Balasore Train Accident Archives - Daily Post Punjabi

ਬਾਲਾਸੋਰ ਰੇਲ ਹਾਦਸਾ: ਅਦਾਲਤ ਵੱਲੋਂ ਨਿਆਇਕ ਹਿਰਾਸਤ ‘ਚ ਭੇਜੇ ਗਏ 3 ਦੋਸ਼ੀ ਰੇਲਵੇ ਅਧਿਕਾਰੀ
ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਭੁਵਨੇਸ਼੍ਵਰ ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨ ਦੋਸ਼ੀ ਰੇਲਵੇ ਅਧਿਕਾਰੀਆਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਤਿੰਨਾਂ ਮੁਲਜ਼ਮਾਂ ਦੀ CBI ਹਿਰਾਸਤ ਦੀ ਮਿਆਦ ਸ਼ੁੱਕਰਵਾਰ ਨੂੰ ਪੁੱਗ ਚੁੱਕੀ ਸੀ। ਸ਼ੁੱਕਰਵਾਰ ਨੂੰ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਿਸ਼ੇਸ਼ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਲਵੇ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Balasore train accident

ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ CBI ਨੇ 7 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਅਦਾਲਤ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਸੀਬੀਆਈ ਰਿਮਾਂਡ ਦਿੱਤਾ ਸੀ। ਬਾਅਦ ‘ਚ 11 ਜੁਲਾਈ ਨੂੰ ਅਦਾਲਤ ਨੇ ਜਾਂਚ ਏਜੰਸੀ ਦੀ ਬੇਨਤੀ ‘ਤੇ ਰਿਮਾਂਡ ਦੀ ਮਿਆਦ ਚਾਰ ਦਿਨ ਹੋਰ ਵਧਾ ਦਿੱਤੀ ਸੀ।

Balasore train accident

ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ। ਤਿੰਨਾਂ ਦੋਸ਼ੀਆਂ ‘ਤੇ ਆਈ.ਪੀ.ਸੀ. ਦੀ ਧਾਰਾ 304, 201 ਅਤੇ ਰੇਲਵੇ ਐਕਟ ਦੀ ਧਾਰਾ 153 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। CBI ਨੇ ਅਜੇ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਸੌਂਪਣੀ ਹੈ, ਪਰ ਰੇਲਵੇ ਸੁਰੱਖਿਆ ਕਮਿਸ਼ਨਰ (CRS), ਸਾਊਥ ਈਸਟਰਨ ਸਰਕਲ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਗਨਲ ਸਰਕਟ ਬਦਲਣ ਵਿੱਚ ‘ਲੈਪਸ’ ਕਾਰਨ ਹਾਦਸਾ ਵਾਪਰਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬਾਰਿਸ਼ ਕਾਰਨ ਡੇਢ ਕਰੋੜ ਦਾ ਨੁਕਸਾਨ, 6 ਸੜਕਾਂ ‘ਤੇ ਖਰਚੇ ਜਾਣਗੇ 98 ਲੱਖ ਰੁਪਏ

ਦੱਸ ਦੇਈਏ ਕਿ 2 ਜੂਨ ਨੂੰ, ਕੋਰੋਮੰਡਲ ਐਕਸਪ੍ਰੈਸ ਬਾਲਾਸੋਰ ਜ਼ਿਲੇ ਦੇ ਬਹਾਨਾਗਾ ਬਾਜ਼ਾਰ ਸਟੇਸ਼ਨ ‘ਤੇ ਇਕ ਸਟੇਸ਼ਨਰੀ ਮਾਲ ਰੇਲਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ ਅਤੇ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ, ਜਿਸ ਨਾਲ ਘੱਟੋ-ਘੱਟ 293 ਲੋਕ ਮਾਰੇ ਗਏ ਅਤੇ 1,200 ਤੋਂ ਵੱਧ ਜ਼ਖਮੀ ਹੋ ਗਏ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਾਲਾਸੋਰ ਰੇਲ ਹਾਦਸਾ: ਅਦਾਲਤ ਵੱਲੋਂ ਨਿਆਇਕ ਹਿਰਾਸਤ ‘ਚ ਭੇਜੇ ਗਏ 3 ਦੋਸ਼ੀ ਰੇਲਵੇ ਅਧਿਕਾਰੀ appeared first on Daily Post Punjabi.

ਬਾਲਾਸੋਰ ਰੇਲ ਹਾਦਸਾ: ਰੇਲਵੇ ਮੰਤਰਾਲੇ ਦੀ ਵੱਡੀ ਕਾਰਵਾਈ, DRM ਸਮੇਤ ਚਾਰ ਅਧਿਕਾਰੀਆਂ ਦਾ ਤਬਾਦਲਾ
ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਅਧਿਕਾਰੀਆਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ DRM, PCSTE, PCSO ਅਤੇ PCCM ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।

Odisha Accident officers transferred

ਤਬਾਦਲੇ ਤੋਂ ਬਾਅਦ ਹੁਣ ਨਵੇਂ ਡੀਆਰਐਮ ਕੇਆਰ ਚੌਧਰੀ ਹੋਣਗੇ, ਜਦੋਂਕਿ ਸੱਤਿਆਕੀ ਨਾਥ ਨੂੰ ਖੜਗਪੁਰ ਰੇਲਵੇ ਡਿਵੀਜ਼ਨ ਦਾ ਨਵਾਂ PCSO ਨਿਯੁਕਤ ਕੀਤਾ ਗਿਆ ਹੈ। ਕੇਆਰ ਚੌਧਰੀ ਪਹਿਲਾਂ ਅਜਮੇਰ ਵਿੱਚ ਕੰਮ ਕਰ ਰਹੇ ਸਨ। 21 ਦਿਨਾਂ ਬਾਅਦ ਹੋਈ ਕਾਰਵਾਈ! ਦੱਸ ਦੇਈਏ ਕਿ 2 ਜੂਨ ਨੂੰ ਇੱਕ ਭਿਆਨਕ ਰੇਲ ਹਾਦਸੇ ਵਿੱਚ ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਸਾਂਝੇ ਨੋਟ ‘ਚ ਹਾਦਸੇ ਦਾ ਮੁੱਖ ਕਾਰਨ ਇੰਟਰਲਾਕਿੰਗ ਸਿਸਟਮ ‘ਚ ਬਦਲਾਅ ਨੂੰ ਮੰਨਿਆ ਹੈ। ਇਹ ਹਾਦਸਾ ਪੁਆਇੰਟ ਮਸ਼ੀਨ ਦੀ ਵਾਇਰਿੰਗ ‘ਚ ਬਦਲਾਅ ਕਾਰਨ ਵਾਪਰਿਆ ਮੰਨਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਰੇਲਵੇ ਦੀ ਮੁੱਢਲੀ ਜਾਂਚ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ। ਹਾਲਾਂਕਿ ਸੀਬੀਆਈ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਮਾਮਲਾ ਸਿਰਫ਼ ਲਾਪ੍ਰਵਾਹੀ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਤੋਂ ਸਬਕ ਲੈਂਦਿਆਂ ਰੇਲਵੇ ਨੇ ਸੁਰੱਖਿਆ ਨਾਲ ਜੁੜੇ ਕਈ ਪਹਿਲੂਆਂ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜਦਕਿ ਵੀਰਵਾਰ ਨੂੰ ਚਾਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਤਬਾਦਲੇ ਕਰਕੇ ਹੋਰਨਾਂ ਡਵੀਜ਼ਨਾਂ ਅਤੇ ਜ਼ੋਨਾਂ ਦੇ ਅਧਿਕਾਰੀਆਂ ਨੂੰ ਸੁਨੇਹਾ ਦਿੱਤਾ ਗਿਆ ਹੈ।

The post ਬਾਲਾਸੋਰ ਰੇਲ ਹਾਦਸਾ: ਰੇਲਵੇ ਮੰਤਰਾਲੇ ਦੀ ਵੱਡੀ ਕਾਰਵਾਈ, DRM ਸਮੇਤ ਚਾਰ ਅਧਿਕਾਰੀਆਂ ਦਾ ਤਬਾਦਲਾ appeared first on Daily Post Punjabi.