Ayushman khurana Archives - Daily Post Punjabi

ਸੁਸਾਂਤ ਮਾਮਲੇ ਵਿੱਚ ਕੰਗਨਾ ਨੇ ਹੁਣ ਆਯੁਸ਼ਮਾਨ ਖੁਰਾਣਾ ਤੇ ਕੀਤਾ ਹਮਲਾ, ਕਿਹਾ ‘ਚਾਪਲੂਸ ਆਊਟਸਾਈਡਰ
kangana attacks ayushman nepotism:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ ਸਮੇਂ ਦੇ ਨਾਲ ਹੋਰ ਡੁੰਘਾ ਹੁੰਦਾ ਜਾ ਰਿਹਾ ਹੈ।ਇੱਕ ਪਾਸੇ ਸੁਸ਼ਾਂਤ ਦੀ ਖੁਦਕੁਸ਼ੀ ਨੂੰ ਲੈ ਕੇ ਗੁੱਥੀ ਉਲਝਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਨੈਪੋਟਿਜਮ ਨੂੰ ਲੈ ਕੇ ਬਹਿਸ ਛਿੜੀ ਹੁੰਦੀ ਨਜ਼ਰ ਆ ਰਹੀ ਹੈ।ਅਦਾਕਾਰਾ ਕੰਗਨਾ ਰਣੌਤ ਤੋਂ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਹਵਾਲਾ ਦੇ ਕੇ ਕਈ ਸਾਰੇ ਬਾਲੀਵੁਡ ਸਿਤਾਰਿਆਂ ਤੇ ਨਿਸ਼ਾਨਾ ਸਾਧ ਰਹੀ ਹੈ।ਉਨ੍ਹਾਂ ਤੇ ਨੈਪੋਟਿਜਮ ਅਤੇ ਗਰੁੱਪਿਜਮ ਦਾ ਇਲਜਾਮ ਲਗਾ ਰਹੀ ਹੈ। ਹੁਣ ਅਦਾਕਾਰਾ ਨੇ ਆਊਟਸਾਈਡਰਜ਼ ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਆਯੁਸ਼ਮਾਨ ਖੁਰਾਣਾ ਨੂੰ ਘੇਰੇ ਵਿੱਚ ਲਿਆ ਹੈ। ਕੰਗਨਾ ਰਣੌਤ ਬੇਬਾਕ ਰਾਏ ਰੱਖਣ ਦੇ ਲਈ ਹਮੇਸ਼ਾ ਤੋਂ ਜਾਣੀ ਜਾਂਦੀ ਹੈ।ਸੁਸ਼ਾਂਤ ਮਾਮਲੇ ਵਿੱਚ ਵੀ ਉਹ ਅਜਿਹਾ ਹੀ ਕਰਦੀ ਨਜ਼ਰ ਆ ਰਹੀ ਹੈ।ਅਦਾਕਾਰਾ ਨੇ ਮਹੇਸ਼ ਭੱਟ, ਕਰਨ ਜੌਹਰ, ਸਲਮਾਨ ਖਾਨ ਅਤੇ ਆਲੀਆ ਭੱਟ ਸਮੇਤ ਕਈ ਸਿਤਾਰਿਆਂ ਤੇ ਇਲਜਾਮ ਲਗਾਏ ਹਨ। ਹੁਣ ਉਨ੍ਹਾਂ ਨੇ ਸੁਸ਼ਾਂਤ ਮਾਮਲੇ ਵਿੱਚ ਆਯੁਸ਼ਮਾਨ ਖੁਰਾਣਾ ਨੂੰ ਵੀ ਘਸੀਟ ਲਿਆ ਹੈ।ਦਰਅਸਲ, ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਕੇਆਰ ਕੇ ਨੇ ਆਯੁਸ਼ਮਾਨ ਤੇ ਇਲਜਾਮ ਲਗਾਏ ਅਤੇ ਦੱਸਿਆ ਕਿ ਤਿੰਨ ਕਾਰਨਾਂ ਦੇ ਕਾਰਨ ਤੋਂ ਹੀ ਆੁਸ਼ਮਾਨ ਨੇਪੋ ਕਿਡਜ਼ ਦਾ ਸਾਥ ਦੇ ਰਹੇ ਹਨ।

ਪਹਿਲਾ ਕਾਰਨ ਹੈ ਕਿ ਆਯੁਸ਼ਮਾਨ ਨੂੰ ਬਾਲੀਵੁਡ ਵਿੱਚ ਸਰਵਾਈਵ ਕਰਨਾ ਹੈ। ਦੂਜਾ ਕਾਰਨ ਹੈ ਕਿ ਯਸ਼ ਰਾਜ ਪਿਲਮਜ਼ ਦੇ ਆਰਟਿਸਟ ਹਨ। ਤੀਜਾ ਕਾਰਨ ਹੈ ਕਿ ਸੁਸਾਂਤ ਸਿੰਘ ਰਾਜਪੂਤ ਉਨ੍ਹਾਂ ਦੇ ਕਾਮਪੀਟਰ ਹਨ।ਅੱਗੇ ਕੇਆਰਕੇ ਨੇ ਲਿਖਿਆ ਕਿ ਖੁਰਾਣਾ ਤੁਸੀਂ ਘਬਰਾਓ ਨਹੀਂ। ਤੁਹਾਡੀ ਫਿਲਮਾਂ ਵੀ ਆਉਣਗੀਆਂ ਅਤੇ ਜਨਤਾ ਤੁਹਾਨੂੰ ਕਰਾਰਾ ਜਵਾਬ ਦੇਣਗੀ , ਆਲ ਦ ਬੈਸਟ।

ਕੰਗਨ ਦੀ ਟੀਮ ਦੁਆਰਾ ਵੀ ਕੇਆਰਕੇ ਦੇ ਇਸ ਟਵੀਟ ਤੇ ਪ੍ਰਤੀਕਿਰਿਆ ਦਿੱਤੀ ਗਈ। ਹਾਲਾਂਕਿ ਟਵੀਟ ਵਿੱਚ ਆਯੁਸ਼ਮਾਨ ਖੁਰਾਣਾ ਦਾ ਨਾਮ ਨਹੀਂ ਲਿਆ ਗਿਆ।ਟਵੀਟ ਵਿੱਚ ਲਿਖਿਆ ਗਿਆ ਕਿ ਚਾਪਲੂਸ ਆਊਟਸਾਈਡਰਜ਼ ਕੇਵਲ ਇੱਕ ਹੀ ਵਜ੍ਹਾ ਤੋਂ ਮਾਫੀਆ ਨੂੰ ਸੁਪੋਰਟ ਕਰਦੇ ਹਨ। ਉਹ ਹਨ ਉਨ੍ਹਾਂ ਦੇ ਵਿਚਾਰਾਂ ਦੀ ਸਮਾਨਤਾ। ਉਨ੍ਹਾਂ ਨੂੰ ਇੰਡਸਟਰੀ ਤੋਂ ਕੋਈ ਨਹੀਂ ਧਮਕਾਉਂਦਾ ਅਤੇ ਉਹ ਕੰਗਨਾ ਅਤੇ ਸੁਸ਼ਾਂਤ ਵਰਗੇ ਲੋਕਾਂ ਦਾ ਮਜਾਕ ਬਣਾਉਂਦੇ ਹਨ ਅਤੇ ਸੱਚਾਈ ਵੀ ਬਿਆਨ ਨਹੀਂ ਕਰਦੇ।

The post ਸੁਸਾਂਤ ਮਾਮਲੇ ਵਿੱਚ ਕੰਗਨਾ ਨੇ ਹੁਣ ਆਯੁਸ਼ਮਾਨ ਖੁਰਾਣਾ ਤੇ ਕੀਤਾ ਹਮਲਾ, ਕਿਹਾ ‘ਚਾਪਲੂਸ ਆਊਟਸਾਈਡਰ appeared first on Daily Post Punjabi.

ਆਯੁਸ਼ਮਾਨ ਦੀ ਲਾਈਵ ਚੈਟ ‘ਚ ਦੀਪਿਕਾ ਨੇ ਰਣਵੀਰ ਦੀ ਕੀਤੀ ਬੇਇੱਜ਼ਤੀ
Ayushmaan live Ranveer enter : ਆਯੁਸ਼ਮਾਨ ਖੁਰਾਣਾ ਦੀ ਫਿਲਮ ਗੁਲਾਬੋ ਸਿਤਾਬੋ ਜਲਦ ਹੀ ਅਮੇਜਨ ਪ੍ਰਾਇਮ ਵੀਡੀਓ ਉੱਤੇ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਚਲਦੇ ਆਯੁਸ਼ਮਾਨ ਸੋਸ਼ਲ ਮੀਡੀਆ ਦੀ ਮਦਦ ਨਾਲ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਲੱਗੇ ਹੋਏ ਹਨ। ਉਹ ਵੀਡੀਓ ਕਾਲ ਉੱਤੇ ਇੰਟਰਵਿਊ ਕਰਨ ਦੇ ਨਾਲ – ਨਾਲ ਇੰਸਟਾਗ੍ਰਾਮ ਦੀ ਲਾਈਵ ਚੈਟ ਉੱਤੇ ਫੈਨਜ਼ ਨਾਲ ਵੀ ਗੱਲਬਾਤ ਕਰ ਰਹੇ ਹਨ। ਹਾਲ ਹੀ ਵਿੱਚ ਆਯੁਸ਼ਮਾਨ ਖੁਰਾਣਾ ਨੇ ਇੱਕ ਲਾਇਵ ਚੈਟ ਕੀਤੀ।

Ayushmaan live Ranveer enter

ਜਿਸ ਨੂੰ ਰਣਵੀਰ ਸਿੰਘ ਨੇ ਕਰੈਸ਼ ਕੀਤਾ। ਰਣਵੀਰ ਸਿੰਘ ਨੇ ਆਯੁਸ਼ਮਾਨ ਖੁਰਾਣਾ ਦੀ ਇਸ ਲਾਇਵ ਚੈਟ ਵਿੱਚ ਖੂਬ ਮਸਤੀ ਕੀਤੀ। ਜਿੱਥੇ ਉਨ੍ਹਾਂ ਨੇ ਚੈਟ ਉੱਤੇ ਕਮੈਂਟ ਕਰਕੇ ਆਯੁਸ਼ਮਾਨ ਤੋਂ ਸਵਾਲ ਪੁੱਛੇ। ਉਥੇ ਹੀ ਵੀਡੀਓ ਚੈਟ ਦਾ ਹਿੱਸਾ ਵੀ ਬਣੇ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਨੀ ਦੀਪਿਕਾ ਪਾਦੁਕੋਣ ਤੋਂ ਡਾਂਟ ਵੀ ਖਾਣੀ ਪਈ। ਰਣਵੀਰ ਦੇ ਹਾਲ ਵੇਖਕੇ ਆਯੁਸ਼ਮਾਨ ਵੀ ਆਪਣਾ ਹਾਸਾ ਨਹੀਂ ਰੋਕ ਪਾਏ। ਅਸਲ ਵਿੱਚ ਆਯੁਸ਼ਮਾਨ ਖੁਰਾਣਾ ਆਪਣੇ ਇੰਸਟਾਗ੍ਰਾਮ ‘ਤੇ ਲਾਇਵ ਚੈਟ ਉੱਤੇ ਫੈਨਜ਼ ਨਾਲ ਗੱਲ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਚੀਜਾਂ ਦੱਸ ਰਹੇ ਹਨ।

Ranveer Singh joining Ayushmann Khurrana live on Instagram

He just woke up  pic.twitter.com/OeHQQdSXeM
— RanveerSingh TBT | #83 (@RanveerSinghtbt) June 5, 2020

ਉਦੋਂ ਇਸ ਦੇ ਵਿੱਚ ਰਣਵੀਰ ਸਿੰਘ ਨੇ ਕਮੈਂਟ ਕੀਤਾ, ਦੇਸ਼ ਜਾਨਣਾ ਚਾਹੁੰਦਾ ਹੈ – ਅਮਿਤਾਭ ਬੱਚਨ ਦੇ ਨਾਲ ਕੰਮ ਕਰਨ ਦਾ ਤੁਹਾਡਾ ਐਕਸਪੀਰਿਅੰਸ ਕਿਵੇਂ ਦਾ ਸੀ ? ਇਸ ਸਵਾਲ ਨੂੰ ਪੁੱਛਣ ਤੋਂ ਬਾਅਦ ਰਣਵੀਰ ਨੇ ਆਯੁਸ਼ਮਾਨ ਦੀ ਲਾਇਵ ਚੈਟ ਵਿੱਚ ਗੈਸਟ ਅਪੀਅਰੈਂਸ ਵੀ ਦਿੱਤੀ। ਰਣਵੀਰ ਸਿੰਘ ਸੋਕੇ ਉੱਕਦੇ ਹੀ ਆਯੁਸ਼ਮਾਨ ਦੀ ਚੈਟ ਦੇ ਵਿੱਚ ਆ ਗਏ। ਉਨ੍ਹਾਂ ਨੂੰ ਵੇਖਕੇ ਆਯੁਸ਼ਮਾਨ ਖੁਸ਼ ਹੋਏ ਪਰ ਫਿਰ ਰਣਵੀਰ ਨੂੰ ਜਾਣਾ ਪਿਆ। ਆਯੁਸ਼ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਮਿਲੇਗਾ।

ਇਸ ਉੱਤੇ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਹੁਣੇ ਸੋਕੇ ਉੱਠੇ ਹਨ ਅਤੇ ਦੀਪਿਕਾ ਪਾਦੁਕੋਣ ਜੂਮ ਕਾਲ ਉੱਤੇ ਹੈ ਅਤੇ ਉਨ੍ਹਾਂ ਨੂੰ ਡਿਸਟਰਬੈਂਸ ਹੋ ਰਿਹਾ ਹੈ। ਇਸ ਲਈ ਦੀਪਿਕਾ, ਰਣਵੀਰ ਨੂੰ ਡਾਂਟ ਰਹੀ ਹੈ। ਰਣਵੀਰ – ਆਯੁਸ਼ਮਾਨ ਦੀ ਇਹ ਛੋਟੀ ਜੀ ਮਸਤੀ ਫੈਨਜ਼ ਲਈ ਕਿਸੇ ਟਰੀਟ ਤੋਂ ਘੱਟ ਨਹੀਂ ਸੀ। ਫਿਲਮ ਗੁਲਾਬੋ ਸਿਤਾਬੋ ਦੀ ਗੱਲ ਕਰੀਏ ਤਾਂ ਇਸ ਵਿੱਚ ਆਯੁਸ਼ਮਾਨ ਖੁਰਾਣਾ ਅਤੇ ਅਮਿਤਾਭ ਬੱਚਨ ਦੀ ਜੋੜੀ ਇਕੱਠਿਆਂ ਵਿੱਚ ਨਜ਼ਰ ਆਉਣ ਵਾਲੀ ਹੈ। ਦੋਨਾਂ ਨੇ ਪਹਿਲੀ ਵਾਰ ਇਕੱਠੇ ਕੰਮ ਕੀਤਾ ਹੈ। ਡਾਇਰੈਕਟਰ ਸ਼ੂਜਿਤ ਸਿਰਕਾਰ ਦੀ ਇਹ ਕਾਮੇਡੀ ਡਰਾਮਾ ਫਿਲਮ 12 ਜੂਨ ਨੂੰ ਅਮੇਜਨ ਪ੍ਰਾਇਮ ਵੀਡੀਓ ਉੱਤੇ ਰਿਲੀਜ਼ ਹੋਵੇਗੀ।

The post ਆਯੁਸ਼ਮਾਨ ਦੀ ਲਾਈਵ ਚੈਟ ‘ਚ ਦੀਪਿਕਾ ਨੇ ਰਣਵੀਰ ਦੀ ਕੀਤੀ ਬੇਇੱਜ਼ਤੀ appeared first on Daily Post Punjabi.

ਆਯੁਸ਼ਮਾਨ ਖੁਰਾਣਾ ਇਸ ਲਈ ਹਮੇਸ਼ਾ ਨਾਲ ਰੱਖਦੇ ਹਨ ‘ਭਗਵਦ ਗੀਤਾ’, ਕੀਤਾ ਖੁਲਾਸਾ
Ayushman keep bhagwat geeta:ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਲੱਕੀ ਚਾਰਮ ਦੇ ਤੌਰ ‘ਤੇ ਹਮੇਸ਼ਾਂ ਆਪਣੇ ਨਾਲ ਭਗਵਦ ਗੀਤਾ ਰੱਖਦੇ ਹਨ। ਆਯੁਸ਼ਮਾਨ ਬੈਕ ਟੂ ਬੈਕ ਹਿੱਟ ਦੇ ਕੇ ਇਨ੍ਹੀਂ ਦਿਨੀਂ ਬੀ ਟਾਊਨ ਵਿੱਚ ਟੌਪ ਅਦਾਕਾਰ ਬਣੇ ਹੋਏ ਹਨ। ਉਨ੍ਹਾਂ ਨੇ ਬੈਸਟ ਅਦਾਕਾਰ ਦਾ ਨੈਸ਼ਨਲ ਐਵਾਰਡ ਵੀ ਆਪਣੇ ਨਾਮ ਕੀਤਾ। ਇਹ ਸਫਲਤਾ ਬਣੀ ਰਹੇ ਕੀ ਇਸ ਲਈ ਆਯੁਸ਼ਮਾਨ ਖੁਰਾਨਾ ਕੋਈ ਟੋਟਕਾ ਕਰਦੇ ਹਨ ? ਇਸ ਸਵਾਲ ਦਾ ਜਵਾਬ ਉਨ੍ਹਾਂ ਨੇ ਇਕ ਵੀਡੀਓ ਦੇ ਜ਼ਰੀਏ ਦਿੱਤਾ। ਆਯੁਸ਼ਮਾਨ ਨੇ ਅੰਧ ਵਿਸ਼ਵਾਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਉਹ ਬਿਲਕੁਲ ਵੀ ਅੰਧ ਵਿਸ਼ਵਾਸੀ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ ਦੇ ਸਪੈਲਿੰਗ ਵਿੱਚ ਵਾਧੂ ਅੈੱਨ ਅਤੇ ਆਰ ਉਨ੍ਹਾਂ ਦੇ ਪਿਤਾ ਦੇ ਕਾਰਨ ਹੈ। ਉਨ੍ਹਾਂ ਦੇ ਨਾਮ ਦੇ ਸਪੈਲਿੰਗ ਹਮੇਸ਼ਾਂ ਤੋਂ ਹੀ ਅਜਿਹੀ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਭਗਵਦ ਗੀਤਾ ਹਮੇਸ਼ਾ ਰੱਖਦੇ ਹਨ। ਇੱਥੇ ਤੱਕ ਕਿ ਇਹ ਉਨ੍ਹਾਂ ਦੇ ਬਿਸਤਰੇ ਦੇ ਨਾਲ ਵੀ ਰੱਖੀ ਹੁੰਦੀ ਹੈ। ਆਯੁਸ਼ਮਾਨ ਨੇ ਦੱਸਿਆ ਕਿ ਉਹ ਜਦੋਂ ਵੀ ਸਟੇਜ ਜਾਂ ਸੈੱਟ ‘ਤੇ ਜਾਂਦੇ ਹਨ ਤਾਂ ਉਸ ਨੂੰ ਆਦਰ ਨਾਲ ਹੱਥ ਲਗਾਉਂਦੇ ਹਨ।

ਦਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੇ ਕਾਸਟਿੰਗ ਕਾਊਚ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ। ਬਾਲੀਵੁੱਡ ਇੰਡਸਟਰੀ ਵਿੱਚ ਜਦੋਂ ਆਯੁਸ਼ਮਾਨ ਕਦਮ ਰੱਖ ਰਹੇ ਸਨ ਤਾਂ ਡਾਇਰੈਕਟਰ ਨੇ ਉਨ੍ਹਾਂ ਨੂੰ ਲੀਡ ਰੋਲ ਆਫਰ ਕੀਤਾ ਸੀ ਪਰ ਇੱਕ ਸ਼ਰਤ ‘ਤੇ। ਹਾਲਾਂਕਿ ਆਯੁਸ਼ਮਾਨ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਲਈ ਸਹਿਜਤਾ ਨਾਲ ਮਨ੍ਹਾ ਕਰ ਦਿੱਤਾ ਸੀ। ਇੰਟਰਵਿਊ ਦਿੰਦੇ ਹੋਏ ਆਯੁਸ਼ਮਾਨ ਖੁਰਾਣਾ ਕਹਿੰਦੇ ਹਨ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੀਡ ਰੋਲ ਆਫਰ ਕਰ ਦਵਾਂਗਾ। ਜੇਕਰ ਤੂੰ ਮੈਨੂੰ ਆਪਣਾ ਦਿਲ ਦਿਖਾਵੇਗਾ। ਮੈਂ ਉਸ ਨੂੰ ਕਿਹਾ ਕਿ ਮੈਂ ਸਟੇਟ ਹਾਂ ਅਤੇ ਤੁਹਾਡੇ ਇਸ ਆਫਰ ਲਈ ਨਾਹ ਕਰਦਾ ਹਾਂ।  ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਨੇ ਸਾਲ 2012 ਵਿੱਚ ਫਿਲਮ ਵਿੱਕੀ ਡੋਨਰ ਤੋਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੀ ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਸਿੱਕਾ ਜਮਾਇਆ ਅਤੇ ਅੱਜ ਕਰੀਅਰ ਵਿੱਚ ਆਸਮਾਨ ਛੂੰਹਦੇ ਨਜ਼ਰ ਆ ਰਹੇ ਹਨ।

The post ਆਯੁਸ਼ਮਾਨ ਖੁਰਾਣਾ ਇਸ ਲਈ ਹਮੇਸ਼ਾ ਨਾਲ ਰੱਖਦੇ ਹਨ ‘ਭਗਵਦ ਗੀਤਾ’, ਕੀਤਾ ਖੁਲਾਸਾ appeared first on Daily Post Punjabi.