backlessgown Archives - Daily Post Punjabi

ਬਲੈਕ ਬੈਕਲੈੱਸ ਗਾਊਨ ‘ਚ ਸੁਹਾਨਾ ਖਾਨ, ਗਲੈਮਰਸ ਲੁੱਕ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- Uff
suhana khan new photoshoot : ਸੁਪਰਸਟਾਰ ਸ਼ਾਹ ਰੁਖ ਖ਼ਾਨ ਦੀ ਬੇਟੀ ਸੁਹਾਨਾ ਖਾਨ ਆਪਣੇ ਬਾਲੀਵੁੱਡ ਡੈਬਿਊ ਲਈ ਤਿਆਰ ਹੈ। ਸੁਹਾਨਾ ਖਾਨ ਅਤੇ ਉਨ੍ਹਾਂ ਦੀ ਡੈਬਿਊ ਫਿਲਮ ਦੀਆਂ ਚਰਚਾਵਾਂ ਲਗਾਤਾਰ ਹੋ ਰਹੀਆਂ ਹਨ। ਇਸ ਦੌਰਾਨ ਸੁਹਾਨਾ ਨੇ ਜ਼ਬਰਦਸਤ ਫੋਟੋਸ਼ੂਟ ਕਰਵਾਇਆ ਹੈ। ਸੁਹਾਨਾ ਖਾਨ ਨੇ ਇਸ ਫੋਟੋਸ਼ੂਟ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਕ ਝਲਕ ਦਿੱਤੀ ਹੈ। ਤਸਵੀਰ ‘ਚ ਸੁਹਾਨਾ ਖਾਨ ਬਲੈਕ ਬੈਕਲੈੱਸ ਸਾਟਿਨ ਗਾਊਨ ‘ਚ ਨਜ਼ਰ ਆ ਰਹੀ ਹੈ। ਉਸ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਹੈ।

suhana khan new photoshoot

ਦਸ ਦੇਈਏ ਕਿ ਫੋਟੋ ‘ਚ ਸੁਹਾਨਾ ਖਾਨ ਨੇ ਬੈਕਲੇਸ ਗਾਊਨ ਪਾਇਆ ਹੋਇਆ ਹੈ। ਇਸ ਖ਼ੂਬਸੂਰਤ ਗਾਊਨ ਵਿੱਚ ਲੰਬੀਆਂ ਸਲੀਵਜ਼ ਹਨ। ਸੁਹਾਨਾ ਡੇਵੀ ਮੇਕਅੱਪ ‘ਚ ਨਜ਼ਰ ਆ ਰਹੀ ਹੈ। ਸੁਹਾਨਾ ਖਾਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਫੈਨ ਫਾਲੋਇੰਗ ਹੈ। ਸੁਹਾਨਾ ਉਨ੍ਹਾਂ ਸਟਾਰ ਕਿਡਜ਼ ‘ਚੋਂ ਇਕ ਹੈ, ਜਿਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰ ਰਹਿ ਕੇ ਵੀ ਇਕ ਖਾਸ ਮੁਕਾਮ ਹਾਸਲ ਕੀਤਾ ਹੈ। ਆਪਣੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਨਿਰਦੇਸ਼ਕ ਜ਼ੋਇਆ ਅਖਤਰ ਦੀ ਫਿਲਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

suhana khan new photoshoot

ਇਸ ਫਿਲਮ ਦੀ ਉਨ੍ਹਾਂ ਦੀ ਪਹਿਲੀ ਲੁੱਕ ਸ਼ੁੱਕਰਵਾਰ ਨੂੰ ਲੀਕ ਹੋਈ ਸੀ। ਸੁਹਾਨਾ ਜ਼ੋਇਆ ਅਖਤਰ ਦੀ ਫਿਲਮ ‘ਦਿ ਆਰਚੀਜ਼’ ‘ਚ ਕੰਮ ਕਰ ਰਹੀ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ, ਸੰਜੇ ਕਪੂਰ ਦੇ ਬੇਟੇ ਜਹਾਂ ਕਪੂਰ ਅਤੇ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ ਵੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਫਿਲਮ ਦੇ ਸੈੱਟ ਤੋਂ ਸਾਰੇ ਸਟਾਰ ਕਿਡਜ਼ ਦੀਆਂ ਤਸਵੀਰਾਂ ਲੀਕ ਹੋ ਗਈਆਂ ਸਨ। ਇਸ ‘ਚ ਹਰ ਕੋਈ ਵੱਖਰੇ ਲੁੱਕ ‘ਚ ਨਜ਼ਰ ਆਇਆ।

ਇਹ ਵੀ ਦੇਖੋ : ਭਗਵੰਤ ਮਾਨ ਸਰਕਾਰ ਦੇ ਨਵੇਂ ਹੁਕਮ, ਹੁਣ ਰੇਤ ਮਾਫ਼ੀਆ ਦੀ ਖੈਰ ਨਹੀਂ, ਸਾਰੇ DC ਤੇ SSP’s ਨੂੰ ਆਰਡਰ ਜਾਰੀ !

The post ਬਲੈਕ ਬੈਕਲੈੱਸ ਗਾਊਨ ‘ਚ ਸੁਹਾਨਾ ਖਾਨ, ਗਲੈਮਰਸ ਲੁੱਕ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- Uff appeared first on Daily Post Punjabi.