Babbu Manna Archives - Daily Post Punjabi

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿੱਚਾਲੇ ਚੱਲ ਰਹੇ ਵਿਵਾਦ ਨੂੰ ਵੇਖ ਇਸ ਗੈਂਗਸਟਰ ਨੇ ਕਿਹਾ- ਸਿੰਗਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ
Babbu Manna and Sidhu: ਪੰਜਾਬੀ ਗਾਇਕ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿੱਚਾਲੇ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣ ਦੋਵਾਂ ਧਿਰਾ ਵਿੱਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਇੱਕ ਸਾਥੀ ਯਾਦੀ ਰਾਣਾ ਉਰਫ ਯਾਦੀ ਨੇ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਦੋਹਾਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਦੇ ਪਿੱਛੇ ਨਾ ਲੜਨ ਦੀ ਨਸੀਹਤ ਦਿੱਤੀ ਹੈ। ਇਸ ਖ਼ਬਰ ਦੀ ਫ਼ਿਲਹਾਲ ਦੋਹਾਂ ਗਾਇਕਾਂ ਵਿੱਚੋਂ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਪਰ ਇੱਕ ਅਖ਼ਬਾਰ ਦੀ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਯਾਦੀ ਨੇ ਲਿਖਿਆ ਹੈ

Babbu Manna and Sidhu

‘ਇਹ ਗਾਇਕ ਸਿੱਧੇ ਤੌਰ ਤੇ ਇੱਕ ਦੂਜੇ ਨੂੰ ਟਾਰਗੇਟ ਨਹੀਂ ਕਰਦੇ ਜਦੋਂ ਕਿ ਇਹਨਾਂ ਦੇ ਸਮਰਥਕ ਇੱਕ ਦੂਜੇ ਦੇ ਪਿੱਛੇ ਲੜਨ ਲਈ ਤਿਆਰ ਰਹਿੰਦੇ ਹਨ। ਇਹਨਾਂ ਗਾਇਕਾਂ ਕਰਕੇ ਦੋਹਾਂ ਪਾਸਿਆਂ ਦੇ ਸਮਰਥਕ ਆਪਸ ਵਿੱਚ ਇਹਨਾਂ ਲਈ ਲੜਦੇ ਹਨ ਤੇ ਇਹਨਾਂ ਗਾਇਕਾਂ ਪਿੱਛੇ ਕਤਲ ਹੋ ਰਹੇ ਹਨ। ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਜਦੋਂ ਕਿ ਨੌਜਵਾਨ ਆਪਣਾ ਭਵਿੱਖ ਗਵਾ ਰਹੇ ਹਨ ।

ਇਸਦੇ ਨਾਲ ਹੀ ਯਾਦੀ ਰਾਣਾ ਨੇ ਗਾਇਕਾਂ ਨੂੰ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਗਾਇਕ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਤੇ ਉਹਨਾਂ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਤੇ ਮਜ਼ਬੂਰ ਨਾ ਕਰਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਨਸੀਹਤ ਦਿੰਦੇ ਹੋਏ ਲਿਖਿਆ ਹੈ ਜੇਕਰ ਜ਼ਿਆਦਾ ਖੂਨ ਉਬਾਲੇ ਮਾਰਦਾ ਹੈ ਤਾਂ ਧਰਮ ਲਈ ਲੜੋ ਜਾਂ ਫੌਜ ਵਿੱਚ ਭਰਤੀ ਹੋ ਜਾਓ ਨਾ ਕਿ ਇਹਨਾਂ ਗਾਇਕਾਂ ਪਿੱਛੇ ਆਪਣੀ ਜਾਨ ਗਵਾਓ’।

The post ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵਿੱਚਾਲੇ ਚੱਲ ਰਹੇ ਵਿਵਾਦ ਨੂੰ ਵੇਖ ਇਸ ਗੈਂਗਸਟਰ ਨੇ ਕਿਹਾ- ਸਿੰਗਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ appeared first on Daily Post Punjabi.