bail Archives - Daily Post Punjabi

ਦੀਪ ਸਿੱਧੂ ਦੀ ਜ਼ਮਾਨਤ ਤੇ ਆਇਆ ਹੁਣ ਇਹ ਵੱਡਾ ਫੈਂਸਲਾ , ਪੜੋ ਪੂਰੀ ਖ਼ਬਰ
Deep Sidhu’s bail hearing today   : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਦੀ ਜ਼ਮਾਨਤ ਤੇ ਅੱਜ ਫਿਰ ਤੋਂ ਸੁਣਵਾਈ ਸੀ । ਜਾਣਕਾਰੀ ਅਨੁਸਾਰ ਅੱਜ ਅਦਾਲਤ ਦੇ ਵਿੱਚ ਦੱਸ ਦੇਈਏ ਕਿ ਵਕੀਲ ਵਲੋਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਤੇ ਜਿਸ ਤੇ ਦੀਪ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ – ਮੈ ਕਿਸੇ ਵੀ ਤਰਾਂ ਦੀ ਹਿੰਸਾ ਦੇ ਵਿੱਚ ਸ਼ਾਮਿਲ ਨਹੀਂ ਸੀ , ਮੇਰੀ ਗ਼ਲਤੀ ਇਹ ਹੈ ਕਿ ਬਸ ਮੈ ਵੀਡੀਓ ਬਣਾ ਕੇ upload ਕਰ ਦਿੱਤੀ ਹੈ। ਦੱਸ ਦੇਈਏ ਕੀ ਅਦਾਲਤ ਦੇ ਵਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਤਰੀਕ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਸੁਣਵਾਈ ਲਈ 12 ਤਾਰੀਖ ਦੇ ਦਿੱਤੀ ਗਈ ਹੈ । ਹੁਣ ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ ਹੋਵੇਗੀ ।

ਵਕੀਲਾਂ ਦੇ ਵਲੋਂ ਕਿਹਾ ਗਿਆ ਹੈ ਕਿ ਅਸੀਂ ਜਲਦ ਤੋਂ ਜਲਦ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਅਗਲੀ ਸੁਣਵਾਈ ਦੇ ਵਿੱਚ ਜ਼ਮਾਨਤ ਹੋ ਜਾਵੇ । ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਵਿੱਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਵਿੱਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੌਰਤਲਬ ਹੈ ਕਿ ਦੀਪ ਸਿੱਧੂ ‘ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਤੀਸ ਹਜਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।

ਇਹ ਵੀ ਦੇਖੋ : ਅੱਜ ਹੋਵੇਗੀ ‘Deep Sidhu’ ਦੀ ਰਿਹਾਈ? ਅਦਾਲਤ ਦੀ ਸੁਣਵਾਈ ‘ਤੇ ਸਭਦੀਆਂ ਨਜ਼ਰਾਂ, Live ਅਪਡੇਟ…

The post ਦੀਪ ਸਿੱਧੂ ਦੀ ਜ਼ਮਾਨਤ ਤੇ ਆਇਆ ਹੁਣ ਇਹ ਵੱਡਾ ਫੈਂਸਲਾ , ਪੜੋ ਪੂਰੀ ਖ਼ਬਰ appeared first on Daily Post Punjabi.

ਇਲਾਹਾਬਾਦ HC ਤੋਂ ਵਿਦੇਸ਼ੀ ਜਮਾਤੀਆਂ ਨੂੰ ਮਿਲੀ ਜ਼ਮਾਨਤ,ਇੰਡੋਨੇਸ਼ੀਆ-ਥਾਈਲੈਂਡ ਦੇ ਹਨ ਨਾਗਰਿਕ
prayagraj 16 foreign jamaatis-granted bail allahabad high court : ਇਲਾਹਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ 16 ਵਿਦੇਸ਼ੀ ਜਮਾਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ । ਕੋਵਿਡ ਬਾਰੇ ਜ਼ਿਲ੍ਹਾ ਅਦਾਲਤ ਦੇ ਬੰਦ ਹੋਣ ਕਾਰਨ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। 21 ਅਪ੍ਰੈਲ ਨੂੰ, ਇਹ ਜਮ੍ਹਾਂ ਪੂੰਜੀ ਨੂੰ ਕਰੇਲੀ ਦੇ ਮਹਿਬੂਬਾ ਪੈਲੇਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੇਲ ਭੇਜ ਦਿੱਤਾ ਗਿਆ ਸੀ । ਹਾਈ ਕੋਰਟ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ 7 ਇੰਡੋਨੇਸ਼ੀਆਈ ਅਤੇ 9 ਥਾਈਲੈਂਡ ਜਮ੍ਹਾਂ ਕਰਨ ਵਾਲਿਆਂ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ।

prayagraj 16 foreign jamaatis-granted bail allahabad high court

ਇਹ ਲੋਕ ਦਿੱਲੀ ਸਥਿਤ ਮਾਰਕਜ ਨਿਜ਼ਾਮੂਦੀਨ ਤੋਂ ਦੋ ਵੱਖ-ਵੱਖ ਜਮਾਂ ਵਿਚ ਪ੍ਰਯਾਗਰਾਜ ਆਏ ਸਨ। ਸ਼ਾਹਗੰਜ ਥਾਣੇ ‘ਚ ਵਿਦੇਸ਼ੀ ਜਮ੍ਹਾਂ ਰਕਮਾਂ ਵਿਰੁੱਧ ਦੋ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ। ਐਫ.ਆਈ.ਆਰ ਦੀ ਧਾਰਾ 188, 269, 270, 271, ਆਈਪੀਸੀ 3 ਮਹਾਂਮਾਰੀ ਐਕਟ ਅਤੇ 14 ਬੀ, 14 ਸੀ ਵਿੱਚ ਦਰਜ ਕੀਤੀ ਗਈ ਸੀ।ਇਸ ਮਾਮਲੇ ਵਿੱਚ, 7 ਵਿਦੇਸ਼ੀ ਸਣੇ 17 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿਚ ਇਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਐਮ.ਏ. ਸ਼ਾਹਿਦ ‘ਤੇ ਵੀ 120 ਬੀ ਦਾ ਦੋਸ਼ ਲਗਾਇਆ ਗਿਆ ਸੀ। ਕਰੇਲੀ ਥਾਣੇ ਵਿਚ, 9 ਜਮਾਤੀ ਲੋਕਾਂ ਅਤੇ ਮਸਜਿਦ ਇਮਾਮ ਉਜੈਫਾਹ ਜੋ ਇਹਨਾਂ ਧਾਰਾਵਾਂ ਤਹਿਤ ਮਸਜਿਦ ਹੇਰਾ ਵਿਚ ਠਹਿਰੇ ਸਨ, ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਹੇਰਾ ਮਸਜਿਦ ਦੇ ਇਮਾਮ ਉਜੈਫਾ ਅਤੇ ਅਨੁਵਾਦਕਾਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਹੇਠਲੀ ਅਦਾਲਤ ਨੇ ਪਹਿਲਾਂ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੇ ਜਸਟਿਸ ਸੌਰਭ ਸ਼ਿਆਮ ਸ਼ਮਸ਼ੇਰੀ ਦੇ ਸਿੰਗਲ ਬੈਂਚ ਨੇ ਜ਼ਮਾਨਤ ਦਾ ਆਦੇਸ਼ ਦਿੱਤਾ। ਤੁਹਾਨੂੰ ਦੱਸ ਦਈਏ ਕਿ ਜਮ੍ਹਾਂ ਰਕਮਾਂ ਦਾ ਕੇਸ ਦਿੱਲੀ ਦੀ ਅਦਾਲਤ ਵਿਚ ਚੱਲ ਰਿਹਾ ਹੈ, ਜਿਥੇ ਬਹੁਤ ਸਾਰੇ ਜਮ੍ਹਾਕਰਤਾਵਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

The post ਇਲਾਹਾਬਾਦ HC ਤੋਂ ਵਿਦੇਸ਼ੀ ਜਮਾਤੀਆਂ ਨੂੰ ਮਿਲੀ ਜ਼ਮਾਨਤ,ਇੰਡੋਨੇਸ਼ੀਆ-ਥਾਈਲੈਂਡ ਦੇ ਹਨ ਨਾਗਰਿਕ appeared first on Daily Post Punjabi.

ਗਾਇਕ ਸਿੱਧੂ ਮੂਸੇਆਲਾ ਦੇ ਲਈ ਰਾਹਤ, ਮਿਲ ਗਈ ਪੂਰੀ ਤਰ੍ਹਾਂ ਜਮਾਨਤ
punjabi singer sidhumoosewala bail:ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਨੂੰ ਰਾਹਤ ਦੀ ਖਬਰ ਮਿਲਦੇ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਆਲਾ ਨੇ ਹਾਲ ਹੀ ਵਿੱਚ ਲਾਕਡਾਊਨ ਦੌਰਾਨ ਦਫਾ 144 ਦੀ ਉਲਘੰਣਾ ਕਰਕੇ ਜਿਲ੍ਹੇ ਦੇ ਪਿੰਡ ਬਡਬਰ ਵਿੱਚ ਨਿਜੀ ਰਾਈਫਲ ਰੇਂਜ ਵਿੱਚ ਏ.ਕੇ 47 ਅਸਾਲਟ ਰਾਈਫਲ ਦੇ ਨਾਲ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਫਾਈਰਿੰਗ ਕੀਤੀ ਸੀ ਉਹ ਮਾਮਲਾ ਹੁਣ ਸ਼ਾਂਤ ਹੋ ਗਿਆ ਜੀ ਹਾਂ ਸਿੱਧੂ ਮੂਸੇਆਲਾ ਨੂੰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਜਮਾਨਤ ਮਿਲ ਗਈ ਹੈ। ਇਹ ਹੀ ਨਹੀਂ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਕੇਸ ਵਿੱਚ ਸ਼ਾਮਿਲ ਪੁਲਿਸ ਮੁਲਾਜਮਾਂ ਨੂੰ ਵੀ ਇੱਕ ਇੱਕ ਕਰਕੇ ਜਮਾਨਤ ਮਿਲ ਚੁੱਕੀ ਹੈ।

ਦੱਸ ਦੇਈਏ ਕਿ ਕਰਫਿਊ ਦੌਰਾਨ ਸਿੱਧੂ ਮੂਸੇਆਲਾ ਦਾ ਕੁੱਝ ਪੁਲਿਸ ਮੁਲਾਜਮਾਂ ਨਾਲ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਫਾਈਰਿੰਗ ਚਲਾਉਂਦੇ ਹੋਏ ਦੀ ਸਿੰਗਰ ਅਤੇ ਕੁੱਝ ਮੁਲਾਜਮਾਂ ਦੀ ਵੀਡੀਓ ਦੇਖਦੇ ਹੀ ਦੇਖਦੇ ਖੂਬ ਵਾਇਰਲ ਵੀ ਹੋਈ ਸੀ।ਜਿਸ ਤੋਂ ਬਾਅਦ ਸਿੱਧੂ ਮੂਸੇਆਲਾ ਤੇ ਕੁੱਝ ਪੁਲਿਸ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ।ਪਰ ਕੁੱਝ ਸਮਾਜ ਸੇਵੀ ਸੰਸਥਾਵਾਂ ਵਲੋਂ ਮਾਮਲਾ ਚੁੱਕਣ ਤੋਂ ਬਾਅਦ ਸਿੱਧੂ ਮੂਸੇਆਲਾ ਤੇ ਪੁਲਿਸ ਮੁਲਾਜਮਾਂ ਦੇ ਖਿਲਾਫ ਆਰਮਜ਼ ਐਕਟ ਦੀ ਧਾਰਾ ਜੋੜ ਦਿੱਤੀ ਗਈ , ਇਹ ਹੀ ਨਹੀਂ ਮੂਸੇਆਲਾ ਤੇ ਗੈਰ ਜਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਕੋਰਟ ਤੋਂ ਹੁਣ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਕੋਰਟ ਵਲੋਂ ਪੱਕੀ ਜਮਾਨਤ ਮਿਲ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸਿੱਧੂ ਮੂਸੇਆਲਾ ਦੀ ਸੰਗਰੂਰ ਦੀ ਲੱਡਾ ਕੋਠੀ ਵਿੱਚ ਸ਼ੂਟਿੰਗ ਰੇਂਜ ਵਿੱਚ ਫਾਈਰਿੰਗ ਰਦੇ ਹੋਏ ਟਿੱਕ ਟੌਕ ਵੀਡੀਓ ਖੂਬ ਵਾਇਰਲ ਹੋਈ ਸੀ।ਜਿਸ ਵਿਚ ਪੁਲਿਸ ਨੇ 9 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ।ਇਹ ਹੀ ਨਹੀਂ ਇਸ ਤੋਂ ਪਹਿਲਾਂ ਸਿੱਧੂ ਮੂਸੇਆਲਾ ਨੂੰ ਐਨੀਟੀਸੀਪੇਟਰੀ ਬੇਲ ਦਿੱਤੀ ਸੀ।

ਸਿੱਧੂ ਮੂਸੇਆਲਾ ਦੇ ਵਕੀਲ ਗਗਨਦੀਪ ਸੀਬੀਆਈ ਦਾ ਕਹਿਣਾ ਹੇ ਕਿ 5 ਜੂਨ ਨੂੰ ਦੂਰੀ ਸਦਰ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਲੱਡਾ ਕੋਠੀ ਸ਼ੂਟਿੰਗ ਰੇਂਜ ਵਿੱਚ ਸਿੱਧੂ ਅਤੇ ਦੂਜੇ ਕਈ ਲੋਕ ਫਾਈਰਿੰਗ ਕਰਦੇ ਟਿਕ ਟੌਕ ਵੀਡੀਓ ਵਾਇਰਲ ਹੋਇਆ ਸੀ ਜਿਸ ਤੇ ਆਧਾਰ ਤੇ ਅੱਠ ਲੋਕਾਂ ਨੂੰ ਜਮਾਨਤ ਮਿਲ ਚੁੱਕੀ ਸੀ ਪਰ ਸਿੱਧੂ ਮੂਸੇਵਾਲਾ ਨੂੰ ਐਨੀਟੀਸੀਪੇਟਰੀ ਬੇਲ ਮਿਲੀ ਸੀ ਜਿਸ ਤੋਂ ਬਾਅਦ ਕੋਰਟ ਵਿੱਚ ਅੱਜ ਆਪਣਾ ਪੱਖ ਪੇਸ਼ ਕੀਤਾ ਗਿਆ ਜਿੱਥੇ ਅੱਜ ਸਾਨੂੰ ਪੱਕੀ ਜਮਾਨਤ ਮਿਲ ਗਈ ਕਿਉਂਕਿ ਪਹਿਲਾਂ ਸਾਨੂੰ ਜਾਂਚ ਦਾ ਹਿੱਸਾ ਬਣਨ ਦੇ ਲਈ ਇੱਕ ਹਫਤੇ ਵਿੱਚ ਪੂਰੀ ਕਰਨ ਦੇ ਲਈ ਕਿਹਾ ਗਿਆ ਸੀ।ਜਿਸ ਤੇ ਸਿੱਧੂ ਨੇ ਪੁਲਿਸ ਦਾ ਸਾਥ ਦਿੱਤਾ ਅਤੇ ਅੱਗੇ ਮਾਮਲੇ ਜਾਂਚ ਹੋ ਰਹੀ ਹੈ।

The post ਗਾਇਕ ਸਿੱਧੂ ਮੂਸੇਆਲਾ ਦੇ ਲਈ ਰਾਹਤ, ਮਿਲ ਗਈ ਪੂਰੀ ਤਰ੍ਹਾਂ ਜਮਾਨਤ appeared first on Daily Post Punjabi.