babbu mann share Archives - Daily Post Punjabi

ਪੰਜਾਬੀ ਗਾਇਕ ਬੱਬੂ ਮਾਨ ਨੇ ਸਾਕੇ ਨੀਲੇ ਤਾਰੇ ਨੂੰ ਯਾਦ ਕਰਦਿਆ ਸਾਂਝੀ ਕੀਤੀ ਇਹ ਪੋਸਟ
ਪੰਜਾਬ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਦਾ 1984 ਦੇ ਬਲੂ ਸਟਾਰ ਆਪ੍ਰੇਸ਼ਨ ਨੂੰ ਯਾਦ ਕਰਦਿਆਂ ਦਰਦ ਛਲਕਿਆ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

babbu maan share post

ਦੱਸ ਦੇਈਏ ਸਾਂਝੀ ਕੀਤੀ ਗਈ ਇਸ ਪੋਸਟ ਵਿਚ ਬੱਬੂ ਮਾਨ ਨੇ ਲਿਖਿਆ 84 ਦਾ ਸਾਡੇ ਦਿਲਾਂ ਵਿੱਚ ਰੋਸ ਹੈ। ਮਨੁੱਖੀ ਹੱਕਾਂ ਲਈ ਇਕੱਠੇ ਹੋਣਾ ਪੈਂਦਾ ਹੈ। ਇਸ ਦੀ ਕੋਈ ਸੰਭਾਵਨਾ ਨਹੀਂ, ਅੱਜ ਤੱਕ ਬਣੀ, ਅਫ਼ਸੋਸ ਹੈ। ਆਉ ਤੂੰ ਤੂੰ ਮੈਂ ਮੈਂ ਵਿੱਚੋਂ ਨਿਕਲ ਕੇ ਯੋਧਿਆਂ ਤੋਂ ਸਬਕ ਲਈਏ ਤੇ ਹਰ ਪੰਜਾਬੀ ਨੂੰ ਆਪਣਾ ਭਰਾ ਜਾਣ ਕੇ ਮੋਢੇ ਨਾਲ ਮੋਢਾ ਲਾ ਕੇ ਆਪਣੇ ਹੱਕਾਂ ਲਈ ਲੜੀਏ। ਏਕੇ ਬਿਨ ਇਨਕਲਾਬ ਨਹੀਂ ਹੋਣਾ।

ਜਾਣਕਾਰੀ ਲਈ ਦਸਤੀ ਬੱਬੂਆ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਬੱਬੂ ਮਾਨ ਦੁਆਰਾ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

The post ਪੰਜਾਬੀ ਗਾਇਕ ਬੱਬੂ ਮਾਨ ਨੇ ਸਾਕੇ ਨੀਲੇ ਤਾਰੇ ਨੂੰ ਯਾਦ ਕਰਦਿਆ ਸਾਂਝੀ ਕੀਤੀ ਇਹ ਪੋਸਟ appeared first on Daily Post Punjabi.