baghapurana singh protest Archives - Daily Post Punjabi

ਬਾਘਾ ਪੁਰਾਣਾ ‘ਚ ਐਸ.ਡੀ.ਐਮ ਦਫ਼ਤਰ ਦੇ ਬਾਹਰ ਇੱਕ ਸਿੰਘ ਵੱਲੋਂ ਆਪਣੇ ਗਲ ‘ਚ ਛਿੱਤਰਾਂ ਦਾ ਹਾਰ ਪਾ ਕੇ ਮਨਾਇਆ ਆਜ਼ਾਦੀ ਦਿਹਾੜਾ
ਅੱਜ ਸਾਰਾ ਭਾਰਤ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ । ਭਾਰਤ ਦੇਸ਼ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਭਾਰਤ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਇੱਕ ਸਖਸ਼ ਜਿਸ ਦਾ ਕਹਿਣਾ ਹੈ ਕਿ ਅਸੀਂ ਅੱਜ ਵੀ ਗੁਲਾਮ ਹਾਂ। ਮਾਮਲਾ ਬਾਘਾ ਪੁਰਾਣਾ ਦਾ ਹੈ ਜਿੱਥੇ ਅੱਜ ਐਸ ਡੀ ਐਮ ਦਫ਼ਤਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਉਸ ਸਮੇਂ ਓਥੇ ਇਕ ਵਿਅਕਤੀ ਜੋ ਆਪਣਾ ਨਾਮ ਚੰਦ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਵੈਰੋਕੇ ਦੱਸ ਰਿਹਾ ਸੀ , ਆਪਣੇ ਗਲੇ ਵਿੱਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਪਹੁੰਚਿਆ ਜੋ ਕਿ ਖਿੱਚ ਦਾ ਕੇਂਦਰ ਬਣ ਗਿਆ।

ਜਦੋਂ ਪੱਤਰਕਾਰਾਂ ਵੱਲੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 550 ਪ੍ਰਕਾਸ਼ ਪੁਰਬ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕੀਤਾ ਜਾਵੇ ਵਾਤਾਵਰਣ ਦਿਵਸ ਮਨਾਉਣ ਦਾ ਕਿਹਾ ਸੀ ਅਤੇ ਹਰ ਪਿੰਡ ਵਿੱਚ 33 ਪ੍ਰਤੀਸ਼ਤ ਪੰਚਾਇਤੀ ਜ਼ਮੀਨ ਵਿੱਚ ਰੁੱਖ ਲਗਾਉਣ ਦੇ ਹੁਕਮ ਦਿੱਤੇ ਸਨ। ਚੰਦ ਸਿੰਘ ਵੈਰੋਕੇ ਦਾ ਕਹਿਣਾ ਸੀ ਕਿ ਉਸ ਨੇ ਸਰਕਾਰ ਵੱਲੋਂ ਕੀਤੇ ਇਸ ਐਲਾਨ ਨੂੰ ਪੂਰਾ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਪਰ ਮੇਰੀ ਕਿਸੇ ਨਹੀਂ ਸੁਣੀ ਨਾ ਮੰਨੀ , ਮੈਨੂੰ ਕਿਸੇ ਨੇ ਅੱਜ ਤੱਕ ਕਿਸੇ ਵੀ ਨਰਸਰੀ ਨੇ ਇੱਕ ਵੀ ਬੂਟਾ ਨਹੀਂ ਦਿੱਤਾ, ਇਹਨਾਂ ਹੁਕਮਾਂ ਦਾ ਪਾਲਣ ਕਰਦੇ ਹੋਏ ਮੈਂ 1 ਕਿੱਲੇ ਪੰਚਾਇਤੀ ਜ਼ਮੀਨ ਵਿੱਚ ਦਰੱਖਤ ਲਗਾਏ। ਪਰ ਉਸ ਜ਼ਮੀਨ ਨੂੰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਜ਼ਮੀਨ ਨੂੰ ਵਾਹ ਕੇ ਸਾਰੇ ਪੌਦੇ ਖਰਾਬ ਕਰ ਦਿੱਤੇ।

ਚੰਦ ਸਿੰਘ ਦਾ ਕਹਿਣਾ ਸੀ ਕਿ ਉਸਨੂੰ 2 ਸਾਲ ਹੋ ਗਏ ਪਰ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਉਸਦੀ ਗੱਲ ਨਹੀਂ ਸੁਣ ਰਿਹਾ। ਅੱਜ ਆਜ਼ਾਦੀ ਦਿਹਾੜੇ ਉਹ ਇਹ ਛਿੱਤਰਾਂ ਦਾ ਹਾਰ ਪਾ ਕੇ ਦੱਸਣਾ ਚਾਹੁੰਦਾ ਹੈ ਕਿ ਉਹ ਕਿੰਨੇ ਕੁ ਆਜ਼ਾਦ ਹੋਏ ਹਨ। ਉਸਦੇ ਇਸ ਵਿਵਹਾਰ ਮਗਰ ਸਰਕਾਰ ਜ਼ਿੰਮੇਵਾਰ ਹੈ। ਚੰਦ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਐਸਡੀਐਮ ਨੂੰ ਮਿਲਣ ਆਏ ਪਰ ਉਹਨਾਂ ਦੇ ਅੱਗੇ ਬੈਠੇ ਕਲਰਕਾਂ ਨੇ ਉਸ ਨੂੰ ਕਦੇ ਵੀ ਮਿਲਣ ਨਹੀਂ ਦਿੱਤਾ। ਚੰਦ ਸਿੰਘ ਨੇ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਬਰਾੜ ਉਪਰ ਵੀ ਇਲਜ਼ਾਮ ਲਗਾਏ ਕਿ ਜੋ ਉਸਨੂੰ ਅੱਜ ਇਹ ਛਿੱਤਰਾਂ ਦਾ ਹਾਰ ਆਪਣੇ ਗੱਲ ਵਿੱਚ ਪਾਇਆ ਹੈ ਇਸ ਦਾ ਜਿੰਮੇਵਾਰ ਐਮਐਲਏ ਦਰਸ਼ਨ ਖੋਟੇ ਹੈ ਅਤੇ ਚੇਤਾਵਨੀ ਵੀ ਦਿੱਤੀ ਕਿ ਜਦੋ ਵੀ ਦਰਸ਼ਨ ਖੋਟੇ ਉਸਦੇ ਪਿੰਡ ਆਏਗਾ ਉਹ ਇਸ ਦੇ ਗਲੇ ਵਿੱਚ ਵੀ ਇਹੀ ਛਿੱਤਰਾਂ ਦਾ ਹਾਰ ਪਾਕੇ ਮੂੰਹ ਉਪਰ ਕਾਲਾ ਤੇਲ ਮਲ ਕੇ ਸਵਾਗਤ ਕਰੇਗਾ। ਉਸਦਾ ਦਾ ਕਹਿਣਾ ਹੈ ਕਿ ਉਸਨੂੰ ਪ੍ਰਸ਼ਾਸ਼ਨ ਵੱਲੋਂ ਅੱਜ ਤੱਕ ਪ੍ਰਸ਼ੰਸ਼ਾ ਪੱਤਰ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਉਹ ਕਿਸੇ ਦਾ ਚਮਚਾ ਨਹੀਂ । ਜੇ ਉਹ ਚਮਚਾਗਿਰੀ ਕਰਦਾ ਤਾਂ ਅੱਜ ਅੱਜ ਵੀ ਅਗਲੀਆਂ ਕੁਰਸੀ ‘ਤੇ ਬੈਠਾ ਹੁੰਦਾ। ਚੰਦ ਸਿੰਘ ਵੈਰੋਕੇ ਨੇ ਕਿਹਾ ਕਿ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਡੀ ਵਾਤਾਵਰਣ ਪ੍ਰੇਮੀਆਂ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਵੇ । ਅਖੀਰ ਵਿੱਚ ਬਾਘਾ ਪੁਰਾਣਾ ਪੁਲੀਸ ਚੰਦ ਸਿੰਘ ਵੈਰੋਕੇ ਨੂੰ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਨਾਲ ਲੈ ਗਏ ।

The post ਬਾਘਾ ਪੁਰਾਣਾ ‘ਚ ਐਸ.ਡੀ.ਐਮ ਦਫ਼ਤਰ ਦੇ ਬਾਹਰ ਇੱਕ ਸਿੰਘ ਵੱਲੋਂ ਆਪਣੇ ਗਲ ‘ਚ ਛਿੱਤਰਾਂ ਦਾ ਹਾਰ ਪਾ ਕੇ ਮਨਾਇਆ ਆਜ਼ਾਦੀ ਦਿਹਾੜਾ appeared first on Daily Post Punjabi.