badminton player Archives - Daily Post Punjabi

ਦੁਬਈ ‘ਚ ਫਸੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸੁਰੱਖਿਅਤ ਪਰਤੀ ਭਾਰਤ, ਦੁਬਈ ਏਅਰਪੋਰਟ ਦੇ ਸਟਾਫ ਦਾ ਕੀਤਾ ਧੰਨਵਾਦ
ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਦੁਬਈ ਹਵਾਈ ਅੱਡੇ ‘ਤੇ ਫਸੀ ਹੋਈ ਸੀ। ਪਰ ਹੁਣ ਭਾਰਤੀ ਬੈਡਮਿੰਟਨ ਖਿਡਾਰਨ ਸੁਰੱਖਿਅਤ ਭਾਰਤ ਵਾਪਸ ਆ ਗਈ ਹੈ। ਪੀਵੀ ਸਿੰਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ।

ਆਪਣੀ ਪੋਸਟ ਵਿੱਚ, ਸਿੰਧੂ ਨੇ ਲਿਖਿਆ, “ਘਰ ਵਾਪਸ ਅਤੇ ਬੰਗਲੌਰ ਵਿੱਚ ਸੁਰੱਖਿਅਤ… ਪਿਛਲੇ ਕੁਝ ਦਿਨ ਬਹੁਤ ਮੁਸ਼ਕਲ ਅਤੇ ਅਨਿਸ਼ਚਿਤ ਰਹੇ ਹਨ, ਪਰ ਮੈਂ ਘਰ ਵਾਪਸ ਆਉਣ ਲਈ ਸੱਚਮੁੱਚ ਧੰਨਵਾਦੀ ਹਾਂ। ਸ਼ਾਨਦਾਰ ਗਰਾਊਂਡ ਟੀਮ, ਦੁਬਈ ਅਧਿਕਾਰੀਆਂ, ਹਵਾਈ ਅੱਡੇ ਦੇ ਸਟਾਫ, ਇਮੀਗ੍ਰੇਸ਼ਨ, ਅਤੇ ਹਰ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਇੰਨੀ ਚੰਗੀ ਦੇਖਭਾਲ ਕੀਤੀ। ਉਨ੍ਹਾਂ ਦੀ ਹਮਦਰਦੀ ਅਤੇ ਪੇਸ਼ੇਵਰਤਾ ਬਹੁਤ ਕੁਝ ਬੋਲਦੀ ਹੈ। ਹੁਣ ਲਈ, ਆਰਾਮ ਕਰਨ, ਰੀਸੈਟ ਕਰਨ ਅਤੇ ਸਾਡੇ ਅਗਲੇ ਕਦਮਾਂ ਬਾਰੇ ਫੈਸਲਾ ਲੈਣ ਦਾ ਸਮਾਂ ਹੈ।”

ਇਹ ਵੀ ਪੜ੍ਹੋ : ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਡਾਕਟਰ ਦੇ ਘਰ ਦੇ ਬਾਹਰ ਗੋ/ਲੀਬਾਰੀ ਦੇ ਮਾਮਲੇ ‘ਚ ਹ/ਥਿਆਰ ਸਣੇ ਫੜੇ ਦੋ ਮੁਲਜ਼ਮ

ਸਿੰਧੂ ਦੁਬਈ ਰਾਹੀਂ ਇੰਗਲੈਂਡ ਦੇ ਬਰਮਿੰਘਮ ਜਾ ਰਹੀ ਸੀ। ਹਾਲਾਂਕਿ, ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਵਧਦੇ ਤਣਾਅ ਕਾਰਨ ਉਡਾਣ ਸੰਚਾਲਨ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੰਧੂ ਨੂੰ ਦੁਬਈ ਹਵਾਈ ਅੱਡੇ ‘ਤੇ ਰੁਕਣਾ ਪਿਆ। ਇਹ ਧਿਆਨ ਦੇਣ ਯੋਗ ਹੈ ਕਿ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਇਸ ਸਾਲ ਦੇ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦੁਬਈ ‘ਚ ਫਸੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸੁਰੱਖਿਅਤ ਪਰਤੀ ਭਾਰਤ, ਦੁਬਈ ਏਅਰਪੋਰਟ ਦੇ ਸਟਾਫ ਦਾ ਕੀਤਾ ਧੰਨਵਾਦ appeared first on Daily Post Punjabi.

ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ
ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵੇਂ ਈਰਾਨ ਫਜ਼ਰ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ ਜਿੱਤ ਲਿਆ। ਉਨ੍ਹਾਂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਹਮਵਤਨ ਤਸਨੀਮ ਮੀਰ ਨੂੰ ਸਿੱਧੇ ਗੇਮ ਵਿੱਚ ਹਰਾ ਦਿੱਤਾ । ਦਿਨ ਦੇ ਸਭ ਤੋਂ ਛੋਟੇ ਮੈਚ ਵਿੱਚ ਤਾਨਿਆ ਦੇ ਖ਼ਿਲਾਫ਼ ਤਸਨੀਮ ਟਿਕ ਨਹੀਂ ਸਕੀ। ਤਾਨਿਆ ਨੇ ਇਹ ਮੈਚ 21-7, 21-11 ਨਾਲ ਆਪਣੇ ਨਾਮ ਕਰ ਲਿਆ।

BWF ਟੂਰਨਾਮੈਂਟ ਵਿੱਚ ਤਸਨੀਮ ‘ਤੇ ਤਾਨਿਆ ਦੀ ਇਹ ਪਹਿਲੀ ਜਿੱਤ ਵੀ ਸੀ। ਤਸਨੀਮ ਨੇ ਆਪਣੇ ਪਿਛਲੇ ਦੋ ਮੈਚਾਂ ਵਿੱਚ ਤਾਨਿਆ ਨੂੰ ਹਰਾਇਆ ਸੀ । ਮੈਚ ਜਿੱਤਣ ਤੋਂ ਬਾਅਦ ਤਾਨਿਆ ਨਾਲ ਮੈਡਲ ਪ੍ਰੋਗਰਾਮ ਦੌਰਾਨ ਅਜੀਬ ਘਟਨਾ ਵਾਪਰੀ । ਉਸ ਨੂੰ ਹਿਜਾਬ ਪਹਿਨਣ ਲਈ ਕਿਹਾ ਗਿਆ । ਪਿਛਲੀ ਵਾਰ ਜਦੋਂ ਤਸਨੀਮ ਨੇ ਇਹ ਖਿਤਾਬ ਜਿੱਤਿਆ ਸੀ ਉਦੋਂ ਵੀ ਇਹ ਨਿਯਮ ਲਾਗੂ ਸੀ ।

ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ

ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੋਡੀਅਮ ‘ਤੇ ਪਹੁੰਚਣ ਵਾਲੇ ਖਿਡਾਰੀਆਂ ਨੂੰ ਹਿਜਾਬ ਪਹਿਨਣਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਮੈਚਾਂ ਦੌਰਾਨ ਪੁਰਸ਼ ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ । ਪ੍ਰਵੇਸ਼ ਦੁਆਰ ‘ਤੇ ‘ਪੁਰਸ਼ਾਂ ਨੂੰ ਇਜਾਜ਼ਤ ਨਹੀਂ’ ਦੇ ਸ਼ਬਦਾਂ ਵਾਲਾ ਬੋਰਡ ਟੰਗਿਆ ਹੋਇਆ ਸੀ ।

Indian badminton player Tanya hemanth

ਰਿਪੋਰਟਾਂ ਮੁਤਾਬਕ ਟੂਰਨਾਮੈਂਟ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੈਚ ਕਰਵਾਏ ਗਏ । ਮਹਿਲਾਵਾਂ ਦੇ ਮੈਚ ਸਵੇਰੇ ਅਤੇ ਪੁਰਸ਼ਾਂ ਦੇ ਮੈਚ ਦੁਪਹਿਰ ਨੂੰ ਕਰਵਾਏ ਗਏ । ਮਹਿਲਾਵਾਂ ਦੇ ਮੈਚਾਂ ਵਿੱਚ ਸਾਰੇ ਮੈਚ ਅਧਿਕਾਰੀ ਮਹਿਲਾਵਾਂ ਸਨ। ਇਸ ਟੂਰਨਾਮੈਂਟ ਵਿੱਚ ਆਪਣੀਆਂ ਧੀਆਂ ਨਾਲ ਗਏ ਪਿਤਾ ਨੂੰ ਵੀ ਮੈਚ ਦੇਖਣ ਲਈ ਨਹੀਂ ਮਿਲੇ । ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਿਕਸਡ ਡਬਲਜ਼ ਦੌਰਾਨ ਹੀ ਮੈਚ ਦੇਖਣ ਦੀ ਇਜਾਜ਼ਤ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ appeared first on Daily Post Punjabi.

Thailand Open ਖੇਡਣ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ
Saina Nehwal tests positive: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਥਾਈਲੈਂਡ ਓਪਨ ਖੇਡਣ ਗਈ ਸਾਇਨਾ ਦੀ ਤੀਜੀ ਟੈਸਟ ਰਿਪੋਰਟ ਪਾਜ਼ੀਟਿਵ ਆਈ. ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਐਚਐਸ ਪ੍ਰਣਯ ਵੀ ਕੋਰੋਨਾ ਪੀੜਤ ਪਾਏ ਗਏ ਹਨ । ਉਨ੍ਹਾਂ ਨੂੰ ਆਈਸੋਲੇਟ ਹੋਣ ਲਈ ਵੀ ਕਿਹਾ ਗਿਆ ਹੈ।

Saina Nehwal tests positive

ਦਰਅਸਲ, ਇਹ ਦੋਵੇਂ ਖਿਡਾਰੀ ਥਾਈਲੈਂਡ ਓਪਨ 2021 ਖੇਡਣ ਲਈ ਬੈਂਕਾਕ ਪਹੁੰਚੇ ਸਨ । ਇਹ ਟੂਰਨਾਮੈਂਟ ਓਲੰਪਿਕ ਵਿੱਚ ਪਹੁੰਚਣ ਦਾ ਰਸਤਾ ਸੀ । ਇਸ ਨਾਲ ਭਾਰਤ ਦੀਆਂ ਓਲੰਪਿਕ ਤਿਆਰੀਆਂ ਨੂੰ ਵੀ ਝਟਕਾ ਲੱਗਿਆ ਹੈ। ਉਨ੍ਹਾਂ ਲਈ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਤਰੀਕਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ।

Saina Nehwal tests positive

ਉੱਥੇ ਹੀ ਦੂਜੇ ਪਾਸੇ ਸਾਇਨਾ ਦੇ ਪਤੀ ਅਤੇ ਸ਼ਟਲਰ ਪਾਰੂਪੱਲੀ ਕਸ਼ਯਪ ਨੂੰ ਵੀ ਆਈਸੋਲੇਟ ਹੋਣ ਲਈ ਕਿਹਾ ਗਿਆ ਹੈ । ਉਹ ਥਾਈਲੈਂਡ ਓਪਨ ਲਈ ਬੈਂਕਾਕ ਵਿੱਚ ਹਨ। ਮੰਗਲਵਾਰ ਨੂੰ ਥਾਈਲੈਂਡ ਓਪਨ 2021 ਦੇ ਪਹਿਲੇ ਦੌਰ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ, ਸਾਇਨਾ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸਦੀ ਵਿਰੋਧੀ ਖਿਡਾਰੀ ਮਲੇਸ਼ੀਆ ਦੀ ਕਿਸੋਨਾ ਸੈਲਵਾਦੁਰੇ ਨੂੰ ਵਾਕਓਵਰ ਦਿੱਤਾ ਗਿਆ। ਕਿਸੋਨਾ ਦੂਜੇ ਗੇੜ ਵਿੱਚ ਪਹੁੰਚ ਗਈ ।

ਦੱਸ ਦੇਈਏ ਕਿ 30 ਸਾਲਾਂ ਸਾਇਨਾ ਨੇ ਹਾਲ ਹੀ ਵਿੱਚ ਫਿਜੀਓ ਅਤੇ ਟ੍ਰੇਨਰ ਨੂੰ ਥਾਈਲੈਂਡ ਓਪਨ ਵਿੱਚ ਐਂਟਰੀ ਦੀ ਆਗਿਆ ਨਾ ਦੇਣ ਬਾਰੇ ਸਵਾਲ ਕੀਤਾ ਸੀ । ਸਾਇਨਾ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਸੀ । ਉਨ੍ਹਾਂ ਕਿਹਾ ਸੀ ਕਿ ਇਸ ਨਾਲ ਅਥਲੀਟਾਂ ਦੀ ਕਾਰਗੁਜ਼ਾਰੀ ਅਤੇ ਤੰਦਰੁਸਤੀ ਪ੍ਰਭਾਵਿਤ ਹੋਵੇਗੀ।

ਇਹ ਵੀ ਦੇਖੋ: ਭਲਕੇ ਹੋਈ ਸੁਪਰੀਮ ਕੋਰਟ ‘ਚ ਖੇਤੀ ਬਿੱਲਾਂ ਦੀ ਸੁਣਵਾਈ ਬਾਰੇ ਲੋਕਾਂ ਦੇ ਕੀ ਵਿਚਾਰ ਨੇ ਇੱਕ ਵਾਰ ਤੁਸੀਂ ਵੀ ਸੁਣੋਂ

The post Thailand Open ਖੇਡਣ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ appeared first on Daily Post Punjabi.