babu maan Archives - Daily Post Punjabi

ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਭੀੜ ਹੋਈ ਬੇਕਾਬੂ, SP ਮੋਹਾਲੀ ਨੇ ਪਰਮਿਸ਼ਨ ਕੈਂਸਲ ਕਰਨ ਦੀ ਦਿੱਤੀ ਚੇਤਾਵਨੀ
ਮੋਹਾਲੀ ਵਿਚ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਅਖਾੜੇ ਵਿਚ ਹੰਗਾਮਾ ਹੋ ਗਿਆ। ਭੀੜ ਬੇਕਾਬੂ ਹੋਣ ਕਾਰਨ ਲਾਈਵ ਟੈਲੀਕਾਸਟ ਵਾਲਾ ਕੈਮਰਾ ਵੀ ਡਿੱਗ ਗਿਆ। SP ਮੋਹਾਲੀ ਨੇ ਪਰਮਿਸ਼ਨ ਕੈਂਸਲ ਕਰਨ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ 5 ਮਿੰਟ ਵਿਚ ਸ਼ਾਂਤ ਨਾ ਹੋਏ ਤਾਂ ਪ੍ਰੋਗਰਾਮ ਬੰਦ ਕਰਾ ਦੇਵਾਂਗੇ। ਸਿੰਗਰ, ਪੁਲਿਸ ਤੇ ਟੂਰਨਾਮੈਂਟ ਆਯੋਜਕਾਂ ਦੀਆਂ ਮਿੰਨਤਾਂ ਮਗਰੋਂ ਫੈਨਸ ਸ਼ਾਂਤ ਹੋਏ।

ਦੱਸ ਦੇਈਏ ਕਿ ਮੋਹਾਲੀ ਦੇ ਪਿੰਡ ਬੱਲੋਮਾਜਰਾ ਵਿਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਬੀਤੀ ਰਾਤ ਇਥੇ ਬੱਬੂ ਮਾਨ ਲਾਈਵ ਪਰਫਾਰਮੈਂਸ ਕਰ ਰਹੇ ਸਨ। ਇਸ ਦੌਰਾਨ ਫੈਨਸ ਨੇ ਹੂਟਿੰਗ ਕੀਤੀ ਕਿ ਉਨ੍ਹਾਂ ਨੂੰ ਸਟੇਜ ਸਾਫ ਨਹੀਂ ਦਿਖ ਰਹੀ ਹੈ। ਅਜੇ ਸ਼ੋਅ ਸ਼ੁਰੂ ਹੀ ਹੋਇਆ ਸੀ ਕਿ ਫੈਨਸ ਦੀ ਡਿਮਾਂਡ ‘ਤੇ ਲਾਈਵ ਟੈਲੀਕਾਸਟ ਕਰ ਰਹੇ ਕੈਮਰਿਆਂ ਨੂੰ ਸਾਹਮਣੇ ਤੋਂ ਹਟਵਾ ਦਿੱਤਾ। ਉਨ੍ਹਾਂ ਨੇ ਕੈਮਰਾਮੈਨ ਨੂੰ ਕਿਹਾ ਕਿ ਉਹ ਸਾਈਡ ਤੋਂ ਐਂਗਲ ਬਣਾਏ। ਇਸ ਦੇ ਬਾਅਦ ਬੱਬੂ ਮਾਨ ਨੇ ਅੱਧੇ ਘੰਟੇ ਤੱਕ ਪਰਫਾਰਮ ਕੀਤਾ।

ਇਹ ਵੀ ਪੜ੍ਹੋ : T-20 ਵਰਲਡ ਕੱਪ ‘ਚ ਪਾਕਿਸਤਾਨ ‘ਤੇ ਭਾਰਤ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ, CM ਮਾਨ ਨੇ ਦਿੱਤੀ ਵਧਾਈ

ਅਚਾਨਕ ਫੈਨਸ ਬੇਕਾਬੂ ਹੋ ਗਏ। ਇਕ-ਦੂਜੇ ਨਾਲ ਧੱਕਾ-ਮੁੱਕੀ ਕਰਨ ਲੱਗੇ। ਹਾਲਾਤ ਵਿਗੜਨ ਲੱਗੇ। ਇਹ ਦੇਖ ਕੇ ਬੱਬੂ ਮਾਨ ਨੇ ਕਿਹਾ ਕਿ ਬਹੁਤ ਮੁਸ਼ਕਲ ਨਾਲ ਪਰਮਿਸ਼ਨ ਮਿਲੀ ਹੈ। ਸਾਰੇ ਸ਼ਾਂਤੀ ਬਣਾਏ ਰੱਖੋ ਪਰ ਫੈਨਸ ਨਹੀਂ ਮੰਨੇ। ਹਾਲਾਤ ਵਿਗੜਦੇ ਦੇਖ ਪੁਲਿਸ ਅਲਰਟ ਹੋ ਗਈ। ਬੱਬੂ ਮਾਨ ਦੇ ਗਾਣੇ ਨੂੰ ਰੋਕ ਦਿੱਤਾ ਗਿਆ। ਇਸ ਮਗਰੋਂ ਮੋਹਾਲੀ ਦੇ ਐੱਸਪੀ ਮਨਪ੍ਰੀਤ ਸਿੰਘ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਫੈਨਸ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਸ਼ਾਂਤ ਨਾ ਹੋਏ ਤਾਂ ਪ੍ਰੋਗਰਾਮ ਦੀ ਪਰਮਿਸ਼ਨ ਤੁਰੰਤ ਕੈਂਸਲ ਕਰ ਦਿੱਤੀ ਜਾਵੇਗੀ। ਲਾਅ ਅਤੇ ਆਰਡਰ ਦਾ ਮੁੱਦਾ ਆਇਆ ਤਾਂ ਮੈਂ ਕਿਸੇ ਨੂੰ ਨਹੀਂ ਬਖਸ਼ਾਂਗਾ। ਮਗਰੋਂ ਬੱਬੂ ਮਾਨ ਨੇ ਵੀ ਕਿਹਾ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਜੇਕਰ ਤੁਸੀਂ ਲੋਕ ਅਗਲੇ 20-25 ਮਿੰਟ ਸ਼ਾਂਤੀ ਨਾਲ ਰਹੋਗੇ ਤਾਂ ਹੀ ਮੈਂ ਅੱਗੇ ਗਾਵਾਂਗਾ। ਪੁਲਿਸ ਦੀ ਚੇਤਾਵਨੀ ਤੇ ਬੱਬੂ ਮਾਨ ਦੀ ਅਪੀਲ ਦਾ ਫੈਨਸ ‘ਤੇ ਅਸਰ ਪਿਆ। ਉਹ ਸ਼ਾਂਤ ਹੋ ਗਿਆ ਜਿਸ ਮਗਰੋਂ ਬੱਬੂ ਮਾਨ ਨੇ ਪ੍ਰੋਗਰਾਮ ਸ਼ੁਰੂ ਕੀਤਾ ਤੇ ਫੈਨਸ ਨੇ ਇਸ ਦਾ ਲੁਤਫ ਉਠਾਇਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਭੀੜ ਹੋਈ ਬੇਕਾਬੂ, SP ਮੋਹਾਲੀ ਨੇ ਪਰਮਿਸ਼ਨ ਕੈਂਸਲ ਕਰਨ ਦੀ ਦਿੱਤੀ ਚੇਤਾਵਨੀ appeared first on Daily Post Punjabi.