B Praak with wife latest news updates in punjabi news Archives - Daily Post Punjabi

ਪਹਿਲੀ ਵਾਰ ਪੰਜਾਬੀ ਸ਼ੋਅ ‘ਚ ਆਪਣੀ ਪਤਨੀ ਨਾਲ ਨਜ਼ਰ ਆਏ ਬੀ ਪਰਾਕ
B Praak with wife: ਗਾਇਕ ਬੀ ਪਰਾਕ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਬਣੇ ਹੋਏ ਹਨ। ਅਸਕਰ ਉਹ ਆਪਣੇ ਗੀਤਾਂ ਰਾਹੀ ਫੈਨਜ਼ ਨੂੰ ਖੁਸ਼ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਗਾਇਕ ਬੀ ਪਰਾਕ ਜ਼ੀ ਪੰਜਾਬੀ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’, ਵਿਚ ਆਪਣੀ ਪਤਨੀ ਮੀਰਾ ਬੱਚਨ ਨਾਲ ਨਜ਼ਰ ਆਏ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਇਕੱਠੇ ਟੀਵੀ ‘ਤੇ ਨਜ਼ਰ ਆਏ। ਸ਼ੋਅ ਦੌਰਾਨ ਦੋਵਾਂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਲਵ ਸਟੋਰੀ ਦੇ ਬਾਰੇ ਵਿਚ ਦੱਸਿਆ। ਇਸ ਦੇ ਬਾਅਦ ਵੈਲੇਨਟਾਈਨ ਡੇ ਨੂੰ ਸੈਲੀਬ੍ਰੇਟ ਕਰਦੇ ਹੋਏ ਬੀ ਪਰਾਕ ਨੇ ਮੀਰਾ ਨੂੰ ਪ੍ਰਪੋਜ਼ ਵੀ ਕੀਤਾ।

B Praak with wife

ਜੇ ਗੱਲ ਸ਼ੋਅ ‘ਦਿਲ ਦੀਆਂ ਗੱਲਾਂ’ ਦੀ ਕੀਤੀ ਜਾਵੇ ਤਾਂ ਕੁਝ ਹੀ ਸਮੇਂ ਵਿਚ ਸ਼ੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਹ ਸ਼ੋਅ ਦਰਸ਼ਕਾਂ ਦੇ ਮਨੋਰੰਜਨ ਵਿਚ ਕੋਈ ਕਮੀ ਨਹੀਂ ਛੱਡ ਰਿਹਾ। ਇਸੇ ਸ਼ੋਅ ਦੇ ਨਾਲ ਸੋਨਮ ਬਾਜਵਾ ਨੇ ਟੀਵੀ ‘ਤੇ ਆਪਣਾ ਡੈਬਿਊ ਕੀਤਾ। ਸੋਨਮ ਬਾਜਵਾ ਦੇ ਨਾਲ-ਨਾਲ ਬਾਕੀ ਕਲਾਕਾਰਾਂ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲ ਰਹੇ ਹਨ ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖੇ, ਜਿਵੇਂ ਉਹਨਾਂ ਦੀ ਮਸਤੀ, ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਅਤੇ ਦੁਖਦ ਅਨੁਭਵ। ਬੀ ਪ੍ਰਾਕ ਦੇ ਇਲਾਵਾ ਇਸ ਹਫਤੇ ਸ਼ੋਅ ਵਿਚ ਗੁਰਨਾਮ ਭੁੱਲਰ ਅਤੇ ਜਗਦੀਪ ਸਿੱਧੂ ਵੀ ਸ਼ੋਅ ਦਾ ਹਿੱਸਾ ਬਣੇ।

ਆਉਣ ਵਾਲੇ ਹਫਤਿਆਂ ‘ਚ ਵੀ ਸ਼ੋਅ ਦਾ ਲਾਇਨ ਅੱਪ ਬਹੁਤ ਹੀ ਜਬਰਦਸਤ ਹੈ। ਆਉਣ ਵਾਲੇ ਕਲਾਕਾਰਾਂ ਵਿਚ ਸ਼ਾਮਿਲ ਹਨ ਕਰਨ ਔਜਲਾ, ਸਿੱਧੂ ਮੂਸੇਵਾਲਾ, ਐਮੀ ਵਿਰਕ, ਮਨਿੰਦਰ ਬੁੱਟਰ, ਸਤਿੰਦਰ ਸਰਤਾਜ, ਜੱਸੀ ਗਿੱਲ ਅਤੇ ਬੱਬਲ ਰਾਏ। ਇਹ ਸ਼ੋਅ ਹਰ ਸ਼ਨੀਵਾਰ ਅਤੇ ਐਤਵਾਰ ਰਾਤ 8:30ਵਜੇ ਤੋਂ 9:30 ਵਜੇ ਤਕ ਪ੍ਰਸਾਰਿਤ ਹੁੰਦਾ ਹੈ।

The post ਪਹਿਲੀ ਵਾਰ ਪੰਜਾਬੀ ਸ਼ੋਅ ‘ਚ ਆਪਣੀ ਪਤਨੀ ਨਾਲ ਨਜ਼ਰ ਆਏ ਬੀ ਪਰਾਕ appeared first on Daily Post Punjabi.