balloon flying over US border Archives - Daily Post Punjabi

ਚੀਨੀ ਗੁਬਾਰਾ ਮਾਮਲਾ : ਚੀਨ ਨੇ ਕੀਤਾ ਸਵੀਕਾਰ, ਉਸ ਦਾ ਹੀ ਹੈ ਅਮਰੀਕੀ ਸਰਹੱਦ ‘ਤੇ ਉੱਡਣ ਵਾਲਾ ਗੁਬਾਰਾ
ਚੀਨੀ ਜਾਸੂਸੀ ਗੁਬਾਰੇ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਮਿਜ਼ਾਈਲ ਨਾਲ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਇਕ ਦਿਨ ਬਾਅਦ, ਚੀਨ ਨੇ ਸਵੀਕਾਰ ਕੀਤਾ ਹੈ ਕਿ ਉਹ ਗੁਬਾਰਾ ਚੀਨ ਦਾ ਸੀ। ਇਸ ਦੀ ਪੁਸ਼ਟੀ ਬੀਜਿੰਗ ਵੱਲੋਂ ਕੀਤੀ ਗਈ ਹੈ ।

Spy Balloon

ਚੀਨੀ ਜਾਸੂਸੀ ਗੁਬਾਰੇ ਸਬੰਧੀ ਬੀਜਿੰਗ ਨੇ ਕਿਹਾ ਕਿ ਲਾਤੀਨੀ ਅਮਰੀਕਾ ਦੇ ਉੱਪਰ ਉੱਡਣ ਵਾਲਾ ਗੁਬਾਰਾ ਚੀਨ ਦਾ ਸੀ। ਇਸ ਦੇ ਨਾਲ ਹੀ ਪੈਂਟਾਗਨ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਚੀਨੀ ਜਾਸੂਸੀ ਗੁਬਾਰੇ ਦੇ ਅਵਸ਼ੇਸ਼ਾਂ ਨੂੰ ਬਰਾਮਦ ਕਰਨ ਕੀਤਾ ਜਾ ਰਿਹਾ ਹੈ, ਇਸ ਲਈ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨੌਰਥ ਈਸਟ ‘ਚ ਹਵਾਈ ਸੇਵਾਵਾਂ ਦੀ ਘਾਟ ਕਾਰਨ ਵਿਸਤਾਰਾ ‘ਤੇ ਕਾਰਵਾਈ, DGCA ਨੇ 70 ਲੱਖ ਰੁ: ਦਾ ਲਾਇਆ ਜੁਰਮਾਨਾ

ਦੱਸ ਦੇਈਏ ਕਿ ਅਮਰੀਕਾ ਦੇ ਹਵਾਈ ਖੇਤਰ ‘ਚ ਦੋ ਵਾਰ ਜਾਸੂਸੀ ਗੁਬਾਰੇ ਦੇਖੇ ਗਏ ਸਨ। ਇਸ ਗੁਬਾਰੇ ਨੂੰ ਅਮਰੀਕੀ ਹਵਾਈ ਸੈਨਾ ਦੇ ਬੇਸ ਦੇ ਉੱਪਰ ਉੱਡਦਾ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਵਧ ਗਿਆ ਹੈ। ਅਮਰੀਕਾ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਚੀਨ ਆਪਣੀ ਸਰਹੱਦ ਦੇ ਅੰਦਰ ਅਜਿਹੇ ਗੁਬਾਰੇ ਭੇਜ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੀਨੀ ਗੁਬਾਰਾ ਮਾਮਲਾ : ਚੀਨ ਨੇ ਕੀਤਾ ਸਵੀਕਾਰ, ਉਸ ਦਾ ਹੀ ਹੈ ਅਮਰੀਕੀ ਸਰਹੱਦ ‘ਤੇ ਉੱਡਣ ਵਾਲਾ ਗੁਬਾਰਾ appeared first on Daily Post Punjabi.