Babar Azam Archives - Daily Post Punjabi

ਪਾਕਿ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਕੀਤੀ ਵਿਰਾਟ ਦੀ ਤਾਰੀਫ,ਕਿਹਾ -‘ਭਾਰਤ ਦਾ ਮਹਾਨ ਖਿਡਾਰੀ ਹੈ ਕੋਹਲੀ’
ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਵਸੀਮ ਅਕਰਮ ਨੇ ਦੱਸ ਹੀ ਦਿੱਤਾ ਹੈ ਕਿ ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਵਿੱਚੋਂ ਸਭ ਤੋਂ ਵਧੀਆ ਬੱਲੇਬਾਜ਼ ਕੌਣ ਹੈ। ਵਸੀਮ ਅਕਰਮ ਨੇ ਸਿੱਧੇ ਤੌਰ ‘ਤੇ ਵਿਰਾਟ ਕੋਹਲੀ ਨੂੰ ਬਾਬਰ ਆਜ਼ਮ ਤੋਂ ਵਧੀਆ ਕਰਾਰ ਦਿੱਤਾ ਹੈ । ਇਸ ਬਾਰੇ ਗੱਲ ਕਰਦੇ ਹੋਏ ਵਸੀਮ ਨੇ ਕਿਹਾ ਕਿ ਬਾਬਰ ਆਜ਼ਮ ਇਸ ਸਮੇਂ ਆਪਣੇ ਕਰੀਅਰ ਨੂੰ ਅੱਗੇ ਲੈ ਜਾ ਰਿਹਾ ਹੈ । ਬਾਬਰ ਆਧੁਨਿਕ ਮਹਾਨ ਹੈ, ਪਰ ਵਿਰਾਟ ਨੇ ਜਿਸ ਤਰ੍ਹਾਂ ਨਾਲ ਆਪਣੇ ਨੂੰ ਕਰੀਅਰ ਬਣਾਇਆ ਹੈ, ਉਹ ਬਹੁਤ ਵੱਡਾ ਹੈ। ਕ੍ਰਿਕਟ ਵਿੱਚ ਵਿਰਾਟ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਰਿਹਾ ਹੈ। ਉਹ ਯਕੀਨੀ ਤੌਰ ‘ਤੇ ਮਹਾਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।

Wasim Akram picks Virat Kohli

ਦੱਸ ਦੇਈਏ ਕਿ ਹਾਲ ਹੀ ਵਿੱਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਸੀ । ਹਾਲਾਂਕਿ ਭਾਰਤ ਨੂੰ ਇੱਕ ਪਾਰੀ ਅਤੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕੋਹਲੀ ਦੀ ਪਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ । ਭਾਰਤ ਦੀ ਦੂਜੀ ਪਾਰੀ ਵਿੱਚ ਵਿਰਾਟ ਨੇ 82 ਗੇਂਦਾਂ ‘ਤੇ 76 ਦੌੜਾਂ ਦੀ ਪਾਰੀ ਖੇਡੀ।

ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਮੂਲ ਦੇ ਪਰਿਵਾਰ ਦੀ ਮੌ.ਤ, ਬੰਗਲੇ ‘ਚੋਂ ਮਿਲੀਆਂ 3 ਦੇਹਾਂ, ਪਰਿਵਾਰ ‘ਤੇ ਸੀ 83 ਕਰੋੜ ਦਾ ਕਰਜ਼ਾ

ਕੋਹਲੀ ਭਾਵੇਂ ਭਾਰਤ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ ਪਰ ਉਨ੍ਹਾਂ ਨੇ ਸ਼ਾਨਦਾਰ ਰਿਕਾਰਡ ਆਪਣੇ ਨਾਂ ਕਰ ਲਿਆ । ਵਿਰਾਟ ਕੋਹਲੀ ਸੱਤ ਵੱਖ-ਵੱਖ ਕੈਲੰਡਰ ਸਾਲਾਂ ਵਿੱਚ 2000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ । ਇਸ ਸਾਲ ਵੀ ਕੋਹਲੀ ਨੇ ਕੁੱਲ 2048 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬਾਬਰ ਆਜ਼ਮ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 1399 ਦੌੜਾਂ ਬਣਾਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਵਿੱਚ ਬਾਬਰ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ । ਆਸਟ੍ਰੇਲੀਆ ਦੇ ਖਿਲਾਫ ਦੋ ਟੈਸਟ ਮੈਚਾਂ ਵਿੱਚ ਬਾਬਰ ਨੇ 4 ਪਾਰੀਆਂ ਵਿੱਚ ਸਿਰਫ 77 ਦੌੜਾਂ ਬਣਾਈਆਂ ਹਨ । ਹੁਣ ਸੀਰੀਜ਼ ਦਾ ਤੀਜਾ ਟੈਸਟ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਪਾਕਿ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਕੀਤੀ ਵਿਰਾਟ ਦੀ ਤਾਰੀਫ,ਕਿਹਾ -‘ਭਾਰਤ ਦਾ ਮਹਾਨ ਖਿਡਾਰੀ ਹੈ ਕੋਹਲੀ’ appeared first on Daily Post Punjabi.

ਬਾਬਰ ਆਜ਼ਮ ਬਣੇ ਸਭ ਤੋਂ ਤੇਜ਼ 19 ਵਨਡੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼, 102 ਪਾਰੀਆਂ ‘ਚ ਬਣਾਇਆ ਰਿਕਾਰਡ
ਏਸ਼ੀਆ ਕੱਪ ਦਾ ਓਪਨਿੰਗ ਮੈਚ ਬੁੱਧਵਾਰ ਨੂੰ ਮੁਲਤਾਨ ਵਿੱਚ ਮੇਜ਼ਬਾਨ ਪਾਕਿਸਤਾਨ ਤੇ ਨੇਪਾਲ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ 342 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜੋ ਉਨ੍ਹਾਂ ਦਾ ਏਸ਼ੀਆ ਕੱਪ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਰਿਹਾ। ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਨੇਪਾਲ ਦੀ ਟੀਮ 104 ਦੌੜਾਂ ‘ਤੇ ਹੀ ਆਲਆਊਟ ਹੋ ਗਈ। ਪਾਕਿਸਤਾਨ ਨੇ 238 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਇਹ ਏਸ਼ੀਆ ਕੱਪ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਨੇ ਬਤੌਰ ਕਪਤਾਨ ਏਸ਼ੀਆ ਕੱਪ ਵਿੱਚ ਸਭ ਤੋਂ ਵੱਡਾ ਸਕੋਰ ਬਣਾਇਆ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਇਸ ਮੁਕਾਬਲੇ ਵਿੱਚ ਬਾਬਰ ਆਜ਼ਮ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ।

Babar azam break records

ਸਭ ਤੋਂ ਤੇਜ਼ 19 ਵਨਡੇ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼
28 ਸਾਲ ਦੇ ਬਾਬਰ ਆਜ਼ਮ ਨੇ ਆਪਣੇ ਵਨਡੇ ਕਰੀਅਰ ਦਾ 19ਵਾਂ ਸੈਂਕੜਾ ਲਗਾਇਆ। ਇਸਦੇ ਲਈ ਉਸਨੇ ਸਿਰਫ਼ 102 ਪਾਰੀਆਂ ਖੇਡੀਆਂ, ਜੋ ਦੁਨੀਆ ਵਿੱਚ ਸਭ ਤੋਂ ਤੇਜ਼ ਹੈ। ਉਨ੍ਹਾਂ ਦੇ ਦੱਖਣੀ ਅਫਰੀਕਾ ਦੇ ਹਾਸ਼ਿਮ ਆਮਲਾ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 104 ਪਾਰੀਆਂ ਵਿੱਚ 19 ਵਨਡੇ ਸੈਂਕੜੇ ਲਗਾਏ ਸਨ। ਭਾਰਤ ਦੇ ਵਿਰਾਟ ਕੋਹਲੀ ਨੇ 124 ਪਾਰੀਆਂ ਦੇ ਬਾਅਦ ਇੰਨੇ ਸੈਂਕੜੇ ਲਗਾਏ ਸਨ।

ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਸਰਕਾਰ ਨੇ ਵਾਪਸ ਲਿਆ ਪੰਚਾਇਤਾਂ ਭੰਗ ਕਰਨ ਦਾ ਫੈਸਲਾ

ਬਤੌਰ ਕਪਤਾਨ ਸਭ ਤੋਂ ਵੱਡਾ ਸਕੋਰ
ਬਾਬਰ ਆਜ਼ਮ ਨੇ ਨੇਪਾਲ ਦੇ ਖਿਲਾਫ਼ 131 ਗੇਂਦਾਂ ‘ਤੇ 151 ਦੌੜਾਂ ਦੀ ਪਾਰੀ ਖੇਡੀ। ਉਹ ਏਸ਼ੀਆ ਕੱਪ ਵਿੱਚ ਬਤੌਰ ਕਪਤਾਨ 150 ਦੌੜਾਂ ਬਣਾਉਣ ਵਾਲੇ ਵੀ ਪਹਿਲੇ ਖਿਡਾਰੀ ਬਣੇ। ਉਨ੍ਹਾਂ ਨੇ ਬਤੌਰ ਕਪਤਾਨ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ। ਕੋਹਲੀ ਨੇ 2014 ਵਿੱਚ ਬੰਗਲਾਦੇਸ਼ ਦੇ ਖਿਲਾਫ਼ 136 ਦੌੜਾਂ ਬਣਾਈਆਂ ਸਨ।

Babar azam break records

ਵੱਡਾ ਸਕੋਰ ਬਣਾਉਣ ਵਾਲੇ ਪਾਕਿਸਤਾਨੀ ਖਿਡਾਰੀ
ਏਸ਼ੀਆ ਕੱਪ ਵਿੱਚ ਪਾਕਿਸਤਾਨ ਤੋਂ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਯੂਨਿਸ ਖਾਨ ਨੇ ਨਾਮ ਸੀ। ਉਨ੍ਹਾਂ ਨੇ 2004 ਵਿੱਚ ਹਾਂਗਕਾਂਗ ਦੇ ਖਿਲਾਫ਼ 144 ਦੌੜਾਂ ਬਣਾਈਆਂ ਸਨ। ਬਾਬਰ ਨੇ 151 ਦੌੜਾਂ ਬਣਾ ਕੇ ਇਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ।

ਏਸ਼ੀਆ ਕੱਪ ‘ਚ ਘਰੇਲੂ ਮੈਦਾਨ ‘ਤੇ ਸਭ ਤੋਂ ਵੱਡਾ ਸਕੋਰ
ਬਾਬਰ ਨੇ ਮੁਲਤਾਨ ਦੇ ਮੁਲਤਾਨ ਕ੍ਰਿਕਟ ਸਟੇਡੀਅਮ ਵਿੱਚ 151 ਦੌੜਾਂ ਬਣਾਈਆਂ। ਇਹ ਏਸ਼ੀਆ ਕੱਪ ਵਿੱਚ ਆਪਣੇ ਘਰੇਲੂ ਮੈਦਾਨ ‘ਤੇ ਵੀ ਸਭ ਤੋਂ ਵੱਡਾ ਹੈ। ਬਾਬਰ ਨੇ ਸ਼੍ਰੀਲੰਕਾ ਦੇ ਅਰਜੁਨ ਰਾਣਾਤੁੰਗਾ ਦਾ ਰਿਕਾਰਡ ਤੋੜਿਆ।

ਪਾਕਿ ਲਈ ਸਭ ਤੋਂ ਜ਼ਿਆਦਾ ਵਾਰ 150 ਪਲੱਸ ਸਕੋਰ
ਪਾਕਿਸਤਾਨ ਦੇ ਲਈ ਵਨਡੇ ਵਿੱਚ ਸਭ ਤੋਂ ਜ਼ਿਆਦਾ ਵਾਰ 150 ਤੋਂ ਜ਼ਿਆਦਾ ਦੌੜਾਂ ਫਖਰ ਜਮਾਨ ਨੇ ਬਣਾਏ ਹਨ। ਬਾਬਰ ਆਜ਼ਮ ਇਸ ਰਿਕਾਰਡ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਏ। ਉਨ੍ਹਾਂ ਨੇ 4 ਖਿਡਾਰੀਆਂ ਦੇ ਰਿਕਾਰਡ ਤੋੜੇ, ਜਿਨ੍ਹਾਂ ਨੇ ਪਾਕਿਸਤਾਨ ਦੇ ਲਈ ਇੱਕ-ਇੱਕ ਵਾਰ 150 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਇਨ੍ਹਾਂ ਵਿੱਚ ਸਈਦ ਅਨਵਰ, ਇਮਰਾਨ ਨਜੀਰ, ਸ਼ਰਜੀਲ ਖਾਨ ਤੇ ਇਮਾਮ-ਉਲ-ਹੱਕ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਾਬਰ ਆਜ਼ਮ ਬਣੇ ਸਭ ਤੋਂ ਤੇਜ਼ 19 ਵਨਡੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼, 102 ਪਾਰੀਆਂ ‘ਚ ਬਣਾਇਆ ਰਿਕਾਰਡ appeared first on Daily Post Punjabi.

ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਕਪਤਾਨ ਬਣੇ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੀ ਬੱਲੇਬਾਜ਼ੀ ਦੇ ਵਧੀਆ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ਵਿਰਾਟ ਕੋਹਲੀ ਕਿਹਾ ਜਾਂਦਾ ਹੈ, ਪਰ 27 ਸਾਲਾ ਪਾਕਿਸਤਾਨੀ ਬੱਲੇਬਾਜ਼ ਨੇ ਵਨਡੇ ਵਿੱਚ ਸਭ ਤੋਂ ਤੇਜ਼ ਇੱਕ ਹਜ਼ਾਰ ਦੌੜਾਂ ਬਣਾਉਣ ਵਾਲੇ ਕਪਤਾਨਾਂ ਦੀ ਸੋਚੀ ਵਿੱਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬੁੱਧਵਾਰ ਰਾਤ ਵੈਸਟਇੰਡੀਜ਼ ਦੇ ਖਿਲਾਫ਼ ਸੱਜੇ ਹੱਥ ਦੇ ਇਸ ਬੱਲੇਬਾਜ਼ ਬਾਬਰ ਆਜ਼ਮ ਨੇ 17ਵਾਂ ਸੈਂਕੜਾ ਲਗਾਇਆ।

Babar Azam breaks Virat Kohli record

ਉਸ ਦੀ ਇਸ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਵੈਸਟਇੰਡੀਜ਼ ‘ਤੇ 5 ਵਿਕਟਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ । ਇਸ ਜਿੱਤ ਨਾਲ ਪਾਕਿਸਤਾਨ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ਵਿੱਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਸ਼ੇਅ ਹੋਪ ਦੇ ਸੈਂਕੜੇ ਦੇ ਦਮ ‘ਤੇ 305 ਦੌੜਾਂ ਬਣਾਈਆਂ, ਇਹ ਸਕੋਰ ਪਾਕਿਸਤਾਨ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਿਲ ਕਰ ਲਿਆ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗ੍ਰਿਫ਼ਤਾਰੀਆਂ, ਹਮਲੇ ਲਈ ਹਥਿਆਰ ਸਪਲਾਈ ਕਰਨ ਵਾਲੇ ਬਠਿੰਡਾ ਤੋਂ ਕਾਬੂ

ਦਰਅਸਲ, ਮੁਲਤਾਨ ਵਿੱਚ 14 ਸਾਲਾ ਬਾਅਦ ਇਸ ਮੈਚ ਦੇ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਬਾਬਰ ਆਜ਼ਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੈਂਕੜੇ ਦਾ ਤੋਹਫ਼ਾ ਦਿੱਤਾ । ਇਸ ਤੋਂ ਪਹਿਲਾਂ ਇਸ ਮੈਦਾਨ ਨੇ 2008 ਵਿੱਚ ਬੰਗਲਾਦੇਸ਼ ਦੀ ਮੇਜ਼ਬਾਨੀ ਕੀਤੀ ਸੀ। ਇਸ ਪਾਰੀ ਨਾਲ ਪਾਕਿਸਤਾਨ ਦੇ ਕਪਤਾਨ ਨੇ ਬਤੌਰ ਕਪਤਾਨ ਵਨਡੇ ਕ੍ਰਿਕਟ ਵਿੱਚ 1000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ । ਬਾਬਰ ਨੂੰ ਇਸ ਅੰਕੜੇ ਨੂੰ ਛੂਹਣ ਲਈ 13 ਪਾਰੀਆਂ ਲੱਗੀਆਂ ਅਤੇ ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਵਿਸ਼ਵ ਕ੍ਰਿਕਟ ਦਾ ਸਭ ਤੋਂ ਤੇਜ਼ ਕਪਤਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਸੀ, ਜਿਨ੍ਹਾਂ ਨੇ ਬਤੌਰ ਕਪਤਾਨ 17 ਪਾਰੀਆਂ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਈਆਂ ਸਨ।

Babar Azam breaks Virat Kohli record

ਦੱਸ ਦੇਈਏ ਕਿ ਬਾਬਰ ਨੇ ਵਨਡੇ ਵਿੱਚ ਦੂਜੀ ਵਾਰ ਸੈਂਕੜਿਆਂ ਦੀ ਹੈਟ੍ਰਿਕ ਲਗਾਈ ਹੈ । ਵਨਡੇ ਕ੍ਰਿਕਟ ਵਿੱਚ ਇਹ ਉਸਦਾ ਲਗਾਤਾਰ ਤੀਜਾ ਸੈਂਕੜਾ ਹੈ। ਪਾਕਿਸਤਾਨੀ ਕਪਤਾਨ ਨੇ ਵੈਸਟਇੰਡੀਜ਼ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਬੈਕ-ਟੂ-ਬੈਕ ਸੈਂਕੜੇ ਲਗਾਏ ਸਨ । ਉਸ ਨੇ 2016 ਵਿੱਚ ਸੈਂਕੜਿਆਂ ਦੀ ਹੈਟ੍ਰਿਕ ਬਣਾਈ ਸੀ। ਫਿਰ ਉਸ ਨੇ ਕੈਰੇਬੀਆਈ ਟੀਮ ਵਿਰੁੱਧ ਬੈਕ ਟੂ ਬੈਕ ਤਿੰਨ ਸੈਂਕੜੇ ਲਗਾਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਕਪਤਾਨ ਬਣੇ appeared first on Daily Post Punjabi.

ਸਾਲ 2021 ਦੇ ਬੈਸਟ ਵਨਡੇ ਕ੍ਰਿਕਟਰ ਬਣੇ ਬਾਬਰ ਆਜ਼ਮ, ਮਹਿਜ਼ 6 ਮੈਚ ਖੇਡ ਕੀਤਾ ਇਹ ਕਾਰਨਾਮਾ
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵੱਲੋਂ ਸਾਲ 2021 ਦਾ ਸਰਵੋਤਮ ਵਨਡੇ ਕ੍ਰਿਕਟਰ ਐਲਾਨਿਆ ਗਿਆ ਹੈ । ਵੱਡੀ ਗੱਲ ਇਹ ਹੈ ਕਿ ਬਾਬਰ ਨੇ ਪਿਛਲੇ ਸਾਲ ਸਿਰਫ 6 ਵਨਡੇ ਮੈਚ ਹੀ ਖੇਡੇ, ਪਰ ਇਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਸੀ । ਇਸ ਦੇ ਨਾਲ ਹੀ ਮਹਿਲਾਵਾਂ ਵਿੱਚ ਵਨਡੇ ਕ੍ਰਿਕਟਰ ਆਫ ਦ ਈਅਰ 2021 ਦਾ ਖਿਤਾਬ ਦੱਖਣੀ ਅਫਰੀਕਾ ਦੀ ਲੀਜ਼ਲ ਲੀ ਨੂੰ ਮਿਲਿਆ ਹੈ।

Pakistan skipper Babar Azam

ਇਸ ਖਿਤਾਬ ਲਈ ਬਾਬਰ ਆਜ਼ਮ ਦਾ ਮੁਕਾਬਲਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ, ਦੱਖਣੀ ਅਫਰੀਕਾ ਦੇ ਜਾਨੇਮਨ ਮਲਾਨ ਅਤੇ ਆਇਰਲੈਂਡ ਦੇ ਪਾਲ ਸਟਰਲਿੰਗ ਨਾਲ ਸੀ। ਪਿਛਲੇ ਸਾਲ ਸਟਰਲਿੰਗ ਨੇ 14 ਵਨਡੇ ਮੈਚਾਂ ਵਿੱਚ ਸਭ ਤੋਂ ਵੱਧ 705 ਦੌੜਾਂ ਬਣਾਈਆਂ, ਜਦਕਿ ਦੂਜੇ ਨੰਬਰ ‘ਤੇ ਜਾਨੇਮਨ ਮਲਾਨ ਨੇ 8 ਵਨਡੇ ਮੈਚਾਂ ਵਿੱਚ 509 ਦੌੜਾਂ ਬਣਾਈਆਂ ਸਨ । ਉੱਥੇ ਹੀ ਬਾਬਰ ਆਜ਼ਮ ਇਸ ਮਾਮਲੇ ‘ਚ 7ਵੇਂ ਨੰਬਰ ‘ਤੇ ਰਹੇ।

ਇਹ ਵੀ ਪੜ੍ਹੋ: ਓਮੀਕ੍ਰੋਨ ਦੀ ਲਪੇਟ ‘ਚ ਆਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੁਝ ਦਿਨ ਰਹਿਣਗੇ ICU ‘ਚ

ਬਾਬਰ ਆਜ਼ਮ ਨੇ ਪਿਛਲੇ ਸਾਲ ਸਿਰਫ 6 ਵਨਡੇ ਖੇਡੇ, ਜਿਸ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ । ਇਸ ਦੌਰਾਨ ਬਾਬਰ ਨੇ ਦੋ ਸੈਂਕੜੇ ਵੀ ਲਗਾਏ । ਉਸ ਦਾ ਸਰਵੋਤਮ ਸਕੋਰ 158 ਦੌੜਾਂ ਸੀ । ਬਾਬਰ ਨੇ ਪਿਛਲੇ ਸਾਲ ਸਿਰਫ ਦੋ ਸੀਰੀਜ਼ ਖੇਡੀਆਂ ਸਨ। ਜਿਸ ਵਿੱਚ ਦੱਖਣੀ ਅਫਰੀਕਾ ਖਿਲਾਫ 2-1 ਨਾਲ ਜਿੱਤ ਦਰਜ ਕੀਤੀ ਸੀ । ਬਾਬਰ ਇਸ ਸੀਰੀਜ਼ ਵਿੱਚ 228 ਦੌੜਾਂ ਬਣਾ ਕੇ ਦੂਜੇ ਸਰਵੋਤਮ ਸਕੋਰਰ ਰਹੇ ਸਨ ।

Pakistan skipper Babar Azam

ਦੱਸ ਦੇਈਏ ਕਿ ਇਸ ਤੋਂ ਬਾਅਦ ਪਾਕਿਸਤਾਨ ਨੂੰ ਇੰਗਲੈਂਡ ਦੀ ਟੀਮ ਨੇ 3-0 ਨਾਲ ਹਰਾਇਆ ਸੀ । ਉਸ ਸੀਰੀਜ਼ ਵਿੱਚ ਬਾਬਰ ਨੇ 177 ਦੌੜਾਂ ਬਣਾਈਆਂ ਸਨ । ਬਾਬਰ ਨੂੰ ਇਸ ਸੀਰੀਜ਼ ਵਿੱਚ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ, ਜਿਸ ਕਾਰਨ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਬਾਬਰ ਤੋਂ ਇਲਾਵਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਇੰਗਲੈਂਡ ਖਿਲਾਫ ਸੀਰੀਜ਼ ਵਿੱਚ 100 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ ਸੀ ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਸਾਲ 2021 ਦੇ ਬੈਸਟ ਵਨਡੇ ਕ੍ਰਿਕਟਰ ਬਣੇ ਬਾਬਰ ਆਜ਼ਮ, ਮਹਿਜ਼ 6 ਮੈਚ ਖੇਡ ਕੀਤਾ ਇਹ ਕਾਰਨਾਮਾ appeared first on Daily Post Punjabi.

ICC ਦੀ T20 WC ਟੀਮ ‘ਚ ਇਕ ਵੀ ਭਾਰਤੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ, ਬਾਬਰ ਆਜ਼ਮ ਨੂੰ ਬਣਾਇਆ ਕਪਤਾਨ
ਬੀਤੇ ਦਿਨ ਟੀ-20 ਵਿਸ਼ਵ ਕੱਪ ਖਤਮ ਹੋ ਗਿਆ ਹੈ, ਆਸਟ੍ਰੇਲੀਆ 45 ਮੈਚਾਂ ਦੀ ਜੰਗ ‘ਚ ਸਭ ਤੋਂ ਵਦਾਦ ਜੇਤੂ ਬਣ ਕੇ ਉਭਰਿਆ ਹੈ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੀ ਟਰਾਫੀ ਆਸਟ੍ਰੇਲੀਆ ਦੇ ਹੱਥ ‘ਚ ਆਈ ਹੈ। ਪੂਰੇ ਟੂਰਨਾਮੈਂਟ ਦੌਰਾਨ ਕਈ ਖਿਡਾਰੀਆਂ ਦੀ ਸ਼ਾਨਦਾਰ ਖੇਡ ਰਹੀ।

Just in

The @upstox Most Valuable Team of the Tournament has been named #T20WorldCup https://t.co/p0SuwdZgpS
— ICC (@ICC) November 15, 2021

ਹੁਣ ਆਈਸੀਸੀ ਨੇ ਟੀ-20 ਵਿਸ਼ਵ ਕੱਪ ਦੇ ਸਰਵੋਤਮ ਪਲੇਇੰਗ-11 ਦੀ ਚੋਣ ਕੀਤੀ ਹੈ, ਜਿਸ ਵਿੱਚ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਕਪਤਾਨ ਬਣਾਇਆ ਗਿਆ ਹੈ। ਪਲੇਇੰਗ-11 ਤੋਂ ਇਲਾਵਾ 12ਵਾਂ ਖਿਡਾਰੀ ਵੀ ਚੁਣਿਆ ਗਿਆ ਹੈ।

icc selected the best team of t20 wc

ਖਾਸ ਗੱਲ ਇਹ ਹੈ ਕਿ ਇਸ ‘ਚ ਇੱਕ ਵੀ ਭਾਰਤੀ ਖਿਡਾਰੀ ਸ਼ਾਮਿਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਦੇ ਇੱਕ ਚੋਣ ਪੈਨਲ ਨੇ ਆਈਸੀਸੀ ਦੀ ਇਸ ਟੀਮ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚ ਈਓਨ ਬਿਸ਼ਪ (ਕਨਵੀਨਰ), ਏ. ਜਰਮਨੋਸ, ਸ਼ੇਨ ਵਾਟਸਨ, ਐੱਲ. ਬੂਥ, ਸ਼ਾਹਿਦ ਹਾਸ਼ਮੀ ਅਤੇ ਹੋਰ ਮਾਹਿਰ ਮੌਜੂਦ ਸਨ।

ਇਹ ਵੀ ਪੜ੍ਹੋ : ਸਾਬਕਾ ਵਿਦੇਸ਼ ਮੰਤਰੀ ਦੇ ਘਰ ‘ਤੇ ਪਥਰਾਅ, ਅਯੁੱਧਿਆ ‘ਤੇ ਕਿਤਾਬ ਲਿਖਣ ਕਾਰਨ ਹੋ ਰਿਹਾ ਹੈ ਵਿਰੋਧ

ਜਾਣੋ ICC ਦੀ ਇਸ ਸਭ ਤੋਂ ਕੀਮਤੀ ਟੀਮ ‘ਚ ਕੌਣ-ਕੌਣ ਖਿਡਾਰੀ ਸ਼ਾਮਿਲ ਹਨ – ਆਈਸੀਸੀ ਦੀ ਸਰਵੋਤਮ ਟੀਮ (ਬੱਲੇਬਾਜ਼ੀ ਕ੍ਰਮ ਅਨੁਸਾਰ)

ਡੇਵਿਡ ਵਾਰਨਰ (ਆਸਟ੍ਰੇਲੀਆ)- 289 ਦੌੜਾਂ, 48.16 ਦੀ ਔਸਤ

ਜੋਸ ਬਟਲਰ (ਵਿਕਟਕੀਪਰ, ਇੰਗਲੈਂਡ) – 269 ਦੌੜਾਂ, 89.66 ਔਸਤ, 5 ਆਊਟ ਵੀ

ਬਾਬਰ ਆਜ਼ਮ, ਕਪਤਾਨ (ਪਾਕਿਸਤਾਨ) – 303 ਦੌੜਾਂ, 60.60 ਔਸਤ

ਚਰਿਥ ਅਸਾਲੰਕਾ (ਸ਼੍ਰੀਲੰਕਾ)- 231 ਦੌੜਾਂ, 46.20 ਔਸਤ

ਏਡਨ ਮਾਰਕਰਮ (ਦੱਖਣੀ ਅਫਰੀਕਾ) – 54.00 ਦੀ ਔਸਤ ਨਾਲ 162 ਦੌੜਾਂ

ਮੋਈਨ ਅਲੀ (ਇੰਗਲੈਂਡ)-92 ਦੌੜਾਂ, 7 ਵਿਕਟਾਂ

ਵੀ. ਹਸਾਰੰਗਾ (ਸ਼੍ਰੀਲੰਕਾ)- 9.75 ਦੀ ਔਸਤ ਨਾਲ 16 ਵਿਕਟਾਂ

ਐਡਮ ਜ਼ੈਂਪਾ (ਆਸਟ੍ਰੇਲੀਆ)- 12.07 ਦੀ ਔਸਤ ਨਾਲ 13 ਵਿਕਟਾਂ

ਜੋਸ਼ ਹੇਜ਼ਲਵੁੱਡ (ਆਸਟ੍ਰੇਲੀਆ)- 15.90 ਦੀ ਔਸਤ ਨਾਲ 11 ਵਿਕਟਾਂ

ਟ੍ਰੇਂਟ ਬੋਲਟ (ਨਿਊਜ਼ੀਲੈਂਡ) – 13 ਵਿਕਟਾਂ, 13.30 ਔਸਤ

ਐਨਰਿਕ ਨੋਰਸੀਆ (ਦੱਖਣੀ ਅਫਰੀਕਾ) – 9 ਵਿਕਟਾਂ, 11.55 ਔਸਤ
12ਵਾਂ ਖਿਡਾਰੀ – ਸ਼ਾਹੀਨ ਅਫਰੀਦੀ (ਪਾਕਿਸਤਾਨ) – 7 ਵਿਕਟਾਂ, 24.14 ਔਸਤ

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ICC ਦੀ T20 WC ਟੀਮ ‘ਚ ਇਕ ਵੀ ਭਾਰਤੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ, ਬਾਬਰ ਆਜ਼ਮ ਨੂੰ ਬਣਾਇਆ ਕਪਤਾਨ appeared first on Daily Post Punjabi.

ICC T20 Ranking: ਬਾਬਰ ਆਜ਼ਮ ਦੀ ਥਾਂ ਡੇਵਿਡ ਮਲਾਨ ਬਣਿਆ ਨੰਬਰ -1 ਬੱਲੇਬਾਜ਼
ICC T20 Ranking Batting: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਖ਼ਤਮ ਹੋ ਗਈ ਹੈ। ਸੀਰੀਜ਼ ਖਤਮ ਹੋਣ ਤੋਂ ਬਾਅਦ ਆਈਸੀਸੀ ਟੀ -20 ਰੈਂਕਿੰਗ ਵਿੱਚ ਕੁੱਝ ਵੱਡੇ ਬਦਲਾਅ ਹੋਏ ਹਨ। ਪਾਕਿਸਤਾਨ ਦਾ ਬਾਬਰ ਆਜ਼ਮ ਹੁਣ ਨੰਬਰ -1 ਟੀ -20 ਬੱਲੇਬਾਜ਼ ਨਹੀਂ ਰਿਹਾ ਹੈ ਅਤੇ ਉਸ ਦੀ ਜਗ੍ਹਾ ਹੁਣ ਇੰਗਲੈਂਡ ਦਾ ਡੇਵਿਡ ਮਲਾਨ ਨੰਬਰ -1 ‘ਤੇ ਆ ਗਿਆ ਹੈ। ਭਾਰਤ ਦੇ ਕੇ ਐਲ ਰਾਹੁਲ ਨੂੰ ਵੀ ਘਾਟਾ ਪਿਆ ਅਤੇ ਉਹ ਚੌਥੇ ਨੰਬਰ ‘ਤੇ ਖਿਸਕ ਗਿਆ ਹੈ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਫ਼ਾਇਦਾ ਹੋਇਆ ਹੈ ਅਤੇ ਉਹ 9 ਵੇਂ ਨੰਬਰ ‘ਤੇ ਆ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਲੜੀ ‘ਚ ਮਲਾਨ ਨੇ ਤਿੰਨ ਮੈਚਾਂ ਵਿੱਚ 43 ਦੀ ਔਸਤ ਨਾਲ 129 ਦੌੜਾਂ ਬਣਾਈਆਂ, ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਸੀ।

Dawid Malan rises to No.1

The England batsman, who topped the run-scoring charts in the #ENGvAUS series, has jumped four places on the @MRFWorldwide ICC Men's T20I Rankings  pic.twitter.com/rLvECHFigb
— ICC (@ICC) September 9, 2020

ਆਸਟ੍ਰੇਲੀਆ ਦੇ ਕਪਤਾਨ ਐਰੋਨ ਫਿੰਚ ਨੰਬਰ -3 ‘ਤੇ ਬਣੇ ਹੋਏ ਹਨ, ਜਦਕਿ ਨਿਊਜ਼ੀਲੈਂਡ ਦਾ ਕੋਲਿਨ ਮੁਨਰੋ ਪੰਜਵੇਂ ਨੰਬਰ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆ ਦਾ ਗਲੇਨ ਮੈਕਸਵੈਲ ਛੇਵੇਂ ਸਥਾਨ ‘ਤੇ ਬਣਿਆ ਹੋਇਆ ਹੈ, ਜਦਕਿ ਤੀਸਰੇ ਮੈਚ ਵਿੱਚ ਨਹੀਂ ਖੇਡਣ ਵਾਲੇ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੂੰ ਵੀ ਰੈਂਕਿੰਗ ‘ਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ 10 ਵੇਂ ਸਥਾਨ ‘ਤੇ ਖਿਸਕ ਗਿਆ ਹੈ। ਡੇਵਿਡ ਮਲਾਨ ਇਸ ਤਰ੍ਹਾਂ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਮਲਾਨ ਨੇ ਹੁਣ ਤੱਕ ਕੁੱਲ 16 ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 48.71 ਅਤੇ 156.67 ਦੀ ਔਸਤ ਨਾਲ 682 ਦੌੜਾਂ ਬਣਾਈਆਂ ਹਨ। ਇਸ ਸਮੇਂ ਦੇ ਦੌਰਾਨ, ਮਲਾਨ ਨੇ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਜੜੇ ਹਨ।

The post ICC T20 Ranking: ਬਾਬਰ ਆਜ਼ਮ ਦੀ ਥਾਂ ਡੇਵਿਡ ਮਲਾਨ ਬਣਿਆ ਨੰਬਰ -1 ਬੱਲੇਬਾਜ਼ appeared first on Daily Post Punjabi.

ਬਾਬਰ ਆਜ਼ਮ ਨੂੰ ਬਣਾਇਆ ਗਿਆ ਪਾਕਿਸਤਾਨ ਵਨਡੇ ਟੀਮ ਦਾ ਕਪਤਾਨ, ਆਮਿਰ ਦੀ ਕੇਂਦਰੀ ਇਕਰਾਰਨਾਮੇ ਤੋਂ ਹੋਈ ਛੁੱਟੀ
pcb names babar azam: ਪਾਕਿਸਤਾਨ ਕ੍ਰਿਕਟ ਬੋਰਡ ਨੇ ਖਿਡਾਰੀਆਂ ਦੀ ਨਵੀਂ ਕੇਂਦਰੀ ਸਮਝੌਤੇ ਦੀ ਸੂਚੀ ਜਾਰੀ ਹੋਣ ਨਾਲ ਹੈਰਾਨ ਕਰਨ ਵਾਲੀਆਂ ਤਬਦੀਲੀਆਂ ਕੀਤੀਆਂ ਹਨ। ਪੀਸੀਬੀ ਨੇ ਆਮਿਰ, ਵਹਾਬ ਰਿਆਜ਼ ਅਤੇ ਹਸਨ ਅਲੀ ਵਰਗੇ ਮਹਾਨ ਖਿਡਾਰੀਆਂ ਦੀ ਕੇਂਦਰੀ ਇਕਰਾਰਨਾਮੇ ਤੋਂ ਛੁੱਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨੌਜਵਾਨ ਬੱਲੇਬਾਜ਼ ਬਾਬਰ ਆਜ਼ਮ ਨੂੰ ਸਰਫਰਾਜ ਅਹਿਮਦ ਦੀ ਜਗ੍ਹਾ ਵਨਡੇ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਹੈ। ਨਵੀਂ ਕੇਂਦਰੀ ਇਕਰਾਰਨਾਮੇ ਦੀ ਸੂਚੀ ਵਿੱਚ ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ਵਿਕਟਕੀਪਰ ਬੱਲੇਬਾਜ਼ ਇਫਤਿਖਾਰ ਅਹਿਮਦ ਨੂੰ ਪਹਿਲੀ ਵਾਰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

pcb names babar azam

ਪੀਸੀਬੀ ਦੀ ਨਵੀਂ ਇਕਰਾਰਨਾਮੇ ਦੀ ਸੂਚੀ 1 ਜੁਲਾਈ ਤੋਂ ਲਾਗੂ ਹੋਵੇਗੀ। ਬਾਬਰ ਆਜ਼ਮ ਨੂੰ ਪਹਿਲਾਂ ਵੀ ਟਵੰਟੀ ਟਵੰਟੀ ਟੀਮ ਦੀ ਕਮਾਨ ਸੌਂਪੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਰਫਰਾਜ ਅਹਿਮਦ ਦੀ ਜਗ੍ਹਾ ਟੈਸਟ ਟੀਮ ਦੀ ਕਮਾਨ ਅਜ਼ਹਰ ਅਲੀ ਨੂੰ ਦਿੱਤੀ ਗਈ ਹੈ। 16 ਸਾਲਾ ਨਸੀਮ ਨੇ ਪਿੱਛਲੇ ਸਾਲ ਆਸਟ੍ਰੇਲੀਆ ਖ਼ਿਲਾਫ਼ ਆਪਣਾ ਟੈਸਟ ਡੈਬਿਊ  ਕੀਤਾ ਸੀ। ਉਹ ਕਰਾਚੀ ‘ਚ ਸ਼੍ਰੀਲੰਕਾ ਖਿਲਾਫ ਪੰਜ ਵਿਕਟਾਂ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਗੇਂਦਬਾਜ਼ ਵੀ ਬਣ ਗਿਆ ਹੈ। ਇਸ ਤੋਂ ਬਾਅਦ ਉਸ ਨੇ ਬੰਗਲਾਦੇਸ਼ ਖਿਲਾਫ ਹੈਟ੍ਰਿਕ ਲੈ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਸੀ।

ਇਫਤਿਖਾਰ ਨੇ ਸਾਲ 2019-20 ਦੇ ਸੀਜ਼ਨ ਵਿੱਚ ਦੋ ਟੈਸਟ, ਦੋ ਵਨਡੇ ਅਤੇ ਸੱਤ ਟੀ -20 ਮੈਚ ਖੇਡੇ ਹਨ। ਇਸ ਦੇ ਨਾਲ ਹੀ, ਨਸੀਮ ਦੇ ਗੇਂਦਬਾਜ਼ ਸਾਥੀ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ, ਜਿਸ ਨੇ 2019-2020 ਸੀਜ਼ਨ ਵਿੱਚ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟ ਲਏ ਸਨ, ਉਸ ਨੂੰ ‘ਏ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇੱਕ ਰੋਜ਼ਾ ਕਪਤਾਨ ਬਾਬਰ ਆਜ਼ਮ ਅਤੇ ਟੈਸਟ ਕਪਤਾਨ ਅਜ਼ਹਰ ਅਲੀ ਨੂੰ ਉਨ੍ਹਾਂ ਦੇ ਨਾਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੁਹੰਮਦ ਰਿਜਵਾਨ ਅਤੇ ਸ਼ਾਨ ਮਸੂਦ ਨੂੰ ਬੀ ਗਰੇਡ ਵਿੱਚ ਰੱਖਿਆ ਗਿਆ ਹੈ। ਪੀਸੀਬੀ ਨੇ ਮੁਹੰਮਦ ਆਮਿਰ, ਹਸਨ ਅਲੀ ਅਤੇ ਵਹਾਬ ਰਿਆਜ਼ ਨੂੰ ਵੀ ਕੇਂਦਰੀ ਸਮਝੌਤੇ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ ਦੇ ਮੁੱਖ ਕੋਚ ਅਤੇ ਚੋਣਕਾਰ ਪ੍ਰਮੁੱਖ ਮਿਸਬਾਹ-ਉਲ-ਹੱਕ ਨੇ ਕਿਹਾ ਹੈ ਕਿ ਪਿੱਛਲੇ 12 ਮਹੀਨਿਆਂ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਇਸ ਇਕਰਾਰਨਾਮੇ ਦੌਰਾਨ ਧਿਆਨ ਵਿੱਚ ਰੱਖਿਆ ਗਿਆ ਹੈ।

The post ਬਾਬਰ ਆਜ਼ਮ ਨੂੰ ਬਣਾਇਆ ਗਿਆ ਪਾਕਿਸਤਾਨ ਵਨਡੇ ਟੀਮ ਦਾ ਕਪਤਾਨ, ਆਮਿਰ ਦੀ ਕੇਂਦਰੀ ਇਕਰਾਰਨਾਮੇ ਤੋਂ ਹੋਈ ਛੁੱਟੀ appeared first on Daily Post Punjabi.