badal Archives - Daily Post Punjabi

ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਅੱਗੇ ਭਾਵੁਕ ਹੋ ਗਏ ਸੁਖਬੀਰ ਸਿੰਘ ਬਾਦਲ ! ਭਰੇ ਮਨ ਨਾਲ ਟੇਕਿਆ ਮੱਥਾ
75 ਸਾਲਾਂ ਦੇ ਸਿਆਸੀ ਸਫ਼ਰ ਵਿੱਚ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਵਿਖੇ ਹੋ ਰਹੀ ਹੈ, ਜਿੱਥੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਅੱਗੇ ਸੁਖਬੀਰ ਸਿੰਘ ਬਾਦਲ ਭਾਵੁਕ ਹੋ ਗਏ। ਉਨ੍ਹਾਂ ਨੇ ਭਰੇ ਮਨ ਨਾਲ ਮੱਥਾ ਟੇਕਿਆ।

Parkash singh badal antim ardas

ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਲਈ ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਪੰਡਾਲ ਲਾਇਆ ਗਿਆ ਹੈ। ਜਿੱਥੇ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਪਹੁੰਚ ਰਹੇ ਹਨ।

ਸਾਬਕਾ CM ਬਾਦਲ ਦੇ ਅੰਤਿਮ ਅਰਦਾਸ ਵਿਚ ਸ਼ਰਧਾਂਜਲੀ ਭੇਟ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਪਿੰਡ ਬਾਦਲ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਆਪਣੇ ਬਿਜ਼ੀ ਸ਼ਡਿਊਲ ‘ਚ ਖੁਦ ਜਾਣ ਦੀ ਇੱਛਾ ਪ੍ਰਗਟਾਈ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ !

ਗ੍ਰਹਿ ਮੰਤਰੀ ਦੀ ਆਮਦ ਦੇ ਐਲਾਨ ਦੇ ਨਾਲ ਹੀ ਸੂਬਾ ਭਾਜਪਾ ਆਗੂ ਵੀ ਪਿੰਡ ਬਾਦਲ ਪਹੁੰਚ ਰਹੇ ਹਨ। ਰੂਟ ਪਲਾਨ ਅਨੁਸਾਰ ਪਿੰਡ ਬਾਦਲ ਵਿੱਚ ਆਉਣ ਵਾਲੇ ਲੋਕਾਂ ਦੀ ਪਾਰਕਿੰਗ ਲਈ 60 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਪਿੰਡ ਬਾਦਲ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਦੇ ਖੇਤਾਂ ਨੂੰ ਪਾਰਕਿੰਗ ਲਈ ਚੁਣਿਆ ਗਿਆ ਹੈ। ਬਾਦਲ ਪਿੰਡ ਆਉਣ ਵਾਲੇ ਲੋਕ ਇੱਥੇ ਆਪਣੇ ਵਾਹਨ ਪਾਰਕ ਕਰ ਸਕਣਗੇ।

The post ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਅੱਗੇ ਭਾਵੁਕ ਹੋ ਗਏ ਸੁਖਬੀਰ ਸਿੰਘ ਬਾਦਲ ! ਭਰੇ ਮਨ ਨਾਲ ਟੇਕਿਆ ਮੱਥਾ appeared first on Daily Post Punjabi.

ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ
badal unite against farmers bill: ਖੇਤੀ ਬਿੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਪੁਰਾਣੀ ਸਹਿਯੋਗੀ ਅਕਾਲੀ ਦਲ ਪਾਰਟੀ ਮੋਦੀ ਸਰਕਾਰ ਅਤੇ ਐੱਨ.ਡੀ.ਏ. ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ।ਹੁਣ ਅਕਾਲੀ ਦਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਲਈ ਅੰਦੋਲਨ ਸ਼ੁਰੂ ਕਰੇਗਾ।ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ‘ਚ ਇੱਕ ਅਕਤੂਬਰ ਤੋਂ ਕੀਤੀ ਜਾਵੇਗੀ।ਇਸ ਆਰਡੀਨੈਂਸ ਖਿਲਾਫ ਅਕਾਲੀ ਦਲ ਧਰਨੇ-ਪ੍ਰਦਰਸ਼ਨ ਕਰੇਗਾ।ਸ਼੍ਰੋਮਣੀ ਅਕਾਲੀ ਦਲ ਦੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਹੈ ਸਗੋਂ ਕਿਸਾਨਾਂ ਦੀ ਭਲਾਈ ਲਈ ਸਰਕਾਰ ਅਤੇ ਐੱਨ.ਡੀ.ਏ. ਨਾਲ ਨਾਤਾ ਤੋੜਿਆ ਹੈ।ਸੀ.ਐੱਮ.ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦੇ ਹੋਏ ਬਾਦਲ ਨੇ ਕਿਹਾ ਕਿ ਜੇਕਰ ਉਹ ਅਗਵਾਈ ਕਰਨਾ ਚਾਹੁੰਦੇ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਹਿਲ ਤੋਂ ਕੱਢ ਕਿਸਾਨਾਂ ਦਰਮਿਆਨ ਉੱਤਰੇ ਹਨ।

badal unite against farmers bill

ਟੀ.ਐੱਮ.ਸੀ. ਸੰਸਦ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦਾ ਸਮਰਥਨ ਕਰਦੇ ਹਾਂ।ਕਿਸਾਨਾਂ ਲਈ ਲੜਨਾ ਸਾਡੇ ‘ਚ ਖੂਨ ਹੈ।2006 ‘ਚ ਮਮਤਾ ਬੈਨਰਜੀ ਕਿਸਾਨਾਂ ਦੇ ਅਧਿਕਾਰਾਂ ਲਈ 26 ਦਿਨਾਂ ਲਈ ਧਰਨੇ ‘ਤੇ ਬੈਠੀ ਸੀ।ਹੁਣ ਕਿਸਾਲ ਬਿੱਲਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਸੂਬਿਆਂ ਦੀ ਭੂਮਿਕਾ,ਐੱਮ.ਐੱਸ.ਪੀ. ਖ੍ਰੀਦ ਨੂੰ ਖਤਰੇ ‘ਚ ਪਾਉਣ ਚਾਹੁੰਦਾ ਹੈ।ਸੰਜੇ ਰਾਉਤ ਨੇ ਕਿਹਾ ਕਿ ਐੱਨ.ਡੀ.ਏ. ਦੇ ਮਜ਼ਬੂਤ ਸਤੰਭ ਸ਼ਿਵਸੈਨਾ ਅਤੇ ਅਕਾਲੀ ਦਲ ਸੀ।ਸ਼ਿਵ ਸੈਨਾ ਨੂੰ ਮਜ਼ਬੂਰਨ ਬਾਹਰ ਨਿਕਲਿਆ ਪਿਆ।ਹੁਣ ਅਕਾਲੀ ਦਲ ਨਿਕਲ ਗਿਆ। NDAਨੂੰ ਹੁਣ ਨਵੇਂ ਸਹਿਯੋਗੀ ਮਿਲ ਗਏ ਹਨ।ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਵੀ ਇਸ ਬਿੱਲ ਦੇ ਵਿਰੋਧ ‘ਚ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਖੇਤੀ ਬਿੱਲ ‘ਤੇ ਗੱਲ ਕਰਨ ਲਈ ਬਾਦਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਪਹੁੰਚੇ ਸੀ।

The post ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ appeared first on Daily Post Punjabi.