ayesha suicide case Archives - Daily Post Punjabi

ਪੁਲਸ ਦੇ ਸਾਹਮਣੇ ਆਰਿਫ ਨੇ ਕਬੂਲਿਆ, ਮੈਂ ਹੀ ਆਇਸ਼ਾ ਨੂੰ ਉਕਸਾਇਆ ਸੀ ਆਤਮਹੱਤਿਆ ਕਰਨ ਲਈ ਅਤੇ ਵੀਡੀਓ ਭੇਜਣ ਲਈ…
ayesha suicide case husband arif confess: ਅਹਿਮਦਾਬਾਦ ‘ਚ ਸਾਬਰਮਤੀ ਨਦੀ ‘ਚ ਛਾਲ ਮਾਰ ਕੇ ਸੁਸਾਈਡ ਕਰਨ ਵਾਲੀ ਆਇਸ਼ਾ ਦੇ ਪਤੀ ਆਰਿਫ ਖਾਨ ਨੇ ਪੁਲਿਸ ਦੇ ਸਾਹਮਣੇ ਮੰਨਿਆ ਹੈ ਕਿ ਉਸਨੇ ਆਇਸ਼ਾ ਨੂੰ ਕਿਹਾ ਸੀ ਕਿ ਆਪਣੇ ਮਰਨ ਦਾ ਵੀਡੀਓ ਮੈਨੂੰ ਭੇਜ ਦੇਵੇ।ਆਰਿਫ 3 ਦਿਨ ਦੀ ਪੁਲਸ ਰਿਮਾਂਡ ‘ਤੇ ਹੈ।ਉਸ ‘ਤੇ ਦਾਜ ਮੰਗਣ ਅਤੇ ਆਇਸ਼ਾ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਦਾ ਦੋਸ਼ ਹੈ।ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਰਿਫ ਨੇਆਪਣੇ ਮੋਬਾਇਲ ਤੋਂ ਆਇਸ਼ਾ ਦੇ ਨਾਲ ਕੀਤੀ ਵਟ੍ਹਸਅਪ ਚੈਟ ਡਿਲੀਟ ਕਰ ਦਿੱਤੀ ਸੀ।ਹਾਲਾਂਕਿ, ਆਇਸ਼ਾ ਦੇ ਮੋਬਾਇਲ ‘ਚ ਸਾਰੀ ਚੈਟ ਮੌਜੂਦ ਸੀ।ਅਧਿਕਾਰੀਆਂ ਨੇ ਆਰਿਫ ਨੂੰ ਆਇਸ਼ਾ ਦੇ ਮੋਬਾਇਲ ‘ਚ ਮਿਲੀ ਚੈਟ ਦਿਖਾਈ ਤਾਂ ਆਰਿਫ ਸਮਝ ਗਿਆ ਕਿ ਉਹ ਫੜਿਆ ਗਿਆ ਹੈ।

ayesha suicide case husband arif confess

ਉਸਨੇ ਇਹ ਵੀ ਕਬੂਲ ਕੀਤਾ ਕਿ ਆਇਸ਼ਾ ਦੇ ਸੁਸਾਈਡ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਨੇ ਚੈਟ ਡਿਲੀਟ ਕੀਤੀ ਸੀ। ਸੋਮਵਾਰ ਰਾਤ ਗ੍ਰਿਫਤਾਰੀ ਤੋਂ ਬਾਅਦ ਅਹਿਮਦਾਬਾਦ ਪੁਲਿਸ ਨੇ ਆਰਿਫ ਤੋਂ ਉਸਦੇ ਮੋਬਾਇਲ ਦੇ ਬਾਰੇ ‘ਚ ਪੁੱਛਿਆ ਸੀ।ਪਹਿਲਾਂ ਉਸ ਨੇ ਕਿਹਾ ਕਿ ਉਸਨੇ ਮੋਬਾਇਲ ਸੁੱਟ ਦਿੱਤਾ ਹੈ।ਪੁਲਿਸ ਨੇ ਮੋਬਾਇਲ ਸੁੱਟੇ ਜਾਣ ਵਾਲੀ ਥਾਂ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਆਪਣਾ ਫੋਨ ਇੱਕ ਦੋਸਤ ਦੇ ਘਰ ਛਿਪਾ ਦਿੱਤਾ ਸੀ।ਪੁਲਸ ਨੇ ਮੋਬਾਇਲ ਜ਼ਬਤ ਕਰ ਲਿਆ ਹੈ।

Rajewal ਨੇ 6 ਮਾਰਚ KMP Road ਘੇਰਨ ਨੂੰ ਲੈ ਕੇ ਕਰ ‘ਤਾ ਵੱਡਾ ਐਲਾਨ , ਕਿਹਾ “26 ਵਾਲੀ ਗ਼ਲਤੀ ਨਾ ਕਰ ਦਿਓ”

The post ਪੁਲਸ ਦੇ ਸਾਹਮਣੇ ਆਰਿਫ ਨੇ ਕਬੂਲਿਆ, ਮੈਂ ਹੀ ਆਇਸ਼ਾ ਨੂੰ ਉਕਸਾਇਆ ਸੀ ਆਤਮਹੱਤਿਆ ਕਰਨ ਲਈ ਅਤੇ ਵੀਡੀਓ ਭੇਜਣ ਲਈ… appeared first on Daily Post Punjabi.