Axar patel took 5 wickets Archives - Daily Post Punjabi

IND v ENG : ਡੈਬਿਊ ਮੈਚ ‘ਚ ਅਕਸ਼ਰ ਪਟੇਲ ਨੇ ਲਏ 5 ਵਿਕਟ, ਜਾਣੋ ਇਸ ਤੋਂ ਪਹਿਲਾ ਕਿਹੜੇ ਖਿਡਾਰੀ ਕਰ ਚੁੱਕੇ ਨੇ ਇਹ ਕਮਾਲ
Axar patel took 5 wickets : ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਰ ਅਸ਼ਵਿਨ ਨੇ 3 ਅਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਇਸ ਮੈਚ ਦੇ ਹੀਰੋ ਰਹੇ ਹਨ। ਰਵੀਚੰਦਰਨ ਅਸ਼ਵਿਨ ਨੇ ਸੈਂਕੜਾ ਬਣਾਉਣ ਤੋਂ ਇਲਾਵਾ ਅੱਠ ਵਿਕਟਾਂ ਲਈਆਂ ਹਨ। ਇਹ ਅਕਸ਼ਰ ਪਟੇਲ ਦਾ ਡੈਬਿਊ ਟੈਸਟ ਮੈਚ ਸੀ। ਅਕਸ਼ੇਰ ਪਟੇਲ ਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈ ਕੇ ਇਤਿਹਾਸ ਰੱਚ ਦਿੱਤਾ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ।

Fifer on debut for @akshar2026!

What a start to his Test career!

England 9⃣ down as Olly Stone is out LBW.  @Paytm #INDvENG #TeamIndia

Follow the match  https://t.co/Hr7Zk2kjNC pic.twitter.com/HmD2xFNn0b
— BCCI (@BCCI) February 16, 2021

ਅਕਸ਼ਰ ਪਟੇਲ ਤੋਂ ਪਹਿਲਾਂ ਭਾਰਤ ਦੇ ਲਈ ਐਮ ਨਿਸਾਰ, ਵਮਨ ਕੁਮਾਰ, ਆਬਿਦ ਅਲੀ, ਡੀ ਦੋਸ਼ੀ, ਐਨ ਹਰਵਾਨੀ, ਅਮਿਤ ਮਿਸ਼ਰਾ, ਆਰ ਅਸ਼ਵਿਨ ਅਤੇ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਨੇ ਪਹਿਲੇ ਟੈਸਟ ਮੈਚ ਵਿੱਚ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਟੈਸਟ ਮੈਚ ਵਿੱਚ ਅਕਸ਼ਰ ਪਟੇਲ ਨੇ ਪਹਿਲੀ ਪਾਰੀ ਵਿੱਚ ਸਿਰਫ ਦੋ ਵਿਕਟਾਂ ਲਈਆਂ ਸਨ, ਪਰ ਦੂਜੀ ਪਾਰੀ ਵਿੱਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਰ ਅਸ਼ਵਿਨ ਨੇ ਅੱਠ ਜਦਕਿ ਅਕਸ਼ਰ ਪਟੇਲ ਨੇ ਸੱਤ ਵਿਕਟਾਂ ਨਾਲ ਇੰਗਲੈਂਡ ਦਾ ਲੱਕ ਤੋੜਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਦਾ ਤੀਜਾ ਮੈਚ 24 ਫਰਵਰੀ ਤੋਂ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਇਹ ਵੀ ਦੇਖੋ : ਹੁਣੇ-ਹੁਣੇ ਕਿਸਾਨ ਅੰਦੋਲਣ ‘ਚੋਂ ਆਈ ਵੱਡੀ ਖੁਸ਼ੀ ਦੀ ਖਬਰ, ਅਣਖੀ ਯੋਧਿਆਂ ਨੂੰ ਨਹੀਂ ਡੱਕ ਸਕਦੀਆਂ ਜੇਲ੍ਹਾਂ

The post IND v ENG : ਡੈਬਿਊ ਮੈਚ ‘ਚ ਅਕਸ਼ਰ ਪਟੇਲ ਨੇ ਲਏ 5 ਵਿਕਟ, ਜਾਣੋ ਇਸ ਤੋਂ ਪਹਿਲਾ ਕਿਹੜੇ ਖਿਡਾਰੀ ਕਰ ਚੁੱਕੇ ਨੇ ਇਹ ਕਮਾਲ appeared first on Daily Post Punjabi.