badminton Archives - Daily Post Punjabi

ਓਲੰਪਿਕ ‘ਚ ਇਸ ਵੱਡੇ ਰਿਕਾਰਡ ਤੋਂ ਖੁੰਝੀ ਪੀਵੀ ਸਿੰਧੂ, ਬੁਰੀ ਤਰ੍ਹਾਂ ਟੁੱਟਿਆ ਮੈਡਲ ਦਾ ਸੁਪਨਾ
ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪੈਰਿਸ ਓਲੰਪਿਕ 2024 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਉਸ ਨੂੰ ਚੀਨ ਦੀ ਹੇ ਬਿੰਗ ਜਿਯਾਓ ਤੋਂ 21-19 ਅਤੇ 21-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਕਾਰਨ ਪੈਰਿਸ ਓਲੰਪਿਕ ਵਿੱਚ ਉਸ ਦਾ ਸਫਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਉਹ ਇੱਕ ਵੱਡਾ ਰਿਕਾਰਡ ਬਣਾਉਣ ਤੋਂ ਵੀ ਖੁੰਝ ਗਈ ਹੈ । ਸਿੰਧੂ ਚੀਨੀ ਖਿਡਾਰਨ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ । ਇਹ ਪਹਿਲੀ ਵਾਰ ਹੈ ਜਦੋਂ ਸਿੰਧੂ ਬਿਨ੍ਹਾਂ ਤਗਮੇ ਦੇ ਓਲੰਪਿਕ ਤੋਂ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਉਹ ਦੋ ਓਲੰਪਿਕ ਖੇਡ ਚੁੱਕੇ ਹਨ ਅਤੇ ਦੋਵਾਂ ਵਿੱਚ ਤਮਗੇ ਜਿੱਤ ਚੁੱਕੇ ਹਨ।

Paris 2024 Olympics badminton

ਪੀਵੀ ਸਿੰਧੂ ਨੇ ਓਲੰਪਿਕ ਵਿੱਚ ਦੋ ਤਗਮੇ ਜਿੱਤੇ ਹਨ। ਉਸਨੇ ਰੀਓ ਓਲੰਪਿਕ 2016 ਵਿੱਚ ਚਾਂਦੀ ਦਾ ਤਗਮਾ ਅਤੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਟੋਕੀਓ ਵਿੱਚ ਉਸਨੇ ਚੀਨ ਦੀ ਹੇ ਬਿੰਗ ਜਿਯਾਓ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ । ਪਰ ਬਿੰਗ ਜਿਆਓ ਨੇ ਉਸ ਨੂੰ ਹਰਾ ਕੇ ਪੁਰਾਣੇ ਹਿਸਾਬ ਬਰਾਬਰ ਕੀਤਾ ਹੈ। ਜੇਕਰ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਤਮਗਾ ਜਿੱਤਿਆ ਹੁੰਦਾ ਤਾਂ ਉਹ ਓਲੰਪਿਕ ਦੇ ਇਤਿਹਾਸ ਵਿੱਚ ਲਗਾਤਾਰ ਤਿੰਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਜਾਂਦੀ । ਪਰ ਅਜਿਹਾ ਨਹੀਂ ਹੋ ਸਕਿਆ, ਜਿਯਾਓ ਨੇ ਸਿੰਧੂ ਦਾ ਸੁਪਨਾ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦਾ ਇਕਲੌਤਾ ਪੁੱਤ ਸ਼ੱਕੀ ਹਾਲਾਤਾਂ ‘ਚ ਲਾਪਤਾ, ਨੰਗਲ ਡੈਮ ਨੇੜਿਓਂ ਮਿਲਿਆ ਸਾਈਕਲ ਤੇ ਚੱਪਲਾਂ

ਪੀਵੀ ਸਿੰਧੂ ਦਾ ਹੀ ਬਿੰਗ ਜਿਯਾਓ ਦੇ ਖਿਲਾਫ਼ ਮੁਕਾਬਲਾ 56 ਮਿੰਟ ਤੱਕ ਚੱਲਿਆ । ਸਿੰਧੂ ਦੀ ਮੈਚ ਵਿੱਚ ਸ਼ੁਰੂਆਤ ਚੰਗੀ ਨਹੀਂ ਰਹੀ । ਉਸ ਨੇ ਕੁਝ ਗਲਤੀਆਂ ਕੀਤੀਆਂ ਜਦੋਂ ਕਿ ਜਿਯਾਓ ਨੇ ਕੁਝ ਸਟੀਕ ਸਮੈਸ਼ ਲਗਾਏ ਜਿਸ ਨਾਲ ਚੀਨੀ ਖਿਡਾਰਨ ਨੂੰ 5-1 ਦੀ ਬੜ੍ਹਤ ਬਣਾਉਣ ਵਿੱਚ ਮਦਦ ਮਿਲੀ । ਸਿੰਧੂ ਨੂੰ ਕੋਰਟ ‘ਤੇ ਮੂਵਮੈਂਟ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਸ ਨੇ ਬਾਹਰ ਕੁਝ ਸ਼ਾਟ ਮਾਰ ਕੇ ਚੀਨੀ ਖਿਡਾਰਨ ਨੂੰ 7-2 ਦੀ ਲੀਡ ਲੈਣ ਦਾ ਮੌਕਾ ਦਿੱਤਾ । ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਕੁਝ ਚੰਗੇ ਅੰਕ ਬਣਾ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਤੱਕ ਜਿਯਾਓ 11-8 ਨਾਲ ਅੱਗੇ ਰਹੀ । ਸਿੰਧੂ ਨੇ ਚੀਨੀ ਖਿਡਾਰਨ ‘ਤੇ ਦਬਾਅ ਬਣਾਇਆ।

Paris 2024 Olympics badminton

ਉਸ ਨੂੰ ਕਿਸਮਤ ਦਾ ਫਾਇਦਾ ਵੀ ਮਿਲਿਆ ਜਦੋਂ ਤਿੰਨ ਬਹੁਤ ਹੀ ਨਜ਼ਦੀਕੀ ਅੰਕ ਉਸ ਦੇ ਹੱਕ ਵਿੱਚ ਗਏ ਜਿਸ ਕਾਰਨ ਸਿੰਧੂ ਸਕੋਰ 12-12 ਨਾਲ ਬਰਾਬਰ ਕਰਨ ਵਿੱਚ ਕਾਮਯਾਬ ਰਹੀ। ਬਿੰਗ ਜਿਯਾਓ ਨੇ ਸਿੰਧੂ ਦੇ ਸਰੀਰ ‘ਤੇ ਸਮੈਸ਼ ਨਾਲ 19-17 ਦੀ ਬੜ੍ਹਤ ਬਣਾਈ। ਭਾਰਤੀ ਖਿਡਾਰੀ ਨੇ ਲਗਾਤਾਰ ਦੋ ਅੰਕ ਲੈ ਕੇ ਸਕੋਰ 19-19 ਕਰ ਦਿੱਤਾ। ਚੀਨੀ ਖਿਡਾਰੀ ਨੇ ਲਾਈਨ ‘ਤੇ ਸ਼ਾਟ ਦੇ ਨਾਲ ਗੇਮ ਪੁਆਇੰਟ ‘ਤੇ ਕਬਜ਼ਾ ਕੀਤਾ ਅਤੇ ਫਿਰ ਕਰਾਸ ਕੋਰਟ ਸਮੈਸ਼ ਨਾਲ ਲੰਬੀ ਰੈਲੀ ਦੇ ਬਾਅਦ 30 ਮਿੰਟਾਂ ‘ਚ ਪਹਿਲੀ ਗੇਮ 21-19 ਨਾਲ ਜਿੱਤ ਲਈ।

ਦੱਸ ਦੇਈਏ ਕਿ ਦੂਜੀ ਗੇਮ ਵਿੱਚ ਵੀ ਬਿੰਗ ਜਿਯਾਓ ਨੇ ਆਪਣੇ ਸਮੈਸ਼ਾਂ ਨਾਲ ਸਿੰਧੂ ਨੂੰ ਪਰੇਸ਼ਾਨ ਕੀਤਾ ਅਤੇ ਲਗਾਤਾਰ ਛੇ ਅੰਕਾਂ ਨਾਲ 8-2 ਦੀ ਬੜ੍ਹਤ ਬਣਾਉਣ ਵਿੱਚ ਕਾਮਯਾਬ ਰਹੀ। ਸਿੰਧੂ ਨੇ ਲਗਾਤਾਰ ਤਿੰਨ ਅੰਕ ਲੈ ਕੇ ਸਕੋਰ ਨੂੰ 5-8 ਕਰ ਦਿੱਤਾ,ਪਰ ਜਿਯਾਓ ਨੇ ਲਗਾਤਾਰ ਪੰਜ ਅੰਕ ਲੈ ਕੇ 13-5 ਦੀ ਮਜ਼ਬੂਤ ​​ਬੜ੍ਹਤ ਬਣਾ ਲਈ। ਸਿੰਧੂ ਨੇ ਮੱਧ ਤੋਂ ਬਾਹਰ ਕੁਝ ਸ਼ਾਟ ਲਗਾਏ ਜਿਸ ਕਾਰਨ ਚੀਨੀ ਖਿਡਾਰਨ ਨੇ ਸਕੋਰ 16-8 ਕਰ ਦਿੱਤਾ। ਬਿੰਗ ਜਿਯਾਓ ਨੇ ਸਿੰਧੂ ਦੇ ਬਾਹਰ ਸ਼ਾਟ ਮਾਰਨ ਤੋਂ ਬਾਅਦ 19-11 ਦੀ ਲੀਡ ਲੈ ਲਈ। ਭਾਰਤੀ ਖਿਡਾਰੀ ਨੇ ਲਗਾਤਾਰ ਦੋ ਅੰਕ ਬਣਾਏ ਪਰ ਫਿਰ ਬਿੰਗ ਜਿਯਾਓ ਨੇ ਕੋਰਟ ਦੇ ਆਖਰੀ ਹਿੱਸੇ ਵਿੱਚ ਸ਼ਾਟ ਖੇਡ ਕੇ ਸੱਤ ਮੈਚ ਪੁਆਇੰਟ ਹਾਸਲ ਕੀਤੇ । ਸਿੰਧੂ ਨੇ ਮੈਚ ਪੁਆਇੰਟ ਬਚਾ ਲਿਆ, ਪਰ ਫਿਰ ਸ਼ਾਟ ਵਾਈਡ ਮਾਰ ਕੇ ਗੇਮ ਅਤੇ ਮੈਚ ਨੂੰ ਬਿੰਗ ਜਿਯਾਓ ਦੀ ਝੋਲੀ ਵਿੱਚ ਪਾ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਓਲੰਪਿਕ ‘ਚ ਇਸ ਵੱਡੇ ਰਿਕਾਰਡ ਤੋਂ ਖੁੰਝੀ ਪੀਵੀ ਸਿੰਧੂ, ਬੁਰੀ ਤਰ੍ਹਾਂ ਟੁੱਟਿਆ ਮੈਡਲ ਦਾ ਸੁਪਨਾ appeared first on Daily Post Punjabi.

PV Sindhu ਨੇ ਓਲੰਪਿਕਸ ‘ਚ ਪਹਿਲੀ ਜਿੱਤ ਕੀਤੀ ਦਰਜ, ਪਹਿਲੇ ਮੈਚ ‘ਚ ਮਾਲਦੀਵ ਦੀ ਖਿਡਾਰਨ ਨੂੰ ਹਰਾਇਆ
ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਿੰਧੂ ਨੇ 28 ਜੁਲਾਈ ਨੂੰ ਵੂਮੈਨ ਸਿੰਗਲਜ਼ ਦੇ ਗਰੁੱਪ-M ਵਿੱਚ ਆਪਣੇ ਪਹਿਲੇਮਾਇਚ ਵਿੱਚ ਮਾਲਦੀਵ ਦੀ ਫਾਤਿਮਾ ਨਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਮਾਤ ਦਿੱਤੀ। ਸਿੰਧੂ ਨੇ ਵਿਸ਼ਵ ਨੰਬਰ -111 ਖਿਡਾਰੀ ਦੇ ਖਿਲਾਫ਼ ਇਹ ਮੈਚ 21-9, 21-6 ਨਾਲ ਜਿੱਤਿਆ। ਸਿੰਧੂ ਨੂੰ ਮੈਚ ਜਿੱਤਣ ਵਿੱਚ ਸਿਰਫ਼ 29 ਮਿੰਟ ਦਾ ਸਮਾਂ ਲੱਗਿਆ। ਹੁਣ ਸਿੰਧੂ ਆਪਣੇ ਦੂਜੇ ਗਰੁੱਪ ਮੈਚ ਵਿੱਚ 31 ਜੁਲਾਈ ਨੂੰ ਐਸਟੋਨਿਆ ਦੀ ਕ੍ਰਿਸੀਟਨ ਕੁਬਾ ਦਾ ਸਾਹਮਣਾ ਕਰੇਗੀ। ਉਸ ਮੈਚ ਨੂੰ ਜਿੱਤਣ ‘ਤੇ ਉਹ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ।

Paris Olympics 2024

ਪੀਵੀ ਸਿੰਧੂ ਨੇ ਰਿਯੋ ਓਲੰਪਿਕ ਵਿੱਚ ਚਾਂਦੀ ਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜੇਕਰ ਉਹ ਪੈਰਿਸ ਓਲੰਪਿਕ ਵਿੱਚ ਪੋਡਿਅਮ ‘ਤੇ ਪਹੁੰਚਣ ਵਿੱਚ ਸਫਲ ਰਹਿੰਦੀ ਹੈ ਤਾਂ ਫਿਰ ਉਹ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣ ਜਾਵੇਗੀ। 29 ਸਾਲ ਦੀ ਸਿੰਧੂ ਪਿਛਲੇ ਕੁਝ ਸਮੇਂ ਵਿੱਚ ਲੈਅ ਵਿੱਚ ਨਹੀਂ ਚੱਲ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨੇ ਪ੍ਰਕਾਸ਼ ਪਾਦੂਕੋਣ ਨਾਲ ਬਿਤਾਉਣ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ ਤੇ ਉਹ ਲਗਾਤਾਰ ਤੇਜਾ ਮੈਡਲ ਜਿੱਤਣ ਲਈ ਹਨ।

ਇਹ ਵੀ ਪੜ੍ਹੋ: ਜਲੰਧਰ : ਮੇਲਾ ਦੇਖਣ ਗਿਆ ਸੀ ਪਰਿਵਾਰ, ਮਗਰੋਂ 10ਵੀਂ ‘ਚ ਪੜ੍ਹਦੇ ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ

ਦੱਸ ਦੇਈਏ ਕਿ ਸਿੰਧੂ ਦੀ ਪਹਿਲੀ ਵੱਡੀ ਚੁਣੌਤੀ ਰਾਊਂਡ ਆਫ 16 ਵਿੱਚ ਮਿਲੇਗੀ, ਜਦੋਂ ਉਹ ਟੋਕੀਓ ਓਲੰਪਿਕ ਦੀ ਕਾਂਸੀ ਦੇ ਮੈਡਲ ਮੁਕਾਬਲੇ ਦੀ ਵਿਰੋਧੀ ਰਹੀ ਚੀਨ ਦੀ ਹੇ ਬਿੰਗਜਿਯਾ ਨਾਲ ਭਿੜੇਗੀ। ਬਿੰਗਜਿਯਾ ਨੂੰ ਸਿੰਧੂ ਨੇ ਉਸ ਮੈਚ ਵਿੱਚ 21-13, 21-15 ਨਾਲ ਆਸਾਨੀ ਨਾਲ ਹਰਾਇਆ ਸੀ। ਹਾਲਾਂਕਿ ਬਿੰਗਜਿਯਾ ਨੇ 2022 ਏਸ਼ਿਆਈ ਖੇਡਾਂ ਵਿੱਚ ਪੀਵੀ ਸਿੰਧੂ ਤੋਂ ਆਪਣਾ ਪਿਛਲੇ ਮੁਕਾਬਲਾ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post PV Sindhu ਨੇ ਓਲੰਪਿਕਸ ‘ਚ ਪਹਿਲੀ ਜਿੱਤ ਕੀਤੀ ਦਰਜ, ਪਹਿਲੇ ਮੈਚ ‘ਚ ਮਾਲਦੀਵ ਦੀ ਖਿਡਾਰਨ ਨੂੰ ਹਰਾਇਆ appeared first on Daily Post Punjabi.

Tokyo Paralympics: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੀਤਾ ਗੋਲਡ ਮੈਡਲ ‘ਤੇ ਕਬਜ਼ਾ
ਟੋਕੀਓ ਪੈਰਾਲੰਪਿਕਸ ਵਿੱਚ ਕ੍ਰਿਸ਼ਨਾ ਨਾਗਰ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕ੍ਰਿਸ਼ਨਾ ਨਾਗਰ ਨੇ ਫਾਈਨਲ ਮੁਕਾਬਲੇ ਵਿੱਚ ਹਾਂਗਕਾਂਗ ਦੇ ਖਿਡਾਰੀ ਕਾਈ ਮੈਨ ਚੁ ਨੂੰ 2-1 ਨਾਲ ਮਾਤ ਦਿੱਤੀ।

Krishna Nagar wins gold

ਦਰਅਸਲ, SL 6 ਕਲਾਸ ਫਾਈਨਲ ਵਿੱਚ ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਕਾਈ ਮੈਨ ਚੁ ਨੂੰ 21-17, 16-21, 21-17 ਨਾਲ ਮਾਤ ਦਿੱਤੀ। ਟੋਕੀਓ ਪੈਰਾਲੰਪਿਕ ਵਿੱਚ ਬੈਡਮਿੰਟਨ ਵਿੱਚ ਇਹ ਭਾਰਤ ਦਾ ਚੌਥਾ ਤਗਮਾ ਹੈ। ਇਸ ਟੂਰਨਾਮੈਂਟ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਤੋਂ ਪਹਿਲਾਂ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਗੋਲਡ, ਸੁਹਾਸ ਯਤਿਰਾਜ ਸਿਲਵਰ ਤੇ ਮਨੋਜ ਸਰਕਾਰ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਟੀਚਰਸ-ਡੇ ‘ਤੇ ਇਸ ‘ਗੁਰੂ’ ਨੂੰ ‘ਪ੍ਰਣਾਮ’- ਲੁਧਿਆਣਾ ਦੇ ਵਕੀਲ ਨੇ ਕੂੜਾ ਚੁੱਕਣ ਵਾਲੇ ਬੱਚਿਆਂ ਹੱਥ ਫੜਾ ‘ਤੀਆਂ ਕਿਤਾਬਾਂ, ਹੁਣ ਤੱਕ 500 ਨੂੰ ਕਰ ਚੁੱਕੇ ਸਿੱਖਿਅਤ

ਇਸਦੇ ਨਾਲ ਹੀ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 19 ਹੋ ਗਈ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਨੇ ਹੁਣ ਤੱਕ 5 ਗੋਲਡ, 8 ਸਿਲਵਰ ਤੇ 6 ਕਾਂਸੀ ਦੇ ਮੈਡਲ ਜਿੱਤੇ ਹਨ।

Krishna Nagar wins gold

ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਮੈਡਲ ਹੈ।  ਕ੍ਰਿਸ਼ਨਾ ਨਾਗਰ ਪੈਰਾਲੰਪਿਕ ਖੇਡਾਂ ਵਿੱਚ ਗੋਲਡ ਜਿੱਤਣ ਵਾਲੇ ਸਿਰਫ਼ 8ਵੇਂ ਭਾਰਤੀ ਖਿਡਾਰੀ ਹਨ। ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਮੁਰਲੀਕਾਂਤ ਪੇਟਕਰ ਨੇ 1972 ਵਿੱਚ ਪਹਿਲਾ ਗੋਲਡ ਦਿਵਾਇਆ ਸੀ।

ਇਹ ਵੀ ਦੇਖੋ: Hollywood ਦੇ ਸਟੰਟਮੈਨ ਵੀ ਫੇਲ੍ਹ ਕੀਤੇ ਪਿੰਡ ਦੇ ਇਸ ਮੁੰਡੇ ਨੇ!ਇਹਦੀ ਮਿਹਨਤ ਬਾਰੇ ਸੁਣ ਲਾਓਗੇ ਕੰਨਾਂ ਨੂੰ ਹੱਥ

The post Tokyo Paralympics: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੀਤਾ ਗੋਲਡ ਮੈਡਲ ‘ਤੇ ਕਬਜ਼ਾ appeared first on Daily Post Punjabi.