bahubaali song Archives - Daily Post Punjabi

ਰਾਨੂੰ ਮੰਡਲ ਨੂੰ ਗਾਇਕੀ ‘ਚ ਟੱਕਰ ਦੇ ਰਿਹੈ ਇਹ ਮੁੰਡਾ, ਲਗਭਗ ਲੱਖ ਲੋਕਾਂ ਨੇ ਸ਼ੇਅਰ ਕੀਤੀ ਵੀਡੀਓ
man singing bahubali song:ਸੋਸ਼ਲ ਮੀਡੀਆ ਅੱਜ ਦੇ ਜਮਾਨੇ ਵਿੱਚ ਅਜਿਹਾ ਸਾਧਨ ਬਣ ਗਿਆ ਹੈ ਕਿ ਕਿਸੇ ਦਾ ਟੈਲੇਂਟ ਜ਼ਿਆਦਾ ਸਮੇਂ ਤੱਕ ਲੁਕਿਆ ਨਹੀਂ ਰਹਿ ਸਕਦਾ। ਇਸ ਸਭ ਦੇ ਚਲਦੇ ਇੱਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਸ਼ਖਸ ਫ਼ਿਲਮ ਬਾਹੁਬਲੀ ਦਾ ਗਾਣਾ ‘ਕੌਣ ਹੈ ਵੋ’ ਗਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਰਾਨੂੰ ਮੰਡਲ ਦੀ ਯਾਦ ਆ ਰਹੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਾਨੂੰ ਮੰਡਲ ਦੀ ਵੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਸਟਾਰ ਬਣ ਗਈ ਸੀ। ਰਾਨੂੰ ਮੰਡਲ ਦੀ ਜੋ ਵੀਡੀਓ ਵਾਇਰਲ ਹੋਈ ਸੀ ਉਸ ਵਿੱਚ ਉਹ ਰੇਲਵੇ ਸਟੇਸ਼ਨ ‘ਤੇ ਬੈਠੀ ਗੀਤ ਗਾ ਰਹੀ ਸੀ।

ਇਹ ਸ਼ਖਸ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ। ਲੋਕ ਇਸ ਸ਼ਖਸ ਦੇ ਗਾਣੇ ਦੀ ਤਾਰੀਫ ਕਰ ਰਹੇ ਹਨ ਤੇ ਉਸ ਨੂੰ ਕੈਲਾਸ਼ ਖੇਰ ਨਾਲ ਕੰਪੇਅਰ ਵੀ ਕਰ ਰਹੇ ਹਨ। ਇਹ ਵੀਡੀਓ ਫੇਸਬੁੱਕ ਅਤੇ ਕਈ ਹੋਰ ਸੋਸ਼ਲ ਸਾਈਟਾਂ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਹੁਣ ਤੱਕ 1 ਲੱਖ ਲੋਕਾਂ ਨੇ ਸ਼ੇਅਰ ਕੀਤਾ ਹੈ। ਬਾਹੁਬਲੀ ਦੇ ਇਸ ਗੀਤ ਨੂੰ ਗਾਉਣਾ ਕਾਫੀ ਔਖਾ ਹੈ ਪਰ ਇਹ ਸ਼ਖਸ ਬੜੀ ਅਸਾਨੀ ਨਾਲ ਇਹ ਗੀਤ ਗਾ ਰਿਹਾ ਹੈ। ਜੋ ਕਿ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

नि: शब्द मंत्रमुग्ध सुर
Posted by हेमू गमेती भील on Wednesday, May 20, 2020

The post ਰਾਨੂੰ ਮੰਡਲ ਨੂੰ ਗਾਇਕੀ ‘ਚ ਟੱਕਰ ਦੇ ਰਿਹੈ ਇਹ ਮੁੰਡਾ, ਲਗਭਗ ਲੱਖ ਲੋਕਾਂ ਨੇ ਸ਼ੇਅਰ ਕੀਤੀ ਵੀਡੀਓ appeared first on Daily Post Punjabi.