Babbu Mann new song Archives - Daily Post Punjabi

ਬੱਬੂ ਮਾਨ ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨਵਾਂ ਗੀਤ, ਰਿਲੀਜ਼ ਹੋਇਆ ਪੋਸਟਰ
Babbu Mann new song: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਫੈਂਸ ਲਈ ਇਕ ਖੁਸ਼ਖਬਰੀ ਸਾਂਝੀ ਕੀਤੀ ਹੈ।

Babbu Mann new song

ਦਰਅਸਲ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਨਾਂ ਨੇ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਫੈਂਸ ਵਾਸਤੇ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ, ਸਹੀ ਸੋਚਿਆ ਤੁਸੀਂ। ਬੱਬੂ ਮਾਨ ਬਹੁਤ ਜਲਦੀ ਆਪਣੇ ਫੈਨਸ ਵਾਸਤੇ ਇੱਕ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਨਾਮ ਹੋਵੇਗਾ ‘ਇਕ ਸੀ ਪਾਗਲ’।

ਫੈਨਸ ਨੂੰ ਬੱਬੂ ਮਾਨ ਦੇ ਇਸ ਗੀਤ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬੱਬੂ ਮਾਨ ਦਾ ਇਹ ਗੀਤ ਫੈਂਸ ਨੂੰ ਕਿੰਨਾ ਪਸੰਦ ਆਉਂਦਾ ਹੈ।

ਦੱਸ ਦੇਈਏ ਕੀ ਸਿੰਗਰ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਉਮੀਦ ਹੈ ਕਿ ਬੱਬੂ ਮਾਨ ਦੇ ਇਸ ਗੀਤ ਨੂੰ ਵੀ ਫੈਨਸ ਕਾਫੀ ਪਿਆਰ ਦੇਣਗੇ ਅਤੇ ਵੱਧ ਚਡ਼੍ਹ ਕੇ ਪਿਆਰ ਦੇਣਗੇ।

The post ਬੱਬੂ ਮਾਨ ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨਵਾਂ ਗੀਤ, ਰਿਲੀਜ਼ ਹੋਇਆ ਪੋਸਟਰ appeared first on Daily Post Punjabi.