balamau passenger train waited for Archives - Daily Post Punjabi

UP: ਸਟੇਸ਼ਨ ‘ਤੇ ਟਰੇਨ ਖੜ੍ਹਾ ਸੌਂਣ ਚਲਾ ਗਿਆ ਡਰਾਈਵਰ, ਢਾਈ ਘੰਟੇ ਤੱਕ ਉਡੀਕਦੇ ਰਹੇ ਯਾਤਰੀ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇੱਥੇ ਬਲਾਮਾਊ ਪੈਸੰਜਰ ਟਰੇਨ ਦੇ ਡਰਾਈਵਰ ਨੇ ਨੀਂਦ ਪੂਰੀ ਨਾ ਹੋਣ ਕਾਰਨ ਟਰੇਨ ਚਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਟਰੇਨ ਕਰੀਬ ਢਾਈ ਘੰਟੇ ਸਟੇਸ਼ਨ ‘ਤੇ ਖੜ੍ਹੀ ਰਹੀ ਅਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

balamau passenger train waited for

ਦਰਅਸਲ, ਬਾਲਮਾਊ Passenger ਵੀਰਵਾਰ ਨੂੰ ਸਾਢੇ ਤਿੰਨ ਘੰਟੇ ਦੇਰੀ ਦੇ ਨਾਲ ਕਰੀਬ ਰਾਤ ਇੱਕ ਵਜੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਪਹੁੰਚੀ। ਜਿਸ ਡਰਾਈਵਰ ਨੇ ਬਲਾਮਾਊ ਤੋਂ ਰੇਲਗੱਡੀ ਲਿਆਂਦੀ ਸੀ, ਉਸ ਨੇ ਹੀ ਸਵੇਰੇ ਇਸ ਰੇਲਗੱਡੀ ਨੂੰ ਬਲਾਮਾਊ ਤੱਕ ਲਿਜਾਣਾ ਸੀ। ਹਾਲਾਂਕਿ, ਦੇਰ ਰਾਤ ਆਉਣ ਕਾਰਨ ਡਰਾਈਵਰ ਦੀ ਨੀਂਦ ਪੂਰੀ ਨਹੀਂ ਹੋਈ, ਇਸ ਲਈ ਉਸ ਨੇ ਸ਼ੁੱਕਰਵਾਰ ਸਵੇਰੇ 7 ਵਜੇ ਰੇਲਗੱਡੀ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਸ ਦੀ ਨੀਂਦ ਪੂਰੀ ਹੋਵੇਗੀ ਓਦੋ ਹੀ ਉਹ ਟਰੇਨ ਲੈ ਕੇ ਜਾਵੇਗਾ।

ਸ਼ਾਹਜਹਾਂਪੁਰ ਰੇਲਵੇ ਸੁਪਰਡੈਂਟ ਅਮਰੇਂਦਰ ਗੌਤਮ ਨੇ ਕਿਹਾ, “ਰੋਜ਼ਾ ਜੰਕਸ਼ਨ ‘ਤੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ, ਉਹੀ ਡਰਾਈਵਰ ਸਵੇਰੇ ਟਰੇਨ ਨੂੰ ਵਾਪਿਸ ਲੈ ਕੇ ਜਾਂਦਾ ਹੈ। ਪਰ ਨੀਂਦ ਪੂਰੀ ਨਾ ਹੋਣ ਕਾਰਨ ਡਰਾਈਵਰ ਨੇ ਸਵੇਰੇ ਟਰੇਨ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਉਸ ਦੀ ਨੀਂਦ ਪੂਰੀ ਹੋਈ ਤਾਂ ਉਹ ਫਿਰ ਵਾਪਿਸ ਆਪਣੀ ਡਿਊਟੀ ‘ਤੇ ਆ ਗਿਆ ।”

ਇਹ ਵੀ ਪੜ੍ਹੋ : ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਉਡਾਣਾਂ ! MP ਬ੍ਰੈਡ ਵਿਸ ਕੈਨੇਡਾ ਦੀ ਸੰਸਦ ‘ਚ ਰੱਖਣਗੇ ਮੰਗ

ਦੂਜੇ ਪਾਸੇ ਸੈਰ ਸਪਾਟੇ ਨੂੰ ਵਧਾਉਣ ਦੇ ਉਦੇਸ਼ ਨਾਲ ਰੇਲਵੇ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਵਿਸਟਾਡੋਮ ਕੋਚ ਟਰੇਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਟਰੇਨ ਰਾਹੀਂ ਹਜ਼ਾਰਾਂ ਯਾਤਰੀ ਸਫਰ ਕਰ ਰਹੇ ਹਨ। ਕੇਂਦਰੀ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ 20 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸਟਾਡੋਮ ਰੇਲਗੱਡੀ ਰਾਹੀਂ ਸਫ਼ਰ ਕੀਤਾ ਹੈ, ਜਿਸ ਨਾਲ ਕੇਂਦਰੀ ਰੇਲਵੇ ਨੂੰ ਕਾਫੀ ਕਮਾਈ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post UP: ਸਟੇਸ਼ਨ ‘ਤੇ ਟਰੇਨ ਖੜ੍ਹਾ ਸੌਂਣ ਚਲਾ ਗਿਆ ਡਰਾਈਵਰ, ਢਾਈ ਘੰਟੇ ਤੱਕ ਉਡੀਕਦੇ ਰਹੇ ਯਾਤਰੀ appeared first on Daily Post Punjabi.