Baba ramdev targeted film industry Archives - Daily Post Punjabi

ਬਾਬਾ ਰਾਮਦੇਵ ਨੇ ਫਿਲਮ ਇੰਡਸਟਰੀ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਸਲਮਾਨ ਖਾਨ ਸਣੇ ਪੂਰਾ ਬਾਲੀਵੁਡ ਲੈਂਦਾ ਹੈ ਨਸ਼ੇ’
ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਵਿੱਚ ਕਥਿਤ ਤੌਰ ‘ਤੇ ਡਰੱਗਜ਼ ਰੈਕੇਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਵਿੱਚ ਕਈ ਸਿਤਾਰਿਆਂ ਦੇ ਨਾਮ ਸਾਹਮਣੇ ਆਏ ਹਨ। ਹੁਣ ਯੋਗ ਗੁਰੂ ਬਾਬਾ ਰਾਮਦੇਵ ਨੇ ਡਰੱਗ ਮਾਮਲੇ ਵਿੱਚ ਕਈ ਅਦਾਕਾਰਾਂ ‘ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ਕਿਹਾ ਕਿ ਸਲਮਾਨ ਖਾਨ ਸਣੇ ਕਈ ਅਦਾਕਾਰਾਂ ਡਰੱਗਜ਼ ਲੈਂਦੀਆਂ ਹਨ।

Baba ramdev targeted film industry

ਦਰਅਸਲ, ਬਾਬਾ ਰਾਮਦੇਵ ਪਿਛਲੇ ਦਿਨੀਂ ਯੂਪੀ ਦੇ ਮੁਰਾਦਾਬਾਦ ਵਿੱਚ ਆਰੀਆਵੀਰ ਤੇ ਵੀਰਾਂਗਾਨਾ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਪ੍ਰੋਗਰਾਮ ‘ਤੇ ਬੋਲਦੇ ਹੋਏ ਕਿਹਾ ਕਿ ਸ਼ਾਹਰੁਖ ਖਾਨ ਦਾ ਬੱਚਾ ਪਿਛਲੇ ਦਿਨੀਂ ਨਸ਼ਾ ਲੈਂਦੇ ਹੋਏ ਫੜਿਆ ਗਿਆ ਤੇ ਜੇਲ੍ਹ ਵਿੱਚ ਰਿਹਾ। ਸਲਮਾਨ ਖਾਨ ਡਰੱਗਜ਼ ਲੈਂਦੇ ਹਨ, ਆਮਿਰ ਦਾ ਪਤਾ ਨਹੀਂ ਅਤੇ ਹੋਰ ਪਤਾ ਨੀ ਕਿੰਨੇ ਵੱਡੇ-ਵੱਡੇ ਲੋਕ, ਜਿਨ੍ਹਾਂ ਨੂੰ ਬਾਲੀਵੁੱਡ ਸਿਤਾਰੇ ਕਹਿੰਦੇ ਹਨ। ਅਭਿਨੇਤਰੀਆਂ ਦਾ ਤਾਂ ਰੱਬ ਹੀ ਮਾਲਕ ਹੈ।

ਇਹ ਵੀ ਪੜ੍ਹੋ: ਮੰਤਰੀ ਬਲਜੀਤ ਕੌਰ ਦੀ ਸਕਿਓਰਿਟੀ ਵਾਲੀ ਗੱਡੀ ਨੇ ਬਾਈਕ ਨੂੰ ਮਾਰੀ ਟੱਕਰ, 2 ਹੋਏ ਫੱਟੜ

ਇਸ ਤੋਂ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਚਾਰੇ ਪਾਸੇ ਨਸ਼ੇ ਹਨ, ਰਾਜਨੀਤੀ ਵਿੱਚ ਵੀ ਨਸ਼ੇ ਹਨ। ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਭਾਰਤ ਨੂੰ ਹਰ ਨਸ਼ੇ ਤੋਂ ਮੁਕਤ ਕਰਨਾ ਹੈ। ਇਸ ਦੇ ਲਈ ਅਸੀਂ ਅੰਦੋਲਨ ਸ਼ੁਰੂ ਕਰਾਂਗੇ । ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਇਸ ਦੌਰਾਨ ਦੇਸ਼ ਦੇ ਕਈ ਹੋਰ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸਨ। ਜਾਣਕਾਰੀ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਕਿ ਯੋਗ ਗੁਰੂ ਨੇ ਬਾਲੀਵੁੱਡ ਇੰਡਸਟਰੀ ‘ਤੇ ਨਿਸ਼ਾਨਾ ਸਾਧਿਆ ਹੋਵੇ। ਉਹ ਅਕਸਰ ਸੈਲੇਬਸ ਦੀਆਂ ਗਤੀਵਿਧੀਆਂ ‘ਤੇ ਵੀ ਪ੍ਰਤੀਕਿਰਿਆ ਦਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਬਾਬਾ ਰਾਮਦੇਵ ਨੇ ਫਿਲਮ ਇੰਡਸਟਰੀ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਸਲਮਾਨ ਖਾਨ ਸਣੇ ਪੂਰਾ ਬਾਲੀਵੁਡ ਲੈਂਦਾ ਹੈ ਨਸ਼ੇ’ appeared first on Daily Post Punjabi.