BALIHAR SEKHON News Update latest news updates Archives - Daily Post Punjabi

Balihar Sekhon ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
BALIHAR SEKHON News Update: ਪੰਜਾਬੀ ਗਾਇਕ ਬਾਲੀਹਾਰ ਸੇਖੋਂ ਦਾ ਨਵਾਂ ਗੀਤ ਸਤਿਗੁਰੂ ਫੜ੍ਹਲੀ ਬਾਂਹ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਦਾ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਇਸ ਪੋਸਟਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਇਸ ਗਾਣੇ ਦਾ ਮਿਊਜ਼ਿਕ ਅਮਦਦ ਅਲੀ ਨੇ ਦਿੱਤਾ ਹੈ, ਤੇ ਲਿਰਿਕ ਦਿਲਬਾਗ ਲੱਖਰੀ ਨੇ ਲਿਖੇ ਹਨ।

BALIHAR SEKHON News Update

ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਦਾ ਟਾਈਟਲ ਸਤਿਗੁਰੂ ਫੜ ਲਈ ਬਾਂਹ ਰੱਖਿਆ ਗਿਆ ਹੈ ਜੋ ਕਿ ਕਾਫੀ ਖੂਬਸੂਰਤ ਅਤੇ ਦਿਲ ਨੂੰ ਛੂਹ ਲੈਣ ਵਾਲਾ ਹੈ ਲੋਕਾਂ ਨੂੰ ਇਹ ਪੋਸਟਰ ਕਾਫੀ ਪਸੰਦ ਆ ਰਿਹਾ ਹੈ।

ਪੀ ਐੱਸ ਸੰਧੂ ਐਂਡ ਪ੍ਰਗਟ ਨੀਤੂ ਪ੍ਰੈਜੇਂਟ। ਮਿਊਜ਼ਿਕ ਦਿੱਤਾ ਹੈ ਅੰਦਰ ਅਲੀ ਨੇ। ਡਾਇਰੈਕਟਰ ਸੋਨੂੰ ਢਿੱਲੋਂ ਤੇ ਪ੍ਰੋਡਿਊਸਰ ਨੀਟੂ ਸੰਧੂ, ਪ੍ਰੋਜੈਕਟ ਪ੍ਰਗਟ ਸੰਧੂ। ਜਾਣਕਾਰੀ ਲਈ ਦੱਸ ਦੇ ਬਾਲੀਹਾਰ ਸੇਖੋਂ ਦੇ ਇਸ ਆਉਣ ਵਾਲੇ ਗੀਤ ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਗੀਤ ਦਾ ਪੋਸਟਰ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

The post Balihar Sekhon ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.