ayodhya mandir Archives - Daily Post Punjabi

ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਰਾਮ ਮੰਦਰ ‘ਚ ਫੋਨ ਲਿਜਾਣ ‘ਤੇ ਲੱਗੀ ਪਾਬੰਦੀ
ਜੇ ਤੁਸੀਂ ਅਯੁੱਧਿਆ ‘ਚ ਰਾਮਲੱਲਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਰਾਮ ਮੰਦਰ ਟਰੱਸਟ ਨੇ ਮੰਦਰ ‘ਚ ਮੋਬਾਇਲ ਫੋਨ ‘ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।

ਇਸ ਫੈਸਲੇ ਨੂੰ ਲੈ ਕੇ ਟਰੱਸਟ ਨੇ ਸਮੂਹ ਰਾਮ ਭਗਤਾਂ ਨੂੰ ਇਸ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਰਾਮ ਮੰਦਿਰ ਕੰਪਲੈਕਸ ਵਿੱਚ ਕਲੋਜ਼ ਰੂਮ ਦੀ ਸਹੂਲਤ ਦੀ ਵਰਤੋਂ ਕਰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ।

ਜਾਣਕਾਰੀ ਦਿੰਦੇ ਹੋਏ ਮੰਦਰ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਟਰੱਸਟ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਹਾਤੇ ਵਿੱਚ ਮੋਬਾਈਲ ਰੱਖਣ ਦੀ ਪੂਰੀ ਸਹੂਲਤ ਹੈ, ਸਾਡੇ ਕੋਲ ਕਿਸੇ ਵੀ ਕੀਮਤੀ ਵਸਤੂ ਨੂੰ ਸੁਰੱਖਿਅਤ ਰੱਖਣ ਲਈ ਪੂਰੇ ਪ੍ਰਬੰਧ ਹਨ। ਸਮੂਹ ਸੰਗਤਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।

ਅਯੁੱਧਿਆ ਵਿੱਚ ਰਾਮ ਜਨਮ ਭੂਮੀ ਰਵਾਇਤੀ ਨਗਰ ਸ਼ੈਲੀ ਵਿੱਚ ਬਣੀ ਹੈ। ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਰਾਮਲਲਾ ਦੀ 51 ਇੰਚ ਉੱਚੀ ਮੂਰਤੀ ਨੂੰ 22 ਜਨਵਰੀ ਨੂੰ ਪਵਿੱਤਰ ਕੀਤਾ ਗਿਆ ਸੀ। ਪੀਐਮ ਮੋਦੀ ਨੇ ਰਸਮਾਂ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ : ਦਿੱਲੀ ਤੋਂ ਜਾ ਰਹੀ ਫਲਾਈਟ ‘ਚ ਬੰ.ਬ ਦੀ ਧਮ.ਕੀ, ਮਚੀ ਹਫੜਾ-ਦਫੜੀ, ਐਮਰਜੰਸੀ ਵਿੰਡੋ ਤੋਂ ਲੋਕਾਂ ਨੇ ਮਾਰੀ ਛਾਲ

ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਮੰਦਰ ਦੇ ਆਲੇ-ਦੁਆਲੇ 14 ਫੁੱਟ ਚੌੜੀ ਕੰਧ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪਾਰਕੋਟਾ ਇਕ ਤਰ੍ਹਾਂ ਦੀ ਸੁਰੱਖਿਆ ਦੀਵਾਰ ਹੈ, ਜਿਸ ਨੂੰ ਜਲਦੀ ਹੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵਾਨ ਭੋਲੇਨਾਥ ਤੋਂ ਲੈ ਕੇ ਹਨੂੰਮਾਨ ਜੀ ਤੱਕ 6 ਹੋਰ ਮੰਦਰ ਬਣਾਏ ਜਾਣਗੇ। ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ, 25,000 ਸ਼ਰਧਾਲੂ ਇੱਕੋ ਸਮੇਂ ਇਸ ਦੇ ਦਰਸ਼ਨ ਕਰਨ ਲਈ ਆ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਰਾਮ ਮੰਦਰ ‘ਚ ਫੋਨ ਲਿਜਾਣ ‘ਤੇ ਲੱਗੀ ਪਾਬੰਦੀ appeared first on Daily Post Punjabi.

ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਅਯੁੱਧਿਆ ਦਾ ਰਾਮ ਮੰਦਰ, ਸ਼ਰਧਾਲੂਆਂ ਦੀ ਉਮੜੀ ਭੀੜ
ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਅੱਜ ਦਰਸ਼ਨ ਦਾ ਪਹਿਲਾ ਦਿਨ ਹੈ। ਮੰਦਰ ਨੂੰ ਆਮ ਲੋਕਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਅੱਜ ਸਵੇਰੇ 3 ਵਜੇ ਤੋਂ ਹੀ ਦਰਸ਼ਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਗਈ। ਜਿਵੇਂ ਹੀ ਮੰਦਰ ਦੇ ਗੇਟ ਖੁੱਲ੍ਹੇ ਤਾਂ ਲੋਕਾਂ ਵਿਚ ਪਹਿਲਾਂ ਅੰਦਰ ਆਉਣ ਦੀ ਹੋੜ ਲੱਗ ਗਈ।

ਰਾਮਲੱਲਾ ਪਰਿਸਰ ਵਿਚ ਪੁਲਿਸ ਦੇ ਨਾਲ ਹੁਣ RAF ਕਮਾਂਡੋ ਨੂੰ ਤਾਇਨਾਤ ਕੀਤਾ ਗਿਆ ਹੈ। ਕਮਾਂਡੋਜ਼ ਨੇ ਭੀੜ ਨੂੰ ਮੈਨੇਜ ਕਰਨ ਲਈ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ। ਰਾਮ ਮੰਦਰ ਦਰਸ਼ਨ ਕਰਨ ਵਾਲੇ ਸਰਧਾਲੂਆਂ ਦੇ ਮੋਬਾਈਲ ਹਜ਼ਾਰਾਂ ਦੀ ਗਿਣਤੀ ਵਿਚ ਹੈ। ਇਸ ਨੂੰ ਜਮ੍ਹਾ ਕਰਨ ਦੀ ਵਿਵਸਥਾ ਅਜੇ ਪੁਲਿਸ ਤੇ ਮੈਨੇਜਮੈਂਟ ਕੋਲ ਨਹੀਂ ਹੈ। ਰਾਮ ਜਨਮ ਭੂਮੀ ਪਰਿਸਰ ਦੀ ਸੁਰੱਖਿਆ ਵਿਚ ਤਾਇਨਾਤ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਲੋਕ ਮੋਬਾਈਲ ਲੈ ਕੇ ਪਹੁੰਚ ਰਹੇ ਹਨ, ਉਨ੍ਹਾਂ ‘ਤੇ ਰੋਕ ਲਗਾਏ ਜਾਣਾ ਅਜੇ ਸੰਭਵ ਨਹੀਂ ਹੋ ਪਾ ਰਿਹਾ ਹੈ।

ਦੱਸ ਦੇਈਏ ਕਿ ਸ਼ਰਧਾਲੂਆਂ ਨੂੰ ਮੰਦਰ ਵਿਚ ਪ੍ਰਵੇਸ਼ ਹੋਣ ਲਈ ਸਖਤ ਸੁਰੱਖਿਆ ਪ੍ਰਬੰਧਾਂ ਤੋਂ ਗੁਜ਼ਰਨਾ ਹੋਵੇਗਾ। ਮੰਦਰ ਵਿਚ ਹਰ ਤਰ੍ਹਾਂ ਦਾ ਇਲੈਕਟ੍ਰਿਕ ਸਾਮਾਨ ਲਿਜਾਣ ‘ਤੇ ਪਾਬੰਦੀ ਲਗਾਈ ਗਈ ਹੈ ਜਿਵੇਂ ਮੋਬਾਈਲ, ਕੈਮਰਾ ਆਦਿ। ਮੰਦਰ ਵਿਚ ਬਾਹਰ ਤੋਂ ਪ੍ਰਸਾਦ ਲੈ ਕੇ ਜਾਣ ਦੀ ਵੀ ਮਨਾਹੀ ਹੈ।

ਸ਼ਰਧਾਲੂਆਂ ਨੂੰ ਆਰਤੀ ਵਿਚ ਸ਼ਾਮਲ ਹੋਣ ਲਈ ਜਨਮ ਭੂਮੀ ਤੀਰਥ ਤੋਂ ਪਾਸ ਲੈਣਾ ਹੋਵੇਗਾ। ਹਾਲਾਂਕਿ ਇਹ ਫ੍ਰੀ ਹੋਵੇਗਾ। ਇਸ ਲਈ ਆਧਾਰ ਸਣੇ ਕੋਈ ਵੀ ਪਛਾਣ ਪੱਤਰ ਜ਼ਰੂਰੀ ਹੈ।ਆਰਤੀ ਦੀ ਇਜਾਜ਼ਤ ਅਜੇ ਸਿਰਫ 30 ਲੋਕਾਂ ਨੂੰ ਮਿਲੇਗੀ।

ਪਹਿਲੀ ਆਰਤੀ ਸਵੇਰੇ 4.30ਵਜ ਮੰਗਲਾ ਆਰਤੀ, ਇਹ ਜਗਾਉਣ ਲਈ ਹੈ।

ਸ਼ਰਧਾਲੂ ਸਵੇਰੇ 6.30 ਵਜੇ ਤੋਂ ਦੁਪਹਿਰ 11.30 ਵਜੇ ਤੇ ਸ਼ਾਮ 6.30 ਵਜੇ ਦੀ ਆਰਤੀ ਵਿਚ ਸ਼ਾਮਲ ਹੋ ਸਕਦੇ ਹਨ।

ਦੂਜੀ ਆਰਤੀ ਸਵੇਰੇ 6.30-7.00 ਵਜੇ-ਇਹ ਸ਼ਿੰਗਾਰ ਆਰਤੀ ਕਹਾਉਂਦੀ ਹੈ।ਇਸ ਵਿਚ ਯੰਤਰ ਪੂਜਾ, ਸੇਵਾ ਤੇ ਬਾਲ ਭੋਗ ਹੋਵੇਗਾ।

ਤੀਜੀ ਆਰਤੀ-11.30 ਵਜੇ ਰਾਜਭੋਗ ਆਰਤੀ (ਦੁਪਹਿਰ ਦਾ ਭੋਗ) ਤੇ ਸੌਣ ਤੋਂ ਪਹਿਲਾਂ ਹ ੀਆਰਤੀ ਹੋਵੇਗੀ। ਇਸ ਦੇ ਬਾਅਦ ਰਾਮਲੱਲਾ ਢਾਈ ਘੰਟੇ ਤੱਕ ਆਰਾਮ ਕਰਨਗੇ। ਗਰਭਗ੍ਰਿਹ ਬੰਦ ਹੋ ਜਾਵੇਗਾ। ਇਸ ਦੌਰਾਨ ਸ਼ਰਧਾਲੂ ਮੰਦਰ ਪਰਿਸਰ ਵਿਚ ਘੁੰਮ ਸਕਦੇ ਹਨ।

ਚੌਥੀ ਆਰਤੀ-ਦੁਪਹਿਰ 2.30 ਵਜੇ। ਇਸ ਵਿਚ ਰਾਮਲੱਲਾ ਨੀਂਦ ਤੋਂ ਜਾਗਣਗੇ।

ਪੰਜਵੀਂ ਆਰਤੀ-ਸ਼ਾਮ 6.30 ਵਜੇ

ਛੇਵੀਂ ਆਰਤੀ-ਰਾਤ 8.30 ਤੋਂ 9.00 ਵਜੇ ਵਿਚ। ਇਸ ਨੂੰ ਸ਼ਯਨ ਆਰਤੀ ਕਿਹਾ ਜਾਵੇਗਾ। ਇਸ ਤੋਂ ਬਾਅਦ ਰਾਮਲਲਾ ਸੌਂ ਜਾਣਗੇ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਪ੍ਰਾਣ ਪ੍ਰਤਿਸ਼ਠਾ  ਦੇ ਬਾਅਦ ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਅਯੁੱਧਿਆ ਦਾ ਰਾਮ ਮੰਦਰ, ਸ਼ਰਧਾਲੂਆਂ ਦੀ ਉਮੜੀ ਭੀੜ appeared first on Daily Post Punjabi.