Babbu Mann jinder death latest news updates Archives - Daily Post Punjabi

ਬੱਬੂ ਮਾਨ ਦੇ ਖਾਸ ਦੋਸਤ ਜਿੰਦਰ ਖੰਟ ਦੀ ਸੜਕ ਹਾਦਸੇ ‘ਚ ਹੋਈ ਮੌਤ
Babbu Mann jinder death: ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ‘ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ ਜਾ ਰਿਹਾ ਸੀ, ਕਿ ਪਿੰਡ ਕਜੌਲੀ ਦੇ ਨਜ਼ਦੀਕ ਪਿੱਛੋਂ ਆ ਰਹੀ ਇਕ ਕਾਰ ਦੀ ਲਪੇਟ ਵਿਚ ਹੋਣ ਕਾਰਨ ਹਾਦਸਾ ਹੋ ਗਿਆ।

Babbu Mann jinder death

ਜਿਸ ਦੌਰਾਨ ਜਿੰਦਰ ਖੰਟ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਜਸਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਕਿ ਮੋਰਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਬੱਬੂ ਮਾਨ ਦੇ ਹੀ ਇਕ ਖਾਸ ਦੋਸਤ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰ ਦਿੱਤੀ ਹੈ। ਧਰਮਿੰਦਰ ਮਾਵੀ ਨੇ ਲਿਖਿਆ, ਮਾਨ ਸਾਹਿਬ ਦੇ ਜਿੰਨੇ ਫੈਨ ਨੇ ਕੌਣ ਨਹੀਂ ਸੀ ਜਾਣਦਾ ਜਿੰਦਰ ਬਾਈ ਨੂੰ। ਬਾਈ ਦਾ ਬਹੁਤ ਪਿਆਰ ਸੀ। ਪਰ ਮਾੜੀ ਕਿਸਮਤ ਅੱਜ ਜਿੰਦਰ ਸਾਨੂੰ ਛੱਡ ਕੇ ਚਲਾ ਗਿਆ, ਇਕ ਐਕਸੀਡੈਂਟ ਦੇ ਵਿੱਚ। ਸਕੂਟਰ ਤੇ ਜਾ ਰਿਹਾ ਸੀ ਕਿਸੇ ਕਾਰ ਨਾਲ ਟੱਕਰ ਹੋਈ।

ਦੱਸ ਦੇਈਏ ਕਿ ਬੱਬੂ ਮਾਨ ਨੇ ਹਾਲ ਹੀ ਵਿਚ ਇਕ ਸਟੇਜ ਸ਼ੋਅ ਦੌਰਾਨ ਕਿਹਾ ਸੀ ਕਿ ਮੇਰਾ ਇੱਕ ਮਿੱਤਰ ਜਿਸ ਨੂੰ ਲੱਤਾਂ ਦੀ ਪ੍ਰੋਬਲਮ ਹੈ। ਹਰ ਪ੍ਰੋਗਰਾਮ ਦੇ ਨਾਲ ਹੁੰਦਾ ਹੈ ਜਿੱਥੇ ਵੀ ਗਾਉਣ ਜਾਂਦਾ ਮੈਂ ਉਸ ਦੇ ਇਲਾਜ ਲਈ ਡਾਕਟਰ ਲੱਭਦਾ ਹਾਂ। ਬੱਬੂ ਮਾਨ ਨੇ ਕਿਹਾ ਸੀ ਤਿੰਨ ਵਜੇ ਤੱਕ ਕੋਈ ਡਾਕਟਰ ਨਹੀਂ ਮਿਲਿਆ ਜੇਕਰ ਕੋਈ ਤੁਹਾਨੂੰ ਮਿਲੇ ਤਾਂ ਜ਼ਰੂਰ ਦੱਸਣਾ। ਬੱਬੂ ਮਾਨ ਨੇ ਕਿਹਾ ਸੀ ਕਿ ਮੈਂ ਸਾਰੀ ਉਮਰ ਦੀ ਕਮਾਈ ਆਪਣੇ ਇਸ ਮਿੱਤਰ ਤੇ ਲਗਾ ਦਿਆਂਗਾ।

The post ਬੱਬੂ ਮਾਨ ਦੇ ਖਾਸ ਦੋਸਤ ਜਿੰਦਰ ਖੰਟ ਦੀ ਸੜਕ ਹਾਦਸੇ ‘ਚ  ਹੋਈ ਮੌਤ appeared first on Daily Post Punjabi.