾਥ, ਐਮਾਜ਼ੋਨ ਸੀਰੀਜ਼ ‘ਚ ਵੀ ਚਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਹੁਣ ਪ੍ਰੀਮੀਅਮ ਸੈਗਮੈਂਟ ‘ਤੇ ਵੀ ਫੋਕਸ ਕਰ ਰਹੀ ਹੈ। ਇਸੇ ਲੜੀ ਤਹਿਤ ਅਜਿਹੇ ਯਤਨ ਕੀਤੇ ਜਾ ਰਹੇ ਹਨ।

The post ਹੁਣ ਦੁਬਈ ਦੇ IPL 2020 ਕ੍ਰਿਕੇਟ ਮੈਚ ‘ਚ ਛਾਏਗੀ ਲੁਧਿਆਣਾ ਦੀ ਬ੍ਰਾਂਡ ਏਵਨ ਸਾਈਕਲ appeared first on Daily Post Punjabi.

IPL 2020 : ਕਿੰਗਜ਼ ਇਲੈਵਨ ਪੰਜਾਬ ਦਾ ਪ੍ਰਿੰਸੀਪਲ ਸਪਾਂਸਰ ਬਣਿਆ ਲੁਧਿਆਣਾ ਦਾ ਏਵਨ ਸਾਈਕਲ
KXIP Principal Sponsor in ipl 2020: ਕੋਰੋਨਾ ਵਾਇਰਸ ਦੇ ਕਾਰਨ ਆਈਪੀਐਲ ਦਾ 13 ਵਾਂ ਸੀਜ਼ਨ 19 ਸਿਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਜਿਸਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਸਾਰੀਆਂ 8 ਟੀਮਾਂ ਵਿਚਾਲੇ 53 ਦਿਨਾਂ ਵਿੱਚ ਫਾਈਨਲ ਸਮੇਤ 60 ਮੈਚ ਹੋਣਗੇ। ਹੁਣ IPL ਦੇ 13 ਵੇਂ ਸੀਜ਼ਨ ‘ਚ ਲੁਧਿਆਣਾ ਦੇ ਬ੍ਰਾਂਡ ਏਵਨ ਸਾਈਕਲ ਦਾ ਨਾਮ ਵੀ ਦਿਖਾਈ ਦਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੀ ਏਵਨ ਸਾਈਕਲ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਿੰਸੀਪਲ ਸਪਾਂਸਰ ਦੇ ਨਾਲ-ਨਾਲ ਅਧਿਕਾਰਤ ਪਾਰਟਨਰ ਵੀ ਹੋਵੇਗੀ। ਪੰਜਾਬ ਦੀ ਟੀਮ ਗਰਾਊਂਡ ‘ਚ ਏਵਨ ਦੇ ਸਾਈਕਲ ਵੀ  ਚਲਾਏਗੀ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ‘ਚ ਸ਼ਾਮਿਲ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਾਰਿਆਂ ਦਾ ਧਿਆਨ 2019 ਅੰਡਰ-19 ਵਿਸ਼ਵ ਕੱਪ ‘ਚ ਕਮਾਲ ਦਾ ਪ੍ਰਦਰਸ਼ਨ ਕਰਨ ਵਾਲੇ ਲੈੱਗ ਸਪਿੱਨਰ ਰਵੀ ਬਿਸ਼ਨੋਈ ‘ਤੇ ਹੋਵੇਗਾ। ਇਸ ਤੋਂ ਇਲਾਵਾ ਬੰਗਾਲ ਦੇ ਈਸ਼ਾਨ ਪੋਰੇਲ ਤੋਂ ਵੀ ਉਮੀਦਾਂ ਹੋਣਗੀਆਂ, ਜਿਨ੍ਹਾਂ ਨੇ ਘਰੇਲੂ ਕ੍ਰਿਕਟ ‘ਚ ਦਮਦਾਰ ਪ੍ਰਦਰਸ਼ਨ ਕੀਤਾ ਸੀ।

KXIP Principal Sponsor in ipl 2020

ਕਿੰਗਜ਼ ਇਲੈਵਨ ਪੰਜਾਬ ਦੀ ਨਜ਼ਰ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਪਹਿਲੀ ਵਾਰ ਖਿਤਾਬ ਜਿੱਤਣ ‘ਤੇ ਹੈ। ਅਨਿਲ ਕੁੰਬਲੇ ਕਿੰਗਜ਼ ਇਲੈਵਨ ਪੰਜਾਬ ਦੀ ਕੋਚਿੰਗ ਸੰਭਾਲ ਰਹੇ ਹਨ, ਜਦਕਿ ਕੇਐਲ ਰਾਹੁਲ ਦੇ ਸ਼ਾਨਦਾਰ ਫਾਰਮ ਨੂੰ ਦੇਖਦਿਆਂ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟੀਮ ‘ਚ ਗੇਲ, ਕੇਐਲ ਰਾਹੁਲ, ਮਨਦੀਪ ਸਿੰਘ, ਗਲੇਨ ਮੈਕਸਵੈਲ, ਕ੍ਰਿਸ ਜੌਰਡਨ, ਜਿੰਮੀ ਨੀਸ਼ਮ, ਨਿਕੋਲਸ ਪੂਰਨ, ਮੁਜੀਬ ਜ਼ਦਰਾਨ, ਹਰਦਾਸ ਵਿਲਜੋਨ ਅਤੇ ਸਾਢੇ ਅੱਠ ਕਰੋੜ ਦੀ ਬੋਲੀ ਨਾਲ ਟੀਮ ਵਿੱਚ ਸ਼ਾਮਿਲ ਹੋਏ ਸ਼ੈਲਡਨ ਕੋਟਰੇਲ ਵਰਗੇ ਤਜਰਬੇਕਾਰ ਖਿਡਾਰੀ ਹਨ।

The post IPL 2020 : ਕਿੰਗਜ਼ ਇਲੈਵਨ ਪੰਜਾਬ ਦਾ ਪ੍ਰਿੰਸੀਪਲ ਸਪਾਂਸਰ ਬਣਿਆ ਲੁਧਿਆਣਾ ਦਾ ਏਵਨ ਸਾਈਕਲ appeared first on Daily Post Punjabi.