Balbir Singh Rajewal Said Archives - Daily Post Punjabi

Rajewal ਤੇ Gurnam Charhuni ਨੇ ਇਕੱਠੇ ਹੋ ਕਰ ਤੇ ਵੱਡੇ ਐਲਾਨ, 26 ਜਨਵਰੀ ਤੋਂ ਸਬਕ ਲੈ ਕਰਨ ਜਾ ਰਹੇ ਕੁਝ ਵੱਡਾ
The post Rajewal ਤੇ Gurnam Charhuni ਨੇ ਇਕੱਠੇ ਹੋ ਕਰ ਤੇ ਵੱਡੇ ਐਲਾਨ, 26 ਜਨਵਰੀ ਤੋਂ ਸਬਕ ਲੈ ਕਰਨ ਜਾ ਰਹੇ ਕੁਝ ਵੱਡਾ appeared first on Daily Post Punjabi.

ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਜੇਕਰ ਸ਼ਾਂਤਮਈ ਢੰਗ ਨਾਲ ਕੱਢਿਆ ਟ੍ਰੈਕਟਰ ਮਾਰਚ ਤਾਂ ਕਿਸਾਨਾਂ ਦੀ ਹੋਵੇਗੀ ਜਿੱਤ
Balbir Singh Rajewal Said : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੱਲ ਰਹੀ 11 ਵੇਂ ਦੌਰ ਦੀ ਗੱਲਬਾਤ ਖਤਮ ਹੋ ਗਈ ਹੈ। ਇਸ ਮੀਟਿੰਗ ਦੇ ਵਿੱਚ ਕਾਫੀ ਤਲਖੀ ਦੇਖਣ ਨੂੰ ਮਿਲੀ ਹੈ। ਅੱਜ ਦੀ ਇਹ ਮੀਟਿੰਗ ਵੀ ਪਹਿਲਾ ਵਾਂਗ ਬੇਨਤੀਜਾ ਰਹੀ ਹੈ। ਹੁਣ ਤੱਕ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ 11 ਗੇੜ ਹੋ ਚੁੱਕੇ ਹਨ, ਪਰ ਸਭ ਬੇਸਿੱਟਾ ਰਹੇ ਹਨ। ਮੀਟਿੰਗ ਤੋਂ ਬਾਅਦ ਭਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਜੋ ਪ੍ਰਸਤਾਵ ਦਿੱਤਾ ਹੈ ਉਹ ਤੁਹਾਡੇ ਹਿੱਤ ਲਈ ਹੈ। ਅਸੀਂ ਇਸ ਤੋਂ ਬਿਹਤਰ ਕੁੱਝ ਨਹੀਂ ਕਰ ਸਕਦੇ। ਜੇ ਤੁਹਾਡਾ ਕੋਈ ਵਿਚਾਰ ਬਣਦਾ ਹੈ, ਤਾਂ ਇੱਕ ਵਾਰ ਸੋਚੋ। ਅਸੀਂ ਦੁਬਾਰਾ ਮਿਲਾਂਗੇ, ਪਰ ਅਗਲੀ ਤਰੀਕ ਨਿਰਧਾਰਤ ਨਹੀਂ ਹੈ।

Balbir Singh Rajewal Said

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿਸਾਨਾਂ ਵਲੋਂ ਪਹਿਲਾ ਹੀ ਇਸ ਪ੍ਰਸਤਾਵ ਨੂੰ ਰੱਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਟ੍ਰੈਕਟਰ ਮਾਰਚ ਵੀ ਕੱਢਿਆ ਜਾਵੇਗਾ, ਜੋ ਇੱਕ ਇਤਹਾਸਿਕ ਮਾਰਚ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ, ਇਸ ਮਾਰਚ ਵਿੱਚ ਕਿਸਾਨਾਂ ਨੂੰ ਖੁਦ ਵਲੰਟੀਅਰ ਬਣ ਕੇ ਸਹਿਯੋਗ ਦੇਣਾ ਪਏਗਾ ਜੇਕਰ ਕਿਸਾਨ ਇਸ ਮਾਰਚ ਨੂੰ ਸ਼ਾਂਤਮਈ ਢੰਗ ਨਾਲ ਕੱਢਣ ਵਿੱਚ ਸਫਲ ਹੋ ਜਾਂਦੇ ਹਨ, ਤਾਂ ਕਿਸਾਨਾਂ ਦੀ ਜਿੱਤ ਹੋਵੇਗੀ। ਰਾਜੇਵਾਲ ਨੇ ਕਿਹਾ ਜ ਸਰਕਾਰ ਚਾਹੇਗੀ ਤਾ ਗੱਲਬਾਤ ਵੀ ਹੋਏਗੀ।

ਇਹ ਵੀ ਦੇਖੋ : ਕੇਂਦਰ ਨਾਲ ਮੀਟਿੰਗ ‘ਚ ਕਿਸਾਨਾਂ ਨੇ ਕਰ ਦਿੱਤੀ ਆਰ-ਪਾਰ ਦੀ ਗੱਲ, ਮੰਤਰੀਆਂ ਨਾਲ ਸਿੱਧੇ ਹੋਏ ਆਗੂਆਂ ਨਾਲ ਖਾਸ ਗੱਲਬਾਤ,

The post ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਜੇਕਰ ਸ਼ਾਂਤਮਈ ਢੰਗ ਨਾਲ ਕੱਢਿਆ ਟ੍ਰੈਕਟਰ ਮਾਰਚ ਤਾਂ ਕਿਸਾਨਾਂ ਦੀ ਹੋਵੇਗੀ ਜਿੱਤ appeared first on Daily Post Punjabi.