bai ji kuttange starcast Archives - Daily Post Punjabi

ਅੰਮ੍ਰਿਤਸਰ ਪਹੁੰਚੀ ਪੰਜਾਬੀ ਫਿਲਮ “ਭਾਈ ਜੀ ਕੁਟਣਗੇ” ਦੀ ਸਟਾਰ ਕਾਸਟ
ਪੰਜਾਬੀ ਫਿਲਮ “ਭਾਈ ਜੀ ਕੁਟਣਗੇ” ਦੀ ਟੀਮ ਅਜ ਅੰਮ੍ਰਿਤਸਰ ਦੇ ਇਕ ਨਿਜੀ ਹੋਟਲ ਵਿਚ ਫਿਲਮ ਦੀ ਰਿਲੀਜ ਤੌ ਪਹਿਲਾ ਪਹੁੰਚੀ। ਇਸ ਮੌਕੇ ਉਪਾਸਨਾ ਸਿੰਘ ਅਤੇ ਫਿਲਮ ਡਾਇਰੈਕਟਰ ਸਮੀਰ ਕੰਗ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ ਜਿਥੇ ਉਹਨਾ 19 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਬਾਰੇ ਜਾਣਕਾਰੀ ਦਿਤੀ।

bai ji kuttange starcast

ਇਸ ਮੌਕੇ ਗੱਲਬਾਤ ਕਰਦਿਆਂ ਫਿਲਮ ਦੇ ਡਾਇਰੈਕਟਰ ਸਮੀਰ ਕੰਗ ਅਤੇ ਅਦਾਕਾਰਾ ਉਪਾਸਨਾ ਸਿੰਘ ਨੇ ਦਸਿਆ ਕਿ ਇਹ ਸਮੀਰ ਕੰਗ ਹੋਰਾਂ ਦੀ ਪਹਿਲੀ ਫਿਲਮ ਹੈ ਜੋ ਐਕਸ਼ਨ, ਕਾਮੇਡੀ ਅਤੇ ਡਰਾਮਾ ਭਰਪੂਰ ਹੈ ਜਿਸ ਦੇ ਵਿਚ ਕੰਮ ਕਰਨ ਵਾਲੇ ਹਰ ਇਕ ਅਦਾਕਾਰ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਫਿਲਮ ਦਰਸ਼ਕਾਂ ਦੀ ਕਚਿਹਰੀ ਵਿਚ ਖਰੀ ਉਤਰੇਗੀ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਫਿਲਮ ਡਾਇਰੇਕਟਰ ਸਮੀਰ ਕੰਗ ਨੇ ਕਿਹਾ ਕਿ ਫਿਲਮ ਵਿਚ ਨਾਨਕ ਸਿੰਘ ਅਤੇ ਹਰਨਾਜ ਸੰਧੂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਜਕਲ ਦੀ ਨਵੀ ਪੀੜੀ ਨੂੰ ਕੰਮ ਬਾਰੇ ਜਿਆਦਾ ਸਿਖਾਉਣਾ ਨਹੀ ਪੈਦਾ ਉਹ ਪਹਿਲਾਂ ਤੋ ਹੀ ਮਹਾਰਤ ਭਰਪੂਰ ਹਨ ਇਸ ਲੲਈ ਦਰਸ਼ਕਾਂ ਵਲੌ ਇਹਨਾ ਦੇ ਕੰਮ ਦੀ ਕਾਫੀ ਸਰਾਹਣਾ ਹੋਵੇਗੀ। ਬਾਕੀ ਫਿਲਮ ਪੂਰੀ ਫੈਮਲੀ ਦੇ ਨਾਲ ਵੇਖਣ ਵਾਲੀ ਹੈ ਅਤੇ ਦਰਸ਼ਕ ਇਸਨੂੰ ਜਰੂਰ ਦੇਖਣ।

The post ਅੰਮ੍ਰਿਤਸਰ ਪਹੁੰਚੀ ਪੰਜਾਬੀ ਫਿਲਮ “ਭਾਈ ਜੀ ਕੁਟਣਗੇ” ਦੀ ਸਟਾਰ ਕਾਸਟ appeared first on Daily Post Punjabi.