Baby oil Massage benefits Archives - Daily Post Punjabi

ਲਸਣ ਅਤੇ ਸਰੋਂ ਦੇ ਤੇਲ ਨਾਲ ਕਰੋ ਨਵਜੰਮੇ ਦੀ ਮਾਲਿਸ਼, ਹੱਡੀਆਂ ਮਜ਼ਬੂਤ ਹੋ ਕੇ ਮਿਲਣਗੇ ਕਈ ਫ਼ਾਇਦੇ
Baby oil Massage benefits: ਨਵਜੰਮੇ ਦੀ ਸਕਿਨ ਬਹੁਤ ਹੀ ਕੋਮਲ ਅਤੇ ਨਾਜ਼ੁਕ ਹੁੰਦੀ ਹੈ। ਇਸ ਲਈ ਉਸਦੀ ਦੇਖਭਾਲ ‘ਚ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਬੱਚੇ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਲਿਆਉਣ ਲਈ ਮਾਹਰਾਂ ਦੁਆਰਾ ਨਵਜੰਮੇ ਦੀ ਮਾਲਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਪਰ ਇਸਦੇ ਲਈ ਸਹੀ ਤੇਲ ਅਤੇ ਤਰੀਕੇ ਨਾਲ ਮਾਲਸ਼ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਨਵਜੰਮੇ ਦੀ ਮਸਾਜ ਲਈ ਬਾਜ਼ਾਰ ‘ਚ ਵੱਖ-ਵੱਖ ਤਰ੍ਹਾਂ ਦੇ ਤੇਲ ਮਿਲਦੇ ਹਨ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਨਵਜੰਮੇ ਦੀ ਤੇਲ ਦੀ ਮਾਲਸ਼ ਕਰਨ ਲਈ ਤੇਲ ਬਣਾਉਣ ਦੇ ਤਰੀਕੇ ਅਤੇ ਇਸਦੇ ਫਾਇਦਿਆਂ ਬਾਰੇ ਦੱਸਾਂਗੇ…

Baby oil Massage benefits

ਬੱਚੇ ਦੀ ਮਾਲਿਸ਼ ਲਈ ਲਸਣ ਅਤੇ ਸਰ੍ਹੋਂ ਦਾ ਤੇਲ ਰਹੇਗਾ ਬੈਸਟ: ਲਸਣ ਅਤੇ ਸਰ੍ਹੋਂ ਦਾ ਤੇਲ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਜ਼ਿੰਕ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਚਿਕਿਤਸਕ ਗੁਣ ਹੁੰਦੇ ਹਨ। ਅਜਿਹੇ ‘ਚ ਨਵਜੰਮੇ ਬੱਚੇ ਨੂੰ ਇਸ ਤੋਂ ਤਿਆਰ ਤੇਲ ਨਾਲ ਮਾਲਸ਼ ਕਰਨ ਨਾਲ ਦੁਗਣਾ ਫਲ ਮਿਲੇਗਾ। ਤਾਂ ਆਓ ਜਾਣਦੇ ਹਾਂ ਤੇਲ ਬਣਾਉਣ ਦਾ ਤਰੀਕਾ…

Baby oil Massage benefits

ਸਮੱਗਰੀ-

ਸਰ੍ਹੋਂ ਦਾ ਤੇਲ – 250 ਗ੍ਰਾਮ

ਲਸਣ ਦੀਆਂ ਕਲੀਆਂ – 10-15

ਵਿਧੀ

ਸਭ ਤੋਂ ਪਹਿਲਾਂ ਪੈਨ ‘ਚ ਤੇਲ ਗਰਮ ਕਰੋ।

ਤੇਲ ਗੁਣਗੁਣਾ ਹੋਣ ‘ਤੇ ਇਸ ‘ਚ ਲਸਣ ਪਾ ਕੇ ਇਕ ਪਾਸੇ ਰੱਖ ਦਿਓ।

ਠੰਡਾ ਹੋਣ ‘ਤੇ ਤੇਲ ਨੂੰ ਇਕ ਬੋਤਲ ‘ਚ ਭਰਕੇ ਸਟੋਰ ਕਰ ਲਓ

ਹੁਣ ਜਦੋਂ ਵੀ ਤੁਸੀਂ ਆਪਣੇ ਬੱਚੇ ਦੀ ਮਾਲਸ਼ ਕਰਨਾ ਚਾਹੁੰਦੇ ਹੋ। ਆਪਣੇ ਹਿਸਾਬ ਨਾਲ ਤੇਲ ਲੈ ਕੇ ਉਸ ਨੂੰ ਗੁਣਗੁਣਾ ਕਰੋ।

ਜੇ ਤੁਸੀਂ ਚਾਹੋ ਤਾਂ ਇਸ ‘ਚ ਤੁਲਸੀ ਦੇ ਪੱਤੇ ਅਤੇ ਅਜਵਾਇਣ ਵੀ ਮਿਲਾ ਸਕਦੇ ਹੋ। ਇਸ ਨਾਲ ਬੱਚੇ ਨੂੰ ਪੇਟ ਅਤੇ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

ਤਾਂ ਆਓ ਜਾਣਦੇ ਹਾਂ ਇਸ ਤੇਲ ਨਾਲ ਬੱਚੇ ਦੀ ਮਾਲਸ਼ ਕਰਨ ਦੇ ਫਾਇਦੇ…

ਬੱਚੇ ਦੀ ਛਾਤੀ ‘ਤੇ ਖਾਸ ਤੌਰ ‘ਤੇ ਮਾਲਸ਼ ਕਰੋ। ਇਸ ਨਾਲ ਉਸਨੂੰ ਸਰਦੀ-ਖ਼ੰਘ ਆਦਿ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਨਾਲ ਹੀ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਇਸ ਤੇਲ ਨੂੰ ਲਗਾਉਣ ਨਾਲ ਸਕਿਨ ਇੰਫੈਕਸ਼ਨ ਤੋਂ ਰਾਹਤ ਮਿਲੇਗੀ।

ਤੇਲ ਮਸਾਜ ਕਰਨ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਵਧੀਆ ਹੋਣ ‘ਚ ਮਿਲਦੀ ਹੈ। ਇਸ ਨਾਲ ਬੱਚੇ ਦੇ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਨਾਲ ਵਧੀਆ ਹੋਵੇਗਾ।

ਪੌਸ਼ਟਿਕ ਅਤੇ ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਸਕਿਨ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ। ਨਾਲ ਹੀ ਬੱਚੇ ਦੀ ਰੰਗਤ ਨਿਖਰਗੀ।

ਲਸਣ ‘ਚੋਂ ਬਹੁਤ ਸਾਰੀ smell ਆਉਂਦੀ ਹੈ। ਅਜਿਹੇ ‘ਚ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਬੱਚੇ ਨੂੰ ਮੱਛਰ ਦੁਆਰਾ ਕੱਟਣ ਤੋਂ ਵੀ ਬਚਾਅ ਰਹੇਗਾ।

ਅਕਸਰ ਨਵਜੰਮੇ ਦੇ ਵਾਲਾਂ ਦੀ ਗ੍ਰੋਥ ਬਹੁਤ ਘੱਟ ਹੁੰਦੀ ਹੈ। ਅਜਿਹੇ ‘ਚ ਤੁਸੀਂ ਇਸ ਘਰੇਲੂ ਤੇਲ ਨਾਲ ਉਸ ਦੇ ਸਿਰ ਦੀ ਮਾਲਸ਼ ਵੀ ਕਰ ਸਕਦੇ ਹੋ। ਇਸ ‘ਚ ਮੌਜੂਦ ਪੌਸ਼ਟਿਕ ਅਤੇ ਚਿਕਿਤਸਕ ਗੁਣ ਸਕੈਲਪ ਨੂੰ ਜੜ੍ਹਾਂ ਤੋਂ ਪੋਸ਼ਣ ਦਿੰਦੀਆਂ ਹਨ। ਅਜਿਹੇ ‘ਚ ਵਾਲਾਂ ਦਾ ਵਧਣਾ ਵੀ ਤੇਜ਼ ਹੋਵੇਗਾ।

The post ਲਸਣ ਅਤੇ ਸਰੋਂ ਦੇ ਤੇਲ ਨਾਲ ਕਰੋ ਨਵਜੰਮੇ ਦੀ ਮਾਲਿਸ਼, ਹੱਡੀਆਂ ਮਜ਼ਬੂਤ ਹੋ ਕੇ ਮਿਲਣਗੇ ਕਈ ਫ਼ਾਇਦੇ appeared first on Daily Post Punjabi.